Sri Guru Granth Sahib
Displaying Ang 1160 of 1430
- 1
- 2
- 3
- 4
ਹੈ ਹਜੂਰਿ ਕਤ ਦੂਰਿ ਬਤਾਵਹੁ ॥
Hai Hajoor Kath Dhoor Bathaavahu ||
God is present, right here at hand; why do you say that He is far away?
ਭੈਰਉ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧
Raag Bhaira-o Bhagat Kabir
ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥
Dhundhar Baadhhahu Sundhar Paavahu ||1|| Rehaao ||
Tie up your disturbing passions, and find the Beauteous Lord. ||1||Pause||
ਭੈਰਉ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧
Raag Bhaira-o Bhagat Kabir
ਕਾਜੀ ਸੋ ਜੁ ਕਾਇਆ ਬੀਚਾਰੈ ॥
Kaajee So J Kaaeiaa Beechaarai ||
He alone is a Qazi, who contemplates the human body,
ਭੈਰਉ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧
Raag Bhaira-o Bhagat Kabir
ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥
Kaaeiaa Kee Agan Breham Parajaarai ||
And through the fire of the body, is illumined by God.
ਭੈਰਉ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੨
Raag Bhaira-o Bhagat Kabir
ਸੁਪਨੈ ਬਿੰਦੁ ਨ ਦੇਈ ਝਰਨਾ ॥
Supanai Bindh N Dhaeee Jharanaa ||
He does not lose his semen, even in his dreams;
ਭੈਰਉ (ਭ. ਕਬੀਰ) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੨
Raag Bhaira-o Bhagat Kabir
ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥
This Kaajee Ko Jaraa N Maranaa ||2||
For such a Qazi, there is no old age or death. ||2||
ਭੈਰਉ (ਭ. ਕਬੀਰ) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੨
Raag Bhaira-o Bhagat Kabir
ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥
So Surathaan J Dhue Sar Thaanai ||
He alone is a sultan and a king, who shoots the two arrows,
ਭੈਰਉ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੩
Raag Bhaira-o Bhagat Kabir
ਬਾਹਰਿ ਜਾਤਾ ਭੀਤਰਿ ਆਨੈ ॥
Baahar Jaathaa Bheethar Aanai ||
Gathers in his outgoing mind,
ਭੈਰਉ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੩
Raag Bhaira-o Bhagat Kabir
ਗਗਨ ਮੰਡਲ ਮਹਿ ਲਸਕਰੁ ਕਰੈ ॥
Gagan Manddal Mehi Lasakar Karai ||
And assembles his army in the realm of the mind's sky, the Tenth Gate.
ਭੈਰਉ (ਭ. ਕਬੀਰ) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੩
Raag Bhaira-o Bhagat Kabir
ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥
So Surathaan Shhathra Sir Dhharai ||3||
The canopy of royalty waves over such a sultan. ||3||
ਭੈਰਉ (ਭ. ਕਬੀਰ) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੪
Raag Bhaira-o Bhagat Kabir
ਜੋਗੀ ਗੋਰਖੁ ਗੋਰਖੁ ਕਰੈ ॥
Jogee Gorakh Gorakh Karai ||
The Yogi cries out, ""Gorakh, Gorakh"".
ਭੈਰਉ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੪
Raag Bhaira-o Bhagat Kabir
ਹਿੰਦੂ ਰਾਮ ਨਾਮੁ ਉਚਰੈ ॥
Hindhoo Raam Naam Oucharai ||
The Hindu utters the Name of Raam.
ਭੈਰਉ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੪
Raag Bhaira-o Bhagat Kabir
ਮੁਸਲਮਾਨ ਕਾ ਏਕੁ ਖੁਦਾਇ ॥
Musalamaan Kaa Eaek Khudhaae ||
The Muslim has only One God.
ਭੈਰਉ (ਭ. ਕਬੀਰ) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੫
Raag Bhaira-o Bhagat Kabir
ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥
Kabeer Kaa Suaamee Rehiaa Samaae ||4||3||11||
The Lord and Master of Kabeer is all-pervading. ||4||3||11||
ਭੈਰਉ (ਭ. ਕਬੀਰ) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੫
Raag Bhaira-o Bhagat Kabir
ਮਹਲਾ ੫ ॥
Mehalaa 5 ||
Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੬੦
ਜੋ ਪਾਥਰ ਕਉ ਕਹਤੇ ਦੇਵ ॥
Jo Paathhar Ko Kehathae Dhaev ||
Those who call a stone their god
ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੫
Raag Bhaira-o Guru Arjan Dev
ਤਾ ਕੀ ਬਿਰਥਾ ਹੋਵੈ ਸੇਵ ॥
Thaa Kee Birathhaa Hovai Saev ||
Their service is useless.
ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੬
Raag Bhaira-o Guru Arjan Dev
ਜੋ ਪਾਥਰ ਕੀ ਪਾਂਈ ਪਾਇ ॥
Jo Paathhar Kee Paanee Paae ||
Those who fall at the feet of a stone god
ਭੈਰਉ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੬
Raag Bhaira-o Guru Arjan Dev
ਤਿਸ ਕੀ ਘਾਲ ਅਜਾਂਈ ਜਾਇ ॥੧॥
This Kee Ghaal Ajaanee Jaae ||1||
- their work is wasted in vain. ||1||
ਭੈਰਉ (ਮਃ ੫) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੬
Raag Bhaira-o Guru Arjan Dev
ਠਾਕੁਰੁ ਹਮਰਾ ਸਦ ਬੋਲੰਤਾ ॥
Thaakur Hamaraa Sadh Bolanthaa ||
My Lord and Master speaks forever.
ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੭
Raag Bhaira-o Guru Arjan Dev
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥
Sarab Jeeaa Ko Prabh Dhaan Dhaethaa ||1|| Rehaao ||
God gives His gifts to all living beings. ||1||Pause||
ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੭
Raag Bhaira-o Guru Arjan Dev
ਅੰਤਰਿ ਦੇਉ ਨ ਜਾਨੈ ਅੰਧੁ ॥
Anthar Dhaeo N Jaanai Andhh ||
The Divine Lord is within the self, but the spiritually blind one does not know this.
ਭੈਰਉ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੭
Raag Bhaira-o Guru Arjan Dev
ਭ੍ਰਮ ਕਾ ਮੋਹਿਆ ਪਾਵੈ ਫੰਧੁ ॥
Bhram Kaa Mohiaa Paavai Fandhh ||
Deluded by doubt, he is caught in the noose.
ਭੈਰਉ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੮
Raag Bhaira-o Guru Arjan Dev
ਨ ਪਾਥਰੁ ਬੋਲੈ ਨਾ ਕਿਛੁ ਦੇਇ ॥
N Paathhar Bolai Naa Kishh Dhaee ||
The stone does not speak; it does not give anything to anyone.
ਭੈਰਉ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੮
Raag Bhaira-o Guru Arjan Dev
ਫੋਕਟ ਕਰਮ ਨਿਹਫਲ ਹੈ ਸੇਵ ॥੨॥
Fokatt Karam Nihafal Hai Saev ||2||
Such religious rituals are useless; such service is fruitless. ||2||
ਭੈਰਉ (ਮਃ ੫) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੮
Raag Bhaira-o Guru Arjan Dev
ਜੇ ਮਿਰਤਕ ਕਉ ਚੰਦਨੁ ਚੜਾਵੈ ॥
Jae Mirathak Ko Chandhan Charraavai ||
If a corpse is anointed with sandalwood oil,
ਭੈਰਉ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੯
Raag Bhaira-o Guru Arjan Dev
ਉਸ ਤੇ ਕਹਹੁ ਕਵਨ ਫਲ ਪਾਵੈ ॥
Ous Thae Kehahu Kavan Fal Paavai ||
What good does it do?
ਭੈਰਉ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੯
Raag Bhaira-o Guru Arjan Dev
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥
Jae Mirathak Ko Bisattaa Maahi Rulaaee ||
If a corpse is rolled in manure,
ਭੈਰਉ (ਮਃ ੫) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੯
Raag Bhaira-o Guru Arjan Dev
ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥
Thaan Mirathak Kaa Kiaa Ghatt Jaaee ||3||
What does it lose from this? ||3||
ਭੈਰਉ (ਮਃ ੫) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੦
Raag Bhaira-o Guru Arjan Dev
ਕਹਤ ਕਬੀਰ ਹਉ ਕਹਉ ਪੁਕਾਰਿ ॥
Kehath Kabeer Ho Keho Pukaar ||
Says Kabeer, I proclaim this out loud
ਭੈਰਉ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੦
Raag Bhaira-o Guru Arjan Dev
ਸਮਝਿ ਦੇਖੁ ਸਾਕਤ ਗਾਵਾਰ ॥
Samajh Dhaekh Saakath Gaavaar ||
Behold, and understand, you ignorant, faithless cynic.
ਭੈਰਉ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੦
Raag Bhaira-o Guru Arjan Dev
ਦੂਜੈ ਭਾਇ ਬਹੁਤੁ ਘਰ ਗਾਲੇ ॥
Dhoojai Bhaae Bahuth Ghar Gaalae ||
The love of duality has ruined countless homes.
ਭੈਰਉ (ਮਃ ੫) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੧
Raag Bhaira-o Guru Arjan Dev
ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥
Raam Bhagath Hai Sadhaa Sukhaalae ||4||4||12||
The Lord's devotees are forever in bliss. ||4||4||12||
ਭੈਰਉ (ਮਃ ੫) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੧
Raag Bhaira-o Guru Arjan Dev
ਜਲ ਮਹਿ ਮੀਨ ਮਾਇਆ ਕੇ ਬੇਧੇ ॥
Jal Mehi Meen Maaeiaa Kae Baedhhae ||
The fish in the water is attached to Maya.
ਭੈਰਉ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੧
Raag Bhaira-o Guru Arjan Dev
ਦੀਪਕ ਪਤੰਗ ਮਾਇਆ ਕੇ ਛੇਦੇ ॥
Dheepak Pathang Maaeiaa Kae Shhaedhae ||
The moth fluttering around the lamp is pierced through by Maya.
ਭੈਰਉ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੨
Raag Bhaira-o Guru Arjan Dev
ਕਾਮ ਮਾਇਆ ਕੁੰਚਰ ਕਉ ਬਿਆਪੈ ॥
Kaam Maaeiaa Kunchar Ko Biaapai ||
The sexual desire of Maya afflicts the elephant.
ਭੈਰਉ (ਭ. ਕਬੀਰ) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੨
Raag Bhaira-o Guru Arjan Dev
ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥
Bhueiangam Bhring Maaeiaa Mehi Khaapae ||1||
The snakes and bumble bees are destroyed through Maya. ||1||
ਭੈਰਉ (ਭ. ਕਬੀਰ) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੨
Raag Bhaira-o Guru Arjan Dev
ਮਾਇਆ ਐਸੀ ਮੋਹਨੀ ਭਾਈ ॥
Maaeiaa Aisee Mohanee Bhaaee ||
Such are the enticements of Maya, O Siblings of Destiny.
ਭੈਰਉ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੩
Raag Bhaira-o Guru Arjan Dev
ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥
Jaethae Jeea Thaethae Ddehakaaee ||1|| Rehaao ||
As many living beings are there are, have been deceived. ||1||Pause||
ਭੈਰਉ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੩
Raag Bhaira-o Guru Arjan Dev
ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥
Pankhee Mrig Maaeiaa Mehi Raathae ||
The birds and the deer are imbued with Maya.
ਭੈਰਉ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੩
Raag Bhaira-o Guru Arjan Dev
ਸਾਕਰ ਮਾਖੀ ਅਧਿਕ ਸੰਤਾਪੇ ॥
Saakar Maakhee Adhhik Santhaapae ||
Sugar is a deadly trap for the flies.
ਭੈਰਉ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੪
Raag Bhaira-o Guru Arjan Dev
ਤੁਰੇ ਉਸਟ ਮਾਇਆ ਮਹਿ ਭੇਲਾ ॥
Thurae Ousatt Maaeiaa Mehi Bhaelaa ||
Horses and camels are absorbed in Maya.
ਭੈਰਉ (ਭ. ਕਬੀਰ) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੪
Raag Bhaira-o Guru Arjan Dev
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥
Sidhh Chouraaseeh Maaeiaa Mehi Khaelaa ||2||
The eighty-four Siddhas, the beings of miraculous spiritual powers, play in Maya. ||2||
ਭੈਰਉ (ਭ. ਕਬੀਰ) (੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੪
Raag Bhaira-o Guru Arjan Dev
ਛਿਅ ਜਤੀ ਮਾਇਆ ਕੇ ਬੰਦਾ ॥
Shhia Jathee Maaeiaa Kae Bandhaa ||
The six celibates are slaves of Maya.
ਭੈਰਉ (ਭ. ਕਬੀਰ) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੫
Raag Bhaira-o Guru Arjan Dev
ਨਵੈ ਨਾਥ ਸੂਰਜ ਅਰੁ ਚੰਦਾ ॥
Navai Naathh Sooraj Ar Chandhaa ||
So are the nine masters of Yoga, and the sun and the moon.
ਭੈਰਉ (ਭ. ਕਬੀਰ) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੫
Raag Bhaira-o Guru Arjan Dev
ਤਪੇ ਰਖੀਸਰ ਮਾਇਆ ਮਹਿ ਸੂਤਾ ॥
Thapae Rakheesar Maaeiaa Mehi Soothaa ||
The austere disciplinarians and the Rishis are asleep in Maya.
ਭੈਰਉ (ਭ. ਕਬੀਰ) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੫
Raag Bhaira-o Guru Arjan Dev
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥
Maaeiaa Mehi Kaal Ar Panch Dhoothaa ||3||
Death and the five demons are in Maya. ||3||
ਭੈਰਉ (ਭ. ਕਬੀਰ) (੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੬
Raag Bhaira-o Guru Arjan Dev
ਸੁਆਨ ਸਿਆਲ ਮਾਇਆ ਮਹਿ ਰਾਤਾ ॥
Suaan Siaal Maaeiaa Mehi Raathaa ||
Dogs and jackals are imbued with Maya.
ਭੈਰਉ (ਭ. ਕਬੀਰ) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੬
Raag Bhaira-o Guru Arjan Dev
ਬੰਤਰ ਚੀਤੇ ਅਰੁ ਸਿੰਘਾਤਾ ॥
Banthar Cheethae Ar Singhaathaa ||
Monkeys, leopards and lions,
ਭੈਰਉ (ਭ. ਕਬੀਰ) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੭
Raag Bhaira-o Guru Arjan Dev
ਮਾਂਜਾਰ ਗਾਡਰ ਅਰੁ ਲੂਬਰਾ ॥
Maanjaar Gaaddar Ar Loobaraa ||
Cats, sheep, foxes,
ਭੈਰਉ (ਭ. ਕਬੀਰ) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੭
Raag Bhaira-o Guru Arjan Dev
ਬਿਰਖ ਮੂਲ ਮਾਇਆ ਮਹਿ ਪਰਾ ॥੪॥
Birakh Mool Maaeiaa Mehi Paraa ||4||
Trees and roots are planted in Maya. ||4||
ਭੈਰਉ (ਭ. ਕਬੀਰ) (੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੭
Raag Bhaira-o Guru Arjan Dev
ਮਾਇਆ ਅੰਤਰਿ ਭੀਨੇ ਦੇਵ ॥
Maaeiaa Anthar Bheenae Dhaev ||
Even the gods are drenched with Maya,
ਭੈਰਉ (ਭ. ਕਬੀਰ) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੮
Raag Bhaira-o Guru Arjan Dev
ਸਾਗਰ ਇੰਦ੍ਰਾ ਅਰੁ ਧਰਤੇਵ ॥
Saagar Eindhraa Ar Dhharathaev ||
As are the oceans, the sky and the earth.
ਭੈਰਉ (ਭ. ਕਬੀਰ) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੮
Raag Bhaira-o Guru Arjan Dev
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥
Kehi Kabeer Jis Oudhar This Maaeiaa ||
Says Kabeer, whoever has a belly to fill, is under the spell of Maya.
ਭੈਰਉ (ਭ. ਕਬੀਰ) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੮
Raag Bhaira-o Guru Arjan Dev
ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥
Thab Shhoottae Jab Saadhhoo Paaeiaa ||5||5||13||
The mortal is emancipated only when he meets the Holy Saint. ||5||5||13||
ਭੈਰਉ (ਭ. ਕਬੀਰ) (੧੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੮
Raag Bhaira-o Guru Arjan Dev
ਜਬ ਲਗੁ ਮੇਰੀ ਮੇਰੀ ਕਰੈ ॥
Jab Lag Maeree Maeree Karai ||
As long as he cries out, Mine! Mine!,
ਭੈਰਉ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੯
Raag Bhaira-o Guru Arjan Dev
ਤਬ ਲਗੁ ਕਾਜੁ ਏਕੁ ਨਹੀ ਸਰੈ ॥
Thab Lag Kaaj Eaek Nehee Sarai ||
None of his tasks is accomplished.
ਭੈਰਉ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੯
Raag Bhaira-o Guru Arjan Dev
ਜਬ ਮੇਰੀ ਮੇਰੀ ਮਿਟਿ ਜਾਇ ॥
Jab Maeree Maeree Mitt Jaae ||
When such possessiveness is erased and removed,
ਭੈਰਉ (ਭ. ਕਬੀਰ) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੦ ਪੰ. ੧੯
Raag Bhaira-o Guru Arjan Dev