Sri Guru Granth Sahib
Displaying Ang 1177 of 1430
- 1
- 2
- 3
- 4
ਇਨ ਬਿਧਿ ਇਹੁ ਮਨੁ ਹਰਿਆ ਹੋਇ ॥
Ein Bidhh Eihu Man Hariaa Hoe ||
In this way, this mind is rejuvenated.
ਬਸੰਤੁ (ਮਃ ੩) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧
Raag Basant Guru Amar Das
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥
Har Har Naam Japai Dhin Raathee Guramukh Houmai Kadtai Dhhoe ||1|| Rehaao ||
Chanting the Name of the Lord, Har, Har, day and night, egotism is removed and washed away from the Gurmukhs. ||1||Pause||
ਬਸੰਤੁ (ਮਃ ੩) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧
Raag Basant Guru Amar Das
ਸਤਿਗੁਰ ਬਾਣੀ ਸਬਦੁ ਸੁਣਾਏ ॥
Sathigur Baanee Sabadh Sunaaeae ||
The True Guru speaks the Bani of the Word, and the Shabad, the Word of God.
ਬਸੰਤੁ (ਮਃ ੩) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੨
Raag Basant Guru Amar Das
ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥
Eihu Jag Hariaa Sathigur Bhaaeae ||2||
This world blossoms forth in its greenery, through the love of the True Guru. ||2||
ਬਸੰਤੁ (ਮਃ ੩) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੨
Raag Basant Guru Amar Das
ਫਲ ਫੂਲ ਲਾਗੇ ਜਾਂ ਆਪੇ ਲਾਏ ॥
Fal Fool Laagae Jaan Aapae Laaeae ||
The mortal blossoms forth in flower and fruit, when the Lord Himself so wills.
ਬਸੰਤੁ (ਮਃ ੩) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੨
Raag Basant Guru Amar Das
ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥
Mool Lagai Thaan Sathigur Paaeae ||3||
He is attached to the Lord, the Primal Root of all, when he finds the True Guru. ||3||
ਬਸੰਤੁ (ਮਃ ੩) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੩
Raag Basant Guru Amar Das
ਆਪਿ ਬਸੰਤੁ ਜਗਤੁ ਸਭੁ ਵਾੜੀ ॥
Aap Basanth Jagath Sabh Vaarree ||
The Lord Himself is the season of spring; the whole world is His Garden.
ਬਸੰਤੁ (ਮਃ ੩) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੩
Raag Basant Guru Amar Das
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥
Naanak Poorai Bhaag Bhagath Niraalee ||4||5||17||
O Nanak, this most unique devotional worship comes only by perfect destiny. ||4||5||17||
ਬਸੰਤੁ (ਮਃ ੩) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੩
Raag Basant Guru Amar Das
ਬਸੰਤੁ ਹਿੰਡੋਲ ਮਹਲਾ ੩ ਘਰੁ ੨
Basanth Hinddol Mehalaa 3 Ghar 2
Basant Hindol, Third Mehl, Second House:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੭
ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥
Gur Kee Baanee Vittahu Vaariaa Bhaaee Gur Sabadh Vittahu Bal Jaaee ||
I am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
ਬਸੰਤੁ (ਮਃ ੩) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੬
Raag Basant Hindol Guru Amar Das
ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥
Gur Saalaahee Sadh Apanaa Bhaaee Gur Charanee Chith Laaee ||1||
I praise my Guru forever, O Siblings of Destiny. I focus my consciousness on the Guru's Feet. ||1||
ਬਸੰਤੁ (ਮਃ ੩) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੬
Raag Basant Hindol Guru Amar Das
ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥
Maerae Man Raam Naam Chith Laae ||
O my mind,focus your consciousness on the Lord's Name.
ਬਸੰਤੁ (ਮਃ ੩) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੭
Raag Basant Hindol Guru Amar Das
ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥
Man Than Thaeraa Hariaa Hovai Eik Har Naamaa Fal Paae ||1|| Rehaao ||
Your mind and body shall blossom forth in lush greenery, and you shall obtain the fruit of the Name of the One Lord. ||1||Pause||
ਬਸੰਤੁ (ਮਃ ੩) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੭
Raag Basant Hindol Guru Amar Das
ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥
Gur Raakhae Sae Oubarae Bhaaee Har Ras Anmrith Peeaae ||
Those who are protected by the Guru are saved, O Siblings of Destiny. They drink in the Ambrosial Nectar of the Lord's sublime essence.
ਬਸੰਤੁ (ਮਃ ੩) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੮
Raag Basant Hindol Guru Amar Das
ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥
Vichahu Houmai Dhukh Outh Gaeiaa Bhaaee Sukh Vuthaa Man Aae ||2||
The pain of egotism within is eradicated and banished, O Siblings of Destiny, and peace comes to dwell in their minds. ||2||
ਬਸੰਤੁ (ਮਃ ੩) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੮
Raag Basant Hindol Guru Amar Das
ਧੁਰਿ ਆਪੇ ਜਿਨ੍ਹ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥
Dhhur Aapae Jinhaa No Bakhasioun Bhaaee Sabadhae Laeian Milaae ||
Those whom the Primal Lord Himself forgives, O Siblings of Destiny, are united with the Word of the Shabad.
ਬਸੰਤੁ (ਮਃ ੩) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੯
Raag Basant Hindol Guru Amar Das
ਧੂੜਿ ਤਿਨ੍ਹ੍ਹਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥
Dhhoorr Thinhaa Kee Aghuleeai Bhaaee Sathasangath Mael Milaae ||3||
The dust of their feet brings emancipation; in the company of Sadh Sangat, the True Congregation, we are united with the Lord. ||3||
ਬਸੰਤੁ (ਮਃ ੩) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੦
Raag Basant Hindol Guru Amar Das
ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥
Aap Karaaeae Karae Aap Bhaaee Jin Hariaa Keeaa Sabh Koe ||
He Himself does, and causes all to be done, O Siblings of Destiny; He makes everything blossom forth in green abundance.
ਬਸੰਤੁ (ਮਃ ੩) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੦
Raag Basant Hindol Guru Amar Das
ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥
Naanak Man Than Sukh Sadh Vasai Bhaaee Sabadh Milaavaa Hoe ||4||1||18||12||18||30||
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
ਬਸੰਤੁ (ਮਃ ੩) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੧
Raag Basant Hindol Guru Amar Das
ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ
Raag Basanth Mehalaa 4 Ghar 1 Eik Thukae
Raag Basant, Fourth Mehl, First House, Ik-Tukay:
ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੭੭
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
Jio Pasaree Sooraj Kiran Joth ||
Just as the light of the sun's rays spread out
ਬਸੰਤੁ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੪
Raag Basant Guru Ram Das
ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
Thio Ghatt Ghatt Rameeaa Outh Poth ||1||
The Lord permeates each and every heart, through and through. ||1||
ਬਸੰਤੁ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੪
ਏਕੋ ਹਰਿ ਰਵਿਆ ਸ੍ਰਬ ਥਾਇ ॥
Eaeko Har Raviaa Srab Thhaae ||
The One Lord is permeating and pervading all places.
ਬਸੰਤੁ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੪
Raag Basant Guru Ram Das
ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥
Gur Sabadhee Mileeai Maeree Maae ||1|| Rehaao ||
Through the Word of the Guru's Shabad, we merge with Him, O my mother. ||1||Pause||
ਬਸੰਤੁ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੫
Raag Basant Guru Ram Das
ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
Ghatt Ghatt Anthar Eaeko Har Soe ||
The One Lord is deep within each and every heart.
ਬਸੰਤੁ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੫
Raag Basant Guru Ram Das
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
Gur Miliai Eik Pragatt Hoe ||2||
Meeting with the Guru, the One Lord becomes manifest, radiating forth. ||2||
ਬਸੰਤੁ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੫
Raag Basant Guru Ram Das
ਏਕੋ ਏਕੁ ਰਹਿਆ ਭਰਪੂਰਿ ॥
Eaeko Eaek Rehiaa Bharapoor ||
The One and Only Lord is present and prevailing everywhere.
ਬਸੰਤੁ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੬
Raag Basant Guru Ram Das
ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
Saakath Nar Lobhee Jaanehi Dhoor ||3||
The greedy, faithless cynic thinks that God is far away. ||3||
ਬਸੰਤੁ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੬
Raag Basant Guru Ram Das
ਏਕੋ ਏਕੁ ਵਰਤੈ ਹਰਿ ਲੋਇ ॥
Eaeko Eaek Varathai Har Loe ||
The One and Only Lord permeates and pervades the world.
ਬਸੰਤੁ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੬
Raag Basant Guru Ram Das
ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥
Naanak Har Eaekuo Karae S Hoe ||4||1||
O Nanak, whatever the One Lord does comes to pass. ||4||1||
ਬਸੰਤੁ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੭
Raag Basant Guru Ram Das
ਬਸੰਤੁ ਮਹਲਾ ੪ ॥
Basanth Mehalaa 4 ||
Basant, Fourth Mehl:
ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੭੭
ਰੈਣਿ ਦਿਨਸੁ ਦੁਇ ਸਦੇ ਪਏ ॥
Rain Dhinas Dhue Sadhae Peae ||
Day and night, the two calls are sent out.
ਬਸੰਤੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੭
Raag Basant Guru Ram Das
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
Man Har Simarahu Anth Sadhaa Rakh Leae ||1||
O mortal, meditate in remembrance on the Lord, who protects you forever, and saves you in the end. ||1||
ਬਸੰਤੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das
ਹਰਿ ਹਰਿ ਚੇਤਿ ਸਦਾ ਮਨ ਮੇਰੇ ॥
Har Har Chaeth Sadhaa Man Maerae ||
Concentrate forever on the Lord, Har, Har, O my mind.
ਬਸੰਤੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
Sabh Aalas Dhookh Bhanj Prabh Paaeiaa Guramath Gaavahu Gun Prabh Kaerae ||1|| Rehaao ||
God the Destroyer of all depression and suffering is found, through the Guru's Teachings, singing the Glorious Praises of God. ||1||Pause||
ਬਸੰਤੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das
ਮਨਮੁਖ ਫਿਰਿ ਫਿਰਿ ਹਉਮੈ ਮੁਏ ॥
Manamukh Fir Fir Houmai Mueae ||
The self-willed manmukhs die of their egotism, over and over again.
ਬਸੰਤੁ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੯
Raag Basant Guru Ram Das