Sri Guru Granth Sahib
Displaying Ang 116 of 1430
- 1
- 2
- 3
- 4
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥
Manamukh Khottee Raas Khottaa Paasaaraa ||
The wealth of the self-willed manmukhs is false, and false is their ostentatious display.
ਮਾਝ (ਮਃ ੩) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧
Raag Maajh Guru Amar Das
ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥
Koorr Kamaavan Dhukh Laagai Bhaaraa ||
They practice falsehood, and suffer terrible pain.
ਮਾਝ (ਮਃ ੩) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧
Raag Maajh Guru Amar Das
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥
Bharamae Bhoolae Firan Dhin Raathee Mar Janamehi Janam Gavaavaniaa ||7||
Deluded by doubt, they wander day and night; through birth and death, they lose their lives. ||7||
ਮਾਝ (ਮਃ ੩) ਅਸਟ (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧
Raag Maajh Guru Amar Das
ਸਚਾ ਸਾਹਿਬੁ ਮੈ ਅਤਿ ਪਿਆਰਾ ॥
Sachaa Saahib Mai Ath Piaaraa ||
My True Lord and Master is very dear to me.
ਮਾਝ (ਮਃ ੩) ਅਸਟ (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੨
Raag Maajh Guru Amar Das
ਪੂਰੇ ਗੁਰ ਕੈ ਸਬਦਿ ਅਧਾਰਾ ॥
Poorae Gur Kai Sabadh Adhhaaraa ||
The Shabad of the Perfect Guru is my Support.
ਮਾਝ (ਮਃ ੩) ਅਸਟ (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੨
Raag Maajh Guru Amar Das
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥
Naanak Naam Milai Vaddiaaee Dhukh Sukh Sam Kar Jaananiaa ||8||10||11||
O Nanak, one who obtains the Greatness of the Naam, looks upon pain and pleasure as one and the same. ||8||10||11||
ਮਾਝ (ਮਃ ੩) ਅਸਟ (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੩
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੬
ਤੇਰੀਆ ਖਾਣੀ ਤੇਰੀਆ ਬਾਣੀ ॥
Thaereeaa Khaanee Thaereeaa Baanee ||
The four sources of creation are Yours; the spoken word is Yours.
ਮਾਝ (ਮਃ ੩) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੪
Raag Maajh Guru Amar Das
ਬਿਨੁ ਨਾਵੈ ਸਭ ਭਰਮਿ ਭੁਲਾਣੀ ॥
Bin Naavai Sabh Bharam Bhulaanee ||
Without the Name, all are deluded by doubt.
ਮਾਝ (ਮਃ ੩) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੪
Raag Maajh Guru Amar Das
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥
Gur Saevaa Thae Har Naam Paaeiaa Bin Sathigur Koe N Paavaniaa ||1||
Serving the Guru, the Lord's Name is obtained. Without the True Guru, no one can receive it. ||1||
ਮਾਝ (ਮਃ ੩) ਅਸਟ (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੪
Raag Maajh Guru Amar Das
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
Ho Vaaree Jeeo Vaaree Har Saethee Chith Laavaniaa ||
I am a sacrifice, my soul is a sacrifice, to those who focus their consciousness on the Lord.
ਮਾਝ (ਮਃ ੩) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੫
Raag Maajh Guru Amar Das
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥
Har Sachaa Gur Bhagathee Paaeeai Sehajae Mann Vasaavaniaa ||1|| Rehaao ||
Through devotion to the Guru, the True One is found; He comes to abide in the mind, with intuitive ease. ||1||Pause||
ਮਾਝ (ਮਃ ੩) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੫
Raag Maajh Guru Amar Das
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥
Sathigur Saevae Thaa Sabh Kishh Paaeae ||
Serving the True Guru, all things are obtained.
ਮਾਝ (ਮਃ ੩) ਅਸਟ (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੬
Raag Maajh Guru Amar Das
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
Jaehee Manasaa Kar Laagai Thaehaa Fal Paaeae ||
As are the desires one harbors, so are the rewards one receives.
ਮਾਝ (ਮਃ ੩) ਅਸਟ (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੬
Raag Maajh Guru Amar Das
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥
Sathigur Dhaathaa Sabhanaa Vathhoo Kaa Poorai Bhaag Milaavaniaa ||2||
The True Guru is the Giver of all things; through perfect destiny, He is met. ||2||
ਮਾਝ (ਮਃ ੩) ਅਸਟ (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੭
Raag Maajh Guru Amar Das
ਇਹੁ ਮਨੁ ਮੈਲਾ ਇਕੁ ਨ ਧਿਆਏ ॥
Eihu Man Mailaa Eik N Dhhiaaeae ||
This mind is filthy and polluted; it does not meditate on the One.
ਮਾਝ (ਮਃ ੩) ਅਸਟ (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੭
Raag Maajh Guru Amar Das
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
Anthar Mail Laagee Bahu Dhoojai Bhaaeae ||
Deep within, it is soiled and stained by the love of duality.
ਮਾਝ (ਮਃ ੩) ਅਸਟ (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੮
Raag Maajh Guru Amar Das
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥
Thatt Theerathh Dhisanthar Bhavai Ahankaaree Hor Vadhhaerai Houmai Mal Laavaniaa ||3||
The egotists may go on pilgrimages to holy rivers, sacred shrines and foreign lands, but they only gather more of the dirt of egotism. ||3||
ਮਾਝ (ਮਃ ੩) ਅਸਟ (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੮
Raag Maajh Guru Amar Das
ਸਤਿਗੁਰੁ ਸੇਵੇ ਤਾ ਮਲੁ ਜਾਏ ॥
Sathigur Saevae Thaa Mal Jaaeae ||
Serving the True Guru, filth and pollution are removed.
ਮਾਝ (ਮਃ ੩) ਅਸਟ (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੯
Raag Maajh Guru Amar Das
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
Jeevath Marai Har Sio Chith Laaeae ||
Those who focus their consciousness on the Lord remain dead while yet alive.
ਮਾਝ (ਮਃ ੩) ਅਸਟ (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੯
Raag Maajh Guru Amar Das
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥
Har Niramal Sach Mail N Laagai Sach Laagai Mail Gavaavaniaa ||4||
The True Lord is Pure; no filth sticks to Him. Those who are attached to the True One have their filth washed away. ||4||
ਮਾਝ (ਮਃ ੩) ਅਸਟ (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੯
Raag Maajh Guru Amar Das
ਬਾਝੁ ਗੁਰੂ ਹੈ ਅੰਧ ਗੁਬਾਰਾ ॥
Baajh Guroo Hai Andhh Gubaaraa ||
Without the Guru, there is only pitch darkness.
ਮਾਝ (ਮਃ ੩) ਅਸਟ (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੦
Raag Maajh Guru Amar Das
ਅਗਿਆਨੀ ਅੰਧਾ ਅੰਧੁ ਅੰਧਾਰਾ ॥
Agiaanee Andhhaa Andhh Andhhaaraa ||
The ignorant ones are blind-there is only utter darkness for them.
ਮਾਝ (ਮਃ ੩) ਅਸਟ (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੦
Raag Maajh Guru Amar Das
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥
Bisattaa Kae Keerrae Bisattaa Kamaavehi Fir Bisattaa Maahi Pachaavaniaa ||5||
The maggots in manure do filthy deeds, and in filth they rot and putrefy. ||5||
ਮਾਝ (ਮਃ ੩) ਅਸਟ (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੧
Raag Maajh Guru Amar Das
ਮੁਕਤੇ ਸੇਵੇ ਮੁਕਤਾ ਹੋਵੈ ॥
Mukathae Saevae Mukathaa Hovai ||
Serving the Lord of Liberation, liberation is achieved.
ਮਾਝ (ਮਃ ੩) ਅਸਟ (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੧
Raag Maajh Guru Amar Das
ਹਉਮੈ ਮਮਤਾ ਸਬਦੇ ਖੋਵੈ ॥
Houmai Mamathaa Sabadhae Khovai ||
The Word of the Shabad eradicates egotism and possessiveness.
ਮਾਝ (ਮਃ ੩) ਅਸਟ (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੨
Raag Maajh Guru Amar Das
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥
Anadhin Har Jeeo Sachaa Saevee Poorai Bhaag Gur Paavaniaa ||6||
So serve the Dear True Lord, night and day. By perfect good destiny, the Guru is found. ||6||
ਮਾਝ (ਮਃ ੩) ਅਸਟ (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੨
Raag Maajh Guru Amar Das
ਆਪੇ ਬਖਸੇ ਮੇਲਿ ਮਿਲਾਏ ॥
Aapae Bakhasae Mael Milaaeae ||
He Himself forgives and unites in His Union.
ਮਾਝ (ਮਃ ੩) ਅਸਟ (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੩
Raag Maajh Guru Amar Das
ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥
Poorae Gur Thae Naam Nidhh Paaeae ||
From the Perfect Guru, the Treasure of the Naam is obtained.
ਮਾਝ (ਮਃ ੩) ਅਸਟ (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੩
Raag Maajh Guru Amar Das
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥
Sachai Naam Sadhaa Man Sachaa Sach Saevae Dhukh Gavaavaniaa ||7||
By the True Name, the mind is made true forever. Serving the True Lord, sorrow is driven out. ||7||
ਮਾਝ (ਮਃ ੩) ਅਸਟ (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੩
Raag Maajh Guru Amar Das
ਸਦਾ ਹਜੂਰਿ ਦੂਰਿ ਨ ਜਾਣਹੁ ॥
Sadhaa Hajoor Dhoor N Jaanahu ||
He is always close at hand-do not think that He is far away.
ਮਾਝ (ਮਃ ੩) ਅਸਟ (੧੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੪
Raag Maajh Guru Amar Das
ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥
Gur Sabadhee Har Anthar Pashhaanahu ||
Through the Word of the Guru's Shabad, recognize the Lord deep within your own being.
ਮਾਝ (ਮਃ ੩) ਅਸਟ (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੪
Raag Maajh Guru Amar Das
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
Naanak Naam Milai Vaddiaaee Poorae Gur Thae Paavaniaa ||8||11||12||
O Nanak, through the Naam, glorious greatness is received. Through the Perfect Guru, the Naam is obtained. ||8||11||12||
ਮਾਝ (ਮਃ ੩) ਅਸਟ (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੪
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੬
ਐਥੈ ਸਾਚੇ ਸੁ ਆਗੈ ਸਾਚੇ ॥
Aithhai Saachae S Aagai Saachae ||
Those who are True here, are True hereafter as well.
ਮਾਝ (ਮਃ ੩) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੫
Raag Maajh Guru Amar Das
ਮਨੁ ਸਚਾ ਸਚੈ ਸਬਦਿ ਰਾਚੇ ॥
Man Sachaa Sachai Sabadh Raachae ||
That mind is true, which is attuned to the True Shabad.
ਮਾਝ (ਮਃ ੩) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੬
Raag Maajh Guru Amar Das
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥
Sachaa Saevehi Sach Kamaavehi Sacho Sach Kamaavaniaa ||1||
They serve the True One, and practice Truth; they earn Truth, and only Truth. ||1||
ਮਾਝ (ਮਃ ੩) ਅਸਟ (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੬
Raag Maajh Guru Amar Das
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
Ho Vaaree Jeeo Vaaree Sachaa Naam Mann Vasaavaniaa ||
I am a sacrifice, my soul is a sacrifice, to those whose minds are filled with the True Name.
ਮਾਝ (ਮਃ ੩) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੬
Raag Maajh Guru Amar Das
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥
Sachae Saevehi Sach Samaavehi Sachae Kae Gun Gaavaniaa ||1|| Rehaao ||
They serve the True One, and are absorbed into the True One, singing the Glorious Praises of the True One. ||1||Pause||
ਮਾਝ (ਮਃ ੩) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੭
Raag Maajh Guru Amar Das
ਪੰਡਿਤ ਪੜਹਿ ਸਾਦੁ ਨ ਪਾਵਹਿ ॥
Panddith Parrehi Saadh N Paavehi ||
The Pandits, the religious scholars read, but they do not taste the essence.
ਮਾਝ (ਮਃ ੩) ਅਸਟ (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮
Raag Maajh Guru Amar Das
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
Dhoojai Bhaae Maaeiaa Man Bharamaavehi ||
In love with duality and Maya, their minds wander, unfocused.
ਮਾਝ (ਮਃ ੩) ਅਸਟ (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮
Raag Maajh Guru Amar Das
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥
Maaeiaa Mohi Sabh Sudhh Gavaaee Kar Avagan Pashhothaavaniaa ||2||
The love of Maya has displaced all their understanding; making mistakes, they live in regret. ||2||
ਮਾਝ (ਮਃ ੩) ਅਸਟ (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮
Raag Maajh Guru Amar Das
ਸਤਿਗੁਰੁ ਮਿਲੈ ਤਾ ਤਤੁ ਪਾਏ ॥
Sathigur Milai Thaa Thath Paaeae ||
But if they should meet the True Guru, then they obtain the essence of reality;
ਮਾਝ (ਮਃ ੩) ਅਸਟ (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੯
Raag Maajh Guru Amar Das
ਹਰਿ ਕਾ ਨਾਮੁ ਮੰਨਿ ਵਸਾਏ ॥
Har Kaa Naam Mann Vasaaeae ||
The Name of the Lord comes to dwell in their minds.
ਮਾਝ (ਮਃ ੩) ਅਸਟ (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੯
Raag Maajh Guru Amar Das