Sri Guru Granth Sahib
Displaying Ang 1139 of 1430
- 1
- 2
- 3
- 4
ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥
Ahanbudhh Dhuramath Hai Mailee Bin Gur Bhavajal Faeraa ||3||
They are proud and arrogant, evil-minded and filthy; without the Guru, they are reincarnated into the terrifying world-ocean. ||3||
ਭੈਰਉ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧
Raag Bhaira-o Guru Arjan Dev
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥
Hom Jag Jap Thap Sabh Sanjam Thatt Theerathh Nehee Paaeiaa ||
Through burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.
ਭੈਰਉ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧
Raag Bhaira-o Guru Arjan Dev
ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
Mittiaa Aap Peae Saranaaee Guramukh Naanak Jagath Tharaaeiaa ||4||1||14||
Self-conceit is only erased when one seeks the Lord's Sanctuary and becomes Gurmukh; O Nanak, he crosses over the world-ocean. ||4||1||14||
ਭੈਰਉ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੨
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯
ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥
Ban Mehi Paekhiou Thrin Mehi Paekhiou Grihi Paekhiou Oudhaasaaeae ||
I have seen Him in the woods, and I have seen Him in the fields. I have seen Him in the household, and in renunciation.
ਭੈਰਉ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੩
Raag Bhaira-o Guru Arjan Dev
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥
Dhanddadhhaar Jattadhhaarai Paekhiou Varath Naem Theerathhaaeae ||1||
I have seen Him as a Yogi carrying His staff, as a Yogi with matted hair, fasting, making vows, and visiting sacred shrines of pilgrimage. ||1||
ਭੈਰਉ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੩
Raag Bhaira-o Guru Arjan Dev
ਸੰਤਸੰਗਿ ਪੇਖਿਓ ਮਨ ਮਾਏਂ ॥
Santhasang Paekhiou Man Maaeaen ||
I have seen Him in the Society of the Saints, and within my own mind.
ਭੈਰਉ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੪
Raag Bhaira-o Guru Arjan Dev
ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
Oobh Paeiaal Sarab Mehi Pooran Ras Mangal Gun Gaaeae ||1|| Rehaao ||
In the sky, in the nether regions of the underworld, and in everything, He is pervading and permeating. With love and joy, I sing His Glorious Praises. ||1||Pause||
ਭੈਰਉ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੪
Raag Bhaira-o Guru Arjan Dev
ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥
Jog Bhaekh Sanniaasai Paekhiou Jath Jangam Kaaparraaeae ||
I have seen Him among the Yogis, the Sannyaasees, the celibates, the wandering hermits and the wearers of patched coats.
ਭੈਰਉ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੫
Raag Bhaira-o Guru Arjan Dev
ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥
Thapee Thapeesur Mun Mehi Paekhiou Natt Naattik Nirathaaeae ||2||
I have seen Him among the men of severe self-discipline, the silent sages, the actors, dramas and dances. ||2||
ਭੈਰਉ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੫
Raag Bhaira-o Guru Arjan Dev
ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥
Chahu Mehi Paekhiou Khatt Mehi Paekhiou Dhas Asattee Sinmrithaaeae ||
I have seen Him in the four Vedas, I have seen Him in the six Shaastras, in the eighteen Puraanas and the Simritees as well.
ਭੈਰਉ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੬
Raag Bhaira-o Guru Arjan Dev
ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥
Sabh Mil Eaeko Eaek Vakhaanehi Tho Kis Thae Keho Dhuraaeae ||3||
All together, they declare that there is only the One Lord. So tell me, from whom is He hidden? ||3||
ਭੈਰਉ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੬
Raag Bhaira-o Guru Arjan Dev
ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥
Ageh Ageh Baeanth Suaamee Neh Keem Keem Keemaaeae ||
Unfathomable and Inaccessible, He is our Infinite Lord and Master; His Value is beyond valuation.
ਭੈਰਉ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੭
Raag Bhaira-o Guru Arjan Dev
ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥
Jan Naanak Thin Kai Bal Bal Jaaeeai Jih Ghatt Paragatteeaaeae ||4||2||15||
Servant Nanak is a sacrifice, a sacrifice to those, within whose heart He is revealed. ||4||2||15||
ਭੈਰਉ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੮
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥
Nikatt Bujhai So Buraa Kio Karai ||
How can anyone do evil, if he realizes that the Lord is near?
ਭੈਰਉ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੯
Raag Bhaira-o Guru Arjan Dev
ਬਿਖੁ ਸੰਚੈ ਨਿਤ ਡਰਤਾ ਫਿਰੈ ॥
Bikh Sanchai Nith Ddarathaa Firai ||
One who gathers corruption, constantly feels fear.
ਭੈਰਉ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੯
Raag Bhaira-o Guru Arjan Dev
ਹੈ ਨਿਕਟੇ ਅਰੁ ਭੇਦੁ ਨ ਪਾਇਆ ॥
Hai Nikattae Ar Bhaedh N Paaeiaa ||
He is near, but this mystery is not understood.
ਭੈਰਉ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੯
Raag Bhaira-o Guru Arjan Dev
ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥
Bin Sathigur Sabh Mohee Maaeiaa ||1||
Without the True Guru, all are enticed by Maya. ||1||
ਭੈਰਉ (ਮਃ ੫) (੧੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੦
Raag Bhaira-o Guru Arjan Dev
ਨੇੜੈ ਨੇੜੈ ਸਭੁ ਕੋ ਕਹੈ ॥
Naerrai Naerrai Sabh Ko Kehai ||
Everyone says that He is near, near at hand.
ਭੈਰਉ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੦
Raag Bhaira-o Guru Arjan Dev
ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥
Guramukh Bhaedh Viralaa Ko Lehai ||1|| Rehaao ||
But rare is that person, who, as Gurmukh, understands this mystery. ||1||Pause||
ਭੈਰਉ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੦
Raag Bhaira-o Guru Arjan Dev
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥
Nikatt N Dhaekhai Par Grihi Jaae ||
The mortal does not see the Lord near at hand; instead, he goes to the homes of others.
ਭੈਰਉ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੧
Raag Bhaira-o Guru Arjan Dev
ਦਰਬੁ ਹਿਰੈ ਮਿਥਿਆ ਕਰਿ ਖਾਇ ॥
Dharab Hirai Mithhiaa Kar Khaae ||
He steals their wealth and lives in falsehood.
ਭੈਰਉ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੧
Raag Bhaira-o Guru Arjan Dev
ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥
Pee Thagouree Har Sang N Jaaniaa ||
Under the influence of the drug of illusion, he does not know that the Lord is with him.
ਭੈਰਉ (ਮਃ ੫) (੧੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੧
Raag Bhaira-o Guru Arjan Dev
ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥
Baajh Guroo Hai Bharam Bhulaaniaa ||2||
Without the Guru, he is confused and deluded by doubt. ||2||
ਭੈਰਉ (ਮਃ ੫) (੧੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੨
Raag Bhaira-o Guru Arjan Dev
ਨਿਕਟਿ ਨ ਜਾਨੈ ਬੋਲੈ ਕੂੜੁ ॥
Nikatt N Jaanai Bolai Koorr ||
Not understanding that the Lord is near, he tells lies.
ਭੈਰਉ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੨
Raag Bhaira-o Guru Arjan Dev
ਮਾਇਆ ਮੋਹਿ ਮੂਠਾ ਹੈ ਮੂੜੁ ॥
Maaeiaa Mohi Moothaa Hai Moorr ||
In love and attachment to Maya, the fool is plundered.
ਭੈਰਉ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੨
Raag Bhaira-o Guru Arjan Dev
ਅੰਤਰਿ ਵਸਤੁ ਦਿਸੰਤਰਿ ਜਾਇ ॥
Anthar Vasath Dhisanthar Jaae ||
That which he seeks is within his own self, but he looks for it outside.
ਭੈਰਉ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੩
Raag Bhaira-o Guru Arjan Dev
ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥
Baajh Guroo Hai Bharam Bhulaae ||3||
Without the Guru, he is confused and deluded by doubt. ||3||
ਭੈਰਉ (ਮਃ ੫) (੧੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੩
Raag Bhaira-o Guru Arjan Dev
ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥
Jis Masathak Karam Likhiaa Lilaatt ||
One whose good karma is recorded on his forehead
ਭੈਰਉ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੩
Raag Bhaira-o Guru Arjan Dev
ਸਤਿਗੁਰੁ ਸੇਵੇ ਖੁਲ੍ਹ੍ਹੇ ਕਪਾਟ ॥
Sathigur Saevae Khulhae Kapaatt ||
Serves the True Guru; thus the hard and heavy shutters of his mind are opened wide.
ਭੈਰਉ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੪
Raag Bhaira-o Guru Arjan Dev
ਅੰਤਰਿ ਬਾਹਰਿ ਨਿਕਟੇ ਸੋਇ ॥
Anthar Baahar Nikattae Soe ||
Within his own being and beyond, he sees the Lord near at hand.
ਭੈਰਉ (ਮਃ ੫) (੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੪
Raag Bhaira-o Guru Arjan Dev
ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥
Jan Naanak Aavai N Jaavai Koe ||4||3||16||
O servant Nanak, he does not come and go in reincarnation. ||4||3||16||
ਭੈਰਉ (ਮਃ ੫) (੧੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੪
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯
ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥
Jis Thoo Raakhehi This Koun Maarai ||
Who can kill that person whom You protect, O Lord?
ਭੈਰਉ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੫
Raag Bhaira-o Guru Arjan Dev
ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥
Sabh Thujh Hee Anthar Sagal Sansaarai ||
All beings, and the entire universe, is within You.
ਭੈਰਉ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੫
Raag Bhaira-o Guru Arjan Dev
ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥
Kott Oupaav Chithavath Hai Praanee ||
The mortal thinks up millions of plans,
ਭੈਰਉ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੬
Raag Bhaira-o Guru Arjan Dev
ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥
So Hovai J Karai Choj Viddaanee ||1||
But that alone happens, which the Lord of wondrous plays does. ||1||
ਭੈਰਉ (ਮਃ ੫) (੧੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੬
Raag Bhaira-o Guru Arjan Dev
ਰਾਖਹੁ ਰਾਖਹੁ ਕਿਰਪਾ ਧਾਰਿ ॥
Raakhahu Raakhahu Kirapaa Dhhaar ||
Save me, save me, O Lord; shower me with Your Mercy.
ਭੈਰਉ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੬
Raag Bhaira-o Guru Arjan Dev
ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥
Thaeree Saran Thaerai Dharavaar ||1|| Rehaao ||
I seek Your Sanctuary, and Your Court. ||1||Pause||
ਭੈਰਉ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੬
Raag Bhaira-o Guru Arjan Dev
ਜਿਨਿ ਸੇਵਿਆ ਨਿਰਭਉ ਸੁਖਦਾਤਾ ॥
Jin Saeviaa Nirabho Sukhadhaathaa ||
Whoever serves the Fearless Lord, the Giver of Peace,
ਭੈਰਉ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੭
Raag Bhaira-o Guru Arjan Dev
ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
Thin Bho Dhoor Keeaa Eaek Paraathaa ||
Is rid of all his fears; he knows the One Lord.
ਭੈਰਉ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੭
Raag Bhaira-o Guru Arjan Dev
ਜੋ ਤੂ ਕਰਹਿ ਸੋਈ ਫੁਨਿ ਹੋਇ ॥
Jo Thoo Karehi Soee Fun Hoe ||
Whatever You do, that alone comes to pass in the end.
ਭੈਰਉ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੮
Raag Bhaira-o Guru Arjan Dev
ਮਾਰੈ ਨ ਰਾਖੈ ਦੂਜਾ ਕੋਇ ॥੨॥
Maarai N Raakhai Dhoojaa Koe ||2||
There is no other who can kill or protect us. ||2||
ਭੈਰਉ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੮
Raag Bhaira-o Guru Arjan Dev
ਕਿਆ ਤੂ ਸੋਚਹਿ ਮਾਣਸ ਬਾਣਿ ॥
Kiaa Thoo Sochehi Maanas Baan ||
What do you think, with your human understanding?
ਭੈਰਉ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੮
Raag Bhaira-o Guru Arjan Dev
ਅੰਤਰਜਾਮੀ ਪੁਰਖੁ ਸੁਜਾਣੁ ॥
Antharajaamee Purakh Sujaan ||
The All-knowing Lord is the Searcher of Hearts.
ਭੈਰਉ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੯
Raag Bhaira-o Guru Arjan Dev
ਏਕ ਟੇਕ ਏਕੋ ਆਧਾਰੁ ॥
Eaek Ttaek Eaeko Aadhhaar ||
The One and only Lord is my Support and Protection.
ਭੈਰਉ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੯
Raag Bhaira-o Guru Arjan Dev
ਸਭ ਕਿਛੁ ਜਾਣੈ ਸਿਰਜਣਹਾਰੁ ॥੩॥
Sabh Kishh Jaanai Sirajanehaar ||3||
The Creator Lord knows everything. ||3||
ਭੈਰਉ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੯
Raag Bhaira-o Guru Arjan Dev
ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥
Jis Oopar Nadhar Karae Karathaar ||
That person who is blessed by the Creator's Glance of Grace
ਭੈਰਉ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੯ ਪੰ. ੧੯
Raag Bhaira-o Guru Arjan Dev