Sri Guru Granth Sahib
Displaying Ang 1176 of 1430
- 1
- 2
- 3
- 4
ਗੁਰ ਪੂਰੇ ਤੇ ਪਾਇਆ ਜਾਈ ॥
Gur Poorae Thae Paaeiaa Jaaee ||
Through the Perfect Guru, it is obtained.
ਬਸੰਤੁ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das
ਨਾਮਿ ਰਤੇ ਸਦਾ ਸੁਖੁ ਪਾਈ ॥
Naam Rathae Sadhaa Sukh Paaee ||
Those who are imbued with the Naam find everlasting peace.
ਬਸੰਤੁ (ਮਃ ੩) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das
ਬਿਨੁ ਨਾਮੈ ਹਉਮੈ ਜਲਿ ਜਾਈ ॥੩॥
Bin Naamai Houmai Jal Jaaee ||3||
But without the Naam, mortals burn in egotism. ||3||
ਬਸੰਤੁ (ਮਃ ੩) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das
ਵਡਭਾਗੀ ਹਰਿ ਨਾਮੁ ਬੀਚਾਰਾ ॥
Vaddabhaagee Har Naam Beechaaraa ||
By great good furtune, some contemplate the Lord's Name.
ਬਸੰਤੁ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das
ਛੂਟੈ ਰਾਮ ਨਾਮਿ ਦੁਖੁ ਸਾਰਾ ॥
Shhoottai Raam Naam Dhukh Saaraa ||
Through the Lord's Name, all sorrows are eradicated.
ਬਸੰਤੁ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das
ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥
Hiradhai Vasiaa S Baahar Paasaaraa ||
He dwells within the heart, and pervades the external universe as well.
ਬਸੰਤੁ (ਮਃ ੩) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das
ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥
Naanak Jaanai Sabh Oupaavanehaaraa ||4||12||
O Nanak, the Creator Lord knows all. ||4||12||
ਬਸੰਤੁ (ਮਃ ੩) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੩
Raag Basant Guru Amar Das
ਬਸੰਤੁ ਮਹਲਾ ੩ ਇਕ ਤੁਕੇ ॥
Basanth Mehalaa 3 Eik Thukae ||
Basant, Third Mehl, Ik-Tukas:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬
ਤੇਰਾ ਕੀਆ ਕਿਰਮ ਜੰਤੁ ॥
Thaeraa Keeaa Kiram Janth ||
I am just a worm, created by You, O Lord.
ਬਸੰਤੁ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੩
Raag Basant Guru Amar Das
ਦੇਹਿ ਤ ਜਾਪੀ ਆਦਿ ਮੰਤੁ ॥੧॥
Dhaehi Th Jaapee Aadh Manth ||1||
If you bless me, then I chant Your Primal Mantra. ||1||
ਬਸੰਤੁ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੪
Raag Basant Guru Amar Das
ਗੁਣ ਆਖਿ ਵੀਚਾਰੀ ਮੇਰੀ ਮਾਇ ॥
Gun Aakh Veechaaree Maeree Maae ||
I chant and reflect on His Glorious Virtues, O my mother.
ਬਸੰਤੁ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੪
Raag Basant Guru Amar Das
ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥
Har Jap Har Kai Lago Paae ||1|| Rehaao ||
Meditating on the Lord, I fall at the Lord's Feet. ||1||Pause||
ਬਸੰਤੁ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੪
Raag Basant Guru Amar Das
ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥
Gur Prasaadh Laagae Naam Suaadh ||
By Guru's Grace, I am addicted to the favor of the Naam, the Name of the Lord.
ਬਸੰਤੁ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੫
Raag Basant Guru Amar Das
ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥
Kaahae Janam Gavaavahu Vair Vaadh ||2||
Why waste your life in hatred, vengeance and conflict? ||2||
ਬਸੰਤੁ (ਮਃ ੩) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੫
Raag Basant Guru Amar Das
ਗੁਰਿ ਕਿਰਪਾ ਕੀਨ੍ਹ੍ਹੀ ਚੂਕਾ ਅਭਿਮਾਨੁ ॥
Gur Kirapaa Keenhee Chookaa Abhimaan ||
When the Guru granted His Grace, my egotism was eradicated,
ਬਸੰਤੁ (ਮਃ ੩) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੫
Raag Basant Guru Amar Das
ਸਹਜ ਭਾਇ ਪਾਇਆ ਹਰਿ ਨਾਮੁ ॥੩॥
Sehaj Bhaae Paaeiaa Har Naam ||3||
And then, I obtained the Lord's Name with intuitive ease. ||3||
ਬਸੰਤੁ (ਮਃ ੩) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੬
Raag Basant Guru Amar Das
ਊਤਮੁ ਊਚਾ ਸਬਦ ਕਾਮੁ ॥
Ootham Oochaa Sabadh Kaam ||
The most lofty and exalted occupation is to contemplate the Word of the Shabad.
ਬਸੰਤੁ (ਮਃ ੩) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੬
Raag Basant Guru Amar Das
ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥
Naanak Vakhaanai Saach Naam ||4||1||13||
Nanak chants the True Name. ||4||1||13||
ਬਸੰਤੁ (ਮਃ ੩) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੬
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬
ਬਨਸਪਤਿ ਮਉਲੀ ਚੜਿਆ ਬਸੰਤੁ ॥
Banasapath Moulee Charriaa Basanth ||
The season of spring has come, and all the plants have blossomed forth.
ਬਸੰਤੁ (ਮਃ ੩) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੭
Raag Basant Guru Amar Das
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥
Eihu Man Mouliaa Sathiguroo Sang ||1||
This mind blossoms forth, in association with the True Guru. ||1||
ਬਸੰਤੁ (ਮਃ ੩) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੭
Raag Basant Guru Amar Das
ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥
Thumh Saach Dhhiaavahu Mugadhh Manaa ||
So meditate on the True Lord, O my foolish mind.
ਬਸੰਤੁ (ਮਃ ੩) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੮
Raag Basant Guru Amar Das
ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥
Thaan Sukh Paavahu Maerae Manaa ||1|| Rehaao ||
Only then shall you find peace, O my mind. ||1||Pause||
ਬਸੰਤੁ (ਮਃ ੩) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੮
Raag Basant Guru Amar Das
ਇਤੁ ਮਨਿ ਮਉਲਿਐ ਭਇਆ ਅਨੰਦੁ ॥
Eith Man Mouliai Bhaeiaa Anandh ||
This mind blossoms forth, and I am in ecstasy.
ਬਸੰਤੁ (ਮਃ ੩) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੮
Raag Basant Guru Amar Das
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥
Anmrith Fal Paaeiaa Naam Gobindh ||2||
I am blessed with the Ambrosial Fruit of the Naam, the Name of the Lord of the Universe. ||2||
ਬਸੰਤੁ (ਮਃ ੩) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੯
Raag Basant Guru Amar Das
ਏਕੋ ਏਕੁ ਸਭੁ ਆਖਿ ਵਖਾਣੈ ॥
Eaeko Eaek Sabh Aakh Vakhaanai ||
Everyone speaks and says that the Lord is the One and Only.
ਬਸੰਤੁ (ਮਃ ੩) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੯
Raag Basant Guru Amar Das
ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥
Hukam Boojhai Thaan Eaeko Jaanai ||3||
By understanding the Hukam of His Command, we come to know the One Lord. ||3||
ਬਸੰਤੁ (ਮਃ ੩) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੦
Raag Basant Guru Amar Das
ਕਹਤ ਨਾਨਕੁ ਹਉਮੈ ਕਹੈ ਨ ਕੋਇ ॥
Kehath Naanak Houmai Kehai N Koe ||
Says Nanak, no one can describe the Lord by speaking through ego.
ਬਸੰਤੁ (ਮਃ ੩) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੦
Raag Basant Guru Amar Das
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥
Aakhan Vaekhan Sabh Saahib Thae Hoe ||4||2||14||
All speech and insight comes from our Lord and Master. ||4||2||14||
ਬਸੰਤੁ (ਮਃ ੩) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੦
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬
ਸਭਿ ਜੁਗ ਤੇਰੇ ਕੀਤੇ ਹੋਏ ॥
Sabh Jug Thaerae Keethae Hoeae ||
All the ages were created by You, O Lord.
ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das
ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥
Sathigur Bhaettai Math Budhh Hoeae ||1||
Meeting with the True Guru, one's intellect is awakened. ||1||
ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das
ਹਰਿ ਜੀਉ ਆਪੇ ਲੈਹੁ ਮਿਲਾਇ ॥
Har Jeeo Aapae Laihu Milaae ||
O Dear Lord, please blend me with Yourself;
ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das
ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥
Gur Kai Sabadh Sach Naam Samaae ||1|| Rehaao ||
Let me merge in the True Name, through the Word of the Guru's Shabad. ||1||Pause||
ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੨
Raag Basant Guru Amar Das
ਮਨਿ ਬਸੰਤੁ ਹਰੇ ਸਭਿ ਲੋਇ ॥
Man Basanth Harae Sabh Loe ||
When the mind is in spring, all people are rejuvenated.
ਬਸੰਤੁ (ਮਃ ੩) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੨
Raag Basant Guru Amar Das
ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥
Falehi Fuleeahi Raam Naam Sukh Hoe ||2||
Blossoming forth and flowering through the Lord's Name, peace is obtained. ||2||
ਬਸੰਤੁ (ਮਃ ੩) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das
ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥
Sadhaa Basanth Gur Sabadh Veechaarae ||
Contemplating the Word of the Guru's Shabad, one is in spring forever
ਬਸੰਤੁ (ਮਃ ੩) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das
ਰਾਮ ਨਾਮੁ ਰਾਖੈ ਉਰ ਧਾਰੇ ॥੩॥
Raam Naam Raakhai Our Dhhaarae ||3||
With the Lord's Name enshrined in the heart. ||3||
ਬਸੰਤੁ (ਮਃ ੩) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥
Man Basanth Than Man Hariaa Hoe ||
When the mind is in spring, the body and mind are rejuvenated.
ਬਸੰਤੁ (ਮਃ ੩) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੪
Raag Basant Guru Amar Das
ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥
Naanak Eihu Than Birakh Raam Naam Fal Paaeae Soe ||4||3||15||
O Nanak, this body is the tree which bears the fruit of the Lord's Name. ||4||3||15||
ਬਸੰਤੁ (ਮਃ ੩) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੪
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬
ਤਿਨ੍ਹ੍ਹ ਬਸੰਤੁ ਜੋ ਹਰਿ ਗੁਣ ਗਾਇ ॥
Thinh Basanth Jo Har Gun Gaae ||
They alone are in the spring season, who sing the Glorious Praises of the Lord.
ਬਸੰਤੁ (ਮਃ ੩) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੫
Raag Basant Guru Amar Das
ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥
Poorai Bhaag Har Bhagath Karaae ||1||
They come to worship the Lord with devotion, through their perfect destiny. ||1||
ਬਸੰਤੁ (ਮਃ ੩) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੫
Raag Basant Guru Amar Das
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥
Eis Man Ko Basanth Kee Lagai N Soe ||
This mind is not even touched by spring.
ਬਸੰਤੁ (ਮਃ ੩) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੫
Raag Basant Guru Amar Das
ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥
Eihu Man Jaliaa Dhoojai Dhoe ||1|| Rehaao ||
This mind is burnt by duality and double-mindedness. ||1||Pause||
ਬਸੰਤੁ (ਮਃ ੩) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੬
Raag Basant Guru Amar Das
ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥
Eihu Man Dhhandhhai Baandhhaa Karam Kamaae ||
This mind is entangled in worldly affairs, creating more and more karma.
ਬਸੰਤੁ (ਮਃ ੩) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੬
Raag Basant Guru Amar Das
ਮਾਇਆ ਮੂਠਾ ਸਦਾ ਬਿਲਲਾਇ ॥੨॥
Maaeiaa Moothaa Sadhaa Bilalaae ||2||
Enchanted by Maya, it cries out in suffering forever. ||2||
ਬਸੰਤੁ (ਮਃ ੩) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੭
Raag Basant Guru Amar Das
ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥
Eihu Man Shhoottai Jaan Sathigur Bhaettai ||
This mind is released, only when it meets with the True Guru.
ਬਸੰਤੁ (ਮਃ ੩) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੭
Raag Basant Guru Amar Das
ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥
Jamakaal Kee Fir Aavai N Faettai ||3||
Then, it does not suffer beatings by the Messenger of Death. ||3||
ਬਸੰਤੁ (ਮਃ ੩) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੭
Raag Basant Guru Amar Das
ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥
Eihu Man Shhoottaa Gur Leeaa Shhaddaae ||
This mind is released, when the Guru emancipates it.
ਬਸੰਤੁ (ਮਃ ੩) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੮
Raag Basant Guru Amar Das
ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥
Naanak Maaeiaa Mohu Sabadh Jalaae ||4||4||16||
O Nanak, attachment to Maya is burnt away through the Word of the Shabad. ||4||4||16||
ਬਸੰਤੁ (ਮਃ ੩) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੮
Raag Basant Guru Amar Das
ਬਸੰਤੁ ਮਹਲਾ ੩ ॥
Basanth Mehalaa 3 ||
Basant, Third Mehl:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬
ਬਸੰਤੁ ਚੜਿਆ ਫੂਲੀ ਬਨਰਾਇ ॥
Basanth Charriaa Foolee Banaraae ||
Spring has come, and all the plants are flowering.
ਬਸੰਤੁ (ਮਃ ੩) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੯
Raag Basant Guru Amar Das
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥
Eaehi Jeea Janth Foolehi Har Chith Laae ||1||
These beings and creatures blossom forth when they focus their consciousness on the Lord. ||1||
ਬਸੰਤੁ (ਮਃ ੩) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੯
Raag Basant Guru Amar Das