Sri Guru Granth Sahib
Displaying Ang 1138 of 1430
- 1
- 2
- 3
- 4
ਨਾਮ ਬਿਨਾ ਸਭ ਦੁਨੀਆ ਛਾਰੁ ॥੧॥
Naam Binaa Sabh Dhuneeaa Shhaar ||1||
Without the Naam, the Name of the Lord, the whole world is just ashes. ||1||
ਭੈਰਉ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧
Raag Bhaira-o Guru Arjan Dev
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
Acharaj Thaeree Kudharath Thaerae Kadham Salaah ||
Your Creative Power is marvellous, and Your Lotus Feet are admirable.
ਭੈਰਉ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧
Raag Bhaira-o Guru Arjan Dev
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥
Ganeev Thaeree Sifath Sachae Paathisaah ||2||
Your Praise is priceless, O True King. ||2||
ਭੈਰਉ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨
Raag Bhaira-o Guru Arjan Dev
ਨੀਧਰਿਆ ਧਰ ਪਨਹ ਖੁਦਾਇ ॥
Needhhariaa Dhhar Paneh Khudhaae ||
God is the Support of the unsupported.
ਭੈਰਉ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨
Raag Bhaira-o Guru Arjan Dev
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥
Gareeb Nivaaj Dhin Rain Dhhiaae ||3||
Meditate day and night on the Cherisher of the meek and humble. ||3||
ਭੈਰਉ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨
Raag Bhaira-o Guru Arjan Dev
ਨਾਨਕ ਕਉ ਖੁਦਿ ਖਸਮ ਮਿਹਰਵਾਨ ॥
Naanak Ko Khudh Khasam Miharavaan ||
God has been merciful to Nanak.
ਭੈਰਉ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੩
Raag Bhaira-o Guru Arjan Dev
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥
Alahu N Visarai Dhil Jeea Paraan ||4||10||
May I never forget God; He is my heart, my soul, my breath of life. ||4||10||
ਭੈਰਉ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੩
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮
ਸਾਚ ਪਦਾਰਥੁ ਗੁਰਮੁਖਿ ਲਹਹੁ ॥
Saach Padhaarathh Guramukh Lehahu ||
As Gurmukh, obtain the true wealth.
ਭੈਰਉ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪
Raag Bhaira-o Guru Arjan Dev
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
Prabh Kaa Bhaanaa Sath Kar Sehahu ||1||
Accept the Will of God as True. ||1||
ਭੈਰਉ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪
Raag Bhaira-o Guru Arjan Dev
ਜੀਵਤ ਜੀਵਤ ਜੀਵਤ ਰਹਹੁ ॥
Jeevath Jeevath Jeevath Rehahu ||
Live, live, live forever.
ਭੈਰਉ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੪
Raag Bhaira-o Guru Arjan Dev
ਰਾਮ ਰਸਾਇਣੁ ਨਿਤ ਉਠਿ ਪੀਵਹੁ ॥
Raam Rasaaein Nith Outh Peevahu ||
Rise early each day, and drink in the Nectar of the Lord.
ਭੈਰਉ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੫
Raag Bhaira-o Guru Arjan Dev
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
Har Har Har Har Rasanaa Kehahu ||1|| Rehaao ||
With your tongue, chant the Name of the Lord, Har, Har, Har, Har. ||1||Pause||
ਭੈਰਉ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੫
Raag Bhaira-o Guru Arjan Dev
ਕਲਿਜੁਗ ਮਹਿ ਇਕ ਨਾਮਿ ਉਧਾਰੁ ॥
Kalijug Mehi Eik Naam Oudhhaar ||
In this Dark Age of Kali Yuga, the One Name alone shall save you.
ਭੈਰਉ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੬
Raag Bhaira-o Guru Arjan Dev
ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
Naanak Bolai Breham Beechaar ||2||11||
Nanak speaks the wisdom of God. ||2||11||
ਭੈਰਉ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੬
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮
ਸਤਿਗੁਰੁ ਸੇਵਿ ਸਰਬ ਫਲ ਪਾਏ ॥
Sathigur Saev Sarab Fal Paaeae ||
Serving the True Guru, all fruits and rewards are obtained.
ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੬
Raag Bhaira-o Guru Arjan Dev
ਜਨਮ ਜਨਮ ਕੀ ਮੈਲੁ ਮਿਟਾਏ ॥੧॥
Janam Janam Kee Mail Mittaaeae ||1||
The filth of so many lifetimes is washed away. ||1||
ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੭
Raag Bhaira-o Guru Arjan Dev
ਪਤਿਤ ਪਾਵਨ ਪ੍ਰਭ ਤੇਰੋ ਨਾਉ ॥
Pathith Paavan Prabh Thaero Naao ||
Your Name, God, is the Purifier of sinners.
ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੭
Raag Bhaira-o Guru Arjan Dev
ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥
Poorab Karam Likhae Gun Gaao ||1|| Rehaao ||
Because of the karma of my past deeds, I sing the Glorious Praises of the Lord. ||1||Pause||
ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੭
Raag Bhaira-o Guru Arjan Dev
ਸਾਧੂ ਸੰਗਿ ਹੋਵੈ ਉਧਾਰੁ ॥
Saadhhoo Sang Hovai Oudhhaar ||
In the Saadh Sangat, the Company of the Holy, I am saved.
ਭੈਰਉ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੮
Raag Bhaira-o Guru Arjan Dev
ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥
Sobhaa Paavai Prabh Kai Dhuaar ||2||
I am blessed with honor in God's Court. ||2||
ਭੈਰਉ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੮
Raag Bhaira-o Guru Arjan Dev
ਸਰਬ ਕਲਿਆਣ ਚਰਣ ਪ੍ਰਭ ਸੇਵਾ ॥
Sarab Kaliaan Charan Prabh Saevaa ||
Serving at God's Feet, all comforts are obtained.
ਭੈਰਉ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੮
Raag Bhaira-o Guru Arjan Dev
ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥
Dhhoor Baashhehi Sabh Sur Nar Dhaevaa ||3||
All the angels and demi-gods long for the dust of the feet of such beings. ||3||
ਭੈਰਉ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੯
Raag Bhaira-o Guru Arjan Dev
ਨਾਨਕ ਪਾਇਆ ਨਾਮ ਨਿਧਾਨੁ ॥
Naanak Paaeiaa Naam Nidhhaan ||
Nanak has obtained the treasure of the Naam.
ਭੈਰਉ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੯
Raag Bhaira-o Guru Arjan Dev
ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥
Har Jap Jap Oudhhariaa Sagal Jehaan ||4||12||
Chanting and meditating on the Lord, the whole world is saved. ||4||12||
ਭੈਰਉ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੦
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮
ਅਪਣੇ ਦਾਸ ਕਉ ਕੰਠਿ ਲਗਾਵੈ ॥
Apanae Dhaas Ko Kanth Lagaavai ||
God hugs His slave close in His Embrace.
ਭੈਰਉ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੦
Raag Bhaira-o Guru Arjan Dev
ਨਿੰਦਕ ਕਉ ਅਗਨਿ ਮਹਿ ਪਾਵੈ ॥੧॥
Nindhak Ko Agan Mehi Paavai ||1||
He throws the slanderer into the fire. ||1||
ਭੈਰਉ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੧
Raag Bhaira-o Guru Arjan Dev
ਪਾਪੀ ਤੇ ਰਾਖੇ ਨਾਰਾਇਣ ॥
Paapee Thae Raakhae Naaraaein ||
The Lord saves His servants from the sinners.
ਭੈਰਉ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੧
Raag Bhaira-o Guru Arjan Dev
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
Paapee Kee Gath Kathehoo Naahee Paapee Pachiaa Aap Kamaaein ||1|| Rehaao ||
No one can save the sinner. The sinner is destroyed by his own actions. ||1||Pause||
ਭੈਰਉ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੧
Raag Bhaira-o Guru Arjan Dev
ਦਾਸ ਰਾਮ ਜੀਉ ਲਾਗੀ ਪ੍ਰੀਤਿ ॥
Dhaas Raam Jeeo Laagee Preeth ||
The Lord's slave is in love with the Dear Lord.
ਭੈਰਉ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੨
Raag Bhaira-o Guru Arjan Dev
ਨਿੰਦਕ ਕੀ ਹੋਈ ਬਿਪਰੀਤਿ ॥੨॥
Nindhak Kee Hoee Bipareeth ||2||
The slanderer loves something else. ||2||
ਭੈਰਉ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੨
Raag Bhaira-o Guru Arjan Dev
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
Paarabreham Apanaa Biradh Pragattaaeiaa ||
The Supreme Lord God has revealed His Innate Nature.
ਭੈਰਉ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੩
Raag Bhaira-o Guru Arjan Dev
ਦੋਖੀ ਅਪਣਾ ਕੀਤਾ ਪਾਇਆ ॥੩॥
Dhokhee Apanaa Keethaa Paaeiaa ||3||
The evil-doer obtains the fruits of his own actions. ||3||
ਭੈਰਉ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੩
Raag Bhaira-o Guru Arjan Dev
ਆਇ ਨ ਜਾਈ ਰਹਿਆ ਸਮਾਈ ॥
Aae N Jaaee Rehiaa Samaaee ||
God does not come or go; He is All-pervading and permeating.
ਭੈਰਉ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੩
Raag Bhaira-o Guru Arjan Dev
ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
Naanak Dhaas Har Kee Saranaaee ||4||13||
Slave Nanak seeks the Sanctuary of the Lord. ||4||13||
ਭੈਰਉ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੪
Raag Bhaira-o Guru Arjan Dev
ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨
Raag Bhairo Mehalaa 5 Choupadhae Ghar 2
Raag Bhairao, Fifth Mehl, Chaupadas, Second House:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੮
ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥
Sreedhhar Mohan Sagal Oupaavan Nirankaar Sukhadhaathaa ||
The Fascinating Lord, the Creator of all, the Formless Lord, is the Giver of Peace.
ਭੈਰਉ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੬
Raag Bhaira-o Guru Arjan Dev
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥
Aisaa Prabh Shhodd Karehi An Saevaa Kavan Bikhiaa Ras Maathaa ||1||
You have abandoned this Lord, and you serve another. Why are you intoxicated with the pleasures of corruption? ||1||
ਭੈਰਉ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੬
Raag Bhaira-o Guru Arjan Dev
ਰੇ ਮਨ ਮੇਰੇ ਤੂ ਗੋਵਿਦ ਭਾਜੁ ॥
Rae Man Maerae Thoo Govidh Bhaaj ||
O my mind, meditate on the Lord of the Universe.
ਭੈਰਉ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੭
Raag Bhaira-o Guru Arjan Dev
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥
Avar Oupaav Sagal Mai Dhaekhae Jo Chithaveeai Thith Bigaras Kaaj ||1|| Rehaao ||
I have seen all other sorts of efforts; whatever you can think of, will only bring failure. ||1||Pause||
ਭੈਰਉ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੭
Raag Bhaira-o Guru Arjan Dev
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
Thaakur Shhodd Dhaasee Ko Simarehi Manamukh Andhh Agiaanaa ||
The blind, ignorant, self-willed manmukhs forsake their Lord and Master, and dwell on His slave Maya.
ਭੈਰਉ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੮
Raag Bhaira-o Guru Arjan Dev
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥
Har Kee Bhagath Karehi Thin Nindhehi Nigurae Pasoo Samaanaa ||2||
They slander those who worship their Lord; they are like beasts, without a Guru. ||2||
ਭੈਰਉ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੮
Raag Bhaira-o Guru Arjan Dev
ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥
Jeeo Pindd Than Dhhan Sabh Prabh Kaa Saakath Kehathae Maeraa ||
Soul, life, body and wealth all belong to God, but the faithless cynics claim that they own them.
ਭੈਰਉ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧੯
Raag Bhaira-o Guru Arjan Dev