Sri Guru Granth Sahib
Displaying Ang 1143 of 1430
- 1
- 2
- 3
- 4
ਸਭ ਮਹਿ ਏਕੁ ਰਹਿਆ ਭਰਪੂਰਾ ॥
Sabh Mehi Eaek Rehiaa Bharapooraa ||
The One Lord is totally pervading and permeating all.
ਭੈਰਉ (ਮਃ ੫) (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧
Raag Bhaira-o Guru Arjan Dev
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥
So Jaapai Jis Sathigur Pooraa ||
He alone meditates on the Lord, whose True Guru is Perfect.
ਭੈਰਉ (ਮਃ ੫) (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧
Raag Bhaira-o Guru Arjan Dev
ਹਰਿ ਕੀਰਤਨੁ ਤਾ ਕੋ ਆਧਾਰੁ ॥
Har Keerathan Thaa Ko Aadhhaar ||
Such a person has the Kirtan of the Lord's Praises for his Support.
ਭੈਰਉ (ਮਃ ੫) (੨੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੨
Raag Bhaira-o Guru Arjan Dev
ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥
Kahu Naanak Jis Aap Dhaeiaar ||4||13||26||
Says Nanak, the Lord Himself is merciful to him. ||4||13||26||
ਭੈਰਉ (ਮਃ ੫) (੨੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੨
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩
ਮੋਹਿ ਦੁਹਾਗਨਿ ਆਪਿ ਸੀਗਾਰੀ ॥
Mohi Dhuhaagan Aap Seegaaree ||
I was discarded and abandoned, but He has embellished me.
ਭੈਰਉ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੩
Raag Bhaira-o Guru Arjan Dev
ਰੂਪ ਰੰਗ ਦੇ ਨਾਮਿ ਸਵਾਰੀ ॥
Roop Rang Dhae Naam Savaaree ||
He has blessed me with beauty and His Love; through His Name, I am exalted.
ਭੈਰਉ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੩
Raag Bhaira-o Guru Arjan Dev
ਮਿਟਿਓ ਦੁਖੁ ਅਰੁ ਸਗਲ ਸੰਤਾਪ ॥
Mittiou Dhukh Ar Sagal Santhaap ||
All my pains and sorrows have been eradicated.
ਭੈਰਉ (ਮਃ ੫) (੨੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੩
Raag Bhaira-o Guru Arjan Dev
ਗੁਰ ਹੋਏ ਮੇਰੇ ਮਾਈ ਬਾਪ ॥੧॥
Gur Hoeae Maerae Maaee Baap ||1||
The Guru has become my Mother and Father. ||1||
ਭੈਰਉ (ਮਃ ੫) (੨੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੩
Raag Bhaira-o Guru Arjan Dev
ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥
Sakhee Sehaeree Maerai Grasath Anandh ||
O my friends and companions, my household is in bliss.
ਭੈਰਉ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੪
Raag Bhaira-o Guru Arjan Dev
ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥
Kar Kirapaa Bhaettae Mohi Kanth ||1|| Rehaao ||
Granting His Grace, my Husband Lord has met me. ||1||Pause||
ਭੈਰਉ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੪
Raag Bhaira-o Guru Arjan Dev
ਤਪਤਿ ਬੁਝੀ ਪੂਰਨ ਸਭ ਆਸਾ ॥
Thapath Bujhee Pooran Sabh Aasaa ||
The fire of desire has been extinguished, and all my desires have been fulfilled.
ਭੈਰਉ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੫
Raag Bhaira-o Guru Arjan Dev
ਮਿਟੇ ਅੰਧੇਰ ਭਏ ਪਰਗਾਸਾ ॥
Mittae Andhhaer Bheae Paragaasaa ||
The darkness has been dispelled, and the Divine Light blazes forth.
ਭੈਰਉ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੫
Raag Bhaira-o Guru Arjan Dev
ਅਨਹਦ ਸਬਦ ਅਚਰਜ ਬਿਸਮਾਦ ॥
Anehadh Sabadh Acharaj Bisamaadh ||
The Unstruck Sound-current of the Shabad, the Word of God, is wondrous and amazing!
ਭੈਰਉ (ਮਃ ੫) (੨੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੫
Raag Bhaira-o Guru Arjan Dev
ਗੁਰੁ ਪੂਰਾ ਪੂਰਾ ਪਰਸਾਦ ॥੨॥
Gur Pooraa Pooraa Parasaadh ||2||
Perfect is the Grace of the Perfect Guru. ||2||
ਭੈਰਉ (ਮਃ ੫) (੨੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੫
Raag Bhaira-o Guru Arjan Dev
ਜਾ ਕਉ ਪ੍ਰਗਟ ਭਏ ਗੋਪਾਲ ॥
Jaa Ko Pragatt Bheae Gopaal ||
That person, unto whom the Lord reveals Himself
ਭੈਰਉ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੬
Raag Bhaira-o Guru Arjan Dev
ਤਾ ਕੈ ਦਰਸਨਿ ਸਦਾ ਨਿਹਾਲ ॥
Thaa Kai Dharasan Sadhaa Nihaal ||
By the Blessed Vision of his Darshan, I am forever enraptured.
ਭੈਰਉ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੬
Raag Bhaira-o Guru Arjan Dev
ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥
Sarab Gunaa Thaa Kai Bahuth Nidhhaan ||
He obtains all virtues and so many treasures.
ਭੈਰਉ (ਮਃ ੫) (੨੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੬
Raag Bhaira-o Guru Arjan Dev
ਜਾ ਕਉ ਸਤਿਗੁਰਿ ਦੀਓ ਨਾਮੁ ॥੩॥
Jaa Ko Sathigur Dheeou Naam ||3||
The True Guru blesses him with the Naam, the Name of the Lord. ||3||
ਭੈਰਉ (ਮਃ ੫) (੨੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੭
Raag Bhaira-o Guru Arjan Dev
ਜਾ ਕਉ ਭੇਟਿਓ ਠਾਕੁਰੁ ਅਪਨਾ ॥
Jaa Ko Bhaettiou Thaakur Apanaa ||
That person who meets with his Lord and Master
ਭੈਰਉ (ਮਃ ੫) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੭
Raag Bhaira-o Guru Arjan Dev
ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥
Man Than Seethal Har Har Japanaa ||
His mind and body are cooled and soothed, chanting the Name of the Lord, Har, Har.
ਭੈਰਉ (ਮਃ ੫) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੭
Raag Bhaira-o Guru Arjan Dev
ਕਹੁ ਨਾਨਕ ਜੋ ਜਨ ਪ੍ਰਭ ਭਾਏ ॥
Kahu Naanak Jo Jan Prabh Bhaaeae ||
Says Nanak, such a humble being is pleasing to God;
ਭੈਰਉ (ਮਃ ੫) (੨੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੮
Raag Bhaira-o Guru Arjan Dev
ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥
Thaa Kee Raen Biralaa Ko Paaeae ||4||14||27||
Only a rare few are blessed with the dust of his feet. ||4||14||27||
ਭੈਰਉ (ਮਃ ੫) (੨੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੮
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩
ਚਿਤਵਤ ਪਾਪ ਨ ਆਲਕੁ ਆਵੈ ॥
Chithavath Paap N Aalak Aavai ||
The mortal does not hesitate to think about sin.
ਭੈਰਉ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੯
Raag Bhaira-o Guru Arjan Dev
ਬੇਸੁਆ ਭਜਤ ਕਿਛੁ ਨਹ ਸਰਮਾਵੈ ॥
Baesuaa Bhajath Kishh Neh Saramaavai ||
He is not ashamed to spend time with prostitutes.
ਭੈਰਉ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੯
Raag Bhaira-o Guru Arjan Dev
ਸਾਰੋ ਦਿਨਸੁ ਮਜੂਰੀ ਕਰੈ ॥
Saaro Dhinas Majooree Karai ||
He works all day long,
ਭੈਰਉ (ਮਃ ੫) (੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੯
Raag Bhaira-o Guru Arjan Dev
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥
Har Simaran Kee Vaelaa Bajar Sir Parai ||1||
But when it is time to remember the Lord, then a heavy stone falls on his head. ||1||
ਭੈਰਉ (ਮਃ ੫) (੨੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੦
Raag Bhaira-o Guru Arjan Dev
ਮਾਇਆ ਲਗਿ ਭੂਲੋ ਸੰਸਾਰੁ ॥
Maaeiaa Lag Bhoolo Sansaar ||
Attached to Maya, the world is deluded and confused.
ਭੈਰਉ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੦
Raag Bhaira-o Guru Arjan Dev
ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥
Aap Bhulaaeiaa Bhulaavanehaarai Raach Rehiaa Birathhaa Biouhaar ||1|| Rehaao ||
The Deluder Himself has deluded the mortal, and now he is engrossed in worthless worldly affairs. ||1||Pause||
ਭੈਰਉ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੦
Raag Bhaira-o Guru Arjan Dev
ਪੇਖਤ ਮਾਇਆ ਰੰਗ ਬਿਹਾਇ ॥
Paekhath Maaeiaa Rang Bihaae ||
Gazing on Maya's illusion, its pleasures pass away.
ਭੈਰਉ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੧
Raag Bhaira-o Guru Arjan Dev
ਗੜਬੜ ਕਰੈ ਕਉਡੀ ਰੰਗੁ ਲਾਇ ॥
Garrabarr Karai Kouddee Rang Laae ||
He loves the shell, and ruins his life.
ਭੈਰਉ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੧
Raag Bhaira-o Guru Arjan Dev
ਅੰਧ ਬਿਉਹਾਰ ਬੰਧ ਮਨੁ ਧਾਵੈ ॥
Andhh Biouhaar Bandhh Man Dhhaavai ||
Bound to blind worldly affairs, his mind wavers and wanders.
ਭੈਰਉ (ਮਃ ੫) (੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੨
Raag Bhaira-o Guru Arjan Dev
ਕਰਣੈਹਾਰੁ ਨ ਜੀਅ ਮਹਿ ਆਵੈ ॥੨॥
Karanaihaar N Jeea Mehi Aavai ||2||
The Creator Lord does not come into his mind. ||2||
ਭੈਰਉ (ਮਃ ੫) (੨੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੨
Raag Bhaira-o Guru Arjan Dev
ਕਰਤ ਕਰਤ ਇਵ ਹੀ ਦੁਖੁ ਪਾਇਆ ॥
Karath Karath Eiv Hee Dhukh Paaeiaa ||
Working and working like this, he only obtains pain,
ਭੈਰਉ (ਮਃ ੫) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੨
Raag Bhaira-o Guru Arjan Dev
ਪੂਰਨ ਹੋਤ ਨ ਕਾਰਜ ਮਾਇਆ ॥
Pooran Hoth N Kaaraj Maaeiaa ||
And his affairs of Maya are never completed.
ਭੈਰਉ (ਮਃ ੫) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੩
Raag Bhaira-o Guru Arjan Dev
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥
Kaam Krodhh Lobh Man Leenaa ||
His mind is saturated with sexual desire, anger and greed.
ਭੈਰਉ (ਮਃ ੫) (੨੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੩
Raag Bhaira-o Guru Arjan Dev
ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥
Tharraf Mooaa Jio Jal Bin Meenaa ||3||
Wiggling like a fish out of water, he dies. ||3||
ਭੈਰਉ (ਮਃ ੫) (੨੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੩
Raag Bhaira-o Guru Arjan Dev
ਜਿਸ ਕੇ ਰਾਖੇ ਹੋਏ ਹਰਿ ਆਪਿ ॥
Jis Kae Raakhae Hoe Har Aap ||
One who has the Lord Himself as his Protector,
ਭੈਰਉ (ਮਃ ੫) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੪
Raag Bhaira-o Guru Arjan Dev
ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥
Har Har Naam Sadhaa Jap Jaap ||
Chants and meditates forever on the Name of the Lord, Har, Har.
ਭੈਰਉ (ਮਃ ੫) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੪
Raag Bhaira-o Guru Arjan Dev
ਸਾਧਸੰਗਿ ਹਰਿ ਕੇ ਗੁਣ ਗਾਇਆ ॥
Saadhhasang Har Kae Gun Gaaeiaa ||
In the Saadh Sangat, the Company of the Holy, he chants the Glorious Praises of the Lord.
ਭੈਰਉ (ਮਃ ੫) (੨੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੪
Raag Bhaira-o Guru Arjan Dev
ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥
Naanak Sathigur Pooraa Paaeiaa ||4||15||28||
O Nanak, he has found the Perfect True Guru. ||4||15||28||
ਭੈਰਉ (ਮਃ ੫) (੨੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੫
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩
ਅਪਣੀ ਦਇਆ ਕਰੇ ਸੋ ਪਾਏ ॥
Apanee Dhaeiaa Karae So Paaeae ||
He alone obtains it, unto whom the Lord shows Mercy.
ਭੈਰਉ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੫
Raag Bhaira-o Guru Arjan Dev
ਹਰਿ ਕਾ ਨਾਮੁ ਮੰਨਿ ਵਸਾਏ ॥
Har Kaa Naam Mann Vasaaeae ||
He enshrines the Name of the Lord in his mind.
ਭੈਰਉ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੬
Raag Bhaira-o Guru Arjan Dev
ਸਾਚ ਸਬਦੁ ਹਿਰਦੇ ਮਨ ਮਾਹਿ ॥
Saach Sabadh Hiradhae Man Maahi ||
With the True Word of the Shabad in his heart and mind,
ਭੈਰਉ (ਮਃ ੫) (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੬
Raag Bhaira-o Guru Arjan Dev
ਜਨਮ ਜਨਮ ਕੇ ਕਿਲਵਿਖ ਜਾਹਿ ॥੧॥
Janam Janam Kae Kilavikh Jaahi ||1||
The sins of countless incarnations vanish. ||1||
ਭੈਰਉ (ਮਃ ੫) (੨੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੬
Raag Bhaira-o Guru Arjan Dev
ਰਾਮ ਨਾਮੁ ਜੀਅ ਕੋ ਆਧਾਰੁ ॥
Raam Naam Jeea Ko Aadhhaar ||
The Lord's Name is the Support of the soul.
ਭੈਰਉ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੭
Raag Bhaira-o Guru Arjan Dev
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥
Gur Parasaadh Japahu Nith Bhaaee Thaar Leae Saagar Sansaar ||1|| Rehaao ||
By Guru's Grace, chant the Name continually, O Siblings of Destiny; It shall carry you across the world-ocean. ||1||Pause||
ਭੈਰਉ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੭
Raag Bhaira-o Guru Arjan Dev
ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥
Jin Ko Likhiaa Har Eaehu Nidhhaan ||
Those who have this treasure of the Lord's Name written in their destiny,
ਭੈਰਉ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੮
Raag Bhaira-o Guru Arjan Dev
ਸੇ ਜਨ ਦਰਗਹ ਪਾਵਹਿ ਮਾਨੁ ॥
Sae Jan Dharageh Paavehi Maan ||
Those humble beings are honored in the Court of the Lord.
ਭੈਰਉ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੮
Raag Bhaira-o Guru Arjan Dev
ਸੂਖ ਸਹਜ ਆਨੰਦ ਗੁਣ ਗਾਉ ॥
Sookh Sehaj Aanandh Gun Gaao ||
Singing His Glorious Praises with peace, poise and bliss,
ਭੈਰਉ (ਮਃ ੫) (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੮
Raag Bhaira-o Guru Arjan Dev
ਆਗੈ ਮਿਲੈ ਨਿਥਾਵੇ ਥਾਉ ॥੨॥
Aagai Milai Nithhaavae Thhaao ||2||
Even the homeless obtain a home hereafter. ||2||
ਭੈਰਉ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੯
Raag Bhaira-o Guru Arjan Dev
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥
Jugeh Juganthar Eihu Thath Saar ||
Throughout the ages, this has been the essence of reality.
ਭੈਰਉ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੯
Raag Bhaira-o Guru Arjan Dev
ਹਰਿ ਸਿਮਰਣੁ ਸਾਚਾ ਬੀਚਾਰੁ ॥
Har Simaran Saachaa Beechaar ||
Meditate in remembrance on the Lord, and contemplate the Truth.
ਭੈਰਉ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੩ ਪੰ. ੧੯
Raag Bhaira-o Guru Arjan Dev