Sri Guru Granth Sahib
Displaying Ang 1174 of 1430
- 1
- 2
- 3
- 4
ਪਰਪੰਚ ਵੇਖਿ ਰਹਿਆ ਵਿਸਮਾਦੁ ॥
Parapanch Vaekh Rehiaa Visamaadh ||
Gazing upon the wonder of God's Creation, I am wonder-struck and amazed.
ਬਸੰਤੁ (ਮਃ ੩) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧
Raag Basant Guru Amar Das
ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥
Guramukh Paaeeai Naam Prasaadh ||3||
The Gurmukh obtains the Naam, the Name of the Lord, by His Grace. ||3||
ਬਸੰਤੁ (ਮਃ ੩) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧
Raag Basant Guru Amar Das
ਆਪੇ ਕਰਤਾ ਸਭਿ ਰਸ ਭੋਗ ॥
Aapae Karathaa Sabh Ras Bhog ||
The Creator Himself enjoys all delights.
ਬਸੰਤੁ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੨
Raag Basant Guru Amar Das
ਜੋ ਕਿਛੁ ਕਰੇ ਸੋਈ ਪਰੁ ਹੋਗ ॥
Jo Kishh Karae Soee Par Hog ||
Whatever He does, surely comes to pass.
ਬਸੰਤੁ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੨
Raag Basant Guru Amar Das
ਵਡਾ ਦਾਤਾ ਤਿਲੁ ਨ ਤਮਾਇ ॥
Vaddaa Dhaathaa Thil N Thamaae ||
He is the Great Giver; He has no greed at all.
ਬਸੰਤੁ (ਮਃ ੩) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੨
Raag Basant Guru Amar Das
ਨਾਨਕ ਮਿਲੀਐ ਸਬਦੁ ਕਮਾਇ ॥੪॥੬॥
Naanak Mileeai Sabadh Kamaae ||4||6||
O Nanak, living the Word of the Shabad, the mortal meets with God. ||4||6||
ਬਸੰਤੁ (ਮਃ ੩) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੨
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੪
ਪੂਰੈ ਭਾਗਿ ਸਚੁ ਕਾਰ ਕਮਾਵੈ ॥
Poorai Bhaag Sach Kaar Kamaavai ||
By perfect destiny, one acts in truth.
ਬਸੰਤੁ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੩
Raag Basant Guru Amar Das
ਏਕੋ ਚੇਤੈ ਫਿਰਿ ਜੋਨਿ ਨ ਆਵੈ ॥
Eaeko Chaethai Fir Jon N Aavai ||
Remembering the One Lord, one does not have to enter the cycle of reincarnation.
ਬਸੰਤੁ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੩
Raag Basant Guru Amar Das
ਸਫਲ ਜਨਮੁ ਇਸੁ ਜਗ ਮਹਿ ਆਇਆ ॥
Safal Janam Eis Jag Mehi Aaeiaa ||
Fruitful is the coming into the world, and the life of one
ਬਸੰਤੁ (ਮਃ ੩) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੪
Raag Basant Guru Amar Das
ਸਾਚਿ ਨਾਮਿ ਸਹਜਿ ਸਮਾਇਆ ॥੧॥
Saach Naam Sehaj Samaaeiaa ||1||
Who remains intuitively absorbed in the True Name. ||1||
ਬਸੰਤੁ (ਮਃ ੩) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੪
Raag Basant Guru Amar Das
ਗੁਰਮੁਖਿ ਕਾਰ ਕਰਹੁ ਲਿਵ ਲਾਇ ॥
Guramukh Kaar Karahu Liv Laae ||
The Gurmukh acts, lovingly attuned to the Lord.
ਬਸੰਤੁ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੪
Raag Basant Guru Amar Das
ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥
Har Naam Saevahu Vichahu Aap Gavaae ||1|| Rehaao ||
Be dedicated to the Lord's Name, and eradicate self-conceit from within. ||1||Pause||
ਬਸੰਤੁ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੫
Raag Basant Guru Amar Das
ਤਿਸੁ ਜਨ ਕੀ ਹੈ ਸਾਚੀ ਬਾਣੀ ॥
This Jan Kee Hai Saachee Baanee ||
True is the speech of that humble being;
ਬਸੰਤੁ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੫
Raag Basant Guru Amar Das
ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥
Gur Kai Sabadh Jag Maahi Samaanee ||
Through the Word of the Guru's Shabad, it is spread throughout the world.
ਬਸੰਤੁ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੫
Raag Basant Guru Amar Das
ਚਹੁ ਜੁਗ ਪਸਰੀ ਸਾਚੀ ਸੋਇ ॥
Chahu Jug Pasaree Saachee Soe ||
Throughout the four ages, his fame and glory spread.
ਬਸੰਤੁ (ਮਃ ੩) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੬
Raag Basant Guru Amar Das
ਨਾਮਿ ਰਤਾ ਜਨੁ ਪਰਗਟੁ ਹੋਇ ॥੨॥
Naam Rathaa Jan Paragatt Hoe ||2||
Imbued with the Naam, the Name of the Lord, the Lord's humble servant is recognized and renowned. ||2||
ਬਸੰਤੁ (ਮਃ ੩) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੬
Raag Basant Guru Amar Das
ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥
Eik Saachai Sabadh Rehae Liv Laae ||
Some remain lovingly attuned to the True Word of the Shabad.
ਬਸੰਤੁ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੬
Raag Basant Guru Amar Das
ਸੇ ਜਨ ਸਾਚੇ ਸਾਚੈ ਭਾਇ ॥
Sae Jan Saachae Saachai Bhaae ||
True are those humble beings who love the True Lord.
ਬਸੰਤੁ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੭
Raag Basant Guru Amar Das
ਸਾਚੁ ਧਿਆਇਨਿ ਦੇਖਿ ਹਜੂਰਿ ॥
Saach Dhhiaaein Dhaekh Hajoor ||
They meditate on the True Lord, and behold Him near at hand, ever-present.
ਬਸੰਤੁ (ਮਃ ੩) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੭
Raag Basant Guru Amar Das
ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥
Santh Janaa Kee Pag Pankaj Dhhoor ||3||
They are the dust of the lotus feet of the humble Saints. ||3||
ਬਸੰਤੁ (ਮਃ ੩) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੭
Raag Basant Guru Amar Das
ਏਕੋ ਕਰਤਾ ਅਵਰੁ ਨ ਕੋਇ ॥
Eaeko Karathaa Avar N Koe ||
There is only One Creator Lord; there is no other at all.
ਬਸੰਤੁ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੮
Raag Basant Guru Amar Das
ਗੁਰ ਸਬਦੀ ਮੇਲਾਵਾ ਹੋਇ ॥
Gur Sabadhee Maelaavaa Hoe ||
Through the Word of the Guru's Shabad, comes Union with the Lord.
ਬਸੰਤੁ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੮
Raag Basant Guru Amar Das
ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥
Jin Sach Saeviaa Thin Ras Paaeiaa ||
Whoever serves the True Lord finds joy.
ਬਸੰਤੁ (ਮਃ ੩) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੮
Raag Basant Guru Amar Das
ਨਾਨਕ ਸਹਜੇ ਨਾਮਿ ਸਮਾਇਆ ॥੪॥੭॥
Naanak Sehajae Naam Samaaeiaa ||4||7||
O Nanak, he is intuitively absorbed in the Naam, the Name of the Lord. ||4||7||
ਬਸੰਤੁ (ਮਃ ੩) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੯
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੪
ਭਗਤਿ ਕਰਹਿ ਜਨ ਦੇਖਿ ਹਜੂਰਿ ॥
Bhagath Karehi Jan Dhaekh Hajoor ||
The Lord's humble servant worships Him and beholds Him ever-present near at hand.
ਬਸੰਤੁ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੯
Raag Basant Guru Amar Das
ਸੰਤ ਜਨਾ ਕੀ ਪਗ ਪੰਕਜ ਧੂਰਿ ॥
Santh Janaa Kee Pag Pankaj Dhhoor ||
He is the dust of the lotus feet of the humble Saints.
ਬਸੰਤੁ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੦
Raag Basant Guru Amar Das
ਹਰਿ ਸੇਤੀ ਸਦ ਰਹਹਿ ਲਿਵ ਲਾਇ ॥
Har Saethee Sadh Rehehi Liv Laae ||
Those who remain lovingly attuned to the Lord forever
ਬਸੰਤੁ (ਮਃ ੩) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੦
Raag Basant Guru Amar Das
ਪੂਰੈ ਸਤਿਗੁਰਿ ਦੀਆ ਬੁਝਾਇ ॥੧॥
Poorai Sathigur Dheeaa Bujhaae ||1||
Are blessed with understanding by the Perfect True Guru. ||1||
ਬਸੰਤੁ (ਮਃ ੩) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੦
Raag Basant Guru Amar Das
ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥
Dhaasaa Kaa Dhaas Viralaa Koee Hoe ||
How rare are those who become the slave of the Lord's slaves.
ਬਸੰਤੁ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੧
Raag Basant Guru Amar Das
ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥
Ootham Padhavee Paavai Soe ||1|| Rehaao ||
They attain the supreme status. ||1||Pause||
ਬਸੰਤੁ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੧
Raag Basant Guru Amar Das
ਏਕੋ ਸੇਵਹੁ ਅਵਰੁ ਨ ਕੋਇ ॥
Eaeko Saevahu Avar N Koe ||
So serve the One Lord, and no other.
ਬਸੰਤੁ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੧
Raag Basant Guru Amar Das
ਜਿਤੁ ਸੇਵਿਐ ਸਦਾ ਸੁਖੁ ਹੋਇ ॥
Jith Saeviai Sadhaa Sukh Hoe ||
Serving Him, eternal peace is obtained.
ਬਸੰਤੁ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੨
Raag Basant Guru Amar Das
ਨਾ ਓਹੁ ਮਰੈ ਨ ਆਵੈ ਜਾਇ ॥
Naa Ouhu Marai N Aavai Jaae ||
He does not die; He does not come and go in reincarnation.
ਬਸੰਤੁ (ਮਃ ੩) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੨
Raag Basant Guru Amar Das
ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥
This Bin Avar Saevee Kio Maae ||2||
Why should I serve any other than Him, O my mother? ||2||
ਬਸੰਤੁ (ਮਃ ੩) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੨
Raag Basant Guru Amar Das
ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥
Sae Jan Saachae Jinee Saach Pashhaaniaa ||
True are those humble beings who realize the True Lord.
ਬਸੰਤੁ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੩
Raag Basant Guru Amar Das
ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥
Aap Maar Sehajae Naam Samaaniaa ||
Conquering their self-conceit, they merge intuitively into the Naam, the Name of the Lord.
ਬਸੰਤੁ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੩
Raag Basant Guru Amar Das
ਗੁਰਮੁਖਿ ਨਾਮੁ ਪਰਾਪਤਿ ਹੋਇ ॥
Guramukh Naam Paraapath Hoe ||
The Gurmukhs gather in the Naam.
ਬਸੰਤੁ (ਮਃ ੩) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੩
Raag Basant Guru Amar Das
ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥
Man Niramal Niramal Sach Soe ||3||
Their minds are immaculate, and their reputations are immaculate. ||3||
ਬਸੰਤੁ (ਮਃ ੩) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੪
Raag Basant Guru Amar Das
ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥
Jin Giaan Keeaa This Har Thoo Jaan ||
Know the Lord, who gave you spiritual wisdom,
ਬਸੰਤੁ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੪
Raag Basant Guru Amar Das
ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥
Saach Sabadh Prabh Eaek Sinjaan ||
And realize the One God, through the True Word of the Shabad.
ਬਸੰਤੁ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੫
Raag Basant Guru Amar Das
ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥
Har Ras Chaakhai Thaan Sudhh Hoe ||
When the mortal tastes the sublime essence of the Lord, he becomes pure and holy.
ਬਸੰਤੁ (ਮਃ ੩) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੫
Raag Basant Guru Amar Das
ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥
Naanak Naam Rathae Sach Soe ||4||8||
O Nanak, those who are imbued with the Naam - their reputations are true. ||4||8||
ਬਸੰਤੁ (ਮਃ ੩) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੫
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੪
ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥
Naam Rathae Kulaan Kaa Karehi Oudhhaar ||
Those who are imbued with the Naam, the Name of the Lord - their generations are redeemed and saved.
ਬਸੰਤੁ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੬
Raag Basant Guru Amar Das
ਸਾਚੀ ਬਾਣੀ ਨਾਮ ਪਿਆਰੁ ॥
Saachee Baanee Naam Piaar ||
True is their speech; they love the Naam.
ਬਸੰਤੁ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੬
Raag Basant Guru Amar Das
ਮਨਮੁਖ ਭੂਲੇ ਕਾਹੇ ਆਏ ॥
Manamukh Bhoolae Kaahae Aaeae ||
Why have the wandering self-willed manmukhs even come into the world?
ਬਸੰਤੁ (ਮਃ ੩) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੬
Raag Basant Guru Amar Das
ਨਾਮਹੁ ਭੂਲੇ ਜਨਮੁ ਗਵਾਏ ॥੧॥
Naamahu Bhoolae Janam Gavaaeae ||1||
Forgetting the Naam, the mortals waste their lives away. ||1||
ਬਸੰਤੁ (ਮਃ ੩) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੭
Raag Basant Guru Amar Das
ਜੀਵਤ ਮਰੈ ਮਰਿ ਮਰਣੁ ਸਵਾਰੈ ॥
Jeevath Marai Mar Maran Savaarai ||
One who dies while yet alive, truly dies, and embellishes his death.
ਬਸੰਤੁ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੭
Raag Basant Guru Amar Das
ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥
Gur Kai Sabadh Saach Our Dhhaarai ||1|| Rehaao ||
Through the Word of the Guru's Shabad, he enshrines the True Lord within his heart. ||1||Pause||
ਬਸੰਤੁ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੭
Raag Basant Guru Amar Das
ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥
Guramukh Sach Bhojan Pavith Sareeraa ||
Truth is the food of the Gurmukh; his body is sanctified and pure.
ਬਸੰਤੁ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੮
Raag Basant Guru Amar Das
ਮਨੁ ਨਿਰਮਲੁ ਸਦ ਗੁਣੀ ਗਹੀਰਾ ॥
Man Niramal Sadh Gunee Geheeraa ||
His mind is immaculate; he is forever the ocean of virtue.
ਬਸੰਤੁ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੮
Raag Basant Guru Amar Das
ਜੰਮੈ ਮਰੈ ਨ ਆਵੈ ਜਾਇ ॥
Janmai Marai N Aavai Jaae ||
He is not forced to come and go in the cycle of birth and death.
ਬਸੰਤੁ (ਮਃ ੩) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੯
Raag Basant Guru Amar Das
ਗੁਰ ਪਰਸਾਦੀ ਸਾਚਿ ਸਮਾਇ ॥੨॥
Gur Parasaadhee Saach Samaae ||2||
By Guru's Grace, he merges in the True Lord. ||2||
ਬਸੰਤੁ (ਮਃ ੩) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੯
Raag Basant Guru Amar Das
ਸਾਚਾ ਸੇਵਹੁ ਸਾਚੁ ਪਛਾਣੈ ॥
Saachaa Saevahu Saach Pashhaanai ||
Serving the True Lord, one realizes Truth.
ਬਸੰਤੁ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੯
Raag Basant Guru Amar Das
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥
Gur Kai Sabadh Har Dhar Neesaanai ||
Through the Word of the Guru's Shabad, he goes to the Lord's Court with his banners flying proudly.
ਬਸੰਤੁ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੪ ਪੰ. ੧੯
Raag Basant Guru Amar Das