Sri Guru Granth Sahib
Displaying Ang 1171 of 1430
- 1
- 2
- 3
- 4
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
Kaahae Kalaraa Sinchahu Janam Gavaavahu ||
Why do you irrigate the barren, alkaline soil? You are wasting your life away!
ਬਸੰਤੁ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧
Raag Basant Hindol Guru Nanak Dev
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
Kaachee Dtehag Dhivaal Kaahae Gach Laavahu ||1|| Rehaao ||
This wall of mud is crumbling. Why bother to patch it with plaster? ||1||Pause||
ਬਸੰਤੁ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧
Raag Basant Hindol Guru Nanak Dev
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
Kar Harihatt Maal Ttindd Parovahu This Bheethar Man Jovahu ||
Let your hands be the buckets, strung on the chain, and yoke the mind as the ox to pull it; draw the water up from the well.
ਬਸੰਤੁ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੨
Raag Basant Hindol Guru Nanak Dev
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
Anmrith Sinchahu Bharahu Kiaarae Tho Maalee Kae Hovahu ||2||
Irrigate your fields with the Ambrosial Nectar, and you shall be owned by God the Gardener. ||2||
ਬਸੰਤੁ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੨
Raag Basant Hindol Guru Nanak Dev
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
Kaam Krodhh Dhue Karahu Basolae Goddahu Dhharathee Bhaaee ||
Let sexual desire and anger be your two shovels, to dig up the dirt of your farm, O Siblings of Destiny.
ਬਸੰਤੁ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੩
Raag Basant Hindol Guru Nanak Dev
ਜਿਉ ਗੋਡਹੁ ਤਿਉ ਤੁਮ੍ਹ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
Jio Goddahu Thio Thumh Sukh Paavahu Kirath N Maettiaa Jaaee ||3||
The more you dig, the more peace you shall find. Your past actions cannot be erased. ||3||
ਬਸੰਤੁ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੩
Raag Basant Hindol Guru Nanak Dev
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
Bagulae Thae Fun Hansulaa Hovai Jae Thoo Karehi Dhaeiaalaa ||
The crane is again transformed into a swan, if You so will, O Merciful Lord.
ਬਸੰਤੁ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੪
Raag Basant Hindol Guru Nanak Dev
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
Pranavath Naanak Dhaasan Dhaasaa Dhaeiaa Karahu Dhaeiaalaa ||4||1||9||
Prays Nanak, the slave of Your slaves: O Merciful Lord, have mercy on me. ||4||1||9||
ਬਸੰਤੁ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੪
Raag Basant Hindol Guru Nanak Dev
ਬਸੰਤੁ ਮਹਲਾ ੧ ਹਿੰਡੋਲ ॥
Basanth Mehalaa 1 Hinddol ||
Basant, First Mehl, Hindol:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੧
ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥
Saahurarree Vathh Sabh Kishh Saajhee Paevakarrai Dhhan Vakhae ||
In the House of the Husband Lord - in the world hereafter everything is jointly owned; but in this world - in the house of the soul-bride's parents the soul-bride owns them separately.
ਬਸੰਤੁ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੫
Raag Basant Hindol Guru Nanak Dev
ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥
Aap Kuchajee Dhos N Dhaeoo Jaanaa Naahee Rakhae ||1||
She herself is ill-mannered; how can she blame anyone else? She does not know how to take care of these things. ||1||
ਬਸੰਤੁ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੬
Raag Basant Hindol Guru Nanak Dev
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
Maerae Saahibaa Ho Aapae Bharam Bhulaanee ||
O my Lord and Master, I am deluded by doubt.
ਬਸੰਤੁ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੬
Raag Basant Hindol Guru Nanak Dev
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥
Akhar Likhae Saeee Gaavaa Avar N Jaanaa Baanee ||1|| Rehaao ||
I sing the Word which You have written; I do not know any other Word. ||1||Pause||
ਬਸੰਤੁ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੭
Raag Basant Hindol Guru Nanak Dev
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ਹ੍ਹ ਜਾਣਹੁ ਨਾਰੀ ॥
Kadt Kaseedhaa Pehirehi Cholee Thaan Thumh Jaanahu Naaree ||
She alone is known as the Lord's bride, who embroiders her gown in the Name.
ਬਸੰਤੁ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੭
Raag Basant Hindol Guru Nanak Dev
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥
Jae Ghar Raakhehi Buraa N Chaakhehi Hovehi Kanth Piaaree ||2||
She who preserves and protects the home of her own heart and does not taste of evil, shall be the Beloved of her Husband Lord. ||2||
ਬਸੰਤੁ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੮
Raag Basant Hindol Guru Nanak Dev
ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥
Jae Thoon Parriaa Panddith Beenaa Dhue Akhar Dhue Naavaa ||
If you are a learned and wise religious scholar, then make a boat of the letters of the Lord's Name.
ਬਸੰਤੁ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੮
Raag Basant Hindol Guru Nanak Dev
ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥
Pranavath Naanak Eaek Langhaaeae Jae Kar Sach Samaavaan ||3||2||10||
Prays Nanak, the One Lord shall carry you across, if you merge in the True Lord. ||3||2||10||
ਬਸੰਤੁ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੯
Raag Basant Hindol Guru Nanak Dev
ਬਸੰਤੁ ਹਿੰਡੋਲ ਮਹਲਾ ੧ ॥
Basanth Hinddol Mehalaa 1 ||
Basant Hindol, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੧
ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥
Raajaa Baalak Nagaree Kaachee Dhusattaa Naal Piaaro ||
The king is just a boy, and his city is vulnerable. He is in love with his wicked enemies.
ਬਸੰਤੁ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੦
Raag Basant Hindol Guru Nanak Dev
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥
Dhue Maaee Dhue Baapaa Parreeahi Panddith Karahu Beechaaro ||1||
He reads of his two mothers and his two fathers; O Pandit, reflect on this. ||1||
ਬਸੰਤੁ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੦
Raag Basant Hindol Guru Nanak Dev
ਸੁਆਮੀ ਪੰਡਿਤਾ ਤੁਮ੍ਹ੍ਹ ਦੇਹੁ ਮਤੀ ॥
Suaamee Panddithaa Thumh Dhaehu Mathee ||
O Master Pandit, teach me about this.
ਬਸੰਤੁ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੧
Raag Basant Hindol Guru Nanak Dev
ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
Kin Bidhh Paavo Praanapathee ||1|| Rehaao ||
How can I obtain the Lord of life? ||1||Pause||
ਬਸੰਤੁ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੧
Raag Basant Hindol Guru Nanak Dev
ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥
Bheethar Agan Banaasapath Moulee Saagar Panddai Paaeiaa ||
There is fire within the plants which bloom; the ocean is tied into a bundle.
ਬਸੰਤੁ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੨
Raag Basant Hindol Guru Nanak Dev
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
Chandh Sooraj Dhue Ghar Hee Bheethar Aisaa Giaan N Paaeiaa ||2||
The sun and the moon dwell in the same home in the sky. You have not obtained this knowledge. ||2||
ਬਸੰਤੁ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੨
Raag Basant Hindol Guru Nanak Dev
ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥
Raam Ravanthaa Jaaneeai Eik Maaee Bhog Karaee ||
One who knows the All-pervading Lord, eats up the one mother - Maya.
ਬਸੰਤੁ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੩
Raag Basant Hindol Guru Nanak Dev
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥
Thaa Kae Lakhan Jaaneeahi Khimaa Dhhan Sangrehaee ||3||
Know that the sign of such a person is that he gathers the wealth of compassion. ||3||
ਬਸੰਤੁ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੩
Raag Basant Hindol Guru Nanak Dev
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹ੍ਹਾ ਹੀ ਸੇਤੀ ਵਾਸਾ ॥
Kehiaa Sunehi N Khaaeiaa Maanehi Thinhaa Hee Saethee Vaasaa ||
The mind lives with those who do not listen, and do not admit what they eat.
ਬਸੰਤੁ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੪
Raag Basant Hindol Guru Nanak Dev
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
Pranavath Naanak Dhaasan Dhaasaa Khin Tholaa Khin Maasaa ||4||3||11||
Prays Nanak, the slave of the Lord's slave: one instant the mind is huge, and the next instant, it is tiny. ||4||3||11||
ਬਸੰਤੁ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੪
Raag Basant Hindol Guru Nanak Dev
ਬਸੰਤੁ ਹਿੰਡੋਲ ਮਹਲਾ ੧ ॥
Basanth Hinddol Mehalaa 1 ||
Basant Hindol, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੭੧
ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥
Saachaa Saahu Guroo Sukhadhaathaa Har Maelae Bhukh Gavaaeae ||
The Guru is the True Banker, the Giver of peace; He unites the mortal with the Lord, and satisfies his hunger.
ਬਸੰਤੁ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੫
Raag Basant Hindol Guru Nanak Dev
ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥
Kar Kirapaa Har Bhagath Dhrirraaeae Anadhin Har Gun Gaaeae ||1||
Granting His Grace, He implants devotional worship of the Lord within; and then night and day, we sing the Glorious Praises of the Lord. ||1||
ਬਸੰਤੁ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੬
Raag Basant Hindol Guru Nanak Dev
ਮਤ ਭੂਲਹਿ ਰੇ ਮਨ ਚੇਤਿ ਹਰੀ ॥
Math Bhoolehi Rae Man Chaeth Haree ||
O my mind, do not forget the Lord; keep Him in your consciousness.
ਬਸੰਤੁ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੬
Raag Basant Hindol Guru Nanak Dev
ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥
Bin Gur Mukath Naahee Thrai Loee Guramukh Paaeeai Naam Haree ||1|| Rehaao ||
Without the Guru, no one is liberated anywhere in the three worlds. The Gurmukh obtains the Lord's Name. ||1||Pause||
ਬਸੰਤੁ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੭
Raag Basant Hindol Guru Nanak Dev
ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥
Bin Bhagathee Nehee Sathigur Paaeeai Bin Bhaagaa Nehee Bhagath Haree ||
Without devotional worship, the True Guru is not obtained. Without good destiny, devotional worship of the Lord is not obtained.
ਬਸੰਤੁ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੭
Raag Basant Hindol Guru Nanak Dev
ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥
Bin Bhaagaa Sathasang N Paaeeai Karam Milai Har Naam Haree ||2||
Without good destiny, the Sat Sangat, the True Congregation, is not obtained. By the grace of one's good karma, the Lord's Name is received. ||2||
ਬਸੰਤੁ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੮
Raag Basant Hindol Guru Nanak Dev
ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥
Ghatt Ghatt Gupath Oupaaeae Vaekhai Paragatt Guramukh Santh Janaa ||
In each and every heart, the Lord is hidden; He creates and watches over all. He reveals Himself in the humble, Saintly Gurmukhs.
ਬਸੰਤੁ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੯
Raag Basant Hindol Guru Nanak Dev
ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
Har Har Karehi S Har Rang Bheenae Har Jal Anmrith Naam Manaa ||3||
Those who chant the Name of the Lord, Har, Har, are drenched with the Lord's Love. Their minds are drenched with the Ambrosial Water of the Naam, the Name of the Lord. ||3||
ਬਸੰਤੁ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੧ ਪੰ. ੧੯
Raag Basant Hindol Guru Nanak Dev