Sri Guru Granth Sahib
Displaying Ang 1151 of 1430
- 1
- 2
- 3
- 4
ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥
Bhai Bhram Binas Geae Khin Maahi ||
Their fears and doubts are dispelled in an instant.
ਭੈਰਉ (ਮਃ ੫) (੫੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧
Raag Bhaira-o Guru Arjan Dev
ਪਾਰਬ੍ਰਹਮੁ ਵਸਿਆ ਮਨਿ ਆਇ ॥੧॥
Paarabreham Vasiaa Man Aae ||1||
The Supreme Lord God comes to dwell in their minds. ||1||
ਭੈਰਉ (ਮਃ ੫) (੫੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧
Raag Bhaira-o Guru Arjan Dev
ਰਾਮ ਰਾਮ ਸੰਤ ਸਦਾ ਸਹਾਇ ॥
Raam Raam Santh Sadhaa Sehaae ||
The Lord is forever the Help and Support of the Saints.
ਭੈਰਉ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧
Raag Bhaira-o Guru Arjan Dev
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥
Ghar Baahar Naalae Paramaesar Rav Rehiaa Pooran Sabh Thaae ||1|| Rehaao ||
Inside the home of the heart, and outside as well, the Transcendent Lord is always with us, permeating and pervading all places. ||1||Pause||
ਭੈਰਉ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੨
Raag Bhaira-o Guru Arjan Dev
ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥
Dhhan Maal Joban Jugath Gopaal ||
The Lord of the World is my wealth, property, youth and ways and means.
ਭੈਰਉ (ਮਃ ੫) (੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੨
Raag Bhaira-o Guru Arjan Dev
ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥
Jeea Praan Nith Sukh Prathipaal ||
He continually cherishes and brings peace to my soul and breath of life.
ਭੈਰਉ (ਮਃ ੫) (੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੩
Raag Bhaira-o Guru Arjan Dev
ਅਪਨੇ ਦਾਸ ਕਉ ਦੇ ਰਾਖੈ ਹਾਥ ॥
Apanae Dhaas Ko Dhae Raakhai Haathh ||
He reaches out with His Hand and saves His slave.
ਭੈਰਉ (ਮਃ ੫) (੫੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੩
Raag Bhaira-o Guru Arjan Dev
ਨਿਮਖ ਨ ਛੋਡੈ ਸਦ ਹੀ ਸਾਥ ॥੨॥
Nimakh N Shhoddai Sadh Hee Saathh ||2||
He does not abandon us, even for an instant; He is always with us. ||2||
ਭੈਰਉ (ਮਃ ੫) (੫੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੩
Raag Bhaira-o Guru Arjan Dev
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥
Har Saa Preetham Avar N Koe ||
There is no other Beloved like the Lord.
ਭੈਰਉ (ਮਃ ੫) (੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੪
Raag Bhaira-o Guru Arjan Dev
ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥
Saar Samhaalae Saachaa Soe ||
The True Lord takes care of all.
ਭੈਰਉ (ਮਃ ੫) (੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੪
Raag Bhaira-o Guru Arjan Dev
ਮਾਤ ਪਿਤਾ ਸੁਤ ਬੰਧੁ ਨਰਾਇਣੁ ॥
Maath Pithaa Suth Bandhh Naraaein ||
The Lord is our Mother, Father, Son and Relation.
ਭੈਰਉ (ਮਃ ੫) (੫੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੪
Raag Bhaira-o Guru Arjan Dev
ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥
Aadh Jugaadh Bhagath Gun Gaaein ||3||
Since the beginning of time, and throughout the ages, His devotees sing His Glorious Praises. ||3||
ਭੈਰਉ (ਮਃ ੫) (੫੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੫
Raag Bhaira-o Guru Arjan Dev
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥
This Kee Dhhar Prabh Kaa Man Jor ||
My mind is filled with the Support and the Power of the Lord.
ਭੈਰਉ (ਮਃ ੫) (੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੫
Raag Bhaira-o Guru Arjan Dev
ਏਕ ਬਿਨਾ ਦੂਜਾ ਨਹੀ ਹੋਰੁ ॥
Eaek Binaa Dhoojaa Nehee Hor ||
Without the Lord, there is no other at all.
ਭੈਰਉ (ਮਃ ੫) (੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੫
Raag Bhaira-o Guru Arjan Dev
ਨਾਨਕ ਕੈ ਮਨਿ ਇਹੁ ਪੁਰਖਾਰਥੁ ॥
Naanak Kai Man Eihu Purakhaarathh ||
Nanak's mind is encouraged by this hope,
ਭੈਰਉ (ਮਃ ੫) (੫੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੬
Raag Bhaira-o Guru Arjan Dev
ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥
Prabhoo Hamaaraa Saarae Suaarathh ||4||38||51||
That God will accomplish my objectives in life. ||4||38||51||
ਭੈਰਉ (ਮਃ ੫) (੫੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੬
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥
Bhai Ko Bho Parriaa Simarath Har Naam ||
Fear itself becomes afraid, when the mortal remembers the Lord's Name in meditation.
ਭੈਰਉ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੭
Raag Bhaira-o Guru Arjan Dev
ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥
Sagal Biaadhh Mittee Thrihu Gun Kee Dhaas Kae Hoeae Pooran Kaam ||1|| Rehaao ||
All the diseases of the three gunas - the three qualities - are cured, and tasks of the Lord's slaves are perfectly accomplished. ||1||Pause||
ਭੈਰਉ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੭
Raag Bhaira-o Guru Arjan Dev
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥
Har Kae Lok Sadhaa Gun Gaavehi Thin Ko Miliaa Pooran Dhhaam ||
The people of the Lord always sing His Glorious Praises; they attain His Perfect Mansion.
ਭੈਰਉ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੮
Raag Bhaira-o Guru Arjan Dev
ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥
Jan Kaa Dharas Baanshhai Dhin Raathee Hoe Puneeth Dhharam Raae Jaam ||1||
Even the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1||
ਭੈਰਉ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੯
Raag Bhaira-o Guru Arjan Dev
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥
Kaam Krodhh Lobh Madh Nindhaa Saadhhasang Mittiaa Abhimaan ||
Sexual desire, anger, intoxication, egotism, slander and egotistical pride are eradicted in the Saadh Sangat, the Company of the Holy.
ਭੈਰਉ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੯
Raag Bhaira-o Guru Arjan Dev
ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥
Aisae Santh Bhaettehi Vaddabhaagee Naanak Thin Kai Sadh Kurabaan ||2||39||52||
By great good fortune, such Saints are met. Nanak is forever a sacrifice to them. ||2||39||52||
ਭੈਰਉ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੦
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧
ਪੰਚ ਮਜਮੀ ਜੋ ਪੰਚਨ ਰਾਖੈ ॥
Panch Majamee Jo Panchan Raakhai ||
One who harbors the five thieves, becomes the embodiment of these five.
ਭੈਰਉ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੧
Raag Bhaira-o Guru Arjan Dev
ਮਿਥਿਆ ਰਸਨਾ ਨਿਤ ਉਠਿ ਭਾਖੈ ॥
Mithhiaa Rasanaa Nith Outh Bhaakhai ||
He gets up each day and tells lies.
ਭੈਰਉ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੧
Raag Bhaira-o Guru Arjan Dev
ਚਕ੍ਰ ਬਣਾਇ ਕਰੈ ਪਾਖੰਡ ॥
Chakr Banaae Karai Paakhandd ||
He applies ceremonial religious marks to his body, but practices hypocrisy.
ਭੈਰਉ (ਮਃ ੫) (੫੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੧
Raag Bhaira-o Guru Arjan Dev
ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥
Jhur Jhur Pachai Jaisae Thria Randd ||1||
He wastes away in sadness and pain, like a lonely widow. ||1||
ਭੈਰਉ (ਮਃ ੫) (੫੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨
Raag Bhaira-o Guru Arjan Dev
ਹਰਿ ਕੇ ਨਾਮ ਬਿਨਾ ਸਭ ਝੂਠੁ ॥
Har Kae Naam Binaa Sabh Jhooth ||
Without the Name of the Lord, everything is false.
ਭੈਰਉ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨
Raag Bhaira-o Guru Arjan Dev
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥
Bin Gur Poorae Mukath N Paaeeai Saachee Dharagehi Saakath Mooth ||1|| Rehaao ||
Without the Perfect Guru, liberation is not obtained. In the Court of the True Lord, the faithless cynic is plundered. ||1||Pause||
ਭੈਰਉ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨
Raag Bhaira-o Guru Arjan Dev
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥
Soee Kucheel Kudharath Nehee Jaanai ||
One who does not know the Lord's Creative Power is polluted.
ਭੈਰਉ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੩
Raag Bhaira-o Guru Arjan Dev
ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥
Leepiai Thhaae N Such Har Maanai ||
Ritualistically plastering one's kitchen square does not make it pure in the Eyes of the Lord.
ਭੈਰਉ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪
Raag Bhaira-o Guru Arjan Dev
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥
Anthar Mailaa Baahar Nith Dhhovai ||
If a person is polluted within, he may wash himself everyday on the outside,
ਭੈਰਉ (ਮਃ ੫) (੫੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪
Raag Bhaira-o Guru Arjan Dev
ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥
Saachee Dharagehi Apanee Path Khovai ||2||
But in the Court of the True Lord, he forfeits his honor. ||2||
ਭੈਰਉ (ਮਃ ੫) (੫੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪
Raag Bhaira-o Guru Arjan Dev
ਮਾਇਆ ਕਾਰਣਿ ਕਰੈ ਉਪਾਉ ॥
Maaeiaa Kaaran Karai Oupaao ||
He works for the sake of Maya,
ਭੈਰਉ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫
Raag Bhaira-o Guru Arjan Dev
ਕਬਹਿ ਨ ਘਾਲੈ ਸੀਧਾ ਪਾਉ ॥
Kabehi N Ghaalai Seedhhaa Paao ||
But he never places his feet on the right path.
ਭੈਰਉ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫
Raag Bhaira-o Guru Arjan Dev
ਜਿਨਿ ਕੀਆ ਤਿਸੁ ਚੀਤਿ ਨ ਆਣੈ ॥
Jin Keeaa This Cheeth N Aanai ||
He never even remembers the One who created him.
ਭੈਰਉ (ਮਃ ੫) (੫੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫
Raag Bhaira-o Guru Arjan Dev
ਕੂੜੀ ਕੂੜੀ ਮੁਖਹੁ ਵਖਾਣੈ ॥੩॥
Koorree Koorree Mukhahu Vakhaanai ||3||
He speaks falsehood, only falsehood, with his mouth. ||3||
ਭੈਰਉ (ਮਃ ੫) (੫੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬
Raag Bhaira-o Guru Arjan Dev
ਜਿਸ ਨੋ ਕਰਮੁ ਕਰੇ ਕਰਤਾਰੁ ॥
Jis No Karam Karae Karathaar ||
That person, unto whom the Creator Lord shows Mercy,
ਭੈਰਉ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬
Raag Bhaira-o Guru Arjan Dev
ਸਾਧਸੰਗਿ ਹੋਇ ਤਿਸੁ ਬਿਉਹਾਰੁ ॥
Saadhhasang Hoe This Biouhaar ||
Deals with the Saadh Sangat, the Company of the Holy.
ਭੈਰਉ (ਮਃ ੫) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬
Raag Bhaira-o Guru Arjan Dev
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥
Har Naam Bhagath Sio Laagaa Rang ||
One who lovingly worships the Lord's Name,
ਭੈਰਉ (ਮਃ ੫) (੫੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੭
Raag Bhaira-o Guru Arjan Dev
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥
Kahu Naanak This Jan Nehee Bhang ||4||40||53||
Says Nanak - no obstacles ever block his way. ||4||40||53||
ਭੈਰਉ (ਮਃ ੫) (੫੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੭
Raag Bhaira-o Guru Arjan Dev
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧
ਨਿੰਦਕ ਕਉ ਫਿਟਕੇ ਸੰਸਾਰੁ ॥
Nindhak Ko Fittakae Sansaar ||
The entire universe curses the slanderer.
ਭੈਰਉ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮
Raag Bhaira-o Guru Arjan Dev
ਨਿੰਦਕ ਕਾ ਝੂਠਾ ਬਿਉਹਾਰੁ ॥
Nindhak Kaa Jhoothaa Biouhaar ||
False are the dealings of the slanderer.
ਭੈਰਉ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮
Raag Bhaira-o Guru Arjan Dev
ਨਿੰਦਕ ਕਾ ਮੈਲਾ ਆਚਾਰੁ ॥
Nindhak Kaa Mailaa Aachaar ||
The slanderer's lifestyle is filthy and polluted.
ਭੈਰਉ (ਮਃ ੫) (੫੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮
Raag Bhaira-o Guru Arjan Dev
ਦਾਸ ਅਪੁਨੇ ਕਉ ਰਾਖਨਹਾਰੁ ॥੧॥
Dhaas Apunae Ko Raakhanehaar ||1||
The Lord is the Saving Grace and the Protector of His slave. ||1||
ਭੈਰਉ (ਮਃ ੫) (੫੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯
Raag Bhaira-o Guru Arjan Dev
ਨਿੰਦਕੁ ਮੁਆ ਨਿੰਦਕ ਕੈ ਨਾਲਿ ॥
Nindhak Muaa Nindhak Kai Naal ||
The slanderer dies with the rest of the slanderers.
ਭੈਰਉ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯
Raag Bhaira-o Guru Arjan Dev
ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥
Paarabreham Paramaesar Jan Raakhae Nindhak Kai Sir Karrakiou Kaal ||1|| Rehaao ||
The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||
ਭੈਰਉ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯
Raag Bhaira-o Guru Arjan Dev