Sri Guru Granth Sahib
Displaying Ang 1158 of 1430
- 1
- 2
- 3
- 4
ਰਾਮੁ ਰਾਜਾ ਨਉ ਨਿਧਿ ਮੇਰੈ ॥
Raam Raajaa No Nidhh Maerai ||
The Sovereign Lord is the nine treasures for me.
ਭੈਰਉ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧
Raag Bhaira-o Bhagat Kabir
ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥
Sanpai Haeth Kalath Dhhan Thaerai ||1|| Rehaao ||
The possessions and the spouse to which the mortal is lovingly attached, are Your wealth, O Lord. ||1||Pause||
ਭੈਰਉ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧
Raag Bhaira-o Bhagat Kabir
ਆਵਤ ਸੰਗ ਨ ਜਾਤ ਸੰਗਾਤੀ ॥
Aavath Sang N Jaath Sangaathee ||
They do not come with the mortal, and they do not go with him.
ਭੈਰਉ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧
Raag Bhaira-o Bhagat Kabir
ਕਹਾ ਭਇਓ ਦਰਿ ਬਾਂਧੇ ਹਾਥੀ ॥੨॥
Kehaa Bhaeiou Dhar Baandhhae Haathhee ||2||
What good does it do him, if he has elephants tied up at his doorway? ||2||
ਭੈਰਉ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੨
Raag Bhaira-o Bhagat Kabir
ਲੰਕਾ ਗਢੁ ਸੋਨੇ ਕਾ ਭਇਆ ॥
Lankaa Gadt Sonae Kaa Bhaeiaa ||
The fortress of Sri Lanka was made out of gold,
ਭੈਰਉ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੨
Raag Bhaira-o Bhagat Kabir
ਮੂਰਖੁ ਰਾਵਨੁ ਕਿਆ ਲੇ ਗਇਆ ॥੩॥
Moorakh Raavan Kiaa Lae Gaeiaa ||3||
But what could the foolish Raawan take with him when he left? ||3||
ਭੈਰਉ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੨
Raag Bhaira-o Bhagat Kabir
ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥
Kehi Kabeer Kishh Gun Beechaar ||
Says Kabeer, think of doing some good deeds.
ਭੈਰਉ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੩
Raag Bhaira-o Bhagat Kabir
ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥
Chalae Juaaree Dhue Hathh Jhaar ||4||2||
In the end, the gambler shall depart empty-handed. ||4||2||
ਭੈਰਉ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੩
Raag Bhaira-o Bhagat Kabir
ਮੈਲਾ ਬ੍ਰਹਮਾ ਮੈਲਾ ਇੰਦੁ ॥
Mailaa Brehamaa Mailaa Eindh ||
Brahma is polluted, and Indra is polluted.
ਭੈਰਉ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੩
Raag Bhaira-o Bhagat Kabir
ਰਵਿ ਮੈਲਾ ਮੈਲਾ ਹੈ ਚੰਦੁ ॥੧॥
Rav Mailaa Mailaa Hai Chandh ||1||
The sun is polluted, and the moon is polluted. ||1||
ਭੈਰਉ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੪
Raag Bhaira-o Bhagat Kabir
ਮੈਲਾ ਮਲਤਾ ਇਹੁ ਸੰਸਾਰੁ ॥
Mailaa Malathaa Eihu Sansaar ||
This world is polluted with pollution.
ਭੈਰਉ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੪
Raag Bhaira-o Bhagat Kabir
ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥
Eik Har Niramal Jaa Kaa Anth N Paar ||1|| Rehaao ||
Only the One Lord is Immaculate; He has no end or limitation. ||1||Pause||
ਭੈਰਉ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੪
Raag Bhaira-o Bhagat Kabir
ਮੈਲੇ ਬ੍ਰਹਮੰਡਾਇ ਕੈ ਈਸ ॥
Mailae Brehamanddaae Kai Ees ||
The rulers of kingdoms are polluted.
ਭੈਰਉ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੫
Raag Bhaira-o Bhagat Kabir
ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥
Mailae Nis Baasur Dhin Thees ||2||
Nights and days, and the days of the month are polluted. ||2||
ਭੈਰਉ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੫
Raag Bhaira-o Bhagat Kabir
ਮੈਲਾ ਮੋਤੀ ਮੈਲਾ ਹੀਰੁ ॥
Mailaa Mothee Mailaa Heer ||
The pearl is polluted, the diamond is polluted.
ਭੈਰਉ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੫
Raag Bhaira-o Bhagat Kabir
ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥
Mailaa Poun Paavak Ar Neer ||3||
Wind, fire and water are polluted. ||3||
ਭੈਰਉ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੬
Raag Bhaira-o Bhagat Kabir
ਮੈਲੇ ਸਿਵ ਸੰਕਰਾ ਮਹੇਸ ॥
Mailae Siv Sankaraa Mehaes ||
Shiva, Shankara and Mahaysh are polluted.
ਭੈਰਉ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੬
Raag Bhaira-o Bhagat Kabir
ਮੈਲੇ ਸਿਧ ਸਾਧਿਕ ਅਰੁ ਭੇਖ ॥੪॥
Mailae Sidhh Saadhhik Ar Bhaekh ||4||
The Siddhas, seekers and strivers, and those who wear religious robes, are polluted. ||4||
ਭੈਰਉ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੬
Raag Bhaira-o Bhagat Kabir
ਮੈਲੇ ਜੋਗੀ ਜੰਗਮ ਜਟਾ ਸਹੇਤਿ ॥
Mailae Jogee Jangam Jattaa Sehaeth ||
The Yogis and wandering hermits with their matted hair are polluted.
ਭੈਰਉ (ਭ. ਕਬੀਰ) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੭
Raag Bhaira-o Bhagat Kabir
ਮੈਲੀ ਕਾਇਆ ਹੰਸ ਸਮੇਤਿ ॥੫॥
Mailee Kaaeiaa Hans Samaeth ||5||
The body, along with the swan-soul, is polluted. ||5||
ਭੈਰਉ (ਭ. ਕਬੀਰ) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੭
Raag Bhaira-o Bhagat Kabir
ਕਹਿ ਕਬੀਰ ਤੇ ਜਨ ਪਰਵਾਨ ॥
Kehi Kabeer Thae Jan Paravaan ||
Says Kabeer, those humble beings are approved and pure,
ਭੈਰਉ (ਭ. ਕਬੀਰ) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੭
Raag Bhaira-o Bhagat Kabir
ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥
Niramal Thae Jo Raamehi Jaan ||6||3||
Who know the Lord. ||6||3||
ਭੈਰਉ (ਭ. ਕਬੀਰ) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੮
Raag Bhaira-o Bhagat Kabir
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥
Man Kar Makaa Kibalaa Kar Dhaehee ||
Let your mind be Mecca, and your body the temple of worship.
ਭੈਰਉ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੮
Raag Bhaira-o Bhagat Kabir
ਬੋਲਨਹਾਰੁ ਪਰਮ ਗੁਰੁ ਏਹੀ ॥੧॥
Bolanehaar Param Gur Eaehee ||1||
Let the Supreme Guru be the One who speaks. ||1||
ਭੈਰਉ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੮
Raag Bhaira-o Bhagat Kabir
ਕਹੁ ਰੇ ਮੁਲਾਂ ਬਾਂਗ ਨਿਵਾਜ ॥
Kahu Rae Mulaan Baang Nivaaj ||
O Mullah, utter the call to prayer.
ਭੈਰਉ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੯
Raag Bhaira-o Bhagat Kabir
ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥
Eaek Maseeth Dhasai Dharavaaj ||1|| Rehaao ||
The one mosque has ten doors. ||1||Pause||
ਭੈਰਉ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੯
Raag Bhaira-o Bhagat Kabir
ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥
Misimil Thaamas Bharam Kadhooree ||
So slaughter your evil nature, doubt and cruelty;
ਭੈਰਉ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੯
Raag Bhaira-o Bhagat Kabir
ਭਾਖਿ ਲੇ ਪੰਚੈ ਹੋਇ ਸਬੂਰੀ ॥੨॥
Bhaakh Lae Panchai Hoe Sabooree ||2||
Consume the five demons and you shall be blessed with contentment. ||2||
ਭੈਰਉ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੦
Raag Bhaira-o Bhagat Kabir
ਹਿੰਦੂ ਤੁਰਕ ਕਾ ਸਾਹਿਬੁ ਏਕ ॥
Hindhoo Thurak Kaa Saahib Eaek ||
Hindus and Muslims have the same One Lord and Master.
ਭੈਰਉ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੦
Raag Bhaira-o Bhagat Kabir
ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥
Keh Karai Mulaan Keh Karai Saekh ||3||
What can the Mullah do, and what can the Shaykh do? ||3||
ਭੈਰਉ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੦
Raag Bhaira-o Bhagat Kabir
ਕਹਿ ਕਬੀਰ ਹਉ ਭਇਆ ਦਿਵਾਨਾ ॥
Kehi Kabeer Ho Bhaeiaa Dhivaanaa ||
Says Kabeer, I have gone insane.
ਭੈਰਉ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੧
Raag Bhaira-o Bhagat Kabir
ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥
Mus Mus Manooaa Sehaj Samaanaa ||4||4||
Slaughtering, slaughtering my mind, I have merged into the Celestial Lord. ||4||4||
ਭੈਰਉ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੧
Raag Bhaira-o Bhagat Kabir
ਗੰਗਾ ਕੈ ਸੰਗਿ ਸਲਿਤਾ ਬਿਗਰੀ ॥
Gangaa Kai Sang Salithaa Bigaree ||
When the stream flows into the Ganges,
ਭੈਰਉ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੨
Raag Bhaira-o Bhagat Kabir
ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥
So Salithaa Gangaa Hoe Nibaree ||1||
Then it becomes the Ganges. ||1||
ਭੈਰਉ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੨
Raag Bhaira-o Bhagat Kabir
ਬਿਗਰਿਓ ਕਬੀਰਾ ਰਾਮ ਦੁਹਾਈ ॥
Bigariou Kabeeraa Raam Dhuhaaee ||
Just so, Kabeer has changed.
ਭੈਰਉ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੨
Raag Bhaira-o Bhagat Kabir
ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥
Saach Bhaeiou An Kathehi N Jaaee ||1|| Rehaao ||
He has become the Embodiment of Truth, and he does not go anywhere else. ||1||Pause||
ਭੈਰਉ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੩
Raag Bhaira-o Bhagat Kabir
ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥
Chandhan Kai Sang Tharavar Bigariou ||
Associating with the sandalwood tree, the tree nearby is changed;
ਭੈਰਉ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੩
Raag Bhaira-o Bhagat Kabir
ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥
So Tharavar Chandhan Hoe Nibariou ||2||
That tree begins to smell just like the sandalwood tree. ||2||
ਭੈਰਉ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੩
Raag Bhaira-o Bhagat Kabir
ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥
Paaras Kai Sang Thaanbaa Bigariou ||
Coming into contact with the philosophers' stone, copper is transformed;
ਭੈਰਉ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੪
Raag Bhaira-o Bhagat Kabir
ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥
So Thaanbaa Kanchan Hoe Nibariou ||3||
That copper is transformed into gold. ||3||
ਭੈਰਉ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੪
Raag Bhaira-o Bhagat Kabir
ਸੰਤਨ ਸੰਗਿ ਕਬੀਰਾ ਬਿਗਰਿਓ ॥
Santhan Sang Kabeeraa Bigariou ||
In the Society of the Saints, Kabeer is transformed;
ਭੈਰਉ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੪
Raag Bhaira-o Bhagat Kabir
ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥
So Kabeer Raamai Hoe Nibariou ||4||5||
That Kabeer is transformed into the Lord. ||4||5||
ਭੈਰਉ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੫
Raag Bhaira-o Bhagat Kabir
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
Maathhae Thilak Hathh Maalaa Baanaan ||
Some apply ceremonial marks to their foreheads, hold malas in their hands, and wear religious robes.
ਭੈਰਉ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੫
Raag Bhaira-o Bhagat Kabir
ਲੋਗਨ ਰਾਮੁ ਖਿਲਉਨਾ ਜਾਨਾਂ ॥੧॥
Logan Raam Khilounaa Jaanaan ||1||
Some people think that the Lord is a play-thing. ||1||
ਭੈਰਉ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੫
Raag Bhaira-o Bhagat Kabir
ਜਉ ਹਉ ਬਉਰਾ ਤਉ ਰਾਮ ਤੋਰਾ ॥
Jo Ho Bouraa Tho Raam Thoraa ||
If I am insane, then I am Yours, O Lord.
ਭੈਰਉ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੬
Raag Bhaira-o Bhagat Kabir
ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥
Log Maram Keh Jaanai Moraa ||1|| Rehaao ||
How can people know my secret? ||1||Pause||
ਭੈਰਉ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੬
Raag Bhaira-o Bhagat Kabir
ਤੋਰਉ ਨ ਪਾਤੀ ਪੂਜਉ ਨ ਦੇਵਾ ॥
Thoro N Paathee Poojo N Dhaevaa ||
I do not pick leaves as offerings, and I do not worship idols.
ਭੈਰਉ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੭
Raag Bhaira-o Bhagat Kabir
ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥
Raam Bhagath Bin Nihafal Saevaa ||2||
Without devotional worship of the Lord, service is useless. ||2||
ਭੈਰਉ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੭
Raag Bhaira-o Bhagat Kabir
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥
Sathigur Poojo Sadhaa Sadhaa Manaavo ||
I worship the True Guru; forever and ever, I surrender to Him.
ਭੈਰਉ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੭
Raag Bhaira-o Bhagat Kabir
ਐਸੀ ਸੇਵ ਦਰਗਹ ਸੁਖੁ ਪਾਵਉ ॥੩॥
Aisee Saev Dharageh Sukh Paavo ||3||
By such service, I find peace in the Court of the Lord. ||3||
ਭੈਰਉ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੮
Raag Bhaira-o Bhagat Kabir
ਲੋਗੁ ਕਹੈ ਕਬੀਰੁ ਬਉਰਾਨਾ ॥
Log Kehai Kabeer Bouraanaa ||
People say that Kabeer has gone insane.
ਭੈਰਉ (ਭ. ਕਬੀਰ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੮
Raag Bhaira-o Bhagat Kabir
ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥
Kabeer Kaa Maram Raam Pehichaanaan ||4||6||
Only the Lord realizes the secret of Kabeer. ||4||6||
ਭੈਰਉ (ਭ. ਕਬੀਰ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੮
Raag Bhaira-o Bhagat Kabir
ਉਲਟਿ ਜਾਤਿ ਕੁਲ ਦੋਊ ਬਿਸਾਰੀ ॥
Oulatt Jaath Kul Dhooo Bisaaree ||
Turning away from the world, I have forgotten both my social class and ancestry.
ਭੈਰਉ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੯
Raag Bhaira-o Bhagat Kabir
ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥
Sunn Sehaj Mehi Bunath Hamaaree ||1||
My weaving now is in the most profound celestial stillness. ||1||
ਭੈਰਉ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੯
Raag Bhaira-o Bhagat Kabir
ਹਮਰਾ ਝਗਰਾ ਰਹਾ ਨ ਕੋਊ ॥
Hamaraa Jhagaraa Rehaa N Kooo ||
I have no quarrel with anyone.
ਭੈਰਉ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੮ ਪੰ. ੧੯
Raag Bhaira-o Bhagat Kabir