Sri Guru Granth Sahib
Displaying Ang 1161 of 1430
- 1
- 2
- 3
- 4
ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥
Thab Prabh Kaaj Savaarehi Aae ||1||
Then God comes and resolves his affairs. ||1||
ਭੈਰਉ (ਭ. ਕਬੀਰ) (੧੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧
Raag Bhaira-o Guru Arjan Dev
ਐਸਾ ਗਿਆਨੁ ਬਿਚਾਰੁ ਮਨਾ ॥
Aisaa Giaan Bichaar Manaa ||
Contemplate such spiritual wisdom, O mortal man.
ਭੈਰਉ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧
Raag Bhaira-o Guru Arjan Dev
ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥
Har Kee N Simarahu Dhukh Bhanjanaa ||1|| Rehaao ||
Why not meditate in remembrance on the Lord, the Destroyer of pain? ||1||Pause||
ਭੈਰਉ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧
Raag Bhaira-o Guru Arjan Dev
ਜਬ ਲਗੁ ਸਿੰਘੁ ਰਹੈ ਬਨ ਮਾਹਿ ॥
Jab Lag Singh Rehai Ban Maahi ||
As long as the tiger lives in the forest,
ਭੈਰਉ (ਭ. ਕਬੀਰ) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੨
Raag Bhaira-o Guru Arjan Dev
ਤਬ ਲਗੁ ਬਨੁ ਫੂਲੈ ਹੀ ਨਾਹਿ ॥
Thab Lag Ban Foolai Hee Naahi ||
The forest does not flower.
ਭੈਰਉ (ਭ. ਕਬੀਰ) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੨
Raag Bhaira-o Guru Arjan Dev
ਜਬ ਹੀ ਸਿਆਰੁ ਸਿੰਘ ਕਉ ਖਾਇ ॥
Jab Hee Siaar Singh Ko Khaae ||
But when the jackal eats the tiger,
ਭੈਰਉ (ਭ. ਕਬੀਰ) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੩
Raag Bhaira-o Guru Arjan Dev
ਫੂਲਿ ਰਹੀ ਸਗਲੀ ਬਨਰਾਇ ॥੨॥
Fool Rehee Sagalee Banaraae ||2||
Then the entire forest flowers. ||2||
ਭੈਰਉ (ਭ. ਕਬੀਰ) (੧੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੩
Raag Bhaira-o Guru Arjan Dev
ਜੀਤੋ ਬੂਡੈ ਹਾਰੋ ਤਿਰੈ ॥
Jeetho Booddai Haaro Thirai ||
The victorious are drowned, while the defeated swim across.
ਭੈਰਉ (ਭ. ਕਬੀਰ) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੩
Raag Bhaira-o Guru Arjan Dev
ਗੁਰ ਪਰਸਾਦੀ ਪਾਰਿ ਉਤਰੈ ॥
Gur Parasaadhee Paar Outharai ||
By Guru's Grace, one crosses over and is saved.
ਭੈਰਉ (ਭ. ਕਬੀਰ) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੩
Raag Bhaira-o Guru Arjan Dev
ਦਾਸੁ ਕਬੀਰੁ ਕਹੈ ਸਮਝਾਇ ॥
Dhaas Kabeer Kehai Samajhaae ||
Slave Kabeer speaks and teaches:
ਭੈਰਉ (ਭ. ਕਬੀਰ) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੪
Raag Bhaira-o Guru Arjan Dev
ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥
Kaeval Raam Rehahu Liv Laae ||3||6||14||
Remain lovingly absorbed, attuned to the Lord alone. ||3||6||14||
ਭੈਰਉ (ਭ. ਕਬੀਰ) (੧੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੪
Raag Bhaira-o Guru Arjan Dev
ਸਤਰਿ ਸੈਇ ਸਲਾਰ ਹੈ ਜਾ ਕੇ ॥
Sathar Saie Salaar Hai Jaa Kae ||
He has 7,000 commanders,
ਭੈਰਉ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੪
Raag Bhaira-o Guru Arjan Dev
ਸਵਾ ਲਾਖੁ ਪੈਕਾਬਰ ਤਾ ਕੇ ॥
Savaa Laakh Paikaabar Thaa Kae ||
And hundreds of thousands of prophets;
ਭੈਰਉ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੫
Raag Bhaira-o Guru Arjan Dev
ਸੇਖ ਜੁ ਕਹੀਅਹਿ ਕੋਟਿ ਅਠਾਸੀ ॥
Saekh J Keheeahi Kott Athaasee ||
He is said to have 88,000,000 shaykhs,
ਭੈਰਉ (ਭ. ਕਬੀਰ) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੫
Raag Bhaira-o Guru Arjan Dev
ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥
Shhapan Kott Jaa Kae Khael Khaasee ||1||
And 56,000,000 attendants. ||1||
ਭੈਰਉ (ਭ. ਕਬੀਰ) (੧੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੫
Raag Bhaira-o Guru Arjan Dev
ਮੋ ਗਰੀਬ ਕੀ ਕੋ ਗੁਜਰਾਵੈ ॥
Mo Gareeb Kee Ko Gujaraavai ||
I am meek and poor - what chance do I have of being heard there?
ਭੈਰਉ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੬
Raag Bhaira-o Guru Arjan Dev
ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥
Majalas Dhoor Mehal Ko Paavai ||1|| Rehaao ||
His Court is so far away; only a rare few attain the Mansion of His Presence. ||1||Pause||
ਭੈਰਉ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੬
Raag Bhaira-o Guru Arjan Dev
ਤੇਤੀਸ ਕਰੋੜੀ ਹੈ ਖੇਲ ਖਾਨਾ ॥
Thaethees Karorree Hai Khael Khaanaa ||
He has 33,000,000 play-houses.
ਭੈਰਉ (ਭ. ਕਬੀਰ) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੬
Raag Bhaira-o Guru Arjan Dev
ਚਉਰਾਸੀ ਲਖ ਫਿਰੈ ਦਿਵਾਨਾਂ ॥
Chouraasee Lakh Firai Dhivaanaan ||
His beings wander insanely through 8.4 million incarnations.
ਭੈਰਉ (ਭ. ਕਬੀਰ) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੭
Raag Bhaira-o Guru Arjan Dev
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥
Baabaa Aadham Ko Kishh Nadhar Dhikhaaee ||
He bestowed His Grace on Adam, the father of mankind,
ਭੈਰਉ (ਭ. ਕਬੀਰ) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੭
Raag Bhaira-o Guru Arjan Dev
ਉਨਿ ਭੀ ਭਿਸਤਿ ਘਨੇਰੀ ਪਾਈ ॥੨॥
Oun Bhee Bhisath Ghanaeree Paaee ||2||
Who then lived in paradise for a long time. ||2||
ਭੈਰਉ (ਭ. ਕਬੀਰ) (੧੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੭
Raag Bhaira-o Guru Arjan Dev
ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥
Dhil Khalehal Jaa Kai Jaradh Roo Baanee ||
Pale are the faces of those whose hearts are disturbed.
ਭੈਰਉ (ਭ. ਕਬੀਰ) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੮
Raag Bhaira-o Guru Arjan Dev
ਛੋਡਿ ਕਤੇਬ ਕਰੈ ਸੈਤਾਨੀ ॥
Shhodd Kathaeb Karai Saithaanee ||
They have forsaken their Bible, and practice Satanic evil.
ਭੈਰਉ (ਭ. ਕਬੀਰ) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੮
Raag Bhaira-o Guru Arjan Dev
ਦੁਨੀਆ ਦੋਸੁ ਰੋਸੁ ਹੈ ਲੋਈ ॥
Dhuneeaa Dhos Ros Hai Loee ||
One who blames the world, and is angry with people,
ਭੈਰਉ (ਭ. ਕਬੀਰ) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੮
Raag Bhaira-o Guru Arjan Dev
ਅਪਨਾ ਕੀਆ ਪਾਵੈ ਸੋਈ ॥੩॥
Apanaa Keeaa Paavai Soee ||3||
Shall receive the fruits of his own actions. ||3||
ਭੈਰਉ (ਭ. ਕਬੀਰ) (੧੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੯
Raag Bhaira-o Guru Arjan Dev
ਤੁਮ ਦਾਤੇ ਹਮ ਸਦਾ ਭਿਖਾਰੀ ॥
Thum Dhaathae Ham Sadhaa Bhikhaaree ||
You are the Great Giver, O Lord; I am forever a beggar at Your Door.
ਭੈਰਉ (ਭ. ਕਬੀਰ) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੯
Raag Bhaira-o Guru Arjan Dev
ਦੇਉ ਜਬਾਬੁ ਹੋਇ ਬਜਗਾਰੀ ॥
Dhaeo Jabaab Hoe Bajagaaree ||
If I were to deny You, then I would be a wretched sinner.
ਭੈਰਉ (ਭ. ਕਬੀਰ) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੯
Raag Bhaira-o Guru Arjan Dev
ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
Dhaas Kabeer Thaeree Paneh Samaanaan ||
Slave Kabeer has entered Your Shelter.
ਭੈਰਉ (ਭ. ਕਬੀਰ) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੯
Raag Bhaira-o Guru Arjan Dev
ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥
Bhisath Najeek Raakh Rehamaanaa ||4||7||15||
Keep me near You, O Merciful Lord God - that is heaven for me. ||4||7||15||
ਭੈਰਉ (ਭ. ਕਬੀਰ) (੧੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੦
Raag Bhaira-o Guru Arjan Dev
ਸਭੁ ਕੋਈ ਚਲਨ ਕਹਤ ਹੈ ਊਹਾਂ ॥
Sabh Koee Chalan Kehath Hai Oohaan ||
Everyone speaks of going there,
ਭੈਰਉ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੦
Raag Bhaira-o Guru Arjan Dev
ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥
Naa Jaano Baikunth Hai Kehaan ||1|| Rehaao ||
But I do not even know where heaven is. ||1||Pause||
ਭੈਰਉ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੧
Raag Bhaira-o Guru Arjan Dev
ਆਪ ਆਪ ਕਾ ਮਰਮੁ ਨ ਜਾਨਾਂ ॥
Aap Aap Kaa Maram N Jaanaan ||
One who does not even know the mystery of his own self,
ਭੈਰਉ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੧
Raag Bhaira-o Guru Arjan Dev
ਬਾਤਨ ਹੀ ਬੈਕੁੰਠੁ ਬਖਾਨਾਂ ॥੧॥
Baathan Hee Baikunth Bakhaanaan ||1||
Speaks of heaven, but it is only talk. ||1||
ਭੈਰਉ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੧
Raag Bhaira-o Guru Arjan Dev
ਜਬ ਲਗੁ ਮਨ ਬੈਕੁੰਠ ਕੀ ਆਸ ॥
Jab Lag Man Baikunth Kee Aas ||
As long as the mortal hopes for heaven,
ਭੈਰਉ (ਭ. ਕਬੀਰ) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੨
Raag Bhaira-o Guru Arjan Dev
ਤਬ ਲਗੁ ਨਾਹੀ ਚਰਨ ਨਿਵਾਸ ॥੨॥
Thab Lag Naahee Charan Nivaas ||2||
He will not dwell at the Lord's Feet. ||2||
ਭੈਰਉ (ਭ. ਕਬੀਰ) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੨
Raag Bhaira-o Guru Arjan Dev
ਖਾਈ ਕੋਟੁ ਨ ਪਰਲ ਪਗਾਰਾ ॥
Khaaee Kott N Paral Pagaaraa ||
Heaven is not a fort with moats and ramparts, and walls plastered with mud;
ਭੈਰਉ (ਭ. ਕਬੀਰ) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੨
Raag Bhaira-o Guru Arjan Dev
ਨਾ ਜਾਨਉ ਬੈਕੁੰਠ ਦੁਆਰਾ ॥੩॥
Naa Jaano Baikunth Dhuaaraa ||3||
I do not know what heaven's gate is like. ||3||
ਭੈਰਉ (ਭ. ਕਬੀਰ) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੨
Raag Bhaira-o Guru Arjan Dev
ਕਹਿ ਕਮੀਰ ਅਬ ਕਹੀਐ ਕਾਹਿ ॥
Kehi Kameer Ab Keheeai Kaahi ||
Says Kabeer, now what more can I say?
ਭੈਰਉ (ਭ. ਕਬੀਰ) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੩
Raag Bhaira-o Guru Arjan Dev
ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥
Saadhhasangath Baikunthai Aahi ||4||8||16||
The Saadh Sangat, the Company of the Holy, is heaven itself. ||4||8||16||
ਭੈਰਉ (ਭ. ਕਬੀਰ) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੩
Raag Bhaira-o Guru Arjan Dev
ਕਿਉ ਲੀਜੈ ਗਢੁ ਬੰਕਾ ਭਾਈ ॥
Kio Leejai Gadt Bankaa Bhaaee ||
How can the beautiful fortress be conquered, O Siblings of Destiny?
ਭੈਰਉ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੪
Raag Bhaira-o Guru Arjan Dev
ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥
Dhovar Kott Ar Thaevar Khaaee ||1|| Rehaao ||
It has double walls and triple moats. ||1||Pause||
ਭੈਰਉ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੪
Raag Bhaira-o Guru Arjan Dev
ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
Paanch Pachees Moh Madh Mathasar Aaddee Parabal Maaeiaa ||
It is defended by the five elements, the twenty-five categories, attachment, pride, jealousy and the awesomely powerful Maya.
ਭੈਰਉ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੪
Raag Bhaira-o Guru Arjan Dev
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
Jan Gareeb Ko Jor N Pahuchai Kehaa Karo Raghuraaeiaa ||1||
The poor mortal being does not have the strength to conquer it; what should I do now, O Lord? ||1||
ਭੈਰਉ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੫
Raag Bhaira-o Guru Arjan Dev
ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥
Kaam Kivaaree Dhukh Sukh Dharavaanee Paap Punn Dharavaajaa ||
Sexual desire is the window, pain and pleasure are the gate-keepers, virtue and sin are the gates.
ਭੈਰਉ (ਭ. ਕਬੀਰ) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੫
Raag Bhaira-o Guru Arjan Dev
ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥
Krodhh Pradhhaan Mehaa Badd Dhundhar Theh Man Maavaasee Raajaa ||2||
Anger is the great supreme commander, full of argument and strife, and the mind is the rebel king there. ||2||
ਭੈਰਉ (ਭ. ਕਬੀਰ) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੬
Raag Bhaira-o Guru Arjan Dev
ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥
Svaadh Sanaah Ttop Mamathaa Ko Kubudhh Kamaan Chadtaaee ||
Their armor is the pleasure of tastes and flavors, their helmets are worldly attachments; they take aim with their bows of corrupt intellect.
ਭੈਰਉ (ਭ. ਕਬੀਰ) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੬
Raag Bhaira-o Guru Arjan Dev
ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
Thisanaa Theer Rehae Ghatt Bheethar Eio Gadt Leeou N Jaaee ||3||
The greed that fills their hearts is the arrow; with these things, their fortress is impregnable. ||3||
ਭੈਰਉ (ਭ. ਕਬੀਰ) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੭
Raag Bhaira-o Guru Arjan Dev
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
Praem Paleethaa Surath Havaaee Golaa Giaan Chalaaeiaa ||
But I have made divine love the fuse, and deep meditation the bomb; I have launched the rocket of spiritual wisdom.
ਭੈਰਉ (ਭ. ਕਬੀਰ) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੮
Raag Bhaira-o Guru Arjan Dev
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
Breham Agan Sehajae Parajaalee Eaekehi Chott Sijhaaeiaa ||4||
The fire of God is lit by intuition, and with one shot, the fortress is taken. ||4||
ਭੈਰਉ (ਭ. ਕਬੀਰ) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੮
Raag Bhaira-o Guru Arjan Dev
ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥
Sath Santhokh Lai Laranae Laagaa Thorae Dhue Dharavaajaa ||
Taking truth and contentment with me, I begin the battle and storm both the gates.
ਭੈਰਉ (ਭ. ਕਬੀਰ) (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੯
Raag Bhaira-o Guru Arjan Dev
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥
Saadhhasangath Ar Gur Kee Kirapaa Thae Pakariou Gadt Ko Raajaa ||5||
In the Saadh Sangat, the Company of the Holy, and by Guru's Grace, I have captured the king of the fortress. ||5||
ਭੈਰਉ (ਭ. ਕਬੀਰ) (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੧ ਪੰ. ੧੯
Raag Bhaira-o Guru Arjan Dev