Sri Guru Granth Sahib
Displaying Ang 117 of 1430
- 1
- 2
- 3
- 4
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
Sabadh Marai Man Maarai Apunaa Mukathee Kaa Dhar Paavaniaa ||3||
Those who die in the Shabad and subdue their own minds, obtain the door of liberation. ||3||
ਮਾਝ (ਮਃ ੩) ਅਸਟ (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧
Raag Maajh Guru Amar Das
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
Kilavikh Kaattai Krodhh Nivaarae ||
They erase their sins, and eliminate their anger;
ਮਾਝ (ਮਃ ੩) ਅਸਟ (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧
Raag Maajh Guru Amar Das
ਗੁਰ ਕਾ ਸਬਦੁ ਰਖੈ ਉਰ ਧਾਰੇ ॥
Gur Kaa Sabadh Rakhai Our Dhhaarae ||
They keep the Guru's Shabad clasped tightly to their hearts.
ਮਾਝ (ਮਃ ੩) ਅਸਟ (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧
Raag Maajh Guru Amar Das
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
Sach Rathae Sadhaa Bairaagee Houmai Maar Milaavaniaa ||4||
Those who are attuned to Truth, remain balanced and detached forever. Subduing their egotism, they are united with the Lord. ||4||
ਮਾਝ (ਮਃ ੩) ਅਸਟ (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੨
Raag Maajh Guru Amar Das
ਅੰਤਰਿ ਰਤਨੁ ਮਿਲੈ ਮਿਲਾਇਆ ॥
Anthar Rathan Milai Milaaeiaa ||
Deep within the nucleus of the self is the jewel; we receive it only if the Lord inspires us to receive it.
ਮਾਝ (ਮਃ ੩) ਅਸਟ (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੨
Raag Maajh Guru Amar Das
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
Thribidhh Manasaa Thribidhh Maaeiaa ||
The mind is bound by the three dispositions-the three modes of Maya.
ਮਾਝ (ਮਃ ੩) ਅਸਟ (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੩
Raag Maajh Guru Amar Das
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
Parr Parr Panddith Monee Thhakae Chouthhae Padh Kee Saar N Paavaniaa ||5||
Reading and reciting, the Pandits, the religious scholars, and the silent sages have grown weary, but they have not found the supreme essence of the fourth state. ||5||
ਮਾਝ (ਮਃ ੩) ਅਸਟ (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੩
Raag Maajh Guru Amar Das
ਆਪੇ ਰੰਗੇ ਰੰਗੁ ਚੜਾਏ ॥
Aapae Rangae Rang Charraaeae ||
The Lord Himself dyes us in the color of His Love.
ਮਾਝ (ਮਃ ੩) ਅਸਟ (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੪
Raag Maajh Guru Amar Das
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
Sae Jan Raathae Gur Sabadh Rangaaeae ||
Only those who are steeped in the Word of the Guru's Shabad are so imbued with His Love.
ਮਾਝ (ਮਃ ੩) ਅਸਟ (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੪
Raag Maajh Guru Amar Das
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
Har Rang Charriaa Ath Apaaraa Har Ras Ras Gun Gaavaniaa ||6||
Imbued with the most beautiful color of the Lord's Love, they sing the Glorious Praises of the Lord, with great pleasure and joy. ||6||
ਮਾਝ (ਮਃ ੩) ਅਸਟ (੧੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੪
Raag Maajh Guru Amar Das
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
Guramukh Ridhh Sidhh Sach Sanjam Soee ||
To the Gurmukh, the True Lord is wealth, miraculous spiritual powers and strict self-discipline.
ਮਾਝ (ਮਃ ੩) ਅਸਟ (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੫
Raag Maajh Guru Amar Das
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
Guramukh Giaan Naam Mukath Hoee ||
Through the spiritual wisdom of the Naam, the Name of the Lord, the Gurmukh is liberated.
ਮਾਝ (ਮਃ ੩) ਅਸਟ (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੫
Raag Maajh Guru Amar Das
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
Guramukh Kaar Sach Kamaavehi Sachae Sach Samaavaniaa ||7||
The Gurmukh practices Truth, and is absorbed in the Truest of the True. ||7||
ਮਾਝ (ਮਃ ੩) ਅਸਟ (੧੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੬
Raag Maajh Guru Amar Das
ਗੁਰਮੁਖਿ ਥਾਪੇ ਥਾਪਿ ਉਥਾਪੇ ॥
Guramukh Thhaapae Thhaap Outhhaapae ||
The Gurmukh realizes that the Lord alone creates, and having created, He destroys.
ਮਾਝ (ਮਃ ੩) ਅਸਟ (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੬
Raag Maajh Guru Amar Das
ਗੁਰਮੁਖਿ ਜਾਤਿ ਪਤਿ ਸਭੁ ਆਪੇ ॥
Guramukh Jaath Path Sabh Aapae ||
To the Gurmukh, the Lord Himself is social class, status and all honor.
ਮਾਝ (ਮਃ ੩) ਅਸਟ (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੭
Raag Maajh Guru Amar Das
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
Naanak Guramukh Naam Dhhiaaeae Naamae Naam Samaavaniaa ||8||12||13||
O Nanak, the Gurmukhs meditate on the Naam; through the Naam, they merge in the Naam. ||8||12||13||
ਮਾਝ (ਮਃ ੩) ਅਸਟ (੧੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੭
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭
ਉਤਪਤਿ ਪਰਲਉ ਸਬਦੇ ਹੋਵੈ ॥
Outhapath Paralo Sabadhae Hovai ||
Creation and destruction happen through the Word of the Shabad.
ਮਾਝ (ਮਃ ੩) ਅਸਟ (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੮
Raag Maajh Guru Amar Das
ਸਬਦੇ ਹੀ ਫਿਰਿ ਓਪਤਿ ਹੋਵੈ ॥
Sabadhae Hee Fir Oupath Hovai ||
Through the Shabad, creation happens again.
ਮਾਝ (ਮਃ ੩) ਅਸਟ (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੮
Raag Maajh Guru Amar Das
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
Guramukh Varathai Sabh Aapae Sachaa Guramukh Oupaae Samaavaniaa ||1||
The Gurmukh knows that the True Lord is all-pervading. The Gurmukh understands creation and merger. ||1||
ਮਾਝ (ਮਃ ੩) ਅਸਟ (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੮
Raag Maajh Guru Amar Das
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
Ho Vaaree Jeeo Vaaree Gur Pooraa Mann Vasaavaniaa ||
I am a sacrifice, my soul is a sacrifice, to those who enshrine the Perfect Guru within their minds.
ਮਾਝ (ਮਃ ੩) ਅਸਟ (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੯
Raag Maajh Guru Amar Das
ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
Gur Thae Saath Bhagath Karae Dhin Raathee Gun Kehi Gunee Samaavaniaa ||1|| Rehaao ||
From the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
ਮਾਝ (ਮਃ ੩) ਅਸਟ (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੯
Raag Maajh Guru Amar Das
ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥
Guramukh Dhharathee Guramukh Paanee ||
The Gurmukh sees the Lord on the earth, and the Gurmukh sees Him in the water.
ਮਾਝ (ਮਃ ੩) ਅਸਟ (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੦
Raag Maajh Guru Amar Das
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
Guramukh Pavan Baisanthar Khaelai Viddaanee ||
The Gurmukh sees Him in wind and fire; such is the wonder of His Play.
ਮਾਝ (ਮਃ ੩) ਅਸਟ (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੧
Raag Maajh Guru Amar Das
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
So Niguraa Jo Mar Mar Janmai Nigurae Aavan Jaavaniaa ||2||
One who has no Guru, dies over and over again, only to be re-born. One who has no Guru continues coming and going in reincarnation. ||2||
ਮਾਝ (ਮਃ ੩) ਅਸਟ (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੧
Raag Maajh Guru Amar Das
ਤਿਨਿ ਕਰਤੈ ਇਕੁ ਖੇਲੁ ਰਚਾਇਆ ॥
Thin Karathai Eik Khael Rachaaeiaa ||
The One Creator has set this play in motion.
ਮਾਝ (ਮਃ ੩) ਅਸਟ (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੨
Raag Maajh Guru Amar Das
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
Kaaeiaa Sareerai Vich Sabh Kishh Paaeiaa ||
In the frame of the human body, He has placed all things.
ਮਾਝ (ਮਃ ੩) ਅਸਟ (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੨
Raag Maajh Guru Amar Das
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
Sabadh Bhaedh Koee Mehal Paaeae Mehalae Mehal Bulaavaniaa ||3||
Those few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
ਮਾਝ (ਮਃ ੩) ਅਸਟ (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੨
Raag Maajh Guru Amar Das
ਸਚਾ ਸਾਹੁ ਸਚੇ ਵਣਜਾਰੇ ॥
Sachaa Saahu Sachae Vanajaarae ||
True is the Banker, and true are His traders.
ਮਾਝ (ਮਃ ੩) ਅਸਟ (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੩
Raag Maajh Guru Amar Das
ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
Sach Vananjehi Gur Haeth Apaarae ||
They purchase Truth, with infinite love for the Guru.
ਮਾਝ (ਮਃ ੩) ਅਸਟ (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੩
Raag Maajh Guru Amar Das
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
Sach Vihaajhehi Sach Kamaavehi Sacho Sach Kamaavaniaa ||4||
They deal in Truth, and they practice Truth. They earn Truth, and only Truth. ||4||
ਮਾਝ (ਮਃ ੩) ਅਸਟ (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੪
Raag Maajh Guru Amar Das
ਬਿਨੁ ਰਾਸੀ ਕੋ ਵਥੁ ਕਿਉ ਪਾਏ ॥
Bin Raasee Ko Vathh Kio Paaeae ||
Without investment capital, how can anyone acquire merchandise?
ਮਾਝ (ਮਃ ੩) ਅਸਟ (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੪
Raag Maajh Guru Amar Das
ਮਨਮੁਖ ਭੂਲੇ ਲੋਕ ਸਬਾਏ ॥
Manamukh Bhoolae Lok Sabaaeae ||
The self-willed manmukhs have all gone astray.
ਮਾਝ (ਮਃ ੩) ਅਸਟ (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੪
Raag Maajh Guru Amar Das
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
Bin Raasee Sabh Khaalee Chalae Khaalee Jaae Dhukh Paavaniaa ||5||
Without true wealth, everyone goes empty-handed; going empty-handed, they suffer in pain. ||5||
ਮਾਝ (ਮਃ ੩) ਅਸਟ (੧੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੫
Raag Maajh Guru Amar Das
ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
Eik Sach Vananjehi Gur Sabadh Piaarae ||
Some deal in Truth, through love of the Guru's Shabad.
ਮਾਝ (ਮਃ ੩) ਅਸਟ (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੫
Raag Maajh Guru Amar Das
ਆਪਿ ਤਰਹਿ ਸਗਲੇ ਕੁਲ ਤਾਰੇ ॥
Aap Tharehi Sagalae Kul Thaarae ||
They save themselves, and save all their ancestors as well.
ਮਾਝ (ਮਃ ੩) ਅਸਟ (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੬
Raag Maajh Guru Amar Das
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
Aaeae Sae Paravaan Hoeae Mil Preetham Sukh Paavaniaa ||6||
Very auspicious is the coming of those who meet their Beloved and find peace. ||6||
ਮਾਝ (ਮਃ ੩) ਅਸਟ (੧੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੬
Raag Maajh Guru Amar Das
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
Anthar Vasath Moorraa Baahar Bhaalae ||
Deep within the self is the secret, but the fool looks for it outside.
ਮਾਝ (ਮਃ ੩) ਅਸਟ (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੭
Raag Maajh Guru Amar Das
ਮਨਮੁਖ ਅੰਧੇ ਫਿਰਹਿ ਬੇਤਾਲੇ ॥
Manamukh Andhhae Firehi Baethaalae ||
The blind self-willed manmukhs wander around like demons;
ਮਾਝ (ਮਃ ੩) ਅਸਟ (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੭
Raag Maajh Guru Amar Das
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
Jithhai Vathh Hovai Thithhahu Koe N Paavai Manamukh Bharam Bhulaavaniaa ||7||
But where the secret is, there, they do not find it. The manmukhs are deluded by doubt. ||7||
ਮਾਝ (ਮਃ ੩) ਅਸਟ (੧੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੭
Raag Maajh Guru Amar Das
ਆਪੇ ਦੇਵੈ ਸਬਦਿ ਬੁਲਾਏ ॥
Aapae Dhaevai Sabadh Bulaaeae ||
He Himself calls us, and bestows the Word of the Shabad.
ਮਾਝ (ਮਃ ੩) ਅਸਟ (੧੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੮
Raag Maajh Guru Amar Das
ਮਹਲੀ ਮਹਲਿ ਸਹਜ ਸੁਖੁ ਪਾਏ ॥
Mehalee Mehal Sehaj Sukh Paaeae ||
The soul-bride finds intuitive peace and poise in the Mansion of the Lord's Presence.
ਮਾਝ (ਮਃ ੩) ਅਸਟ (੧੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੮
Raag Maajh Guru Amar Das
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
Naanak Naam Milai Vaddiaaee Aapae Sun Sun Dhhiaavaniaa ||8||13||14||
O Nanak, she obtains the glorious greatness of the Naam; she hears it again and again, and she meditates on it. ||8||13||14||
ਮਾਝ (ਮਃ ੩) ਅਸਟ (੧੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੮
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭
ਸਤਿਗੁਰ ਸਾਚੀ ਸਿਖ ਸੁਣਾਈ ॥
Sathigur Saachee Sikh Sunaaee ||
The True Guru has imparted the True Teachings.
ਮਾਝ (ਮਃ ੩) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੯
Raag Maajh Guru Amar Das