Sri Guru Granth Sahib
Displaying Ang 1159 of 1430
- 1
- 2
- 3
- 4
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
Panddith Mulaan Shhaaddae Dhooo ||1|| Rehaao ||
I have abandoned both the Pandits, the Hindu religious scholars, and the Mullahs, the Muslim priests. ||1||Pause||
ਭੈਰਉ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧
Raag Bhaira-o Bhagat Kabir
ਬੁਨਿ ਬੁਨਿ ਆਪ ਆਪੁ ਪਹਿਰਾਵਉ ॥
Bun Bun Aap Aap Pehiraavo ||
I weave and weave, and wear what I weave.
ਭੈਰਉ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧
Raag Bhaira-o Bhagat Kabir
ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥
Jeh Nehee Aap Thehaa Hoe Gaavo ||2||
Where egotism does not exist, there I sing God's Praises. ||2||
ਭੈਰਉ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧
Raag Bhaira-o Bhagat Kabir
ਪੰਡਿਤ ਮੁਲਾਂ ਜੋ ਲਿਖਿ ਦੀਆ ॥
Panddith Mulaan Jo Likh Dheeaa ||
Whatever the Pandits and Mullahs have written,
ਭੈਰਉ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੨
Raag Bhaira-o Bhagat Kabir
ਛਾਡਿ ਚਲੇ ਹਮ ਕਛੂ ਨ ਲੀਆ ॥੩॥
Shhaadd Chalae Ham Kashhoo N Leeaa ||3||
I reject; I do not accept any of it. ||3||
ਭੈਰਉ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੨
Raag Bhaira-o Bhagat Kabir
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥
Ridhai Eikhalaas Nirakh Lae Meeraa ||
My heart is pure, and so I have seen the Lord within.
ਭੈਰਉ (ਭ. ਕਬੀਰ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੨
Raag Bhaira-o Bhagat Kabir
ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥
Aap Khoj Khoj Milae Kabeeraa ||4||7||
Searching, searching within the self, Kabeer has met the Lord. ||4||7||
ਭੈਰਉ (ਭ. ਕਬੀਰ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੩
Raag Bhaira-o Bhagat Kabir
ਨਿਰਧਨ ਆਦਰੁ ਕੋਈ ਨ ਦੇਇ ॥
Niradhhan Aadhar Koee N Dhaee ||
No one respects the poor man.
ਭੈਰਉ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੩
Raag Bhaira-o Bhagat Kabir
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥
Laakh Jathan Karai Ouhu Chith N Dhharaee ||1|| Rehaao ||
He may make thousands of efforts, but no one pays any attention to him. ||1||Pause||
ਭੈਰਉ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੩
Raag Bhaira-o Bhagat Kabir
ਜਉ ਨਿਰਧਨੁ ਸਰਧਨ ਕੈ ਜਾਇ ॥
Jo Niradhhan Saradhhan Kai Jaae ||
When the poor man goes to the rich man,
ਭੈਰਉ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੪
Raag Bhaira-o Bhagat Kabir
ਆਗੇ ਬੈਠਾ ਪੀਠਿ ਫਿਰਾਇ ॥੧॥
Aagae Baithaa Peeth Firaae ||1||
And sits right in front of him, the rich man turns his back on him. ||1||
ਭੈਰਉ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੪
Raag Bhaira-o Bhagat Kabir
ਜਉ ਸਰਧਨੁ ਨਿਰਧਨ ਕੈ ਜਾਇ ॥
Jo Saradhhan Niradhhan Kai Jaae ||
But when the rich man goes to the poor man,
ਭੈਰਉ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੫
Raag Bhaira-o Bhagat Kabir
ਦੀਆ ਆਦਰੁ ਲੀਆ ਬੁਲਾਇ ॥੨॥
Dheeaa Aadhar Leeaa Bulaae ||2||
The poor man welcomes him with respect. ||2||
ਭੈਰਉ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੫
Raag Bhaira-o Bhagat Kabir
ਨਿਰਧਨੁ ਸਰਧਨੁ ਦੋਨਉ ਭਾਈ ॥
Niradhhan Saradhhan Dhono Bhaaee ||
The poor man and the rich man are both brothers.
ਭੈਰਉ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੫
Raag Bhaira-o Bhagat Kabir
ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥
Prabh Kee Kalaa N Maettee Jaaee ||3||
God's pre-ordained plan cannot be erased. ||3||
ਭੈਰਉ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੬
Raag Bhaira-o Bhagat Kabir
ਕਹਿ ਕਬੀਰ ਨਿਰਧਨੁ ਹੈ ਸੋਈ ॥
Kehi Kabeer Niradhhan Hai Soee ||
Says Kabeer, he alone is poor,
ਭੈਰਉ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੬
Raag Bhaira-o Bhagat Kabir
ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥
Jaa Kae Hiradhai Naam N Hoee ||4||8||
Who does not have the Naam, the Name of the Lord, in his heart. ||4||8||
ਭੈਰਉ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੬
Raag Bhaira-o Bhagat Kabir
ਗੁਰ ਸੇਵਾ ਤੇ ਭਗਤਿ ਕਮਾਈ ॥
Gur Saevaa Thae Bhagath Kamaaee ||
Serving the Guru, devotional worship is practiced.
ਭੈਰਉ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੭
Raag Bhaira-o Bhagat Kabir
ਤਬ ਇਹ ਮਾਨਸ ਦੇਹੀ ਪਾਈ ॥
Thab Eih Maanas Dhaehee Paaee ||
Then, this human body is obtained.
ਭੈਰਉ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੭
Raag Bhaira-o Bhagat Kabir
ਇਸ ਦੇਹੀ ਕਉ ਸਿਮਰਹਿ ਦੇਵ ॥
Eis Dhaehee Ko Simarehi Dhaev ||
Even the gods long for this human body.
ਭੈਰਉ (ਭ. ਕਬੀਰ) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੭
Raag Bhaira-o Bhagat Kabir
ਸੋ ਦੇਹੀ ਭਜੁ ਹਰਿ ਕੀ ਸੇਵ ॥੧॥
So Dhaehee Bhaj Har Kee Saev ||1||
So vibrate that human body, and think of serving the Lord. ||1||
ਭੈਰਉ (ਭ. ਕਬੀਰ) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੭
Raag Bhaira-o Bhagat Kabir
ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
Bhajahu Guobindh Bhool Math Jaahu ||
Vibrate, and meditate on the Lord of the Universe, and never forget Him.
ਭੈਰਉ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੮
Raag Bhaira-o Bhagat Kabir
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
Maanas Janam Kaa Eaehee Laahu ||1|| Rehaao ||
This is the blessed opportunity of this human incarnation. ||1||Pause||
ਭੈਰਉ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੮
Raag Bhaira-o Bhagat Kabir
ਜਬ ਲਗੁ ਜਰਾ ਰੋਗੁ ਨਹੀ ਆਇਆ ॥
Jab Lag Jaraa Rog Nehee Aaeiaa ||
As long as the disease of old age has not come to the body,
ਭੈਰਉ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੮
Raag Bhaira-o Bhagat Kabir
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
Jab Lag Kaal Grasee Nehee Kaaeiaa ||
And as long as death has not come and seized the body,
ਭੈਰਉ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੯
Raag Bhaira-o Bhagat Kabir
ਜਬ ਲਗੁ ਬਿਕਲ ਭਈ ਨਹੀ ਬਾਨੀ ॥
Jab Lag Bikal Bhee Nehee Baanee ||
And as long as your voice has not lost its power,
ਭੈਰਉ (ਭ. ਕਬੀਰ) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੯
Raag Bhaira-o Bhagat Kabir
ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥
Bhaj Laehi Rae Man Saarigapaanee ||2||
O mortal being, vibrate and meditate on the Lord of the World. ||2||
ਭੈਰਉ (ਭ. ਕਬੀਰ) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੦
Raag Bhaira-o Bhagat Kabir
ਅਬ ਨ ਭਜਸਿ ਭਜਸਿ ਕਬ ਭਾਈ ॥
Ab N Bhajas Bhajas Kab Bhaaee ||
If you do not vibrate and meditate on Him now, when will you, O Sibing of Destiny?
ਭੈਰਉ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੦
Raag Bhaira-o Bhagat Kabir
ਆਵੈ ਅੰਤੁ ਨ ਭਜਿਆ ਜਾਈ ॥
Aavai Anth N Bhajiaa Jaaee ||
When the end comes, you will not be able to vibrate and meditate on Him.
ਭੈਰਉ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੦
Raag Bhaira-o Bhagat Kabir
ਜੋ ਕਿਛੁ ਕਰਹਿ ਸੋਈ ਅਬ ਸਾਰੁ ॥
Jo Kishh Karehi Soee Ab Saar ||
Whatever you have to do - now is the best time to do it.
ਭੈਰਉ (ਭ. ਕਬੀਰ) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥
Fir Pashhuthaahu N Paavahu Paar ||3||
Otherwise, you shall regret and repent afterwards, and you shall not be carried across to the other side. ||3||
ਭੈਰਉ (ਭ. ਕਬੀਰ) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir
ਸੋ ਸੇਵਕੁ ਜੋ ਲਾਇਆ ਸੇਵ ॥
So Saevak Jo Laaeiaa Saev ||
He alone is a servant, whom the Lord enjoins to His service.
ਭੈਰਉ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir
ਤਿਨ ਹੀ ਪਾਏ ਨਿਰੰਜਨ ਦੇਵ ॥
Thin Hee Paaeae Niranjan Dhaev ||
He alone attains the Immaculate Divine Lord.
ਭੈਰਉ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir
ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥
Gur Mil Thaa Kae Khulhae Kapaatt ||
Meeting with the Guru, his doors are opened wide,
ਭੈਰਉ (ਭ. ਕਬੀਰ) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੨
Raag Bhaira-o Bhagat Kabir
ਬਹੁਰਿ ਨ ਆਵੈ ਜੋਨੀ ਬਾਟ ॥੪॥
Bahur N Aavai Jonee Baatt ||4||
And he does not have to journey again on the path of reincarnation. ||4||
ਭੈਰਉ (ਭ. ਕਬੀਰ) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੨
Raag Bhaira-o Bhagat Kabir
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
Eihee Thaeraa Aousar Eih Thaeree Baar ||
This is your chance, and this is your time.
ਭੈਰਉ (ਭ. ਕਬੀਰ) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੨
Raag Bhaira-o Bhagat Kabir
ਘਟ ਭੀਤਰਿ ਤੂ ਦੇਖੁ ਬਿਚਾਰਿ ॥
Ghatt Bheethar Thoo Dhaekh Bichaar ||
Look deep into your own heart, and reflect on this.
ਭੈਰਉ (ਭ. ਕਬੀਰ) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੩
Raag Bhaira-o Bhagat Kabir
ਕਹਤ ਕਬੀਰੁ ਜੀਤਿ ਕੈ ਹਾਰਿ ॥
Kehath Kabeer Jeeth Kai Haar ||
Says Kabeer, you can win or lose.
ਭੈਰਉ (ਭ. ਕਬੀਰ) (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੩
Raag Bhaira-o Bhagat Kabir
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
Bahu Bidhh Kehiou Pukaar Pukaar ||5||1||9||
In so many ways, I have proclaimed this out loud. ||5||1||9||
ਭੈਰਉ (ਭ. ਕਬੀਰ) (੯) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੩
Raag Bhaira-o Bhagat Kabir
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥
Siv Kee Puree Basai Budhh Saar ||
In the City of God, sublime understanding prevails.
ਭੈਰਉ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੪
Raag Bhaira-o Bhagat Kabir
ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥
Theh Thumh Mil Kai Karahu Bichaar ||
There, you shall meet with the Lord, and reflect on Him.
ਭੈਰਉ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੪
Raag Bhaira-o Bhagat Kabir
ਈਤ ਊਤ ਕੀ ਸੋਝੀ ਪਰੈ ॥
Eeth Ooth Kee Sojhee Parai ||
Thus, you shall understand this world and the next.
ਭੈਰਉ (ਭ. ਕਬੀਰ) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੪
Raag Bhaira-o Bhagat Kabir
ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥
Koun Karam Maeraa Kar Kar Marai ||1||
What is the use of claiming that you own everything, if you only die in the end? ||1||
ਭੈਰਉ (ਭ. ਕਬੀਰ) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੫
Raag Bhaira-o Bhagat Kabir
ਨਿਜ ਪਦ ਊਪਰਿ ਲਾਗੋ ਧਿਆਨੁ ॥
Nij Padh Oopar Laago Dhhiaan ||
I focus my meditation on my inner self, deep within.
ਭੈਰਉ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੫
Raag Bhaira-o Bhagat Kabir
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
Raajaa Raam Naam Moraa Breham Giaan ||1|| Rehaao ||
The Name of the Sovereign Lord is my spiritual wisdom. ||1||Pause||
ਭੈਰਉ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੫
Raag Bhaira-o Bhagat Kabir
ਮੂਲ ਦੁਆਰੈ ਬੰਧਿਆ ਬੰਧੁ ॥
Mool Dhuaarai Bandhhiaa Bandhh ||
In the first chakra, the root chakra, I have grasped the reins and tied them.
ਭੈਰਉ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੬
Raag Bhaira-o Bhagat Kabir
ਰਵਿ ਊਪਰਿ ਗਹਿ ਰਾਖਿਆ ਚੰਦੁ ॥
Rav Oopar Gehi Raakhiaa Chandh ||
I have firmly placed the moon above the sun.
ਭੈਰਉ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੬
Raag Bhaira-o Bhagat Kabir
ਪਛਮ ਦੁਆਰੈ ਸੂਰਜੁ ਤਪੈ ॥
Pashham Dhuaarai Sooraj Thapai ||
The sun blazes forth at the western gate.
ਭੈਰਉ (ਭ. ਕਬੀਰ) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੬
Raag Bhaira-o Bhagat Kabir
ਮੇਰ ਡੰਡ ਸਿਰ ਊਪਰਿ ਬਸੈ ॥੨॥
Maer Ddandd Sir Oopar Basai ||2||
Through the central channel of the Shushmanaa, it rises up above my head. ||2||
ਭੈਰਉ (ਭ. ਕਬੀਰ) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੭
Raag Bhaira-o Bhagat Kabir
ਪਸਚਮ ਦੁਆਰੇ ਕੀ ਸਿਲ ਓੜ ॥
Pasacham Dhuaarae Kee Sil Ourr ||
There is a stone at that western gate,
ਭੈਰਉ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੭
Raag Bhaira-o Bhagat Kabir
ਤਿਹ ਸਿਲ ਊਪਰਿ ਖਿੜਕੀ ਅਉਰ ॥
Thih Sil Oopar Khirrakee Aour ||
And above that stone, is another window.
ਭੈਰਉ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੭
Raag Bhaira-o Bhagat Kabir
ਖਿੜਕੀ ਊਪਰਿ ਦਸਵਾ ਦੁਆਰੁ ॥
Khirrakee Oopar Dhasavaa Dhuaar ||
Above that window is the Tenth Gate.
ਭੈਰਉ (ਭ. ਕਬੀਰ) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੮
Raag Bhaira-o Bhagat Kabir
ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥
Kehi Kabeer Thaa Kaa Anth N Paar ||3||2||10||
Says Kabeer, it has no end or limitation. ||3||2||10||
ਭੈਰਉ (ਭ. ਕਬੀਰ) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੮
Raag Bhaira-o Bhagat Kabir
ਸੋ ਮੁਲਾਂ ਜੋ ਮਨ ਸਿਉ ਲਰੈ ॥
So Mulaan Jo Man Sio Larai ||
He alone is a Mullah, who struggles with his mind,
ਭੈਰਉ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੮
Raag Bhaira-o Bhagat Kabir
ਗੁਰ ਉਪਦੇਸਿ ਕਾਲ ਸਿਉ ਜੁਰੈ ॥
Gur Oupadhaes Kaal Sio Jurai ||
And through the Guru's Teachings, fights with death.
ਭੈਰਉ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੯
Raag Bhaira-o Bhagat Kabir
ਕਾਲ ਪੁਰਖ ਕਾ ਮਰਦੈ ਮਾਨੁ ॥
Kaal Purakh Kaa Maradhai Maan ||
He crushes the pride of the Messenger of Death.
ਭੈਰਉ (ਭ. ਕਬੀਰ) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੯
Raag Bhaira-o Bhagat Kabir
ਤਿਸੁ ਮੁਲਾ ਕਉ ਸਦਾ ਸਲਾਮੁ ॥੧॥
This Mulaa Ko Sadhaa Salaam ||1||
Unto that Mullah, I ever offer greetings of respect. ||1||
ਭੈਰਉ (ਭ. ਕਬੀਰ) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੯
Raag Bhaira-o Bhagat Kabir