Sri Guru Granth Sahib
Displaying Ang 1163 of 1430
- 1
- 2
- 3
- 4
ਸੁਰ ਤੇਤੀਸਉ ਜੇਵਹਿ ਪਾਕ ॥
Sur Thaetheeso Jaevehi Paak ||
Three hundred thirty million gods eat the Lord's offerings.
ਭੈਰਉ (ਭ. ਕਬੀਰ) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧
Raag Bhaira-o Bhagat Kabir
ਨਵ ਗ੍ਰਹ ਕੋਟਿ ਠਾਢੇ ਦਰਬਾਰ ॥
Nav Greh Kott Thaadtae Dharabaar ||
The nine stars, a million times over, stand at His Door.
ਭੈਰਉ (ਭ. ਕਬੀਰ) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧
Raag Bhaira-o Bhagat Kabir
ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥
Dhharam Kott Jaa Kai Prathihaar ||2||
Millions of Righteous Judges of Dharma are His gate-keepers. ||2||
ਭੈਰਉ (ਭ. ਕਬੀਰ) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧
Raag Bhaira-o Bhagat Kabir
ਪਵਨ ਕੋਟਿ ਚਉਬਾਰੇ ਫਿਰਹਿ ॥
Pavan Kott Choubaarae Firehi ||
Millions of winds blow around Him in the four directions.
ਭੈਰਉ (ਭ. ਕਬੀਰ) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੨
Raag Bhaira-o Bhagat Kabir
ਬਾਸਕ ਕੋਟਿ ਸੇਜ ਬਿਸਥਰਹਿ ॥
Baasak Kott Saej Bisathharehi ||
Millions of serpents prepare His bed.
ਭੈਰਉ (ਭ. ਕਬੀਰ) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੨
Raag Bhaira-o Bhagat Kabir
ਸਮੁੰਦ ਕੋਟਿ ਜਾ ਕੇ ਪਾਨੀਹਾਰ ॥
Samundh Kott Jaa Kae Paaneehaar ||
Millions of oceans are His water-carriers.
ਭੈਰਉ (ਭ. ਕਬੀਰ) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੨
Raag Bhaira-o Bhagat Kabir
ਰੋਮਾਵਲਿ ਕੋਟਿ ਅਠਾਰਹ ਭਾਰ ॥੩॥
Romaaval Kott Athaareh Bhaar ||3||
The eighteen million loads of vegetation are His Hair. ||3||
ਭੈਰਉ (ਭ. ਕਬੀਰ) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੩
Raag Bhaira-o Bhagat Kabir
ਕੋਟਿ ਕਮੇਰ ਭਰਹਿ ਭੰਡਾਰ ॥
Kott Kamaer Bharehi Bhanddaar ||
Millions of treasurers fill His Treasury.
ਭੈਰਉ (ਭ. ਕਬੀਰ) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੩
Raag Bhaira-o Bhagat Kabir
ਕੋਟਿਕ ਲਖਿਮੀ ਕਰੈ ਸੀਗਾਰ ॥
Kottik Lakhamee Karai Seegaar ||
Millions of Lakshmis adorn themselves for Him.
ਭੈਰਉ (ਭ. ਕਬੀਰ) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੩
Raag Bhaira-o Bhagat Kabir
ਕੋਟਿਕ ਪਾਪ ਪੁੰਨ ਬਹੁ ਹਿਰਹਿ ॥
Kottik Paap Punn Bahu Hirehi ||
Many millions of vices and virtues look up to Him.
ਭੈਰਉ (ਭ. ਕਬੀਰ) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੩
Raag Bhaira-o Bhagat Kabir
ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥
Eindhr Kott Jaa Kae Saevaa Karehi ||4||
Millions of Indras serve Him. ||4||
ਭੈਰਉ (ਭ. ਕਬੀਰ) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੪
Raag Bhaira-o Bhagat Kabir
ਛਪਨ ਕੋਟਿ ਜਾ ਕੈ ਪ੍ਰਤਿਹਾਰ ॥
Shhapan Kott Jaa Kai Prathihaar ||
Fifty-six million clouds are His.
ਭੈਰਉ (ਭ. ਕਬੀਰ) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੪
Raag Bhaira-o Bhagat Kabir
ਨਗਰੀ ਨਗਰੀ ਖਿਅਤ ਅਪਾਰ ॥
Nagaree Nagaree Khiath Apaar ||
In each and every village, His infinite fame has spread.
ਭੈਰਉ (ਭ. ਕਬੀਰ) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੪
Raag Bhaira-o Bhagat Kabir
ਲਟ ਛੂਟੀ ਵਰਤੈ ਬਿਕਰਾਲ ॥
Latt Shhoottee Varathai Bikaraal ||
Wild demons with dishevelled hair move about.
ਭੈਰਉ (ਭ. ਕਬੀਰ) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੫
Raag Bhaira-o Bhagat Kabir
ਕੋਟਿ ਕਲਾ ਖੇਲੈ ਗੋਪਾਲ ॥੫॥
Kott Kalaa Khaelai Gopaal ||5||
The Lord plays in countless ways. ||5||
ਭੈਰਉ (ਭ. ਕਬੀਰ) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੫
Raag Bhaira-o Bhagat Kabir
ਕੋਟਿ ਜਗ ਜਾ ਕੈ ਦਰਬਾਰ ॥
Kott Jag Jaa Kai Dharabaar ||
Millions of charitable feasts are held in His Court,
ਭੈਰਉ (ਭ. ਕਬੀਰ) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੫
Raag Bhaira-o Bhagat Kabir
ਗੰਧ੍ਰਬ ਕੋਟਿ ਕਰਹਿ ਜੈਕਾਰ ॥
Gandhhrab Kott Karehi Jaikaar ||
And millions of celestial singers celebrate His victory.
ਭੈਰਉ (ਭ. ਕਬੀਰ) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੬
Raag Bhaira-o Bhagat Kabir
ਬਿਦਿਆ ਕੋਟਿ ਸਭੈ ਗੁਨ ਕਹੈ ॥
Bidhiaa Kott Sabhai Gun Kehai ||
Millions of sciences all sing His Praises.
ਭੈਰਉ (ਭ. ਕਬੀਰ) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੬
Raag Bhaira-o Bhagat Kabir
ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥
Thoo Paarabreham Kaa Anth N Lehai ||6||
Even so, the limits of the Supreme Lord God cannot be found. ||6||
ਭੈਰਉ (ਭ. ਕਬੀਰ) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੬
Raag Bhaira-o Bhagat Kabir
ਬਾਵਨ ਕੋਟਿ ਜਾ ਕੈ ਰੋਮਾਵਲੀ ॥
Baavan Kott Jaa Kai Romaavalee ||
Rama, with millions of monkeys,
ਭੈਰਉ (ਭ. ਕਬੀਰ) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੬
Raag Bhaira-o Bhagat Kabir
ਰਾਵਨ ਸੈਨਾ ਜਹ ਤੇ ਛਲੀ ॥
Raavan Sainaa Jeh Thae Shhalee ||
Conquered Raawan's army.
ਭੈਰਉ (ਭ. ਕਬੀਰ) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੭
Raag Bhaira-o Bhagat Kabir
ਸਹਸ ਕੋਟਿ ਬਹੁ ਕਹਤ ਪੁਰਾਨ ॥
Sehas Kott Bahu Kehath Puraan ||
Billions of Puraanas greatly praise Him;
ਭੈਰਉ (ਭ. ਕਬੀਰ) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੭
Raag Bhaira-o Bhagat Kabir
ਦੁਰਜੋਧਨ ਕਾ ਮਥਿਆ ਮਾਨੁ ॥੭॥
Dhurajodhhan Kaa Mathhiaa Maan ||7||
He humbled the pride of Duyodhan. ||7||
ਭੈਰਉ (ਭ. ਕਬੀਰ) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੭
Raag Bhaira-o Bhagat Kabir
ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥
Kandhrap Kott Jaa Kai Lavai N Dhharehi ||
Millions of gods of love cannot compete with Him.
ਭੈਰਉ (ਭ. ਕਬੀਰ) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੮
Raag Bhaira-o Bhagat Kabir
ਅੰਤਰ ਅੰਤਰਿ ਮਨਸਾ ਹਰਹਿ ॥
Anthar Anthar Manasaa Harehi ||
He steals the hearts of mortal beings.
ਭੈਰਉ (ਭ. ਕਬੀਰ) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੮
Raag Bhaira-o Bhagat Kabir
ਕਹਿ ਕਬੀਰ ਸੁਨਿ ਸਾਰਿਗਪਾਨ ॥
Kehi Kabeer Sun Saarigapaan ||
Says Kabeer, please hear me, O Lord of the World.
ਭੈਰਉ (ਭ. ਕਬੀਰ) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੮
Raag Bhaira-o Bhagat Kabir
ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥
Dhaehi Abhai Padh Maango Dhaan ||8||2||18||20||
I beg for the blessing of fearless dignity. ||8||2||18||20||
ਭੈਰਉ (ਭ. ਕਬੀਰ) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੯
Raag Bhaira-o Bhagat Kabir
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧
Bhairo Baanee Naamadhaeo Jeeo Kee Ghar 1
Bhairao, The Word Of Naam Dayv Jee, First House:
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੩
ਰੇ ਜਿਹਬਾ ਕਰਉ ਸਤ ਖੰਡ ॥
Rae Jihabaa Karo Sath Khandd ||
O my tongue, I will cut you into a hundred pieces,
ਭੈਰਉ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੧
Raag Bhaira-o Bhagat Namdev
ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥
Jaam N Oucharas Sree Gobindh ||1||
If you do not chant the Name of the Lord. ||1||
ਭੈਰਉ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੧
Raag Bhaira-o Bhagat Namdev
ਰੰਗੀ ਲੇ ਜਿਹਬਾ ਹਰਿ ਕੈ ਨਾਇ ॥
Rangee Lae Jihabaa Har Kai Naae ||
O my tongue, be imbued with the Lord's Name.
ਭੈਰਉ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੧
Raag Bhaira-o Bhagat Namdev
ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥
Surang Rangeelae Har Har Dhhiaae ||1|| Rehaao ||
Meditate on the Name of the Lord, Har, Har, and imbue yourself with this most excellent color. ||1||Pause||
ਭੈਰਉ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੧
Raag Bhaira-o Bhagat Namdev
ਮਿਥਿਆ ਜਿਹਬਾ ਅਵਰੇਂ ਕਾਮ ॥
Mithhiaa Jihabaa Avaraen Kaam ||
O my tongue, other occupations are false.
ਭੈਰਉ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੨
Raag Bhaira-o Bhagat Namdev
ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥
Nirabaan Padh Eik Har Ko Naam ||2||
The state of Nirvaanaa comes only through the Lord's Name. ||2||
ਭੈਰਉ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੨
Raag Bhaira-o Bhagat Namdev
ਅਸੰਖ ਕੋਟਿ ਅਨ ਪੂਜਾ ਕਰੀ ॥
Asankh Kott An Poojaa Karee ||
The performance of countless millions of other devotions
ਭੈਰਉ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੩
Raag Bhaira-o Bhagat Namdev
ਏਕ ਨ ਪੂਜਸਿ ਨਾਮੈ ਹਰੀ ॥੩॥
Eaek N Poojas Naamai Haree ||3||
Is not equal to even one devotion to the Name of the Lord. ||3||
ਭੈਰਉ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੩
Raag Bhaira-o Bhagat Namdev
ਪ੍ਰਣਵੈ ਨਾਮਦੇਉ ਇਹੁ ਕਰਣਾ ॥
Pranavai Naamadhaeo Eihu Karanaa ||
Prays Naam Dayv, this is my occupation.
ਭੈਰਉ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੩
Raag Bhaira-o Bhagat Namdev
ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥
Ananth Roop Thaerae Naaraaeinaa ||4||1||
O Lord, Your Forms are endless. ||4||1||
ਭੈਰਉ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੪
Raag Bhaira-o Bhagat Namdev
ਪਰ ਧਨ ਪਰ ਦਾਰਾ ਪਰਹਰੀ ॥
Par Dhhan Par Dhaaraa Pareharee ||
One who stays away from others' wealth and others' spouses
ਭੈਰਉ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੪
Raag Bhaira-o Bhagat Namdev
ਤਾ ਕੈ ਨਿਕਟਿ ਬਸੈ ਨਰਹਰੀ ॥੧॥
Thaa Kai Nikatt Basai Nareharee ||1||
- the Lord abides near that person. ||1||
ਭੈਰਉ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੪
Raag Bhaira-o Bhagat Namdev
ਜੋ ਨ ਭਜੰਤੇ ਨਾਰਾਇਣਾ ॥
Jo N Bhajanthae Naaraaeinaa ||
Those who do not meditate and vibrate on the Lord
ਭੈਰਉ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੪
Raag Bhaira-o Bhagat Namdev
ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥
Thin Kaa Mai N Karo Dharasanaa ||1|| Rehaao ||
- I do not even want to see them. ||1||Pause||
ਭੈਰਉ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੫
Raag Bhaira-o Bhagat Namdev
ਜਿਨ ਕੈ ਭੀਤਰਿ ਹੈ ਅੰਤਰਾ ॥
Jin Kai Bheethar Hai Antharaa ||
Those whose inner beings are not in harmony with the Lord,
ਭੈਰਉ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੫
Raag Bhaira-o Bhagat Namdev
ਜੈਸੇ ਪਸੁ ਤੈਸੇ ਓਇ ਨਰਾ ॥੨॥
Jaisae Pas Thaisae Oue Naraa ||2||
Are nothing more than beasts. ||2||
ਭੈਰਉ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੫
Raag Bhaira-o Bhagat Namdev
ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥
Pranavath Naamadhaeo Naakehi Binaa ||
Prays Naam Dayv, a man without a nose
ਭੈਰਉ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੬
Raag Bhaira-o Bhagat Namdev
ਨਾ ਸੋਹੈ ਬਤੀਸ ਲਖਨਾ ॥੩॥੨॥
Naa Sohai Bathees Lakhanaa ||3||2||
Does not look handsome, even if he has the thirty-two beauty marks. ||3||2||
ਭੈਰਉ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੬
Raag Bhaira-o Bhagat Namdev
ਦੂਧੁ ਕਟੋਰੈ ਗਡਵੈ ਪਾਨੀ ॥
Dhoodhh Kattorai Gaddavai Paanee ||
Naam Dayv milked the brown cow,
ਭੈਰਉ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੬
Raag Bhaira-o Bhagat Namdev
ਕਪਲ ਗਾਇ ਨਾਮੈ ਦੁਹਿ ਆਨੀ ॥੧॥
Kapal Gaae Naamai Dhuhi Aanee ||1||
And brought a cup of milk and a jug of water to his family god. ||1||
ਭੈਰਉ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੭
Raag Bhaira-o Bhagat Namdev
ਦੂਧੁ ਪੀਉ ਗੋਬਿੰਦੇ ਰਾਇ ॥
Dhoodhh Peeo Gobindhae Raae ||
"Please drink this milk, O my Sovereign Lord God.
ਭੈਰਉ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੭
Raag Bhaira-o Bhagat Namdev
ਦੂਧੁ ਪੀਉ ਮੇਰੋ ਮਨੁ ਪਤੀਆਇ ॥
Dhoodhh Peeo Maero Man Patheeaae ||
Drink this milk and my mind will be happy.
ਭੈਰਉ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੭
Raag Bhaira-o Bhagat Namdev
ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥
Naahee Th Ghar Ko Baap Risaae ||1|| Rehaao ||
Otherwise, my father will be angry with me.""||1||Pause||
ਭੈਰਉ (ਭ. ਨਾਮਦੇਵ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੮
Raag Bhaira-o Bhagat Namdev
ਸੋੁਇਨ ਕਟੋਰੀ ਅੰਮ੍ਰਿਤ ਭਰੀ ॥
Suoein Kattoree Anmrith Bharee ||
Taking the golden cup, Naam Dayv filled it with the ambrosial milk,
ਭੈਰਉ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੮
Raag Bhaira-o Bhagat Namdev
ਲੈ ਨਾਮੈ ਹਰਿ ਆਗੈ ਧਰੀ ॥੨॥
Lai Naamai Har Aagai Dhharee ||2||
And placed it before the Lord. ||2||
ਭੈਰਉ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੮
Raag Bhaira-o Bhagat Namdev
ਏਕੁ ਭਗਤੁ ਮੇਰੇ ਹਿਰਦੇ ਬਸੈ ॥
Eaek Bhagath Maerae Hiradhae Basai ||
The Lord looked upon Naam Dayv and smiled.
ਭੈਰਉ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੯
Raag Bhaira-o Bhagat Namdev
ਨਾਮੇ ਦੇਖਿ ਨਰਾਇਨੁ ਹਸੈ ॥੩॥
Naamae Dhaekh Naraaein Hasai ||3||
This one devotee abides within my heart.""||3||
ਭੈਰਉ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੯
Raag Bhaira-o Bhagat Namdev
ਦੂਧੁ ਪੀਆਇ ਭਗਤੁ ਘਰਿ ਗਇਆ ॥
Dhoodhh Peeaae Bhagath Ghar Gaeiaa ||
The Lord drank the milk, and the devotee returned home.
ਭੈਰਉ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੩ ਪੰ. ੧੯
Raag Bhaira-o Bhagat Namdev