Sri Guru Granth Sahib
Displaying Ang 1130 of 1430
- 1
- 2
- 3
- 4
ਗਿਆਨ ਅੰਜਨੁ ਸਤਿਗੁਰ ਤੇ ਹੋਇ ॥
Giaan Anjan Sathigur Thae Hoe ||
The ointment of spiritual wisdom is obtained from the True Guru.
ਭੈਰਉ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧
Raag Bhaira-o Guru Amar Das
ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥
Raam Naam Rav Rehiaa Thihu Loe ||3||
The Lord's Name is pervading the three worlds. ||3||
ਭੈਰਉ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧
Raag Bhaira-o Guru Amar Das
ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
Kalijug Mehi Har Jeeo Eaek Hor Ruth N Kaaee ||
In Kali Yuga, it is the time for the One Dear Lord; it is not the time for anything else.
ਭੈਰਉ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧
Raag Bhaira-o Guru Amar Das
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
Naanak Guramukh Hiradhai Raam Naam Laehu Jamaaee ||4||10||
O Nanak, as Gurmukh, let the Lord's Name grow within your heart. ||4||10||
ਭੈਰਉ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੨
Raag Bhaira-o Guru Amar Das
ਭੈਰਉ ਮਹਲਾ ੩ ਘਰੁ ੨
Bhairo Mehalaa 3 Ghar 2
Bhairao, Third Mehl, Second House:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥
Dhubidhhaa Manamukh Rog Viaapae Thrisanaa Jalehi Adhhikaaee ||
The self-willed manmukhs are afflicted with the disease of duality; they are burnt by the intense fire of desire.
ਭੈਰਉ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੪
Raag Bhaira-o Guru Amar Das
ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥
Mar Mar Janmehi Thour N Paavehi Birathhaa Janam Gavaaee ||1||
They die and die again, and are reborn; they find no place of rest. They waste their lives uselessly. ||1||
ਭੈਰਉ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੪
Raag Bhaira-o Guru Amar Das
ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥
Maerae Preetham Kar Kirapaa Dhaehu Bujhaaee ||
O my Beloved, grant Your Grace, and give me understanding.
ਭੈਰਉ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੫
Raag Bhaira-o Guru Amar Das
ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥
Houmai Rogee Jagath Oupaaeiaa Bin Sabadhai Rog N Jaaee ||1|| Rehaao ||
The world was created in the disease of egotism; without the Word of the Shabad, the disease is not cured. ||1||Pause||
ਭੈਰਉ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੫
Raag Bhaira-o Guru Amar Das
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥
Sinmrith Saasathr Parrehi Mun Kaethae Bin Sabadhai Surath N Paaee ||
There are so many silent sages, who read the Simritees and the Shaastras; without the Shabad, they have no clear awareness.
ਭੈਰਉ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੬
Raag Bhaira-o Guru Amar Das
ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥
Thrai Gun Sabhae Rog Viaapae Mamathaa Surath Gavaaee ||2||
All those under the influence of the three qualities are afflicted with the disease; through possessiveness, they lose their awareness. ||2||
ਭੈਰਉ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੭
Raag Bhaira-o Guru Amar Das
ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥
Eik Aapae Kaadt Leae Prabh Aapae Gur Saevaa Prabh Laaeae ||
O God, you save some, and you enjoin others to serve the Guru.
ਭੈਰਉ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੭
Raag Bhaira-o Guru Amar Das
ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥
Har Kaa Naam Nidhhaano Paaeiaa Sukh Vasiaa Man Aae ||3||
They obtain the treasure of the Name of the Lord; peace comes to abide within their minds. ||3||
ਭੈਰਉ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੮
Raag Bhaira-o Guru Amar Das
ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥
Chouthhee Padhavee Guramukh Varathehi Thin Nij Ghar Vaasaa Paaeiaa ||
The Gurmukhs dwell in the fourth state; they obtain a dwelling in the home of their own inner being.
ਭੈਰਉ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੮
Raag Bhaira-o Guru Amar Das
ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥
Poorai Sathigur Kirapaa Keenee Vichahu Aap Gavaaeiaa ||4||
The Perfect True Guru shows His Mercy to them; they eradicate their self-conceit from within. ||4||
ਭੈਰਉ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੯
Raag Bhaira-o Guru Amar Das
ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥
Eaekas Kee Sir Kaar Eaek Jin Brehamaa Bisan Rudhra Oupaaeiaa ||
Everyone must serve the One Lord, who created Brahma, Vishnu and Shiva.
ਭੈਰਉ (ਮਃ ੩) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੦
Raag Bhaira-o Guru Amar Das
ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥
Naanak Nihachal Saachaa Eaeko Naa Ouhu Marai N Jaaeiaa ||5||1||11||
O Nanak, the One True Lord is permanent and stable. He does not die, and He is not born. ||5||1||11||
ਭੈਰਉ (ਮਃ ੩) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੦
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦
ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥
Manamukh Dhubidhhaa Sadhaa Hai Rogee Rogee Sagal Sansaaraa ||
The self-willed manmukh is afflicted with the disease of duality forever; the entire universe is diseased.
ਭੈਰਉ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੧
Raag Bhaira-o Guru Amar Das
ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥
Guramukh Boojhehi Rog Gavaavehi Gur Sabadhee Veechaaraa ||1||
The Gurmukh understands, and is cured of the disease, contemplating the Word of the Guru's Shabad. ||1||
ਭੈਰਉ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੨
Raag Bhaira-o Guru Amar Das
ਹਰਿ ਜੀਉ ਸਤਸੰਗਤਿ ਮੇਲਾਇ ॥
Har Jeeo Sathasangath Maelaae ||
O Dear Lord, please let me join the Sat Sangat, the True Congregation.
ਭੈਰਉ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੨
Raag Bhaira-o Guru Amar Das
ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥
Naanak This No Dhaee Vaddiaaee Jo Raam Naam Chith Laae ||1|| Rehaao ||
O Nanak, the Lord blesses with glorious greatness, those who focus their consciousness on the Lord's Name. ||1||Pause||
ਭੈਰਉ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੨
Raag Bhaira-o Guru Amar Das
ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥
Mamathaa Kaal Sabh Rog Viaapae Thin Jam Kee Hai Sir Kaaraa ||
Death takes all those who are afflicted with the disease of possessiveness. They are subject to the Messenger of Death.
ਭੈਰਉ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੩
Raag Bhaira-o Guru Amar Das
ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥
Guramukh Praanee Jam Naerr N Aavai Jin Har Raakhiaa Our Dhhaaraa ||2||
The Messenger of Death does not even approach that mortal who, as Gurmukh, enshrines the Lord within his heart. ||2||
ਭੈਰਉ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੪
Raag Bhaira-o Guru Amar Das
ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥
Jin Har Kaa Naam N Guramukh Jaathaa Sae Jag Mehi Kaahae Aaeiaa ||
One who does not know the Lord's Name, and who does not become Gurmukh - why did he even come into the world?
ਭੈਰਉ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੪
Raag Bhaira-o Guru Amar Das
ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥
Gur Kee Saevaa Kadhae N Keenee Birathhaa Janam Gavaaeiaa ||3||
He never serves the Guru; he wastes his life uselessly. ||3||
ਭੈਰਉ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੫
Raag Bhaira-o Guru Amar Das
ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥
Naanak Sae Poorae Vaddabhaagee Sathigur Saevaa Laaeae ||
O Nanak, those whom the True Guru enjoins to His service, have perfect good fortune.
ਭੈਰਉ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੬
Raag Bhaira-o Guru Amar Das
ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥
Jo Eishhehi Soee Fal Paavehi Gurabaanee Sukh Paaeae ||4||2||12||
They obtain the fruits of their desires, and find peace in the Word of the Guru's Bani. ||4||2||12||
ਭੈਰਉ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੬
Raag Bhaira-o Guru Amar Das
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦
ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥
Dhukh Vich Janmai Dhukh Marai Dhukh Vich Kaar Kamaae ||
In pain he is born, in pain he dies, and in pain he does his deeds.
ਭੈਰਉ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੭
Raag Bhaira-o Guru Amar Das
ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥
Garabh Jonee Vich Kadhae N Nikalai Bisattaa Maahi Samaae ||1||
He is never released from the womb of reincarnation; he rots away in manure. ||1||
ਭੈਰਉ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੭
Raag Bhaira-o Guru Amar Das
ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥
Dhhrig Dhhrig Manamukh Janam Gavaaeiaa ||
Cursed, cursed is the self-willed manmukh, who wastes his life away.
ਭੈਰਉ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੮
Raag Bhaira-o Guru Amar Das
ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥
Poorae Gur Kee Saev N Keenee Har Kaa Naam N Bhaaeiaa ||1|| Rehaao ||
He does not serve the Perfect Guru; he does not love the Name of the Lord. ||1||Pause||
ਭੈਰਉ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੮
Raag Bhaira-o Guru Amar Das
ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥
Gur Kaa Sabadh Sabh Rog Gavaaeae Jis No Har Jeeo Laaeae ||
The Word of the Guru's Shabad cures all diseases; he alone is attached to it, whom the Dear Lord attaches.
ਭੈਰਉ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੯
Raag Bhaira-o Guru Amar Das