Sri Guru Granth Sahib
Displaying Ang 113 of 1430
- 1
- 2
- 3
- 4
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
Thoon Aapae Hee Gharr Bhann Savaarehi Naanak Naam Suhaavaniaa ||8||5||6||
You Yourself create, destroy and adorn. O Nanak, we are adorned and embellished with the Naam. ||8||5||6||
ਮਾਝ (ਮਃ ੩) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩
ਸਭ ਘਟ ਆਪੇ ਭੋਗਣਹਾਰਾ ॥
Sabh Ghatt Aapae Bhoganehaaraa ||
He is the Enjoyer of all hearts.
ਮਾਝ (ਮਃ ੩) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧
Raag Maajh Guru Amar Das
ਅਲਖੁ ਵਰਤੈ ਅਗਮ ਅਪਾਰਾ ॥
Alakh Varathai Agam Apaaraa ||
The Invisible, Inaccessible and Infinite is pervading everywhere.
ਮਾਝ (ਮਃ ੩) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੨
Raag Maajh Guru Amar Das
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
Gur Kai Sabadh Maeraa Har Prabh Dhhiaaeeai Sehajae Sach Samaavaniaa ||1||
Meditating on my Lord God, through the Word of the Guru's Shabad, I am intuitively absorbed in the Truth. ||1||
ਮਾਝ (ਮਃ ੩) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੨
Raag Maajh Guru Amar Das
ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥
Ho Vaaree Jeeo Vaaree Gur Sabadh Mann Vasaavaniaa ||
I am a sacrifice, my soul is a sacrifice, to those who implant the Word of the Guru's Shabad in their minds.
ਮਾਝ (ਮਃ ੩) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੩
Raag Maajh Guru Amar Das
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
Sabadh Soojhai Thaa Man Sio Loojhai Manasaa Maar Samaavaniaa ||1|| Rehaao ||
When someone understands the Shabad, then he wrestles with his own mind; subduing his desires, he merges with the Lord. ||1||Pause||
ਮਾਝ (ਮਃ ੩) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੩
Raag Maajh Guru Amar Das
ਪੰਚ ਦੂਤ ਮੁਹਹਿ ਸੰਸਾਰਾ ॥
Panch Dhooth Muhehi Sansaaraa ||
The five enemies are plundering the world.
ਮਾਝ (ਮਃ ੩) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੪
Raag Maajh Guru Amar Das
ਮਨਮੁਖ ਅੰਧੇ ਸੁਧਿ ਨ ਸਾਰਾ ॥
Manamukh Andhhae Sudhh N Saaraa ||
The blind, self-willed manmukhs do not understand or appreciate this.
ਮਾਝ (ਮਃ ੩) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੪
Raag Maajh Guru Amar Das
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
Guramukh Hovai S Apanaa Ghar Raakhai Panch Dhooth Sabadh Pachaavaniaa ||2||
Those who become Gurmukh-their houses are protected. The five enemies are destroyed by the Shabad. ||2||
ਮਾਝ (ਮਃ ੩) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੫
Raag Maajh Guru Amar Das
ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
Eik Guramukh Sadhaa Sachai Rang Raathae ||
The Gurmukhs are forever imbued with love for the True One.
ਮਾਝ (ਮਃ ੩) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੫
Raag Maajh Guru Amar Das
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
Sehajae Prabh Saevehi Anadhin Maathae ||
They serve God with intuitive ease. Night and day, they are intoxicated with His Love.
ਮਾਝ (ਮਃ ੩) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੬
Raag Maajh Guru Amar Das
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
Mil Preetham Sachae Gun Gaavehi Har Dhar Sobhaa Paavaniaa ||3||
Meeting with their Beloved, they sing the Glorious Praises of the True one; they are honored in the Court of the Lord. ||3||
ਮਾਝ (ਮਃ ੩) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੬
Raag Maajh Guru Amar Das
ਏਕਮ ਏਕੈ ਆਪੁ ਉਪਾਇਆ ॥
Eaekam Eaekai Aap Oupaaeiaa ||
First, the One created Himself;
ਮਾਝ (ਮਃ ੩) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭
Raag Maajh Guru Amar Das
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
Dhubidhhaa Dhoojaa Thribidhh Maaeiaa ||
Second, the sense of duality; third, the three-phased Maya.
ਮਾਝ (ਮਃ ੩) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭
Raag Maajh Guru Amar Das
ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
Chouthhee Pourree Guramukh Oochee Sacho Sach Kamaavaniaa ||4||
The fourth state, the highest, is obtained by the Gurmukh, who practices Truth, and only Truth. ||4||
ਮਾਝ (ਮਃ ੩) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭
Raag Maajh Guru Amar Das
ਸਭੁ ਹੈ ਸਚਾ ਜੇ ਸਚੇ ਭਾਵੈ ॥
Sabh Hai Sachaa Jae Sachae Bhaavai ||
Everything which is pleasing to the True Lord is true.
ਮਾਝ (ਮਃ ੩) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮
Raag Maajh Guru Amar Das
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
Jin Sach Jaathaa So Sehaj Samaavai ||
Those who know the Truth merge in intuitive peace and poise.
ਮਾਝ (ਮਃ ੩) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮
Raag Maajh Guru Amar Das
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
Guramukh Karanee Sachae Saevehi Saachae Jaae Samaavaniaa ||5||
The life-style of the Gurmukh is to serve the True Lord. He goes and blends with the True Lord. ||5||
ਮਾਝ (ਮਃ ੩) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮
Raag Maajh Guru Amar Das
ਸਚੇ ਬਾਝਹੁ ਕੋ ਅਵਰੁ ਨ ਦੂਆ ॥
Sachae Baajhahu Ko Avar N Dhooaa ||
Without the True One, there is no other at all.
ਮਾਝ (ਮਃ ੩) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੯
Raag Maajh Guru Amar Das
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
Dhoojai Laag Jag Khap Khap Mooaa ||
Attached to duality, the world is distracted and distressed to death.
ਮਾਝ (ਮਃ ੩) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੯
Raag Maajh Guru Amar Das
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
Guramukh Hovai S Eaeko Jaanai Eaeko Saev Sukh Paavaniaa ||6||
One who becomes Gurmukh knows only the One. Serving the One, peace is obtained. ||6||
ਮਾਝ (ਮਃ ੩) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੦
Raag Maajh Guru Amar Das
ਜੀਅ ਜੰਤ ਸਭਿ ਸਰਣਿ ਤੁਮਾਰੀ ॥
Jeea Janth Sabh Saran Thumaaree ||
All beings and creatures are in the Protection of Your Sanctuary.
ਮਾਝ (ਮਃ ੩) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੦
Raag Maajh Guru Amar Das
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
Aapae Dhhar Dhaekhehi Kachee Pakee Saaree ||
You place the chessmen on the board; You see the imperfect and the perfect as well.
ਮਾਝ (ਮਃ ੩) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੦
Raag Maajh Guru Amar Das
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
Anadhin Aapae Kaar Karaaeae Aapae Mael Milaavaniaa ||7||
Night and day, You cause people to act; You unite them in Union with Yourself. ||7||
ਮਾਝ (ਮਃ ੩) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੧
Raag Maajh Guru Amar Das
ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
Thoon Aapae Maelehi Vaekhehi Hadhoor ||
You Yourself unite, and You see Yourself close at hand.
ਮਾਝ (ਮਃ ੩) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੧
Raag Maajh Guru Amar Das
ਸਭ ਮਹਿ ਆਪਿ ਰਹਿਆ ਭਰਪੂਰਿ ॥
Sabh Mehi Aap Rehiaa Bharapoor ||
You Yourself are totally pervading amongst all.
ਮਾਝ (ਮਃ ੩) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੨
Raag Maajh Guru Amar Das
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
Naanak Aapae Aap Varathai Guramukh Sojhee Paavaniaa ||8||6||7||
O Nanak, God Himself is pervading and permeating everywhere; only the Gurmukhs understand this. ||8||6||7||
ਮਾਝ (ਮਃ ੩) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੨
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
Anmrith Baanee Gur Kee Meethee ||
The Nectar of the Guru's Bani is very sweet.
ਮਾਝ (ਮਃ ੩) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੩
Raag Maajh Guru Amar Das
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
Guramukh Viralai Kinai Chakh Ddeethee ||
Rare are the Gurmukhs who see and taste it.
ਮਾਝ (ਮਃ ੩) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੩
Raag Maajh Guru Amar Das
ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥
Anthar Paragaas Mehaa Ras Peevai Dhar Sachai Sabadh Vajaavaniaa ||1||
The Divine Light dawns within, and the supreme essence is found. In the True Court, the Word of the Shabad vibrates. ||1||
ਮਾਝ (ਮਃ ੩) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੩
Raag Maajh Guru Amar Das
ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥
Ho Vaaree Jeeo Vaaree Gur Charanee Chith Laavaniaa ||
I am a sacrifice, my soul is a sacrifice, to those who focus their consciousness on the Guru's Feet.
ਮਾਝ (ਮਃ ੩) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੪
Raag Maajh Guru Amar Das
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
Sathigur Hai Anmrith Sar Saachaa Man Naavai Mail Chukaavaniaa ||1|| Rehaao ||
The True Guru is the True Pool of Nectar; bathing in it, the mind is washed clean of all filth. ||1||Pause||
ਮਾਝ (ਮਃ ੩) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੫
Raag Maajh Guru Amar Das
ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥
Thaeraa Sachae Kinai Anth N Paaeiaa ||
Your limits, O True Lord, are not known to anyone.
ਮਾਝ (ਮਃ ੩) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੫
Raag Maajh Guru Amar Das
ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
Gur Parasaadh Kinai Viralai Chith Laaeiaa ||
Rare are those who, by Guru's Grace, focus their consciousness on You.
ਮਾਝ (ਮਃ ੩) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੬
Raag Maajh Guru Amar Das
ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
Thudhh Saalaahi N Rajaa Kabehoon Sachae Naavai Kee Bhukh Laavaniaa ||2||
Praising You, I am never satisfied; such is the hunger I feel for the True Name. ||2||
ਮਾਝ (ਮਃ ੩) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੬
Raag Maajh Guru Amar Das
ਏਕੋ ਵੇਖਾ ਅਵਰੁ ਨ ਬੀਆ ॥
Eaeko Vaekhaa Avar N Beeaa ||
I see only the One, and no other.
ਮਾਝ (ਮਃ ੩) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੭
Raag Maajh Guru Amar Das
ਗੁਰ ਪਰਸਾਦੀ ਅੰਮ੍ਰਿਤੁ ਪੀਆ ॥
Gur Parasaadhee Anmrith Peeaa ||
By Guru's Grace, I drink in the Ambrosial Nectar.
ਮਾਝ (ਮਃ ੩) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੭
Raag Maajh Guru Amar Das
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥
Gur Kai Sabadh Thikhaa Nivaaree Sehajae Sookh Samaavaniaa ||3||
My thirst is quenched by the Word of the Guru's Shabad; I am absorbed in intuitive peace and poise. ||3||
ਮਾਝ (ਮਃ ੩) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੭
Raag Maajh Guru Amar Das
ਰਤਨੁ ਪਦਾਰਥੁ ਪਲਰਿ ਤਿਆਗੈ ॥
Rathan Padhaarathh Palar Thiaagai ||
The Priceless Jewel is discarded like straw;
ਮਾਝ (ਮਃ ੩) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੮
Raag Maajh Guru Amar Das
ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥
Manamukh Andhhaa Dhoojai Bhaae Laagai ||
The blind self-willed manmukhs are attached to the love of duality.
ਮਾਝ (ਮਃ ੩) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੮
Raag Maajh Guru Amar Das
ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
Jo Beejai Soee Fal Paaeae Supanai Sukh N Paavaniaa ||4||
As they plant, so do they harvest. They shall not obtain peace, even in their dreams. ||4||
ਮਾਝ (ਮਃ ੩) ਅਸਟ. (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੯
Raag Maajh Guru Amar Das
ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥
Apanee Kirapaa Karae Soee Jan Paaeae ||
Those who are blessed with His Mercy find the Lord.
ਮਾਝ (ਮਃ ੩) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੯
Raag Maajh Guru Amar Das
ਗੁਰ ਕਾ ਸਬਦੁ ਮੰਨਿ ਵਸਾਏ ॥
Gur Kaa Sabadh Mann Vasaaeae ||
The Word of the Guru's Shabad abides in the mind.
ਮਾਝ (ਮਃ ੩) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੯
Raag Maajh Guru Amar Das