Sri Guru Granth Sahib
Displaying Ang 1186 of 1430
- 1
- 2
- 3
- 4
ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥
Thoo Vadd Dhaathaa Thoo Vadd Dhaanaa Aour Nehee Ko Dhoojaa ||
You are the Great Giver; You are so very Wise. There is no other like You.
ਬਸੰਤੁ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧
Raag Basant Hindol Guru Arjan Dev
ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥
Thoo Samarathh Suaamee Maeraa Ho Kiaa Jaanaa Thaeree Poojaa ||3||
You are my All-powerful Lord and Master; I do not know how to worship You. ||3||
ਬਸੰਤੁ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧
Raag Basant Hindol Guru Arjan Dev
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥
Thaeraa Mehal Agochar Maerae Piaarae Bikham Thaeraa Hai Bhaanaa ||
Your Mansion is imperceptible, O my Beloved; it is so difficult to accept Your Will.
ਬਸੰਤੁ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੨
Raag Basant Hindol Guru Arjan Dev
ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
Kahu Naanak Dtehi Paeiaa Dhuaarai Rakh Laevahu Mugadhh Ajaanaa ||4||2||20||
Says Nanak, I have collapsed at Your Door, Lord. I am foolish and ignorant - please save me! ||4||2||20||
ਬਸੰਤੁ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੨
Raag Basant Hindol Guru Arjan Dev
ਬਸੰਤੁ ਹਿੰਡੋਲ ਮਹਲਾ ੫ ॥
Basanth Hinddol Mehalaa 5 ||
Basant Hindol, Fifth Mehl:
ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥
Mool N Boojhai Aap N Soojhai Bharam Biaapee Ahan Manee ||1||
The mortal does not know the Primal Lord God; he does not understand hmself. He is engrossed in doubt and egotism. ||1||
ਬਸੰਤੁ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੩
Raag Basant Hindol Guru Arjan Dev
ਪਿਤਾ ਪਾਰਬ੍ਰਹਮ ਪ੍ਰਭ ਧਨੀ ॥
Pithaa Paarabreham Prabh Dhhanee ||
My Father is the Supreme Lord God, my Master.
ਬਸੰਤੁ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੪
Raag Basant Hindol Guru Arjan Dev
ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
Mohi Nisathaarahu Niragunee ||1|| Rehaao ||
I am unworthy, but please save me anyway. ||1||Pause||
ਬਸੰਤੁ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੪
Raag Basant Hindol Guru Arjan Dev
ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥
Oupath Paralo Prabh Thae Hovai Eih Beechaaree Har Janee ||2||
Creation and destruction come only from God; this is what the Lord's humble servants believe. ||2||
ਬਸੰਤੁ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੫
Raag Basant Hindol Guru Arjan Dev
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥
Naam Prabhoo Kae Jo Rang Raathae Kal Mehi Sukheeeae Sae Ganee ||3||
Only those who are imbued with God's Name are judged to be peaceful in this Dark Age of Kali Yuga. ||3||
ਬਸੰਤੁ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੫
Raag Basant Hindol Guru Arjan Dev
ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
Avar Oupaao N Koee Soojhai Naanak Thareeai Gur Bachanee ||4||3||21||
It is the Guru's Word that carries us across; Nanak cannot think of any other way. ||4||3||21||
ਬਸੰਤੁ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੬
Raag Basant Hindol Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
Raag Basanth Hinddol Mehalaa 9 ||
Raag Basant Hindol, Ninth Mehl:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਸਾਧੋ ਇਹੁ ਤਨੁ ਮਿਥਿਆ ਜਾਨਉ ॥
Saadhho Eihu Than Mithhiaa Jaano ||
O Holy Saints, know that this body is false.
ਬਸੰਤੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੭
Raag Basant Hindol Guru Teg Bahadur
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
Yaa Bheethar Jo Raam Basath Hai Saacho Thaahi Pashhaano ||1|| Rehaao ||
The Lord who dwells within it - recognize that He alone is real. ||1||Pause||
ਬਸੰਤੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੭
Raag Basant Hindol Guru Teg Bahadur
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
Eihu Jag Hai Sanpath Supanae Kee Dhaekh Kehaa Aiddaano ||
The wealth of this world is only a dream; why are you so proud of it?
ਬਸੰਤੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੮
Raag Basant Hindol Guru Teg Bahadur
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
Sang Thihaarai Kashhoo N Chaalai Thaahi Kehaa Lapattaano ||1||
None of it shall go along with you in the end; why do you cling to it? ||1||
ਬਸੰਤੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੯
Raag Basant Hindol Guru Teg Bahadur
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
Ousathath Nindhaa Dhooo Parehar Har Keerath Our Aano ||
Leave behind both praise and slander; enshrine the Kirtan of the Lord's Praises within your heart.
ਬਸੰਤੁ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੯
Raag Basant Hindol Guru Teg Bahadur
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
Jan Naanak Sabh Hee Mai Pooran Eaek Purakh Bhagavaano ||2||1||
O servant Nanak, the One Primal Being, the Lord God, is totally permeating everywhere. ||2||1||
ਬਸੰਤੁ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੦
Raag Basant Hindol Guru Teg Bahadur
ਬਸੰਤੁ ਮਹਲਾ ੯ ॥
Basanth Mehalaa 9 ||
Basant, Ninth Mehl:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਪਾਪੀ ਹੀਐ ਮੈ ਕਾਮੁ ਬਸਾਇ ॥
Paapee Heeai Mai Kaam Basaae ||
The heart of the sinner is filled with unfulfilled sexual desire.
ਬਸੰਤੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੦
Raag Basant Guru Teg Bahadur
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
Man Chanchal Yaa Thae Gehiou N Jaae ||1|| Rehaao ||
He cannot control his fickle mind. ||1||Pause||
ਬਸੰਤੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੧
Raag Basant Guru Teg Bahadur
ਜੋਗੀ ਜੰਗਮ ਅਰੁ ਸੰਨਿਆਸ ॥
Jogee Jangam Ar Sanniaas ||
The Yogis, wandering ascetics and renunciates
ਬਸੰਤੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੧
Raag Basant Guru Teg Bahadur
ਸਭ ਹੀ ਪਰਿ ਡਾਰੀ ਇਹ ਫਾਸ ॥੧॥
Sabh Hee Par Ddaaree Eih Faas ||1||
- this net is cast over them all. ||1||
ਬਸੰਤੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੧
Raag Basant Guru Teg Bahadur
ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥
Jihi Jihi Har Ko Naam Samhaar ||
Those who contemplate the Name of the Lord
ਬਸੰਤੁ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੨
Raag Basant Guru Teg Bahadur
ਤੇ ਭਵ ਸਾਗਰ ਉਤਰੇ ਪਾਰਿ ॥੨॥
Thae Bhav Saagar Outharae Paar ||2||
Cross over the terrifying world-ocean. ||2||
ਬਸੰਤੁ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੨
Raag Basant Guru Teg Bahadur
ਜਨ ਨਾਨਕ ਹਰਿ ਕੀ ਸਰਨਾਇ ॥
Jan Naanak Har Kee Saranaae ||
Servant Nanak seeks the Sanctuary of the Lord.
ਬਸੰਤੁ (ਮਃ ੯) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੨
Raag Basant Guru Teg Bahadur
ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
Dheejai Naam Rehai Gun Gaae ||3||2||
Please bestow the blessing of Your Name, that he may continue to sing Your Glorious Praises. ||3||2||
ਬਸੰਤੁ (ਮਃ ੯) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩
Raag Basant Guru Teg Bahadur
ਬਸੰਤੁ ਮਹਲਾ ੯ ॥
Basanth Mehalaa 9 ||
Basant, Ninth Mehl:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਮਾਈ ਮੈ ਧਨੁ ਪਾਇਓ ਹਰਿ ਨਾਮੁ ॥
Maaee Mai Dhhan Paaeiou Har Naam ||
O mother, I have gathered the wealth of the Lord's Name.
ਬਸੰਤੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩
Raag Basant Guru Teg Bahadur
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
Man Maero Dhhaavan Thae Shhoottiou Kar Baitho Bisaraam ||1|| Rehaao ||
My mind has stopped its wanderings, and now, it has come to rest. ||1||Pause||
ਬਸੰਤੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩
Raag Basant Guru Teg Bahadur
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
Maaeiaa Mamathaa Than Thae Bhaagee Oupajiou Niramal Giaan ||
Attachment to Maya has run away from my body, and immaculate spiritual wisdom has welled up within me.
ਬਸੰਤੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੪
Raag Basant Guru Teg Bahadur
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
Lobh Moh Eaeh Paras N Saakai Gehee Bhagath Bhagavaan ||1||
Greed and attachment cannot even touch me; I have grasped hold of devotional worship of the Lord. ||1||
ਬਸੰਤੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੪
Raag Basant Guru Teg Bahadur
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
Janam Janam Kaa Sansaa Chookaa Rathan Naam Jab Paaeiaa ||
The cynicism of countless lifetimes has been eradicated, since I obtained the jewel of the Naam, the Name of the Lord.
ਬਸੰਤੁ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੫
Raag Basant Guru Teg Bahadur
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
Thrisanaa Sakal Binaasee Man Thae Nij Sukh Maahi Samaaeiaa ||2||
My mind was rid of all its desires, and I was absorbed in the peace of my own inner being. ||2||
ਬਸੰਤੁ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੬
Raag Basant Guru Teg Bahadur
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥
Jaa Ko Hoth Dhaeiaal Kirapaa Nidhh So Gobindh Gun Gaavai ||
That person, unto whom the Merciful Lord shows compassion, sings the Glorious Praises of the Lord of the Universe.
ਬਸੰਤੁ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੬
Raag Basant Guru Teg Bahadur
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
Kahu Naanak Eih Bidhh Kee Sanpai Kooo Guramukh Paavai ||3||3||
Says Nanak, this wealth is gathered only by the Gurmukh. ||3||3||
ਬਸੰਤੁ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੭
Raag Basant Guru Teg Bahadur
ਬਸੰਤੁ ਮਹਲਾ ੯ ॥
Basanth Mehalaa 9 ||
Basant, Ninth Mehl:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬
ਮਨ ਕਹਾ ਬਿਸਾਰਿਓ ਰਾਮ ਨਾਮੁ ॥
Man Kehaa Bisaariou Raam Naam ||
O my mind,how can you forget the Lord's Name?
ਬਸੰਤੁ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੭
Raag Basant Guru Teg Bahadur
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
Than Binasai Jam Sio Parai Kaam ||1|| Rehaao ||
When the body perishes, you shall have to deal with the Messenger of Death. ||1||Pause||
ਬਸੰਤੁ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੮
Raag Basant Guru Teg Bahadur
ਇਹੁ ਜਗੁ ਧੂਏ ਕਾ ਪਹਾਰ ॥
Eihu Jag Dhhooeae Kaa Pehaar ||
This world is just a hill of smoke.
ਬਸੰਤੁ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੮
Raag Basant Guru Teg Bahadur