Sri Guru Granth Sahib
Displaying Ang 1173 of 1430
- 1
- 2
- 3
- 4
ਨਦਰਿ ਕਰੇ ਚੂਕੈ ਅਭਿਮਾਨੁ ॥
Nadhar Karae Chookai Abhimaan ||
When the Lord bestows His Glance of Grace, egotism is eradicated.
ਬਸੰਤੁ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das
ਸਾਚੀ ਦਰਗਹ ਪਾਵੈ ਮਾਨੁ ॥
Saachee Dharageh Paavai Maan ||
Then, the mortal is honored in the Court of the True Lord.
ਬਸੰਤੁ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das
ਹਰਿ ਜੀਉ ਵੇਖੈ ਸਦ ਹਜੂਰਿ ॥
Har Jeeo Vaekhai Sadh Hajoor ||
He sees the Dear Lord always close at hand, ever-present.
ਬਸੰਤੁ (ਮਃ ੩) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das
ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥
Gur Kai Sabadh Rehiaa Bharapoor ||3||
Through the Word of the Guru's Shabad, he sees the Lord pervading and permeating all. ||3||
ਬਸੰਤੁ (ਮਃ ੩) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das
ਜੀਅ ਜੰਤ ਕੀ ਕਰੇ ਪ੍ਰਤਿਪਾਲ ॥
Jeea Janth Kee Karae Prathipaal ||
The Lord cherishes all beings and creatures.
ਬਸੰਤੁ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das
ਗੁਰ ਪਰਸਾਦੀ ਸਦ ਸਮ੍ਹ੍ਹਾਲ ॥
Gur Parasaadhee Sadh Samhaal ||
By Guru's Grace, contemplate Him forever.
ਬਸੰਤੁ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das
ਦਰਿ ਸਾਚੈ ਪਤਿ ਸਿਉ ਘਰਿ ਜਾਇ ॥
Dhar Saachai Path Sio Ghar Jaae ||
You shall go to your true home in the Lord's Court with honor.
ਬਸੰਤੁ (ਮਃ ੩) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das
ਨਾਨਕ ਨਾਮਿ ਵਡਾਈ ਪਾਇ ॥੪॥੩॥
Naanak Naam Vaddaaee Paae ||4||3||
O Nanak, through the Naam, the Name of the Lord, you shall be blessed with glorious greatness. ||4||3||
ਬਸੰਤੁ (ਮਃ ੩) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੩
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੩
ਅੰਤਰਿ ਪੂਜਾ ਮਨ ਤੇ ਹੋਇ ॥
Anthar Poojaa Man Thae Hoe ||
One who worships the Lord within his mind,
ਬਸੰਤੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੩
Raag Basant Guru Amar Das
ਏਕੋ ਵੇਖੈ ਅਉਰੁ ਨ ਕੋਇ ॥
Eaeko Vaekhai Aour N Koe ||
Sees the One and Only Lord, and no other.
ਬਸੰਤੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੪
Raag Basant Guru Amar Das
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥
Dhoojai Lokee Bahuth Dhukh Paaeiaa ||
People in duality suffer terrible pain.
ਬਸੰਤੁ (ਮਃ ੩) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੪
Raag Basant Guru Amar Das
ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥
Sathigur Maino Eaek Dhikhaaeiaa ||1||
The True Guru has shown me the One Lord. ||1||
ਬਸੰਤੁ (ਮਃ ੩) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੪
Raag Basant Guru Amar Das
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥
Maeraa Prabh Mouliaa Sadh Basanth ||
My God is in bloom, forever in spring.
ਬਸੰਤੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੫
Raag Basant Guru Amar Das
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥
Eihu Man Mouliaa Gaae Gun Gobindh ||1|| Rehaao ||
This mind blossoms forth, singing the Glorious Praises of the Lord of the Universe. ||1||Pause||
ਬਸੰਤੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੫
Raag Basant Guru Amar Das
ਗੁਰ ਪੂਛਹੁ ਤੁਮ੍ਹ੍ਹ ਕਰਹੁ ਬੀਚਾਰੁ ॥
Gur Pooshhahu Thumh Karahu Beechaar ||
So consult the Guru, and reflect upon His wisdom;
ਬਸੰਤੁ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੫
Raag Basant Guru Amar Das
ਤਾਂ ਪ੍ਰਭ ਸਾਚੇ ਲਗੈ ਪਿਆਰੁ ॥
Thaan Prabh Saachae Lagai Piaar ||
Then, you shall be in love with the True Lord God.
ਬਸੰਤੁ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੬
Raag Basant Guru Amar Das
ਆਪੁ ਛੋਡਿ ਹੋਹਿ ਦਾਸਤ ਭਾਇ ॥
Aap Shhodd Hohi Dhaasath Bhaae ||
Abandon your self-conceit, and be His loving servant.
ਬਸੰਤੁ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੬
Raag Basant Guru Amar Das
ਤਉ ਜਗਜੀਵਨੁ ਵਸੈ ਮਨਿ ਆਇ ॥੨॥
Tho Jagajeevan Vasai Man Aae ||2||
Then, the Life of the World shall come to dwell in your mind. ||2||
ਬਸੰਤੁ (ਮਃ ੩) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੬
Raag Basant Guru Amar Das
ਭਗਤਿ ਕਰੇ ਸਦ ਵੇਖੈ ਹਜੂਰਿ ॥
Bhagath Karae Sadh Vaekhai Hajoor ||
Worship Him with devotion, and see Him always ever-present, close at hand.
ਬਸੰਤੁ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੭
Raag Basant Guru Amar Das
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥
Maeraa Prabh Sadh Rehiaa Bharapoor ||
My God is forever permeating and pervading all.
ਬਸੰਤੁ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੭
Raag Basant Guru Amar Das
ਇਸੁ ਭਗਤੀ ਕਾ ਕੋਈ ਜਾਣੈ ਭੇਉ ॥
Eis Bhagathee Kaa Koee Jaanai Bhaeo ||
Only a rare few know the mystery of this devotional worship.
ਬਸੰਤੁ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੭
Raag Basant Guru Amar Das
ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥
Sabh Maeraa Prabh Aatham Dhaeo ||3||
My God is the Enlightener of all souls. ||3||
ਬਸੰਤੁ (ਮਃ ੩) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੮
Raag Basant Guru Amar Das
ਆਪੇ ਸਤਿਗੁਰੁ ਮੇਲਿ ਮਿਲਾਏ ॥
Aapae Sathigur Mael Milaaeae ||
The True Guru Himself unites us in His Union.
ਬਸੰਤੁ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੮
Raag Basant Guru Amar Das
ਜਗਜੀਵਨ ਸਿਉ ਆਪਿ ਚਿਤੁ ਲਾਏ ॥
Jagajeevan Sio Aap Chith Laaeae ||
He Himself links our consciousness to the Lord, the Life of the World.
ਬਸੰਤੁ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੮
Raag Basant Guru Amar Das
ਮਨੁ ਤਨੁ ਹਰਿਆ ਸਹਜਿ ਸੁਭਾਏ ॥
Man Than Hariaa Sehaj Subhaaeae ||
Thus, our minds and bodies are rejuvenated with intuitive ease.
ਬਸੰਤੁ (ਮਃ ੩) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੯
Raag Basant Guru Amar Das
ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥
Naanak Naam Rehae Liv Laaeae ||4||4||
O Nanak, through the Naam, the Name of the Lord, we remain attuned to the String of His Love. ||4||4||
ਬਸੰਤੁ (ਮਃ ੩) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੯
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੩
ਭਗਤਿ ਵਛਲੁ ਹਰਿ ਵਸੈ ਮਨਿ ਆਇ ॥
Bhagath Vashhal Har Vasai Man Aae ||
The Lord is the Lover of His devotees; He dwells within their minds,
ਬਸੰਤੁ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੦
Raag Basant Guru Amar Das
ਗੁਰ ਕਿਰਪਾ ਤੇ ਸਹਜ ਸੁਭਾਇ ॥
Gur Kirapaa Thae Sehaj Subhaae ||
By Guru's Grace, with intuitive ease.
ਬਸੰਤੁ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੦
Raag Basant Guru Amar Das
ਭਗਤਿ ਕਰੇ ਵਿਚਹੁ ਆਪੁ ਖੋਇ ॥
Bhagath Karae Vichahu Aap Khoe ||
Through devotional worship, self-conceit is eradicated from within,
ਬਸੰਤੁ (ਮਃ ੩) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੦
Raag Basant Guru Amar Das
ਤਦ ਹੀ ਸਾਚਿ ਮਿਲਾਵਾ ਹੋਇ ॥੧॥
Thadh Hee Saach Milaavaa Hoe ||1||
And then, one meets the True Lord. ||1||
ਬਸੰਤੁ (ਮਃ ੩) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੧
Raag Basant Guru Amar Das
ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥
Bhagath Sohehi Sadhaa Har Prabh Dhuaar ||
His devotees are forever beauteous at the Door of the Lord God.
ਬਸੰਤੁ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੧
Raag Basant Guru Amar Das
ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥
Gur Kai Haeth Saachai Praem Piaar ||1|| Rehaao ||
Loving the Guru, they have love and affection for the True Lord. ||1||Pause||
ਬਸੰਤੁ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੧
Raag Basant Guru Amar Das
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥
Bhagath Karae So Jan Niramal Hoe ||
That humble being who worships the Lord with devotion becomes immaculate and pure.
ਬਸੰਤੁ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੨
Raag Basant Guru Amar Das
ਗੁਰ ਸਬਦੀ ਵਿਚਹੁ ਹਉਮੈ ਖੋਇ ॥
Gur Sabadhee Vichahu Houmai Khoe ||
Through the Word of the Guru's Shabad, egotism is eradicated from within.
ਬਸੰਤੁ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੨
Raag Basant Guru Amar Das
ਹਰਿ ਜੀਉ ਆਪਿ ਵਸੈ ਮਨਿ ਆਇ ॥
Har Jeeo Aap Vasai Man Aae ||
The Dear Lord Himself comes to dwell within the mind,
ਬਸੰਤੁ (ਮਃ ੩) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੨
Raag Basant Guru Amar Das
ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥
Sadhaa Saanth Sukh Sehaj Samaae ||2||
And the mortal remains immersed in peace, tranquility and intuitive ease. ||2||
ਬਸੰਤੁ (ਮਃ ੩) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੩
Raag Basant Guru Amar Das
ਸਾਚਿ ਰਤੇ ਤਿਨ ਸਦ ਬਸੰਤ ॥
Saach Rathae Thin Sadh Basanth ||
Those who are imbued with Truth, are forever in the bloom of spring.
ਬਸੰਤੁ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੩
Raag Basant Guru Amar Das
ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥
Man Than Hariaa Rav Gun Guvindh ||
Their minds and bodies are rejuvenated, uttering the Glorious Praises of the Lord of the Universe.
ਬਸੰਤੁ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੩
Raag Basant Guru Amar Das
ਬਿਨੁ ਨਾਵੈ ਸੂਕਾ ਸੰਸਾਰੁ ॥
Bin Naavai Sookaa Sansaar ||
Without the Lord's Name, the world is dry and parched.
ਬਸੰਤੁ (ਮਃ ੩) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੪
Raag Basant Guru Amar Das
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥
Agan Thrisanaa Jalai Vaaro Vaar ||3||
It burns in the fire of desire, over and over again. ||3||
ਬਸੰਤੁ (ਮਃ ੩) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੪
Raag Basant Guru Amar Das
ਸੋਈ ਕਰੇ ਜਿ ਹਰਿ ਜੀਉ ਭਾਵੈ ॥
Soee Karae J Har Jeeo Bhaavai ||
One who does only that which is pleasing to the Dear Lord
ਬਸੰਤੁ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੪
Raag Basant Guru Amar Das
ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥
Sadhaa Sukh Sareer Bhaanai Chith Laavai ||
- his body is forever at peace, and his consciousness is attached to the Lord's Will.
ਬਸੰਤੁ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੫
Raag Basant Guru Amar Das
ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥
Apanaa Prabh Saevae Sehaj Subhaae ||
He serves His God with intuitive ease.
ਬਸੰਤੁ (ਮਃ ੩) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੫
Raag Basant Guru Amar Das
ਨਾਨਕ ਨਾਮੁ ਵਸੈ ਮਨਿ ਆਇ ॥੪॥੫॥
Naanak Naam Vasai Man Aae ||4||5||
O Nanak, the Naam, the Name of the Lord, comes to abide in his mind. ||4||5||
ਬਸੰਤੁ (ਮਃ ੩) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੫
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੩
ਮਾਇਆ ਮੋਹੁ ਸਬਦਿ ਜਲਾਏ ॥
Maaeiaa Mohu Sabadh Jalaaeae ||
Attachment to Maya is burnt away by the Word of the Shabad.
ਬਸੰਤੁ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੬
Raag Basant Guru Amar Das
ਮਨੁ ਤਨੁ ਹਰਿਆ ਸਤਿਗੁਰ ਭਾਏ ॥
Man Than Hariaa Sathigur Bhaaeae ||
The mind and body are rejuvenated by the Love of the True Guru.
ਬਸੰਤੁ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੬
Raag Basant Guru Amar Das
ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥
Safalio Birakh Har Kai Dhuaar ||
The tree bears fruit at the Lord's Door,
ਬਸੰਤੁ (ਮਃ ੩) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੬
Raag Basant Guru Amar Das
ਸਾਚੀ ਬਾਣੀ ਨਾਮ ਪਿਆਰਿ ॥੧॥
Saachee Baanee Naam Piaar ||1||
In love with the True Bani of the Guru's Word, and the Naam, the Name of the Lord. ||1||
ਬਸੰਤੁ (ਮਃ ੩) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੭
Raag Basant Guru Amar Das
ਏ ਮਨ ਹਰਿਆ ਸਹਜ ਸੁਭਾਇ ॥
Eae Man Hariaa Sehaj Subhaae ||
This mind is rejuvenated, with intuitive ease;
ਬਸੰਤੁ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੭
Raag Basant Guru Amar Das
ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥
Sach Fal Laagai Sathigur Bhaae ||1|| Rehaao ||
Loving the True Guru, it bears the fruit of truth. ||1||Pause||
ਬਸੰਤੁ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੭
Raag Basant Guru Amar Das
ਆਪੇ ਨੇੜੈ ਆਪੇ ਦੂਰਿ ॥
Aapae Naerrai Aapae Dhoor ||
He Himself is near, and He Himself is far away.
ਬਸੰਤੁ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੮
Raag Basant Guru Amar Das
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥
Gur Kai Sabadh Vaekhai Sadh Hajoor ||
Through the Word of the Guru's Shabad, He is seen to be ever-present, close at hand.
ਬਸੰਤੁ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੮
Raag Basant Guru Amar Das
ਛਾਵ ਘਣੀ ਫੂਲੀ ਬਨਰਾਇ ॥
Shhaav Ghanee Foolee Banaraae ||
The plants have blossomed forth, giving a dense shade.
ਬਸੰਤੁ (ਮਃ ੩) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੮
Raag Basant Guru Amar Das
ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥
Guramukh Bigasai Sehaj Subhaae ||2||
The Gurmukh blossoms forth, with intuitive ease. ||2||
ਬਸੰਤੁ (ਮਃ ੩) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੯
Raag Basant Guru Amar Das
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥
Anadhin Keerathan Karehi Dhin Raath ||
Night and day, he sings the Kirtan of the Lord's Praises, day and night.
ਬਸੰਤੁ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੯
Raag Basant Guru Amar Das
ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥
Sathigur Gavaaee Vichahu Jooth Bharaanth ||
The True Guru drives out sin and doubt from within.
ਬਸੰਤੁ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧੯
Raag Basant Guru Amar Das