Sri Guru Granth Sahib
Displaying Ang 1170 of 1430
- 1
- 2
- 3
- 4
ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥
Gur Sang Dhikhaaeiou Raam Raae ||1||
The Guru has shown me that my Sovereign Lord God is with me. ||1||
ਬਸੰਤੁ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev
ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥
Mil Sakhee Sehaelee Har Gun Banae ||
Joining together with my friends and companions, I am adorned with the Lord's Glorious Virtues.
ਬਸੰਤੁ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev
ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥
Har Prabh Sang Khaelehi Var Kaaman Guramukh Khojath Man Manae ||1|| Rehaao ||
The sublime soul-brides play with their Lord God. The Gurmukhs look within themselves; their minds are filled with faith. ||1||Pause||
ਬਸੰਤੁ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev
ਮਨਮੁਖੀ ਦੁਹਾਗਣਿ ਨਾਹਿ ਭੇਉ ॥
Manamukhee Dhuhaagan Naahi Bhaeo ||
The self-willed manmukhs, suffering in separation, do not understand this mystery.
ਬਸੰਤੁ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੨
Raag Basant Guru Nanak Dev
ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥
Ouhu Ghatt Ghatt Raavai Sarab Praeo ||
The Beloved Lord of all celebrates in each and every heart.
ਬਸੰਤੁ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੨
Raag Basant Guru Nanak Dev
ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥
Guramukh Thhir Cheenai Sang Dhaeo ||
The Gurmukh is stable, knowing that God is always with him.
ਬਸੰਤੁ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev
ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥
Gur Naam Dhrirraaeiaa Jap Japaeo ||2||
The Guru has implanted the Naam within me; I chant it, and meditate on it. ||2||
ਬਸੰਤੁ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev
ਬਿਨੁ ਗੁਰ ਭਗਤਿ ਨ ਭਾਉ ਹੋਇ ॥
Bin Gur Bhagath N Bhaao Hoe ||
Without the Guru, devotional love does not well up within.
ਬਸੰਤੁ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev
ਬਿਨੁ ਗੁਰ ਸੰਤ ਨ ਸੰਗੁ ਦੇਇ ॥
Bin Gur Santh N Sang Dhaee ||
Without the Guru, one is not blessed with the Society of the Saints.
ਬਸੰਤੁ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev
ਬਿਨੁ ਗੁਰ ਅੰਧੁਲੇ ਧੰਧੁ ਰੋਇ ॥
Bin Gur Andhhulae Dhhandhh Roe ||
Without the Guru, the blind cry out, entangled in worldly affairs.
ਬਸੰਤੁ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev
ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥
Man Guramukh Niramal Mal Sabadh Khoe ||3||
That mortal who becomes Gurmukh becomes immaculate; the Word of the Shabad washes away his filth. ||3||
ਬਸੰਤੁ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev
ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥
Gur Man Maariou Kar Sanjog ||
Uniting with the Guru, the mortal conquers and subdues his mind.
ਬਸੰਤੁ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev
ਅਹਿਨਿਸਿ ਰਾਵੇ ਭਗਤਿ ਜੋਗੁ ॥
Ahinis Raavae Bhagath Jog ||
Day and night, he savors the Yoga of devotional worship.
ਬਸੰਤੁ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev
ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥
Gur Santh Sabhaa Dhukh Mittai Rog ||
Associating with the Saint Guru, suffering and sickness are ended.
ਬਸੰਤੁ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev
ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥
Jan Naanak Har Var Sehaj Jog ||4||6||
Servant Nanak merges with his Husband Lord, in the Yoga of intuitive ease. ||4||6||
ਬਸੰਤੁ (ਮਃ ੧) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੬
Raag Basant Guru Nanak Dev
ਬਸੰਤੁ ਮਹਲਾ ੧ ॥
Basanth Mehalaa 1 ||
Basant, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੦
ਆਪੇ ਕੁਦਰਤਿ ਕਰੇ ਸਾਜਿ ॥
Aapae Kudharath Karae Saaj ||
By His Creative Power, God fashioned the creation.
ਬਸੰਤੁ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੬
Raag Basant Guru Nanak Dev
ਸਚੁ ਆਪਿ ਨਿਬੇੜੇ ਰਾਜੁ ਰਾਜਿ ॥
Sach Aap Nibaerrae Raaj Raaj ||
The King of kings Himself adminsters true justice.
ਬਸੰਤੁ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੬
Raag Basant Guru Nanak Dev
ਗੁਰਮਤਿ ਊਤਮ ਸੰਗਿ ਸਾਥਿ ॥
Guramath Ootham Sang Saathh ||
The most sublime Word of the Guru's Teachings is always with us.
ਬਸੰਤੁ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੭
Raag Basant Guru Nanak Dev
ਹਰਿ ਨਾਮੁ ਰਸਾਇਣੁ ਸਹਜਿ ਆਥਿ ॥੧॥
Har Naam Rasaaein Sehaj Aathh ||1||
The wealth of the Lord's Name, the source of nectar, is easily acquired. ||1||
ਬਸੰਤੁ (ਮਃ ੧) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੭
Raag Basant Guru Nanak Dev
ਮਤ ਬਿਸਰਸਿ ਰੇ ਮਨ ਰਾਮ ਬੋਲਿ ॥
Math Bisaras Rae Man Raam Bol ||
So chant the Name of the Lord; do not forget it, O my mind.
ਬਸੰਤੁ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੭
Raag Basant Guru Nanak Dev
ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥
Aparanpar Agam Agochar Guramukh Har Aap Thulaaeae Athul Thol ||1|| Rehaao ||
The Lord is Infinite, Inaccessible and Incomprehensible; His weight cannot be weighed, but He Himself allows the Gurmukh to weigh Him. ||1||Pause||
ਬਸੰਤੁ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੮
Raag Basant Guru Nanak Dev
ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥
Gur Charan Saraevehi Gurasikh Thor ||
Your GurSikhs serve at the Guru's Feet.
ਬਸੰਤੁ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੯
Raag Basant Guru Nanak Dev
ਗੁਰ ਸੇਵ ਤਰੇ ਤਜਿ ਮੇਰ ਤੋਰ ॥
Gur Saev Tharae Thaj Maer Thor ||
Serving the Guru, they are carried across; they have abandoned any distinction between 'mine' and 'yours'.
ਬਸੰਤੁ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੯
Raag Basant Guru Nanak Dev
ਨਰ ਨਿੰਦਕ ਲੋਭੀ ਮਨਿ ਕਠੋਰ ॥
Nar Nindhak Lobhee Man Kathor ||
The slanderous and greedy people are hard-hearted.
ਬਸੰਤੁ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੯
Raag Basant Guru Nanak Dev
ਗੁਰ ਸੇਵ ਨ ਭਾਈ ਸਿ ਚੋਰ ਚੋਰ ॥੨॥
Gur Saev N Bhaaee S Chor Chor ||2||
Those who do not love to serve the Guru are the most thieving of thieves. ||2||
ਬਸੰਤੁ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੦
Raag Basant Guru Nanak Dev
ਗੁਰੁ ਤੁਠਾ ਬਖਸੇ ਭਗਤਿ ਭਾਉ ॥
Gur Thuthaa Bakhasae Bhagath Bhaao ||
When the Guru is pleased, He blesses the mortals with loving devotional worship of the Lord.
ਬਸੰਤੁ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੦
Raag Basant Guru Nanak Dev
ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ ॥
Gur Thuthai Paaeeai Har Mehal Thaao ||
When the Guru is pleased, the mortal obtains a place in the Mansion of the Lord's Presence.
ਬਸੰਤੁ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੦
Raag Basant Guru Nanak Dev
ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥
Parehar Nindhaa Har Bhagath Jaag ||
So renounce slander, and awaken in devotional worship of the Lord.
ਬਸੰਤੁ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੧
Raag Basant Guru Nanak Dev
ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥੩॥
Har Bhagath Suhaavee Karam Bhaag ||3||
Devotion to the Lord is wonderful; it comes through good karma and destiny. ||3||
ਬਸੰਤੁ (ਮਃ ੧) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੧
Raag Basant Guru Nanak Dev
ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥
Gur Mael Milaavai Karae Dhaath ||
The Guru unites in union with the Lord, and grants the gift of the Name.
ਬਸੰਤੁ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੧
Raag Basant Guru Nanak Dev
ਗੁਰਸਿਖ ਪਿਆਰੇ ਦਿਨਸੁ ਰਾਤਿ ॥
Gurasikh Piaarae Dhinas Raath ||
The Guru loves His Sikhs, day and night.
ਬਸੰਤੁ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੨
Raag Basant Guru Nanak Dev
ਫਲੁ ਨਾਮੁ ਪਰਾਪਤਿ ਗੁਰੁ ਤੁਸਿ ਦੇਇ ॥
Fal Naam Paraapath Gur Thus Dhaee ||
They obtain the fruit of the Naam, when the Guru's favor is bestowed.
ਬਸੰਤੁ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੨
Raag Basant Guru Nanak Dev
ਕਹੁ ਨਾਨਕ ਪਾਵਹਿ ਵਿਰਲੇ ਕੇਇ ॥੪॥੭॥
Kahu Naanak Paavehi Viralae Kaee ||4||7||
Says Nanak, those who receive it are very rare indeed. ||4||7||
ਬਸੰਤੁ (ਮਃ ੧) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੨
Raag Basant Guru Nanak Dev
ਬਸੰਤੁ ਮਹਲਾ ੩ ਇਕ ਤੁਕਾ ॥
Basanth Mehalaa 3 Eik Thukaa ||
Basant, Third Mehl, Ik-Tukas:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੦
ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥
Saahib Bhaavai Saevak Saevaa Karai ||
When it pleases our Lord and Master, His servant serves Him.
ਬਸੰਤੁ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੩
Raag Basant Guru Amar Das
ਜੀਵਤੁ ਮਰੈ ਸਭਿ ਕੁਲ ਉਧਰੈ ॥੧॥
Jeevath Marai Sabh Kul Oudhharai ||1||
He remains dead while yet alive, and redeems all his ancestors. ||1||
ਬਸੰਤੁ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੩
Raag Basant Guru Amar Das
ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥
Thaeree Bhagath N Shhoddo Kiaa Ko Hasai ||
I shall not renounce Your devotional worship, O Lord; what does it matter if people laugh at me?
ਬਸੰਤੁ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੪
Raag Basant Guru Amar Das
ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥
Saach Naam Maerai Hiradhai Vasai ||1|| Rehaao ||
The True Name abides within my heart. ||1||Pause||
ਬਸੰਤੁ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੪
Raag Basant Guru Amar Das
ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥
Jaisae Maaeiaa Mohi Praanee Galath Rehai ||
Just as the mortal remains engrossed in attachment to Maya,
ਬਸੰਤੁ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੫
Raag Basant Guru Amar Das
ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥
Thaisae Santh Jan Raam Naam Ravath Rehai ||2||
So does the Lord's humble Saint remain absorbed in the Lord's Name. ||2||
ਬਸੰਤੁ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੫
Raag Basant Guru Amar Das
ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥
Mai Moorakh Mugadhh Oopar Karahu Dhaeiaa ||
I am foolish and ignorant, O Lord; please be merciful to me.
ਬਸੰਤੁ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੫
Raag Basant Guru Amar Das
ਤਉ ਸਰਣਾਗਤਿ ਰਹਉ ਪਇਆ ॥੩॥
Tho Saranaagath Reho Paeiaa ||3||
May I remain in Your Sanctuary. ||3||
ਬਸੰਤੁ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੬
Raag Basant Guru Amar Das
ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥
Kehath Naanak Sansaar Kae Nihafal Kaamaa ||
Says Nanak, worldly affairs are fruitless.
ਬਸੰਤੁ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੬
Raag Basant Guru Amar Das
ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥
Gur Prasaadh Ko Paavai Anmrith Naamaa ||4||8||
Only by Guru's Grace does one receive the Nectar of the Naam, the Name of the Lord. ||4||8||
ਬਸੰਤੁ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੭
Raag Basant Guru Amar Das
ਮਹਲਾ ੧ ਬਸੰਤੁ ਹਿੰਡੋਲ ਘਰੁ ੨
Mehalaa 1 Basanth Hinddol Ghar 2
First Mehl, Basant Hindol, Second House:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੦
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥
Saal Graam Bip Pooj Manaavahu Sukirath Thulasee Maalaa ||
O Brahmin, you worship and believe in your stone-god, and wear your ceremonial rosary beads.
ਬਸੰਤੁ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੯
Raag Basant Hindol Guru Nanak Dev
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥
Raam Naam Jap Baerraa Baandhhahu Dhaeiaa Karahu Dhaeiaalaa ||1||
Chant the Name of the Lord. Build your boat, and pray, ""O Merciful Lord, please be merciful to me.""||1||
ਬਸੰਤੁ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧੯
Raag Basant Hindol Guru Nanak Dev