Sri Guru Granth Sahib
Displaying Ang 1175 of 1430
- 1
- 2
- 3
- 4
ਦਰਿ ਸਾਚੈ ਸਚੁ ਸੋਭਾ ਹੋਇ ॥
Dhar Saachai Sach Sobhaa Hoe ||
In the Court of the True Lord, he obtains true glory.
ਬਸੰਤੁ (ਮਃ ੩) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧
Raag Basant Guru Amar Das
ਨਿਜ ਘਰਿ ਵਾਸਾ ਪਾਵੈ ਸੋਇ ॥੩॥
Nij Ghar Vaasaa Paavai Soe ||3||
He comes to dwell in the home of his own inner being. ||3||
ਬਸੰਤੁ (ਮਃ ੩) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧
Raag Basant Guru Amar Das
ਆਪਿ ਅਭੁਲੁ ਸਚਾ ਸਚੁ ਸੋਇ ॥
Aap Abhul Sachaa Sach Soe ||
He cannot be fooled; He is the Truest of the True.
ਬਸੰਤੁ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧
Raag Basant Guru Amar Das
ਹੋਰਿ ਸਭਿ ਭੂਲਹਿ ਦੂਜੈ ਪਤਿ ਖੋਇ ॥
Hor Sabh Bhoolehi Dhoojai Path Khoe ||
All others are deluded; in duality, they lose their honor.
ਬਸੰਤੁ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੨
Raag Basant Guru Amar Das
ਸਾਚਾ ਸੇਵਹੁ ਸਾਚੀ ਬਾਣੀ ॥
Saachaa Saevahu Saachee Baanee ||
So serve the True Lord, through the True Bani of His Word.
ਬਸੰਤੁ (ਮਃ ੩) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੨
Raag Basant Guru Amar Das
ਨਾਨਕ ਨਾਮੇ ਸਾਚਿ ਸਮਾਣੀ ॥੪॥੯॥
Naanak Naamae Saach Samaanee ||4||9||
O Nanak, through the Naam, merge in the True Lord. ||4||9||
ਬਸੰਤੁ (ਮਃ ੩) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੨
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫
ਬਿਨੁ ਕਰਮਾ ਸਭ ਭਰਮਿ ਭੁਲਾਈ ॥
Bin Karamaa Sabh Bharam Bhulaaee ||
Without the grace of good karma, all are deluded by doubt.
ਬਸੰਤੁ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੩
Raag Basant Guru Amar Das
ਮਾਇਆ ਮੋਹਿ ਬਹੁਤੁ ਦੁਖੁ ਪਾਈ ॥
Maaeiaa Mohi Bahuth Dhukh Paaee ||
In attachment to Maya, they suffer in terrible pain.
ਬਸੰਤੁ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੩
Raag Basant Guru Amar Das
ਮਨਮੁਖ ਅੰਧੇ ਠਉਰ ਨ ਪਾਈ ॥
Manamukh Andhhae Thour N Paaee ||
The blind, self-willed manmukhs find no place of rest.
ਬਸੰਤੁ (ਮਃ ੩) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੪
Raag Basant Guru Amar Das
ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥
Bisattaa Kaa Keerraa Bisattaa Maahi Samaaee ||1||
They are like maggots in manure, rotting away in manure. ||1||
ਬਸੰਤੁ (ਮਃ ੩) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੪
Raag Basant Guru Amar Das
ਹੁਕਮੁ ਮੰਨੇ ਸੋ ਜਨੁ ਪਰਵਾਣੁ ॥
Hukam Mannae So Jan Paravaan ||
That humble being who obeys the Hukam of the Lord's Command is accepted.
ਬਸੰਤੁ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੪
Raag Basant Guru Amar Das
ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥
Gur Kai Sabadh Naam Neesaan ||1|| Rehaao ||
Through the Word of the Guru's Shabad, he is blessed with the insignia and the banner of the Naam, the Name of the Lord. ||1||Pause||
ਬਸੰਤੁ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੫
Raag Basant Guru Amar Das
ਸਾਚਿ ਰਤੇ ਜਿਨ੍ਹ੍ਹਾ ਧੁਰਿ ਲਿਖਿ ਪਾਇਆ ॥
Saach Rathae Jinhaa Dhhur Likh Paaeiaa ||
Those who have such pre-ordained destiny are imbued with the Naam.
ਬਸੰਤੁ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੫
Raag Basant Guru Amar Das
ਹਰਿ ਕਾ ਨਾਮੁ ਸਦਾ ਮਨਿ ਭਾਇਆ ॥
Har Kaa Naam Sadhaa Man Bhaaeiaa ||
The Name of the Lord is forever pleasing to their minds.
ਬਸੰਤੁ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੫
Raag Basant Guru Amar Das
ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥
Sathigur Kee Baanee Sadhaa Sukh Hoe ||
Through the Bani, the Word of the True Guru, eternal peace is found.
ਬਸੰਤੁ (ਮਃ ੩) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੬
Raag Basant Guru Amar Das
ਜੋਤੀ ਜੋਤਿ ਮਿਲਾਏ ਸੋਇ ॥੨॥
Jothee Joth Milaaeae Soe ||2||
Through it, one's light merges into the Light. ||2||
ਬਸੰਤੁ (ਮਃ ੩) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੬
Raag Basant Guru Amar Das
ਏਕੁ ਨਾਮੁ ਤਾਰੇ ਸੰਸਾਰੁ ॥
Eaek Naam Thaarae Sansaar ||
Only the Naam, the Name of the Lord, can save the world.
ਬਸੰਤੁ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੬
Raag Basant Guru Amar Das
ਗੁਰ ਪਰਸਾਦੀ ਨਾਮ ਪਿਆਰੁ ॥
Gur Parasaadhee Naam Piaar ||
By Guru's Grace, one comes to love the Naam.
ਬਸੰਤੁ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੭
Raag Basant Guru Amar Das
ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥
Bin Naamai Mukath Kinai N Paaee ||
Without the Naam, no one obtains liberation.
ਬਸੰਤੁ (ਮਃ ੩) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੭
Raag Basant Guru Amar Das
ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥
Poorae Gur Thae Naam Palai Paaee ||3||
Through the Perfect Guru, the Naam is obtained. ||3||
ਬਸੰਤੁ (ਮਃ ੩) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੭
Raag Basant Guru Amar Das
ਸੋ ਬੂਝੈ ਜਿਸੁ ਆਪਿ ਬੁਝਾਏ ॥
So Boojhai Jis Aap Bujhaaeae ||
He alone understands, whom the Lord Himself causes to understand.
ਬਸੰਤੁ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੮
Raag Basant Guru Amar Das
ਸਤਿਗੁਰ ਸੇਵਾ ਨਾਮੁ ਦ੍ਰਿੜ੍ਹ੍ਹਾਏ ॥
Sathigur Saevaa Naam Dhrirrhaaeae ||
Serving the True Guru, the Naam is implanted within.
ਬਸੰਤੁ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੮
Raag Basant Guru Amar Das
ਜਿਨ ਇਕੁ ਜਾਤਾ ਸੇ ਜਨ ਪਰਵਾਣੁ ॥
Jin Eik Jaathaa Sae Jan Paravaan ||
Those humble beings who know the One Lord are approved and accepted.
ਬਸੰਤੁ (ਮਃ ੩) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੮
Raag Basant Guru Amar Das
ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥
Naanak Naam Rathae Dhar Neesaan ||4||10||
O Nanak, imbued with the Naam, they go to the Lord's Court with His banner and insignia. ||4||10||
ਬਸੰਤੁ (ਮਃ ੩) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੯
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫
ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
Kirapaa Karae Sathiguroo Milaaeae ||
Granting His Grace, the Lord leads the mortal to meet the True Guru.
ਬਸੰਤੁ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੯
Raag Basant Guru Amar Das
ਆਪੇ ਆਪਿ ਵਸੈ ਮਨਿ ਆਏ ॥
Aapae Aap Vasai Man Aaeae ||
The Lord Himself comes to abide in his mind.
ਬਸੰਤੁ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੦
Raag Basant Guru Amar Das
ਨਿਹਚਲ ਮਤਿ ਸਦਾ ਮਨ ਧੀਰ ॥
Nihachal Math Sadhaa Man Dhheer ||
His intellect becomes steady and stable, and his mind is strengthened forever.
ਬਸੰਤੁ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੦
Raag Basant Guru Amar Das
ਹਰਿ ਗੁਣ ਗਾਵੈ ਗੁਣੀ ਗਹੀਰ ॥੧॥
Har Gun Gaavai Gunee Geheer ||1||
He sings the Glorious Praises of the Lord, the Ocean of Virtue. ||1||
ਬਸੰਤੁ (ਮਃ ੩) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੦
Raag Basant Guru Amar Das
ਨਾਮਹੁ ਭੂਲੇ ਮਰਹਿ ਬਿਖੁ ਖਾਇ ॥
Naamahu Bhoolae Marehi Bikh Khaae ||
Those who forget the Naam, the Name of the Lord - those mortals die eating poison.
ਬਸੰਤੁ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੧
Raag Basant Guru Amar Das
ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥
Brithhaa Janam Fir Aavehi Jaae ||1|| Rehaao ||
Their lives are wasted uselessly, and they continue coming and going in reincarnation. ||1||Pause||
ਬਸੰਤੁ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੧
Raag Basant Guru Amar Das
ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥
Bahu Bhaekh Karehi Man Saanth N Hoe ||
They wear all sorts of religious robes, but their minds are not at peace.
ਬਸੰਤੁ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੧
Raag Basant Guru Amar Das
ਬਹੁ ਅਭਿਮਾਨਿ ਅਪਣੀ ਪਤਿ ਖੋਇ ॥
Bahu Abhimaan Apanee Path Khoe ||
In great egotism, they lose their honor.
ਬਸੰਤੁ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੨
Raag Basant Guru Amar Das
ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥
Sae Vaddabhaagee Jin Sabadh Pashhaaniaa ||
But those who realize the Word of the Shabad, are blessed by great good fortune.
ਬਸੰਤੁ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੨
Raag Basant Guru Amar Das
ਬਾਹਰਿ ਜਾਦਾ ਘਰ ਮਹਿ ਆਣਿਆ ॥੨॥
Baahar Jaadhaa Ghar Mehi Aaniaa ||2||
They bring their distractible minds back home. ||2||
ਬਸੰਤੁ (ਮਃ ੩) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੨
Raag Basant Guru Amar Das
ਘਰ ਮਹਿ ਵਸਤੁ ਅਗਮ ਅਪਾਰਾ ॥
Ghar Mehi Vasath Agam Apaaraa ||
Within the home of the inner self is the inaccessible and infinite substance.
ਬਸੰਤੁ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੩
Raag Basant Guru Amar Das
ਗੁਰਮਤਿ ਖੋਜਹਿ ਸਬਦਿ ਬੀਚਾਰਾ ॥
Guramath Khojehi Sabadh Beechaaraa ||
Those who find it, by following the Guru's Teachings, contemplate the Shabad.
ਬਸੰਤੁ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੩
Raag Basant Guru Amar Das
ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥
Naam Nav Nidhh Paaee Ghar Hee Maahi ||
Those who obtain the nine treasures of the Naam within the home of their own inner being,
ਬਸੰਤੁ (ਮਃ ੩) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੪
Raag Basant Guru Amar Das
ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥
Sadhaa Rang Raathae Sach Samaahi ||3||
Are forever dyed in the color of the Lord's Love; they are absorbed in the Truth. ||3||
ਬਸੰਤੁ (ਮਃ ੩) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੪
Raag Basant Guru Amar Das
ਆਪਿ ਕਰੇ ਕਿਛੁ ਕਰਣੁ ਨ ਜਾਇ ॥
Aap Karae Kishh Karan N Jaae ||
God Himself does everything; no one can do anything at all by himself.
ਬਸੰਤੁ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੪
Raag Basant Guru Amar Das
ਆਪੇ ਭਾਵੈ ਲਏ ਮਿਲਾਇ ॥
Aapae Bhaavai Leae Milaae ||
When God so wills, He merges the mortal into Himself.
ਬਸੰਤੁ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੫
Raag Basant Guru Amar Das
ਤਿਸ ਤੇ ਨੇੜੈ ਨਾਹੀ ਕੋ ਦੂਰਿ ॥
This Thae Naerrai Naahee Ko Dhoor ||
All are near Him; no one is far away from Him.
ਬਸੰਤੁ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੫
Raag Basant Guru Amar Das
ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥
Naanak Naam Rehiaa Bharapoor ||4||11||
O Nanak, the Naam is permeating and pervading everywhere. ||4||11||
ਬਸੰਤੁ (ਮਃ ੩) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੫
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫
ਗੁਰ ਸਬਦੀ ਹਰਿ ਚੇਤਿ ਸੁਭਾਇ ॥
Gur Sabadhee Har Chaeth Subhaae ||
Through the Word of the Guru's Shabad, remember the Lord with love
ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das
ਰਾਮ ਨਾਮ ਰਸਿ ਰਹੈ ਅਘਾਇ ॥
Raam Naam Ras Rehai Aghaae ||
And you shall remain satisfied by the sublime essence of the Lord's Name.
ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das
ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥
Kott Kottanthar Kae Paap Jal Jaahi ||
The sins of millions upon millions of lifetimes shall be burnt away.
ਬਸੰਤੁ (ਮਃ ੩) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das
ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥
Jeevath Marehi Har Naam Samaahi ||1||
Remaining dead while yet alive, you shall be absorbed in the Lord's Name. ||1||
ਬਸੰਤੁ (ਮਃ ੩) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das
ਹਰਿ ਕੀ ਦਾਤਿ ਹਰਿ ਜੀਉ ਜਾਣੈ ॥
Har Kee Dhaath Har Jeeo Jaanai ||
The Dear Lord Himself knows His own bountiful blessings.
ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das
ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥
Gur Kai Sabadh Eihu Man Mouliaa Har Gunadhaathaa Naam Vakhaanai ||1|| Rehaao ||
This mind blossoms forth in the Guru's Shabad, chanting the Name of the Lord, the Giver of virtue. ||1||Pause||
ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das
ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥
Bhagavai Vaes Bhram Mukath N Hoe ||
No one is liberated by wandering around in saffron-colored robes.
ਬਸੰਤੁ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੮
Raag Basant Guru Amar Das
ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥
Bahu Sanjam Saanth N Paavai Koe ||
Tranquility is not found by strict self-discipline.
ਬਸੰਤੁ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੮
Raag Basant Guru Amar Das
ਗੁਰਮਤਿ ਨਾਮੁ ਪਰਾਪਤਿ ਹੋਇ ॥
Guramath Naam Paraapath Hoe ||
But by following the Guru's Teachings, one is blessed to receive the Naam, the Name of the Lord.
ਬਸੰਤੁ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das
ਵਡਭਾਗੀ ਹਰਿ ਪਾਵੈ ਸੋਇ ॥੨॥
Vaddabhaagee Har Paavai Soe ||2||
By great good fortune, one finds the Lord. ||2||
ਬਸੰਤੁ (ਮਃ ੩) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das
ਕਲਿ ਮਹਿ ਰਾਮ ਨਾਮਿ ਵਡਿਆਈ ॥
Kal Mehi Raam Naam Vaddiaaee ||
In this Dark Age of Kali Yuga, glorious greatness comes through the Lord's Name.
ਬਸੰਤੁ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das