Sri Guru Granth Sahib
Displaying Ang 1162 of 1430
- 1
- 2
- 3
- 4
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥
Bhagavath Bheer Sakath Simaran Kee Kattee Kaal Bhai Faasee ||
With the army of God's devotees, and Shakti, the power of meditation, I have snapped the noose of the fear of death.
ਭੈਰਉ (ਭ. ਕਬੀਰ) (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧
Raag Bhaira-o Guru Arjan Dev
ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
Dhaas Kameer Charrihou Garrh Oopar Raaj Leeou Abinaasee ||6||9||17||
Slave Kabeer has climbed to the top of the fortress; I have obtained the eternal, imperishable domain. ||6||9||17||
ਭੈਰਉ (ਭ. ਕਬੀਰ) (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧
Raag Bhaira-o Guru Arjan Dev
ਗੰਗ ਗੁਸਾਇਨਿ ਗਹਿਰ ਗੰਭੀਰ ॥
Gang Gusaaein Gehir Ganbheer ||
The mother Ganges is deep and profound.
ਭੈਰਉ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੨
Raag Bhaira-o Guru Arjan Dev
ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥
Janjeer Baandhh Kar Kharae Kabeer ||1||
Tied up in chains, they took Kabeer there. ||1||
ਭੈਰਉ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੨
Raag Bhaira-o Guru Arjan Dev
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥
Man N Ddigai Than Kaahae Ko Ddaraae ||
My mind was not shaken; why should my body be afraid?
ਭੈਰਉ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੩
Raag Bhaira-o Guru Arjan Dev
ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥
Charan Kamal Chith Rehiou Samaae || Rehaao ||
My consciousness remained immersed in the Lotus Feet of the Lord. ||1||Pause||
ਭੈਰਉ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੩
Raag Bhaira-o Guru Arjan Dev
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥
Gangaa Kee Lehar Maeree Ttuttee Janjeer ||
The waves of the Ganges broke the chains,
ਭੈਰਉ (ਭ. ਕਬੀਰ) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev
ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
Mrigashhaalaa Par Baithae Kabeer ||2||
And Kabeer was seated on a deer skin. ||2||
ਭੈਰਉ (ਭ. ਕਬੀਰ) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev
ਕਹਿ ਕੰਬੀਰ ਕੋਊ ਸੰਗ ਨ ਸਾਥ ॥
Kehi Kanbeer Kooo Sang N Saathh ||
Says Kabeer, I have no friend or companion.
ਭੈਰਉ (ਭ. ਕਬੀਰ) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev
ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥
Jal Thhal Raakhan Hai Raghunaathh ||3||10||18||
On the water, and on the land, the Lord is my Protector. ||3||10||18||
ਭੈਰਉ (ਭ. ਕਬੀਰ) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੫
Raag Bhaira-o Guru Arjan Dev
ਭੈਰਉ ਕਬੀਰ ਜੀਉ ਅਸਟਪਦੀ ਘਰੁ ੨
Bhairo Kabeer Jeeo Asattapadhee Ghar 2
Bhairao, Kabeer Jee, Ashtapadees, Second House:
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੬੨
ਅਗਮ ਦ੍ਰੁਗਮ ਗੜਿ ਰਚਿਓ ਬਾਸ ॥
Agam Dhraagam Garr Rachiou Baas ||
God constructed a fortress, inaccessible and unreachable, in which He dwells.
ਭੈਰਉ (ਭ. ਕਬੀਰ) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੭
Raag Bhaira-o Bhagat Kabir
ਜਾ ਮਹਿ ਜੋਤਿ ਕਰੇ ਪਰਗਾਸ ॥
Jaa Mehi Joth Karae Paragaas ||
There, His Divine Light radiates forth.
ਭੈਰਉ (ਭ. ਕਬੀਰ) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੭
Raag Bhaira-o Bhagat Kabir
ਬਿਜੁਲੀ ਚਮਕੈ ਹੋਇ ਅਨੰਦੁ ॥
Bijulee Chamakai Hoe Anandh ||
Lightning blazes, and bliss prevails there,
ਭੈਰਉ (ਭ. ਕਬੀਰ) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੭
Raag Bhaira-o Bhagat Kabir
ਜਿਹ ਪਉੜ੍ਹ੍ਹੇ ਪ੍ਰਭ ਬਾਲ ਗੋਬਿੰਦ ॥੧॥
Jih Pourrhae Prabh Baal Gobindh ||1||
Where the Eternally Young Lord God abides. ||1||
ਭੈਰਉ (ਭ. ਕਬੀਰ) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੭
Raag Bhaira-o Bhagat Kabir
ਇਹੁ ਜੀਉ ਰਾਮ ਨਾਮ ਲਿਵ ਲਾਗੈ ॥
Eihu Jeeo Raam Naam Liv Laagai ||
This soul is lovingly attuned to the Lord's Name.
ਭੈਰਉ (ਭ. ਕਬੀਰ) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੮
Raag Bhaira-o Bhagat Kabir
ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥
Jaraa Maran Shhoottai Bhram Bhaagai ||1|| Rehaao ||
It is saved from old age and death, and its doubt runs away. ||1||Pause||
ਭੈਰਉ (ਭ. ਕਬੀਰ) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੮
Raag Bhaira-o Bhagat Kabir
ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥
Abaran Baran Sio Man Hee Preeth ||
Those who believe in high and low social classes,
ਭੈਰਉ (ਭ. ਕਬੀਰ) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੯
Raag Bhaira-o Bhagat Kabir
ਹਉਮੈ ਗਾਵਨਿ ਗਾਵਹਿ ਗੀਤ ॥
Houmai Gaavan Gaavehi Geeth ||
Only sing songs and chants of egotism.
ਭੈਰਉ (ਭ. ਕਬੀਰ) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੯
Raag Bhaira-o Bhagat Kabir
ਅਨਹਦ ਸਬਦ ਹੋਤ ਝੁਨਕਾਰ ॥
Anehadh Sabadh Hoth Jhunakaar ||
The Unstruck Sound-current of the Shabad, the Word of God, resounds in that place,
ਭੈਰਉ (ਭ. ਕਬੀਰ) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੯
Raag Bhaira-o Bhagat Kabir
ਜਿਹ ਪਉੜ੍ਹ੍ਹੇ ਪ੍ਰਭ ਸ੍ਰੀ ਗੋਪਾਲ ॥੨॥
Jih Pourrhae Prabh Sree Gopaal ||2||
Where the Supreme Lord God abides. ||2||
ਭੈਰਉ (ਭ. ਕਬੀਰ) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੦
Raag Bhaira-o Bhagat Kabir
ਖੰਡਲ ਮੰਡਲ ਮੰਡਲ ਮੰਡਾ ॥
Khanddal Manddal Manddal Manddaa ||
He creates planets, solar systems and galaxies;
ਭੈਰਉ (ਭ. ਕਬੀਰ) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੦
Raag Bhaira-o Bhagat Kabir
ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥
Thria Asathhaan Theen Thria Khanddaa ||
He destroys the three worlds, the three gods and the three qualities.
ਭੈਰਉ (ਭ. ਕਬੀਰ) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੦
Raag Bhaira-o Bhagat Kabir
ਅਗਮ ਅਗੋਚਰੁ ਰਹਿਆ ਅਭ ਅੰਤ ॥
Agam Agochar Rehiaa Abh Anth ||
The Inaccessible and Unfathomable Lord God dwells in the heart.
ਭੈਰਉ (ਭ. ਕਬੀਰ) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੧
Raag Bhaira-o Bhagat Kabir
ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥
Paar N Paavai Ko Dhharaneedhhar Manth ||3||
No one can find the limits or the secrets of the Lord of the World. ||3||
ਭੈਰਉ (ਭ. ਕਬੀਰ) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੧
Raag Bhaira-o Bhagat Kabir
ਕਦਲੀ ਪੁਹਪ ਧੂਪ ਪਰਗਾਸ ॥
Kadhalee Puhap Dhhoop Paragaas ||
The Lord shines forth in the plantain flower and the sunshine.
ਭੈਰਉ (ਭ. ਕਬੀਰ) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੧
Raag Bhaira-o Bhagat Kabir
ਰਜ ਪੰਕਜ ਮਹਿ ਲੀਓ ਨਿਵਾਸ ॥
Raj Pankaj Mehi Leeou Nivaas ||
He dwells in the pollen of the lotus flower.
ਭੈਰਉ (ਭ. ਕਬੀਰ) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੨
Raag Bhaira-o Bhagat Kabir
ਦੁਆਦਸ ਦਲ ਅਭ ਅੰਤਰਿ ਮੰਤ ॥
Dhuaadhas Dhal Abh Anthar Manth ||
The Lord's secret is within the twelve petals of the heart-lotus.
ਭੈਰਉ (ਭ. ਕਬੀਰ) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੨
Raag Bhaira-o Bhagat Kabir
ਜਹ ਪਉੜੇ ਸ੍ਰੀ ਕਮਲਾ ਕੰਤ ॥੪॥
Jeh Pourrae Sree Kamalaa Kanth ||4||
The Supreme Lord, the Lord of Lakshmi dwells there. ||4||
ਭੈਰਉ (ਭ. ਕਬੀਰ) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੨
Raag Bhaira-o Bhagat Kabir
ਅਰਧ ਉਰਧ ਮੁਖਿ ਲਾਗੋ ਕਾਸੁ ॥
Aradhh Ouradhh Mukh Laago Kaas ||
He is like the sky, stretching across the lower, upper and middle realms.
ਭੈਰਉ (ਭ. ਕਬੀਰ) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੩
Raag Bhaira-o Bhagat Kabir
ਸੁੰਨ ਮੰਡਲ ਮਹਿ ਕਰਿ ਪਰਗਾਸੁ ॥
Sunn Manddal Mehi Kar Paragaas ||
In the profoundly silent celestial realm, He radiates forth.
ਭੈਰਉ (ਭ. ਕਬੀਰ) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੩
Raag Bhaira-o Bhagat Kabir
ਊਹਾਂ ਸੂਰਜ ਨਾਹੀ ਚੰਦ ॥
Oohaan Sooraj Naahee Chandh ||
Neither the sun nor the moon are there,
ਭੈਰਉ (ਭ. ਕਬੀਰ) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੩
Raag Bhaira-o Bhagat Kabir
ਆਦਿ ਨਿਰੰਜਨੁ ਕਰੈ ਅਨੰਦ ॥੫॥
Aadh Niranjan Karai Anandh ||5||
But the Primal Immaculate Lord celebrates there. ||5||
ਭੈਰਉ (ਭ. ਕਬੀਰ) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੩
Raag Bhaira-o Bhagat Kabir
ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥
So Brehamandd Pindd So Jaan ||
Know that He is in the universe, and in the body as well.
ਭੈਰਉ (ਭ. ਕਬੀਰ) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੪
Raag Bhaira-o Bhagat Kabir
ਮਾਨ ਸਰੋਵਰਿ ਕਰਿ ਇਸਨਾਨੁ ॥
Maan Sarovar Kar Eisanaan ||
Take your cleansing bath in the Mansarovar Lake.
ਭੈਰਉ (ਭ. ਕਬੀਰ) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੪
Raag Bhaira-o Bhagat Kabir
ਸੋਹੰ ਸੋ ਜਾ ਕਉ ਹੈ ਜਾਪ ॥
Sohan So Jaa Ko Hai Jaap ||
Chant ""Sohang"" - ""He is me.""
ਭੈਰਉ (ਭ. ਕਬੀਰ) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੪
Raag Bhaira-o Bhagat Kabir
ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥
Jaa Ko Lipath N Hoe Punn Ar Paap ||6||
He is not affected by either virtue or vice. ||6||
ਭੈਰਉ (ਭ. ਕਬੀਰ) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੫
Raag Bhaira-o Bhagat Kabir
ਅਬਰਨ ਬਰਨ ਘਾਮ ਨਹੀ ਛਾਮ ॥
Abaran Baran Ghaam Nehee Shhaam ||
He is not affected by either high or low social class, sunshine or shade.
ਭੈਰਉ (ਭ. ਕਬੀਰ) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੫
Raag Bhaira-o Bhagat Kabir
ਅਵਰ ਨ ਪਾਈਐ ਗੁਰ ਕੀ ਸਾਮ ॥
Avar N Paaeeai Gur Kee Saam ||
He is in the Guru's Sanctuary, and nowhere else.
ਭੈਰਉ (ਭ. ਕਬੀਰ) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੫
Raag Bhaira-o Bhagat Kabir
ਟਾਰੀ ਨ ਟਰੈ ਆਵੈ ਨ ਜਾਇ ॥
Ttaaree N Ttarai Aavai N Jaae ||
He is not diverted by diversions, comings or goings.
ਭੈਰਉ (ਭ. ਕਬੀਰ) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੬
Raag Bhaira-o Bhagat Kabir
ਸੁੰਨ ਸਹਜ ਮਹਿ ਰਹਿਓ ਸਮਾਇ ॥੭॥
Sunn Sehaj Mehi Rehiou Samaae ||7||
Remain intuitively absorbed in the celestial void. ||7||
ਭੈਰਉ (ਭ. ਕਬੀਰ) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੬
Raag Bhaira-o Bhagat Kabir
ਮਨ ਮਧੇ ਜਾਨੈ ਜੇ ਕੋਇ ॥
Man Madhhae Jaanai Jae Koe ||
One who knows the Lord in the mind
ਭੈਰਉ (ਭ. ਕਬੀਰ) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੬
Raag Bhaira-o Bhagat Kabir
ਜੋ ਬੋਲੈ ਸੋ ਆਪੈ ਹੋਇ ॥
Jo Bolai So Aapai Hoe ||
Whatever he says, comes to pass.
ਭੈਰਉ (ਭ. ਕਬੀਰ) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੭
Raag Bhaira-o Bhagat Kabir
ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥
Joth Manthr Man Asathhir Karai ||
One who firmly implants the Lord's Divine Light, and His Mantra within the mind
ਭੈਰਉ (ਭ. ਕਬੀਰ) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੭
Raag Bhaira-o Bhagat Kabir
ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥
Kehi Kabeer So Praanee Tharai ||8||1||
- says Kabeer, such a mortal crosses over to the other side. ||8||1||
ਭੈਰਉ (ਭ. ਕਬੀਰ) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੭
Raag Bhaira-o Bhagat Kabir
ਕੋਟਿ ਸੂਰ ਜਾ ਕੈ ਪਰਗਾਸ ॥
Kott Soor Jaa Kai Paragaas ||
Millions of suns shine for Him,
ਭੈਰਉ (ਭ. ਕਬੀਰ) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੭
Raag Bhaira-o Bhagat Kabir
ਕੋਟਿ ਮਹਾਦੇਵ ਅਰੁ ਕਬਿਲਾਸ ॥
Kott Mehaadhaev Ar Kabilaas ||
Millions of Shivas and Kailash mountains.
ਭੈਰਉ (ਭ. ਕਬੀਰ) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੮
Raag Bhaira-o Bhagat Kabir
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥
Dhuragaa Kott Jaa Kai Maradhan Karai ||
Millions of Durga goddesses massage His Feet.
ਭੈਰਉ (ਭ. ਕਬੀਰ) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੮
Raag Bhaira-o Bhagat Kabir
ਬ੍ਰਹਮਾ ਕੋਟਿ ਬੇਦ ਉਚਰੈ ॥੧॥
Brehamaa Kott Baedh Oucharai ||1||
Millions of Brahmas chant the Vedas for Him. ||1||
ਭੈਰਉ (ਭ. ਕਬੀਰ) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੮
Raag Bhaira-o Bhagat Kabir
ਜਉ ਜਾਚਉ ਤਉ ਕੇਵਲ ਰਾਮ ॥
Jo Jaacho Tho Kaeval Raam ||
When I beg, I beg only from the Lord.
ਭੈਰਉ (ਭ. ਕਬੀਰ) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੯
Raag Bhaira-o Bhagat Kabir
ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥
Aan Dhaev Sio Naahee Kaam ||1|| Rehaao ||
I have nothing to do with any other deities. ||1||Pause||
ਭੈਰਉ (ਭ. ਕਬੀਰ) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੯
Raag Bhaira-o Bhagat Kabir
ਕੋਟਿ ਚੰਦ੍ਰਮੇ ਕਰਹਿ ਚਰਾਕ ॥
Kott Chandhramae Karehi Charaak ||
Millions of moons twinkle in the sky.
ਭੈਰਉ (ਭ. ਕਬੀਰ) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੧੯
Raag Bhaira-o Bhagat Kabir