Sri Guru Granth Sahib
Displaying Ang 1182 of 1430
- 1
- 2
- 3
- 4
ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥
Thoo Kar Gath Maeree Prabh Dhaeiaar ||1|| Rehaao ||
Save me, O my Merciful Lord God. ||1||Pause||
ਬਸੰਤੁ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧
Raag Basant Guru Arjan Dev
ਜਾਪ ਨ ਤਾਪ ਨ ਕਰਮ ਕੀਤਿ ॥
Jaap N Thaap N Karam Keeth ||
I have not practiced meditation, austerities or good actions.
ਬਸੰਤੁ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧
Raag Basant Guru Arjan Dev
ਆਵੈ ਨਾਹੀ ਕਛੂ ਰੀਤਿ ॥
Aavai Naahee Kashhoo Reeth ||
I do not know the way to meet You.
ਬਸੰਤੁ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੨
Raag Basant Guru Arjan Dev
ਮਨ ਮਹਿ ਰਾਖਉ ਆਸ ਏਕ ॥
Man Mehi Raakho Aas Eaek ||
Within my mind, I have placed my hopes in the One Lord alone.
ਬਸੰਤੁ (ਮਃ ੫) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੨
Raag Basant Guru Arjan Dev
ਨਾਮ ਤੇਰੇ ਕੀ ਤਰਉ ਟੇਕ ॥੨॥
Naam Thaerae Kee Tharo Ttaek ||2||
The Support of Your Name shall carry me across. ||2||
ਬਸੰਤੁ (ਮਃ ੫) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੨
Raag Basant Guru Arjan Dev
ਸਰਬ ਕਲਾ ਪ੍ਰਭ ਤੁਮ੍ਹ੍ਹ ਪ੍ਰਬੀਨ ॥
Sarab Kalaa Prabh Thumh Prabeen ||
You are the Expert, O God, in all powers.
ਬਸੰਤੁ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੨
Raag Basant Guru Arjan Dev
ਅੰਤੁ ਨ ਪਾਵਹਿ ਜਲਹਿ ਮੀਨ ॥
Anth N Paavehi Jalehi Meen ||
The fish cannot find the limits of the water.
ਬਸੰਤੁ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੩
Raag Basant Guru Arjan Dev
ਅਗਮ ਅਗਮ ਊਚਹ ਤੇ ਊਚ ॥
Agam Agam Oocheh Thae Ooch ||
You are Inaccessible and Unfathomable, the Highest of the High.
ਬਸੰਤੁ (ਮਃ ੫) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੩
Raag Basant Guru Arjan Dev
ਹਮ ਥੋਰੇ ਤੁਮ ਬਹੁਤ ਮੂਚ ॥੩॥
Ham Thhorae Thum Bahuth Mooch ||3||
I am small, and You are so very Great. ||3||
ਬਸੰਤੁ (ਮਃ ੫) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੩
Raag Basant Guru Arjan Dev
ਜਿਨ ਤੂ ਧਿਆਇਆ ਸੇ ਗਨੀ ॥
Jin Thoo Dhhiaaeiaa Sae Ganee ||
Those who meditate on You are wealthy.
ਬਸੰਤੁ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੪
Raag Basant Guru Arjan Dev
ਜਿਨ ਤੂ ਪਾਇਆ ਸੇ ਧਨੀ ॥
Jin Thoo Paaeiaa Sae Dhhanee ||
Those who attain You are rich.
ਬਸੰਤੁ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੪
Raag Basant Guru Arjan Dev
ਜਿਨਿ ਤੂ ਸੇਵਿਆ ਸੁਖੀ ਸੇ ॥
Jin Thoo Saeviaa Sukhee Sae ||
Those who serve You are peaceful.
ਬਸੰਤੁ (ਮਃ ੫) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੪
Raag Basant Guru Arjan Dev
ਸੰਤ ਸਰਣਿ ਨਾਨਕ ਪਰੇ ॥੪॥੭॥
Santh Saran Naanak Parae ||4||7||
Nanak seeks the Sanctuary of the Saints. ||4||7||
ਬਸੰਤੁ (ਮਃ ੫) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੪
Raag Basant Guru Arjan Dev
ਬਸੰਤੁ ਮਹਲਾ ੫ ॥
Basanth Mehalaa 5 ||
Basant, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨
ਤਿਸੁ ਤੂ ਸੇਵਿ ਜਿਨਿ ਤੂ ਕੀਆ ॥
This Thoo Saev Jin Thoo Keeaa ||
Serve the One who created You.
ਬਸੰਤੁ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੫
Raag Basant Guru Arjan Dev
ਤਿਸੁ ਅਰਾਧਿ ਜਿਨਿ ਜੀਉ ਦੀਆ ॥
This Araadhh Jin Jeeo Dheeaa ||
Worship the One who gave you life.
ਬਸੰਤੁ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੫
Raag Basant Guru Arjan Dev
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥
This Kaa Chaakar Hohi Fir Ddaan N Laagai ||
Become His servant, and you shall never again be punished.
ਬਸੰਤੁ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੬
Raag Basant Guru Arjan Dev
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥
This Kee Kar Pothadhaaree Fir Dhookh N Laagai ||1||
Become His trustee, and you shall never again suffer sorrow. ||1||
ਬਸੰਤੁ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੬
Raag Basant Guru Arjan Dev
ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥
Eaevadd Bhaag Hohi Jis Praanee ||
That mortal who is blessed with such great good fortune,
ਬਸੰਤੁ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੬
Raag Basant Guru Arjan Dev
ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥
So Paaeae Eihu Padh Nirabaanee ||1|| Rehaao ||
Attains this state of Nirvaanaa. ||1||Pause||
ਬਸੰਤੁ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੭
Raag Basant Guru Arjan Dev
ਦੂਜੀ ਸੇਵਾ ਜੀਵਨੁ ਬਿਰਥਾ ॥
Dhoojee Saevaa Jeevan Birathhaa ||
Life is wasted uselessly in the service of duality.
ਬਸੰਤੁ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੭
Raag Basant Guru Arjan Dev
ਕਛੂ ਨ ਹੋਈ ਹੈ ਪੂਰਨ ਅਰਥਾ ॥
Kashhoo N Hoee Hai Pooran Arathhaa ||
No efforts shall be rewarded, and no works brought to fruition.
ਬਸੰਤੁ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੭
Raag Basant Guru Arjan Dev
ਮਾਣਸ ਸੇਵਾ ਖਰੀ ਦੁਹੇਲੀ ॥
Maanas Saevaa Kharee Dhuhaelee ||
It is so painful to serve only mortal beings.
ਬਸੰਤੁ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੮
Raag Basant Guru Arjan Dev
ਸਾਧ ਕੀ ਸੇਵਾ ਸਦਾ ਸੁਹੇਲੀ ॥੨॥
Saadhh Kee Saevaa Sadhaa Suhaelee ||2||
Service to the Holy brings lasting peace and bliss. ||2||
ਬਸੰਤੁ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੮
Raag Basant Guru Arjan Dev
ਜੇ ਲੋੜਹਿ ਸਦਾ ਸੁਖੁ ਭਾਈ ॥
Jae Lorrehi Sadhaa Sukh Bhaaee ||
If you long for eternal peace, O Siblings of Destiny,
ਬਸੰਤੁ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੮
Raag Basant Guru Arjan Dev
ਸਾਧੂ ਸੰਗਤਿ ਗੁਰਹਿ ਬਤਾਈ ॥
Saadhhoo Sangath Gurehi Bathaaee ||
Then join the Saadh Sangat, the Company of the Holy; this is the Guru's advice.
ਬਸੰਤੁ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੯
Raag Basant Guru Arjan Dev
ਊਹਾ ਜਪੀਐ ਕੇਵਲ ਨਾਮ ॥
Oohaa Japeeai Kaeval Naam ||
There, the Naam, the Name of the Lord, is meditated on.
ਬਸੰਤੁ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੯
Raag Basant Guru Arjan Dev
ਸਾਧੂ ਸੰਗਤਿ ਪਾਰਗਰਾਮ ॥੩॥
Saadhhoo Sangath Paaragaraam ||3||
In the Saadh Sangat, you shall be emancipated. ||3||
ਬਸੰਤੁ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੯
Raag Basant Guru Arjan Dev
ਸਗਲ ਤਤ ਮਹਿ ਤਤੁ ਗਿਆਨੁ ॥
Sagal Thath Mehi Thath Giaan ||
Among all essences, this is the essence of spiritual wisdom.
ਬਸੰਤੁ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੯
Raag Basant Guru Arjan Dev
ਸਰਬ ਧਿਆਨ ਮਹਿ ਏਕੁ ਧਿਆਨੁ ॥
Sarab Dhhiaan Mehi Eaek Dhhiaan ||
Among all meditations, meditation on the One Lord is the most sublime.
ਬਸੰਤੁ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੦
Raag Basant Guru Arjan Dev
ਹਰਿ ਕੀਰਤਨ ਮਹਿ ਊਤਮ ਧੁਨਾ ॥
Har Keerathan Mehi Ootham Dhhunaa ||
The Kirtan of the Lord's Praises is the ultimate melody.
ਬਸੰਤੁ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੦
Raag Basant Guru Arjan Dev
ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥
Naanak Gur Mil Gaae Gunaa ||4||8||
Meeting with the Guru, Nanak sings the Glorious Praises of the Lord. ||4||8||
ਬਸੰਤੁ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੦
Raag Basant Guru Arjan Dev
ਬਸੰਤੁ ਮਹਲਾ ੫ ॥
Basanth Mehalaa 5 ||
Basant, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
Jis Bolath Mukh Pavith Hoe ||
Chanting His Name, one's mouth becomes pure.
ਬਸੰਤੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੧
Raag Basant Guru Arjan Dev
ਜਿਸੁ ਸਿਮਰਤ ਨਿਰਮਲ ਹੈ ਸੋਇ ॥
Jis Simarath Niramal Hai Soe ||
Meditating in remembrance on Him, one's reputation becomes stainless.
ਬਸੰਤੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੧
Raag Basant Guru Arjan Dev
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
Jis Araadhhae Jam Kishh N Kehai ||
Worshipping Him in adoration, one is not tortured by the Messenger of Death.
ਬਸੰਤੁ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੨
Raag Basant Guru Arjan Dev
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
Jis Kee Saevaa Sabh Kishh Lehai ||1||
Serving Him, everything is obtained. ||1||
ਬਸੰਤੁ (ਮਃ ੫) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੨
Raag Basant Guru Arjan Dev
ਰਾਮ ਰਾਮ ਬੋਲਿ ਰਾਮ ਰਾਮ ॥
Raam Raam Bol Raam Raam ||
The Lord's Name - chant the Lord's Name.
ਬਸੰਤੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੨
Raag Basant Guru Arjan Dev
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
Thiaagahu Man Kae Sagal Kaam ||1|| Rehaao ||
Abandon all the desires of your mind. ||1||Pause||
ਬਸੰਤੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੩
Raag Basant Guru Arjan Dev
ਜਿਸ ਕੇ ਧਾਰੇ ਧਰਣਿ ਅਕਾਸੁ ॥
Jis Kae Dhhaarae Dhharan Akaas ||
He is the Support of the earth and the sky.
ਬਸੰਤੁ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੩
Raag Basant Guru Arjan Dev
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
Ghatt Ghatt Jis Kaa Hai Pragaas ||
His Light illuminates each and every heart.
ਬਸੰਤੁ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੩
Raag Basant Guru Arjan Dev
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
Jis Simarath Pathith Puneeth Hoe ||
Meditating in remembrance on Him, even fallen sinners are sanctified;
ਬਸੰਤੁ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੪
Raag Basant Guru Arjan Dev
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
Anth Kaal Fir Fir N Roe ||2||
In the end, they will not weep and wail over and over again. ||2||
ਬਸੰਤੁ (ਮਃ ੫) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੪
Raag Basant Guru Arjan Dev
ਸਗਲ ਧਰਮ ਮਹਿ ਊਤਮ ਧਰਮ ॥
Sagal Dhharam Mehi Ootham Dhharam ||
Among all religions, this is the ultimate religion.
ਬਸੰਤੁ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੪
Raag Basant Guru Arjan Dev
ਕਰਮ ਕਰਤੂਤਿ ਕੈ ਊਪਰਿ ਕਰਮ ॥
Karam Karathooth Kai Oopar Karam ||
Among all rituals and codes of conduct, this is above all.
ਬਸੰਤੁ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੫
Raag Basant Guru Arjan Dev
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
Jis Ko Chaahehi Sur Nar Dhaev ||
The angels, mortals and divine beings long for Him.
ਬਸੰਤੁ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੫
Raag Basant Guru Arjan Dev
ਸੰਤ ਸਭਾ ਕੀ ਲਗਹੁ ਸੇਵ ॥੩॥
Santh Sabhaa Kee Lagahu Saev ||3||
To find Him, commit yourself to the service of the Society of the Saints. ||3||
ਬਸੰਤੁ (ਮਃ ੫) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੫
Raag Basant Guru Arjan Dev
ਆਦਿ ਪੁਰਖਿ ਜਿਸੁ ਕੀਆ ਦਾਨੁ ॥
Aadh Purakh Jis Keeaa Dhaan ||
One whom the Primal Lord God blesses with His bounties,
ਬਸੰਤੁ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੬
Raag Basant Guru Arjan Dev
ਤਿਸ ਕਉ ਮਿਲਿਆ ਹਰਿ ਨਿਧਾਨੁ ॥
This Ko Miliaa Har Nidhhaan ||
Obtains the treasure of the Lord.
ਬਸੰਤੁ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੬
Raag Basant Guru Arjan Dev
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
This Kee Gath Mith Kehee N Jaae ||
His state and extent cannot be described.
ਬਸੰਤੁ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੬
Raag Basant Guru Arjan Dev
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
Naanak Jan Har Har Dhhiaae ||4||9||
Servant Nanak meditates on the Lord, Har, Har. ||4||9||
ਬਸੰਤੁ (ਮਃ ੫) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੭
Raag Basant Guru Arjan Dev
ਬਸੰਤੁ ਮਹਲਾ ੫ ॥
Basanth Mehalaa 5 ||
Basant, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨
ਮਨ ਤਨ ਭੀਤਰਿ ਲਾਗੀ ਪਿਆਸ ॥
Man Than Bheethar Laagee Piaas ||
My mind and body are gripped by thirst and desire.
ਬਸੰਤੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੭
Raag Basant Guru Arjan Dev
ਗੁਰਿ ਦਇਆਲਿ ਪੂਰੀ ਮੇਰੀ ਆਸ ॥
Gur Dhaeiaal Pooree Maeree Aas ||
The Merciful Guru has fulfilled my hopes.
ਬਸੰਤੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੮
Raag Basant Guru Arjan Dev
ਕਿਲਵਿਖ ਕਾਟੇ ਸਾਧਸੰਗਿ ॥
Kilavikh Kaattae Saadhhasang ||
In the Saadh Sangat, the Company of the Holy, all my sins have been taken away.
ਬਸੰਤੁ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੮
Raag Basant Guru Arjan Dev
ਨਾਮੁ ਜਪਿਓ ਹਰਿ ਨਾਮ ਰੰਗਿ ॥੧॥
Naam Japiou Har Naam Rang ||1||
I chant the Naam, the Name of the Lord; I am in love with the Name of the Lord. ||1||
ਬਸੰਤੁ (ਮਃ ੫) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੮
Raag Basant Guru Arjan Dev
ਗੁਰ ਪਰਸਾਦਿ ਬਸੰਤੁ ਬਨਾ ॥
Gur Parasaadh Basanth Banaa ||
By Guru's Grace, this spring of the soul has come.
ਬਸੰਤੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੯
Raag Basant Guru Arjan Dev
ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥
Charan Kamal Hiradhai Our Dhhaarae Sadhaa Sadhaa Har Jas Sunaa ||1|| Rehaao ||
I enshrine the Lord's Lotus Feet within my heart; I listen to the Lord's Praise, forever and ever. ||1||Pause||
ਬਸੰਤੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੨ ਪੰ. ੧੯
Raag Basant Guru Arjan Dev