Sri Guru Granth Sahib
Displaying Ang 1172 of 1430
- 1
- 2
- 3
- 4
ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥
Jin Ko Thakhath Milai Vaddiaaee Guramukh Sae Paradhhaan Keeeae ||
Those who are blessed with the glory of the Lord's Throne - those Gurmukhs are renowned as supreme.
ਬਸੰਤੁ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧
Raag Basant Hindol Guru Nanak Dev
ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥
Paaras Bhaett Bheae Sae Paaras Naanak Har Gur Sang Thheeeae ||4||4||12||
Touching the philosopher's stone, they themselves becomes the philosopher's stone; they become the companions of the Lord, the Guru. ||4||4||12||
ਬਸੰਤੁ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧
Raag Basant Hindol Guru Nanak Dev
ਬਸੰਤੁ ਮਹਲਾ ੩ ਘਰੁ ੧ ਦੁਤੁਕੇ
Basanth Mehalaa 3 Ghar 1 Dhuthukae
Basant, Third Mehl, First House, Du-Tukas:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੨
ਮਾਹਾ ਰੁਤੀ ਮਹਿ ਸਦ ਬਸੰਤੁ ॥
Maahaa Ruthee Mehi Sadh Basanth ||
Throughout the months and the seasons, the Lord is always in bloom.
ਬਸੰਤੁ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੪
Raag Basant Guru Amar Das
ਜਿਤੁ ਹਰਿਆ ਸਭੁ ਜੀਅ ਜੰਤੁ ॥
Jith Hariaa Sabh Jeea Janth ||
He rejuvenates all beings and creatures.
ਬਸੰਤੁ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੪
Raag Basant Guru Amar Das
ਕਿਆ ਹਉ ਆਖਾ ਕਿਰਮ ਜੰਤੁ ॥
Kiaa Ho Aakhaa Kiram Janth ||
What can I say? I am just a worm.
ਬਸੰਤੁ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੪
Raag Basant Guru Amar Das
ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥੧॥
Thaeraa Kinai N Paaeiaa Aadh Anth ||1||
No one has found Your beginning or Your end, O Lord. ||1||
ਬਸੰਤੁ (ਮਃ ੩) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੪
Raag Basant Guru Amar Das
ਤੈ ਸਾਹਿਬ ਕੀ ਕਰਹਿ ਸੇਵ ॥
Thai Saahib Kee Karehi Saev ||
Those who serve You, Lord,
ਬਸੰਤੁ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੫
Raag Basant Guru Amar Das
ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ ॥
Param Sukh Paavehi Aatham Dhaev ||1|| Rehaao ||
Obtain the greatest peace; their souls are so divine. ||1||Pause||
ਬਸੰਤੁ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੫
Raag Basant Guru Amar Das
ਕਰਮੁ ਹੋਵੈ ਤਾਂ ਸੇਵਾ ਕਰੈ ॥
Karam Hovai Thaan Saevaa Karai ||
If the Lord is merciful, then the mortal is allowed to serve Him.
ਬਸੰਤੁ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੬
Raag Basant Guru Amar Das
ਗੁਰ ਪਰਸਾਦੀ ਜੀਵਤ ਮਰੈ ॥
Gur Parasaadhee Jeevath Marai ||
By Guru's Grace, he remains dead while yet alive.
ਬਸੰਤੁ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੬
Raag Basant Guru Amar Das
ਅਨਦਿਨੁ ਸਾਚੁ ਨਾਮੁ ਉਚਰੈ ॥
Anadhin Saach Naam Oucharai ||
Night and day, he chants the True Name;
ਬਸੰਤੁ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੬
Raag Basant Guru Amar Das
ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥
Ein Bidhh Praanee Dhuthar Tharai ||2||
In this way, he crosses over the treacherous world-ocean. ||2||
ਬਸੰਤੁ (ਮਃ ੩) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੬
Raag Basant Guru Amar Das
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
Bikh Anmrith Karathaar Oupaaeae ||
The Creator created both poison and nectar.
ਬਸੰਤੁ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੭
Raag Basant Guru Amar Das
ਸੰਸਾਰ ਬਿਰਖ ਕਉ ਦੁਇ ਫਲ ਲਾਏ ॥
Sansaar Birakh Ko Dhue Fal Laaeae ||
He attached these two fruits to the world-plant.
ਬਸੰਤੁ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੭
Raag Basant Guru Amar Das
ਆਪੇ ਕਰਤਾ ਕਰੇ ਕਰਾਏ ॥
Aapae Karathaa Karae Karaaeae ||
The Creator Himself is the Doer, the Cause of all.
ਬਸੰਤੁ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੭
Raag Basant Guru Amar Das
ਜੋ ਤਿਸੁ ਭਾਵੈ ਤਿਸੈ ਖਵਾਏ ॥੩॥
Jo This Bhaavai Thisai Khavaaeae ||3||
He feeds all as He pleases. ||3||
ਬਸੰਤੁ (ਮਃ ੩) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੮
Raag Basant Guru Amar Das
ਨਾਨਕ ਜਿਸ ਨੋ ਨਦਰਿ ਕਰੇਇ ॥
Naanak Jis No Nadhar Karaee ||
O Nanak, when He casts His Glance of Grace,
ਬਸੰਤੁ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੮
Raag Basant Guru Amar Das
ਅੰਮ੍ਰਿਤ ਨਾਮੁ ਆਪੇ ਦੇਇ ॥
Anmrith Naam Aapae Dhaee ||
He Himself bestows His Ambrosial Naam.
ਬਸੰਤੁ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੮
Raag Basant Guru Amar Das
ਬਿਖਿਆ ਕੀ ਬਾਸਨਾ ਮਨਹਿ ਕਰੇਇ ॥
Bikhiaa Kee Baasanaa Manehi Karaee ||
Thus, the desire for sin and corruption is ended.
ਬਸੰਤੁ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੯
Raag Basant Guru Amar Das
ਅਪਣਾ ਭਾਣਾ ਆਪਿ ਕਰੇਇ ॥੪॥੧॥
Apanaa Bhaanaa Aap Karaee ||4||1||
The Lord Himself carries out His Own Will. ||4||1||
ਬਸੰਤੁ (ਮਃ ੩) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੯
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੨
ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥
Raathae Saach Har Naam Nihaalaa ||
Those who are attuned to the True Lord's Name are happy and exalted.
ਬਸੰਤੁ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੯
Raag Basant Guru Amar Das
ਦਇਆ ਕਰਹੁ ਪ੍ਰਭ ਦੀਨ ਦਇਆਲਾ ॥
Dhaeiaa Karahu Prabh Dheen Dhaeiaalaa ||
Take pity on me, O God, Merciful to the meek.
ਬਸੰਤੁ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੦
Raag Basant Guru Amar Das
ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥
This Bin Avar Nehee Mai Koe ||
Without Him, I have no other at all.
ਬਸੰਤੁ (ਮਃ ੩) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੦
Raag Basant Guru Amar Das
ਜਿਉ ਭਾਵੈ ਤਿਉ ਰਾਖੈ ਸੋਇ ॥੧॥
Jio Bhaavai Thio Raakhai Soe ||1||
As it pleases His Will, He keeps me. ||1||
ਬਸੰਤੁ (ਮਃ ੩) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੦
Raag Basant Guru Amar Das
ਗੁਰ ਗੋਪਾਲ ਮੇਰੈ ਮਨਿ ਭਾਏ ॥
Gur Gopaal Maerai Man Bhaaeae ||
The Guru, the Lord, is pleasing to my mind.
ਬਸੰਤੁ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੧
Raag Basant Guru Amar Das
ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥
Rehi N Sako Dharasan Dhaekhae Bin Sehaj Milo Gur Mael Milaaeae ||1|| Rehaao ||
I cannot even survive, without the Blessed Vision of His Darshan. But I shall easily unite with the Guru, if He unites me in His Union. ||1||Pause||
ਬਸੰਤੁ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੧
Raag Basant Guru Amar Das
ਇਹੁ ਮਨੁ ਲੋਭੀ ਲੋਭਿ ਲੁਭਾਨਾ ॥
Eihu Man Lobhee Lobh Lubhaanaa ||
The greedy mind is enticed by greed.
ਬਸੰਤੁ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੨
Raag Basant Guru Amar Das
ਰਾਮ ਬਿਸਾਰਿ ਬਹੁਰਿ ਪਛੁਤਾਨਾ ॥
Raam Bisaar Bahur Pashhuthaanaa ||
Forgetting the Lord, it regrets and repents in the end.
ਬਸੰਤੁ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੨
Raag Basant Guru Amar Das
ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥
Bishhurath Milaae Gur Saev Raangae ||
The separated ones are reunited, when they are inspired to serve the Guru.
ਬਸੰਤੁ (ਮਃ ੩) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੨
Raag Basant Guru Amar Das
ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥
Har Naam Dheeou Masathak Vaddabhaagae ||2||
They are blessed with the Lord's Name - such is the destiny written on their foreheads. ||2||
ਬਸੰਤੁ (ਮਃ ੩) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੩
Raag Basant Guru Amar Das
ਪਉਣ ਪਾਣੀ ਕੀ ਇਹ ਦੇਹ ਸਰੀਰਾ ॥
Poun Paanee Kee Eih Dhaeh Sareeraa ||
This body is built of air and water.
ਬਸੰਤੁ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੩
Raag Basant Guru Amar Das
ਹਉਮੈ ਰੋਗੁ ਕਠਿਨ ਤਨਿ ਪੀਰਾ ॥
Houmai Rog Kathin Than Peeraa ||
The body is afflicted with the terribly painful illness of egotism.
ਬਸੰਤੁ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੪
Raag Basant Guru Amar Das
ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥
Guramukh Raam Naam Dhaaroo Gun Gaaeiaa ||
The Gurmukh has the Medicine: singing the Glorious Praises of the Lord's Name.
ਬਸੰਤੁ (ਮਃ ੩) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੪
Raag Basant Guru Amar Das
ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥
Kar Kirapaa Gur Rog Gavaaeiaa ||3||
Granting His Grace, the Guru has cured the illness. ||3||
ਬਸੰਤੁ (ਮਃ ੩) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੪
Raag Basant Guru Amar Das
ਚਾਰਿ ਨਦੀਆ ਅਗਨੀ ਤਨਿ ਚਾਰੇ ॥
Chaar Nadheeaa Aganee Than Chaarae ||
The four evils are the four rivers of fire flowing through the body.
ਬਸੰਤੁ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੫
Raag Basant Guru Amar Das
ਤ੍ਰਿਸਨਾ ਜਲਤ ਜਲੇ ਅਹੰਕਾਰੇ ॥
Thrisanaa Jalath Jalae Ahankaarae ||
It is burning in desire, and burning in egotism.
ਬਸੰਤੁ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੫
Raag Basant Guru Amar Das
ਗੁਰਿ ਰਾਖੇ ਵਡਭਾਗੀ ਤਾਰੇ ॥
Gur Raakhae Vaddabhaagee Thaarae ||
Those whom the Guru protects and saves are very fortunate.
ਬਸੰਤੁ (ਮਃ ੩) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੫
Raag Basant Guru Amar Das
ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥
Jan Naanak Our Har Anmrith Dhhaarae ||4||2||
Servant Nanak enshrines the Ambrosial Name of the Lord in his heart. ||4||2||
ਬਸੰਤੁ (ਮਃ ੩) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੬
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੨
ਹਰਿ ਸੇਵੇ ਸੋ ਹਰਿ ਕਾ ਲੋਗੁ ॥
Har Saevae So Har Kaa Log ||
One who serves the Lord is the Lord's person.
ਬਸੰਤੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੬
Raag Basant Guru Amar Das
ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥
Saach Sehaj Kadhae N Hovai Sog ||
He dwells in intuitive peace, and never suffers in sorrow.
ਬਸੰਤੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੬
Raag Basant Guru Amar Das
ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥
Manamukh Mueae Naahee Har Man Maahi ||
The self-willed manmukhs are dead; the Lord is not within their minds.
ਬਸੰਤੁ (ਮਃ ੩) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੭
Raag Basant Guru Amar Das
ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥
Mar Mar Janmehi Bhee Mar Jaahi ||1||
They die and die again and again, and are reincarnated, only to die once more. ||1||
ਬਸੰਤੁ (ਮਃ ੩) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੭
Raag Basant Guru Amar Das
ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥
Sae Jan Jeevae Jin Har Man Maahi ||
They alone are alive, whose minds are filled with the Lord.
ਬਸੰਤੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das
ਸਾਚੁ ਸਮ੍ਹ੍ਹਾਲਹਿ ਸਾਚਿ ਸਮਾਹਿ ॥੧॥ ਰਹਾਉ ॥
Saach Samhaalehi Saach Samaahi ||1|| Rehaao ||
They contemplate the True Lord, and are absorbed in the True Lord. ||1||Pause||
ਬਸੰਤੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das
ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥
Har N Saevehi Thae Har Thae Dhoor ||
Those who do not serve the Lord are far away from the Lord.
ਬਸੰਤੁ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das
ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥
Dhisanthar Bhavehi Sir Paavehi Dhhoor ||
They wander in foreign lands, with dust thrown on their heads.
ਬਸੰਤੁ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das
ਹਰਿ ਆਪੇ ਜਨ ਲੀਏ ਲਾਇ ॥
Har Aapae Jan Leeeae Laae ||
The Lord Himself enjoins His humble servants to serve Him.
ਬਸੰਤੁ (ਮਃ ੩) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das
ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥
Thin Sadhaa Sukh Hai Thil N Thamaae ||2||
They live in peace forever, and have no greed at all. ||2||
ਬਸੰਤੁ (ਮਃ ੩) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das