Sri Guru Granth Sahib
Displaying Ang 1167 of 1430
- 1
- 2
- 3
- 4
ਜਉ ਗੁਰਦੇਉ ਬੁਰਾ ਭਲਾ ਏਕ ॥
Jo Guradhaeo Buraa Bhalaa Eaek ||
When the Divine Guru grants His Grace, one looks upon good and bad as the same.
ਭੈਰਉ (ਭ. ਨਾਮਦੇਵ) (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧
Raag Bhaira-o Bhagat Namdev
ਜਉ ਗੁਰਦੇਉ ਲਿਲਾਟਹਿ ਲੇਖ ॥੫॥
Jo Guradhaeo Lilaattehi Laekh ||5||
When the Divine Guru grants His Grace, one has good destiny written on his forehead. ||5||
ਭੈਰਉ (ਭ. ਨਾਮਦੇਵ) (੧੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧
Raag Bhaira-o Bhagat Namdev
ਜਉ ਗੁਰਦੇਉ ਕੰਧੁ ਨਹੀ ਹਿਰੈ ॥
Jo Guradhaeo Kandhh Nehee Hirai ||
When the Divine Guru grants His Grace, the wall of the body is not eroded.
ਭੈਰਉ (ਭ. ਨਾਮਦੇਵ) (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧
Raag Bhaira-o Bhagat Namdev
ਜਉ ਗੁਰਦੇਉ ਦੇਹੁਰਾ ਫਿਰੈ ॥
Jo Guradhaeo Dhaehuraa Firai ||
When the Divine Guru grants His Grace, the temple turns itself towards the mortal.
ਭੈਰਉ (ਭ. ਨਾਮਦੇਵ) (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧
Raag Bhaira-o Bhagat Namdev
ਜਉ ਗੁਰਦੇਉ ਤ ਛਾਪਰਿ ਛਾਈ ॥
Jo Guradhaeo Th Shhaapar Shhaaee ||
When the Divine Guru grants His Grace, one's home is constructed.
ਭੈਰਉ (ਭ. ਨਾਮਦੇਵ) (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੨
Raag Bhaira-o Bhagat Namdev
ਜਉ ਗੁਰਦੇਉ ਸਿਹਜ ਨਿਕਸਾਈ ॥੬॥
Jo Guradhaeo Sihaj Nikasaaee ||6||
When the Divine Guru grants His Grace, one's bed is lifted up out of the water. ||6||
ਭੈਰਉ (ਭ. ਨਾਮਦੇਵ) (੧੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੨
Raag Bhaira-o Bhagat Namdev
ਜਉ ਗੁਰਦੇਉ ਤ ਅਠਸਠਿ ਨਾਇਆ ॥
Jo Guradhaeo Th Athasath Naaeiaa ||
When the Divine Guru grants His Grace, one has bathed at the sixty-eight sacred shrines of pilgrimage.
ਭੈਰਉ (ਭ. ਨਾਮਦੇਵ) (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੨
Raag Bhaira-o Bhagat Namdev
ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
Jo Guradhaeo Than Chakr Lagaaeiaa ||
When the Divine Guru grants His Grace, one's body is stamped with the sacred mark of Vishnu.
ਭੈਰਉ (ਭ. ਨਾਮਦੇਵ) (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੩
Raag Bhaira-o Bhagat Namdev
ਜਉ ਗੁਰਦੇਉ ਤ ਦੁਆਦਸ ਸੇਵਾ ॥
Jo Guradhaeo Th Dhuaadhas Saevaa ||
When the Divine Guru grants His Grace, one has performed the twelve devotional services.
ਭੈਰਉ (ਭ. ਨਾਮਦੇਵ) (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੩
Raag Bhaira-o Bhagat Namdev
ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
Jo Guradhaeo Sabhai Bikh Maevaa ||7||
When the Divine Guru grants His Grace, all poison is transformed into fruit. ||7||
ਭੈਰਉ (ਭ. ਨਾਮਦੇਵ) (੧੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੩
Raag Bhaira-o Bhagat Namdev
ਜਉ ਗੁਰਦੇਉ ਤ ਸੰਸਾ ਟੂਟੈ ॥
Jo Guradhaeo Th Sansaa Ttoottai ||
When the Divine Guru grants His Grace, skepticism is shattered.
ਭੈਰਉ (ਭ. ਨਾਮਦੇਵ) (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੪
Raag Bhaira-o Bhagat Namdev
ਜਉ ਗੁਰਦੇਉ ਤ ਜਮ ਤੇ ਛੂਟੈ ॥
Jo Guradhaeo Th Jam Thae Shhoottai ||
When the Divine Guru grants His Grace, one escapes from the Messenger of Death.
ਭੈਰਉ (ਭ. ਨਾਮਦੇਵ) (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੪
Raag Bhaira-o Bhagat Namdev
ਜਉ ਗੁਰਦੇਉ ਤ ਭਉਜਲ ਤਰੈ ॥
Jo Guradhaeo Th Bhoujal Tharai ||
When the Divine Guru grants His Grace, one crosses over the terrifying world-ocean.
ਭੈਰਉ (ਭ. ਨਾਮਦੇਵ) (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੪
Raag Bhaira-o Bhagat Namdev
ਜਉ ਗੁਰਦੇਉ ਤ ਜਨਮਿ ਨ ਮਰੈ ॥੮॥
Jo Guradhaeo Th Janam N Marai ||8||
When the Divine Guru grants His Grace, one is not subject to the cycle of reincarnation. ||8||
ਭੈਰਉ (ਭ. ਨਾਮਦੇਵ) (੧੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੫
Raag Bhaira-o Bhagat Namdev
ਜਉ ਗੁਰਦੇਉ ਅਠਦਸ ਬਿਉਹਾਰ ॥
Jo Guradhaeo Athadhas Biouhaar ||
When the Divine Guru grants His Grace, one understands the rituals of the eighteen Puraanas.
ਭੈਰਉ (ਭ. ਨਾਮਦੇਵ) (੧੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੫
Raag Bhaira-o Bhagat Namdev
ਜਉ ਗੁਰਦੇਉ ਅਠਾਰਹ ਭਾਰ ॥
Jo Guradhaeo Athaareh Bhaar ||
When the Divine Guru grants His Grace, it is as if one has made an offering of the eighten loads of vegetation.
ਭੈਰਉ (ਭ. ਨਾਮਦੇਵ) (੧੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੫
Raag Bhaira-o Bhagat Namdev
ਬਿਨੁ ਗੁਰਦੇਉ ਅਵਰ ਨਹੀ ਜਾਈ ॥
Bin Guradhaeo Avar Nehee Jaaee ||
When the Divine Guru grants His Grace, one needs no other place of rest.
ਭੈਰਉ (ਭ. ਨਾਮਦੇਵ) (੧੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੬
Raag Bhaira-o Bhagat Namdev
ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥
Naamadhaeo Gur Kee Saranaaee ||9||1||2||11||
Naam Dayv has entered the Sanctuary of the Guru. ||9||1||2||11||
ਭੈਰਉ (ਭ. ਨਾਮਦੇਵ) (੧੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੬
Raag Bhaira-o Bhagat Namdev
ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨
Bhairo Baanee Ravidhaas Jeeo Kee Ghar 2
Bhairao, The Word Of Ravi Daas Jee, Second House:
ਭੈਰਉ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੬੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੬੭
ਬਿਨੁ ਦੇਖੇ ਉਪਜੈ ਨਹੀ ਆਸਾ ॥
Bin Dhaekhae Oupajai Nehee Aasaa ||
Without seeing something, the yearning for it does not arise.
ਭੈਰਉ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas
ਜੋ ਦੀਸੈ ਸੋ ਹੋਇ ਬਿਨਾਸਾ ॥
Jo Dheesai So Hoe Binaasaa ||
Whatever is seen, shall pass away.
ਭੈਰਉ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas
ਬਰਨ ਸਹਿਤ ਜੋ ਜਾਪੈ ਨਾਮੁ ॥
Baran Sehith Jo Jaapai Naam ||
Whoever chants and praises the Naam, the Name of the Lord,
ਭੈਰਉ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas
ਸੋ ਜੋਗੀ ਕੇਵਲ ਨਿਹਕਾਮੁ ॥੧॥
So Jogee Kaeval Nihakaam ||1||
Is the true Yogi, free of desire. ||1||
ਭੈਰਉ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas
ਪਰਚੈ ਰਾਮੁ ਰਵੈ ਜਉ ਕੋਈ ॥
Parachai Raam Ravai Jo Koee ||
When someone utters the Name of the Lord with love,
ਭੈਰਉ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas
ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
Paaras Parasai Dhubidhhaa N Hoee ||1|| Rehaao ||
It is as if he has touched the philosopher's stone; his sense of duality is eradicated. ||1||Pause||
ਭੈਰਉ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas
ਸੋ ਮੁਨਿ ਮਨ ਕੀ ਦੁਬਿਧਾ ਖਾਇ ॥
So Mun Man Kee Dhubidhhaa Khaae ||
He alone is a silent sage, who destroys the duality of his mind.
ਭੈਰਉ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
Bin Dhuaarae Thrai Lok Samaae ||
Keeping the doors of his body closed, he merges in the Lord of the three worlds.
ਭੈਰਉ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas
ਮਨ ਕਾ ਸੁਭਾਉ ਸਭੁ ਕੋਈ ਕਰੈ ॥
Man Kaa Subhaao Sabh Koee Karai ||
Everyone acts according to the inclinations of the mind.
ਭੈਰਉ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas
ਕਰਤਾ ਹੋਇ ਸੁ ਅਨਭੈ ਰਹੈ ॥੨॥
Karathaa Hoe S Anabhai Rehai ||2||
Attuned to the Creator Lord, one remains free of fear. ||2||
ਭੈਰਉ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas
ਫਲ ਕਾਰਨ ਫੂਲੀ ਬਨਰਾਇ ॥
Fal Kaaran Foolee Banaraae ||
Plants blossom forth to produce fruit.
ਭੈਰਉ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas
ਫਲੁ ਲਾਗਾ ਤਬ ਫੂਲੁ ਬਿਲਾਇ ॥
Fal Laagaa Thab Fool Bilaae ||
When the fruit is produced, the flowers wither away.
ਭੈਰਉ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas
ਗਿਆਨੈ ਕਾਰਨ ਕਰਮ ਅਭਿਆਸੁ ॥
Giaanai Kaaran Karam Abhiaas ||
For the sake of spiritual wisdom, people act and practice rituals.
ਭੈਰਉ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas
ਗਿਆਨੁ ਭਇਆ ਤਹ ਕਰਮਹ ਨਾਸੁ ॥੩॥
Giaan Bhaeiaa Theh Karameh Naas ||3||
When spiritual wisdom wells up, then actions are left behind. ||3||
ਭੈਰਉ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas
ਘ੍ਰਿਤ ਕਾਰਨ ਦਧਿ ਮਥੈ ਸਇਆਨ ॥
Ghrith Kaaran Dhadhh Mathhai Saeiaan ||
For the sake of ghee, wise people churn milk.
ਭੈਰਉ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas
ਜੀਵਤ ਮੁਕਤ ਸਦਾ ਨਿਰਬਾਨ ॥
Jeevath Mukath Sadhaa Nirabaan ||
Those who are Jivan-mukta, liberated while yet alive - are forever in the state of Nirvaanaa.
ਭੈਰਉ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas
ਕਹਿ ਰਵਿਦਾਸ ਪਰਮ ਬੈਰਾਗ ॥
Kehi Ravidhaas Param Bairaag ||
Says Ravi Daas, O you unfortunate people,
ਭੈਰਉ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੩
Raag Bhaira-o Bhagat Ravidas
ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
Ridhai Raam Kee N Japas Abhaag ||4||1||
Why not meditate on the Lord with love in your heart? ||4||1||
ਭੈਰਉ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੩
Raag Bhaira-o Bhagat Ravidas
ਨਾਮਦੇਵ ॥
Naamadhaev ||
Naam Dayv:
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੭
ਆਉ ਕਲੰਦਰ ਕੇਸਵਾ ॥
Aao Kalandhar Kaesavaa ||
Come, O Lord of beautiful hair,
ਭੈਰਉ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੪
Raag Bhaira-o Bhagat Namdev
ਕਰਿ ਅਬਦਾਲੀ ਭੇਸਵਾ ॥ ਰਹਾਉ ॥
Kar Abadhaalee Bhaesavaa || Rehaao ||
Wearing the robes of a Sufi Saint. ||Pause||
ਭੈਰਉ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੪
Raag Bhaira-o Bhagat Namdev
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
Jin Aakaas Kuleh Sir Keenee Kousai Sapath Payaalaa ||
Your cap is the realm of the Akaashic ethers; the seven nether worlds are Your sandals.
ਭੈਰਉ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੪
Raag Bhaira-o Bhagat Namdev
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
Chamar Pos Kaa Mandhar Thaeraa Eih Bidhh Banae Gupaalaa ||1||
The body covered with skin is Your temple; You are so beautiful, O Lord of the World. ||1||
ਭੈਰਉ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੫
Raag Bhaira-o Bhagat Namdev
ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
Shhapan Kott Kaa Paehan Thaeraa Soleh Sehas Eijaaraa ||
The fifty-six million clouds are Your gowns, the 16,000 milkmaids are your skirts.
ਭੈਰਉ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੫
Raag Bhaira-o Bhagat Namdev
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
Bhaar Athaareh Mudhagar Thaeraa Sehanak Sabh Sansaaraa ||2||
The eighteen loads of vegetation is Your stick, and all the world is Your plate. ||2||
ਭੈਰਉ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੬
Raag Bhaira-o Bhagat Namdev
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
Dhaehee Mehajidh Man Moulaanaa Sehaj Nivaaj Gujaarai ||
The human body is the mosque, and the mind is the priest, who peacefully leads the prayer.
ਭੈਰਉ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੬
Raag Bhaira-o Bhagat Namdev
ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
Beebee Koulaa So Kaaein Thaeraa Nirankaar Aakaarai ||3||
You are married to Maya, O Formless Lord, and so You have taken form. ||3||
ਭੈਰਉ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੭
Raag Bhaira-o Bhagat Namdev
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥
Bhagath Karath Maerae Thaal Shhinaaeae Kih Pehi Karo Pukaaraa ||
Performing devotional worship services to You, my cymbals were taken away; unto whom should I complain?
ਭੈਰਉ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੭
Raag Bhaira-o Bhagat Namdev
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
Naamae Kaa Suaamee Antharajaamee Firae Sagal Baedhaesavaa ||4||1||
Naam Dayv's Lord and Master, the Inner-knower, the Searcher of hearts, wanders everywhere; He has no specific home. ||4||1||
ਭੈਰਉ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੮
Raag Bhaira-o Bhagat Namdev