Sri Guru Granth Sahib
Displaying Ang 1187 of 1430
- 1
- 2
- 3
- 4
ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
Thai Saachaa Maaniaa Kih Bichaar ||1||
What makes you think that it is real? ||1||
ਬਸੰਤੁ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧
Raag Basant Guru Teg Bahadur
ਧਨੁ ਦਾਰਾ ਸੰਪਤਿ ਗ੍ਰੇਹ ॥
Dhhan Dhaaraa Sanpath Graeh ||
Wealth, spouse, property and household
ਬਸੰਤੁ (ਮਃ ੯) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧
Raag Basant Guru Teg Bahadur
ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
Kashh Sang N Chaalai Samajh Laeh ||2||
- none of them shall go along with you; you must know that this is true! ||2||
ਬਸੰਤੁ (ਮਃ ੯) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧
Raag Basant Guru Teg Bahadur
ਇਕ ਭਗਤਿ ਨਾਰਾਇਨ ਹੋਇ ਸੰਗਿ ॥
Eik Bhagath Naaraaein Hoe Sang ||
Only devotion to the Lord shall go with you.
ਬਸੰਤੁ (ਮਃ ੯) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੨
Raag Basant Guru Teg Bahadur
ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥
Kahu Naanak Bhaj Thih Eaek Rang ||3||4||
Says Nanak, vibrate and meditate on the Lord with single-minded love. ||3||4||
ਬਸੰਤੁ (ਮਃ ੯) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੨
Raag Basant Guru Teg Bahadur
ਬਸੰਤੁ ਮਹਲਾ ੯ ॥
Basanth Mehalaa 9 ||
Basant, Ninth Mehl:
ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੭
ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥
Kehaa Bhooliou Rae Jhoothae Lobh Laag ||
Why do you wander lost, O mortal, attached to falsehood and greed?
ਬਸੰਤੁ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੨
Raag Basant Guru Teg Bahadur
ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥
Kashh Bigariou Naahin Ajahu Jaag ||1|| Rehaao ||
Nothing has been lost yet - there is still time to wake up! ||1||Pause||
ਬਸੰਤੁ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੩
Raag Basant Guru Teg Bahadur
ਸਮ ਸੁਪਨੈ ਕੈ ਇਹੁ ਜਗੁ ਜਾਨੁ ॥
Sam Supanai Kai Eihu Jag Jaan ||
You must realize that this world is nothing more than a dream.
ਬਸੰਤੁ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੩
Raag Basant Guru Teg Bahadur
ਬਿਨਸੈ ਛਿਨ ਮੈ ਸਾਚੀ ਮਾਨੁ ॥੧॥
Binasai Shhin Mai Saachee Maan ||1||
In an instant, it shall perish; know this as true. ||1||
ਬਸੰਤੁ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੪
Raag Basant Guru Teg Bahadur
ਸੰਗਿ ਤੇਰੈ ਹਰਿ ਬਸਤ ਨੀਤ ॥
Sang Thaerai Har Basath Neeth ||
The Lord constantly abides with you.
ਬਸੰਤੁ (ਮਃ ੯) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੪
Raag Basant Guru Teg Bahadur
ਨਿਸ ਬਾਸੁਰ ਭਜੁ ਤਾਹਿ ਮੀਤ ॥੨॥
Nis Baasur Bhaj Thaahi Meeth ||2||
Night and day, vibrate and meditate on Him, O my friend. ||2||
ਬਸੰਤੁ (ਮਃ ੯) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੪
Raag Basant Guru Teg Bahadur
ਬਾਰ ਅੰਤ ਕੀ ਹੋਇ ਸਹਾਇ ॥
Baar Anth Kee Hoe Sehaae ||
At the very last instant, He shall be your Help and Support.
ਬਸੰਤੁ (ਮਃ ੯) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੫
Raag Basant Guru Teg Bahadur
ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥
Kahu Naanak Gun Thaa Kae Gaae ||3||5||
Says Nanak, sing His Praises. ||3||5||
ਬਸੰਤੁ (ਮਃ ੯) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੫
Raag Basant Guru Teg Bahadur
ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ
Basanth Mehalaa 1 Asattapadheeaa Ghar 1 Dhuthukeeaa
Basant, First Mehl, Ashtapadees, First House, Du-Tukees:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੮੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੮੭
ਜਗੁ ਕਊਆ ਨਾਮੁ ਨਹੀ ਚੀਤਿ ॥
Jag Kooaa Naam Nehee Cheeth ||
The world is a crow; it does not remember the Naam, the Name of the Lord.
ਬਸੰਤੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੭
Raag Basant Guru Nanak Dev
ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥
Naam Bisaar Girai Dhaekh Bheeth ||
Forgetting the Naam, it sees the bait, and pecks at it.
ਬਸੰਤੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੭
Raag Basant Guru Nanak Dev
ਮਨੂਆ ਡੋਲੈ ਚੀਤਿ ਅਨੀਤਿ ॥
Manooaa Ddolai Cheeth Aneeth ||
The mind wavers unsteadily, in guilt and deceit.
ਬਸੰਤੁ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੭
Raag Basant Guru Nanak Dev
ਜਗ ਸਿਉ ਤੂਟੀ ਝੂਠ ਪਰੀਤਿ ॥੧॥
Jag Sio Thoottee Jhooth Pareeth ||1||
I have shattered my attachment to the false world. ||1||
ਬਸੰਤੁ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੭
Raag Basant Guru Nanak Dev
ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥
Kaam Krodhh Bikh Bajar Bhaar ||
The burden of sexual desire, anger and corruption is unbearable.
ਬਸੰਤੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੮
Raag Basant Guru Nanak Dev
ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥
Naam Binaa Kaisae Gun Chaar ||1|| Rehaao ||
Without the Naam, how can the mortal maintain a virtuous lifestyle? ||1||Pause||
ਬਸੰਤੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੮
Raag Basant Guru Nanak Dev
ਘਰੁ ਬਾਲੂ ਕਾ ਘੂਮਨ ਘੇਰਿ ॥
Ghar Baaloo Kaa Ghooman Ghaer ||
The world is like a house of sand, built on a whirlpool;
ਬਸੰਤੁ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੮
Raag Basant Guru Nanak Dev
ਬਰਖਸਿ ਬਾਣੀ ਬੁਦਬੁਦਾ ਹੇਰਿ ॥
Barakhas Baanee Budhabudhaa Haer ||
It is like a bubble formed by drops of rain.
ਬਸੰਤੁ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੯
Raag Basant Guru Nanak Dev
ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥
Maathr Boondh Thae Dhhar Chak Faer ||
It is formed from a mere drop, when the Lord's wheel turns round.
ਬਸੰਤੁ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੯
Raag Basant Guru Nanak Dev
ਸਰਬ ਜੋਤਿ ਨਾਮੈ ਕੀ ਚੇਰਿ ॥੨॥
Sarab Joth Naamai Kee Chaer ||2||
The lights of all souls are the servants of the Lord's Name. ||2||
ਬਸੰਤੁ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੯
Raag Basant Guru Nanak Dev
ਸਰਬ ਉਪਾਇ ਗੁਰੂ ਸਿਰਿ ਮੋਰੁ ॥
Sarab Oupaae Guroo Sir Mor ||
My Supreme Guru has created everything.
ਬਸੰਤੁ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੦
Raag Basant Guru Nanak Dev
ਭਗਤਿ ਕਰਉ ਪਗ ਲਾਗਉ ਤੋਰ ॥
Bhagath Karo Pag Laago Thor ||
I perform devotional worship service to You, and fall at Your Feet, O Lord.
ਬਸੰਤੁ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੦
Raag Basant Guru Nanak Dev
ਨਾਮਿ ਰਤੋ ਚਾਹਉ ਤੁਝ ਓਰੁ ॥
Naam Ratho Chaaho Thujh Our ||
Imbued with Your Name, I long to be Yours.
ਬਸੰਤੁ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੦
Raag Basant Guru Nanak Dev
ਨਾਮੁ ਦੁਰਾਇ ਚਲੈ ਸੋ ਚੋਰੁ ॥੩॥
Naam Dhuraae Chalai So Chor ||3||
Those who do not let the Naam become manifest within themselves, depart like thieves in the end. ||3||
ਬਸੰਤੁ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੧
Raag Basant Guru Nanak Dev
ਪਤਿ ਖੋਈ ਬਿਖੁ ਅੰਚਲਿ ਪਾਇ ॥
Path Khoee Bikh Anchal Paae ||
The mortal loses his honor, gathering sin and corruption.
ਬਸੰਤੁ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੧
Raag Basant Guru Nanak Dev
ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥
Saach Naam Ratho Path Sio Ghar Jaae ||
But imbued with the Lord's Name, you shall go to your true home with honor.
ਬਸੰਤੁ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੧
Raag Basant Guru Nanak Dev
ਜੋ ਕਿਛੁ ਕੀਨ੍ਹ੍ਹਸਿ ਪ੍ਰਭੁ ਰਜਾਇ ॥
Jo Kishh Keenhas Prabh Rajaae ||
God does whatever He wills.
ਬਸੰਤੁ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੨
Raag Basant Guru Nanak Dev
ਭੈ ਮਾਨੈ ਨਿਰਭਉ ਮੇਰੀ ਮਾਇ ॥੪॥
Bhai Maanai Nirabho Maeree Maae ||4||
One who abides in the Fear of God, becomes fearless, O my mother. ||4||
ਬਸੰਤੁ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੨
Raag Basant Guru Nanak Dev
ਕਾਮਨਿ ਚਾਹੈ ਸੁੰਦਰਿ ਭੋਗੁ ॥
Kaaman Chaahai Sundhar Bhog ||
The woman desires beauty and pleasure.
ਬਸੰਤੁ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੨
Raag Basant Guru Nanak Dev
ਪਾਨ ਫੂਲ ਮੀਠੇ ਰਸ ਰੋਗ ॥
Paan Fool Meethae Ras Rog ||
But betel leaves, garlands of flowers and sweet tastes lead only to disease.
ਬਸੰਤੁ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੨
Raag Basant Guru Nanak Dev
ਖੀਲੈ ਬਿਗਸੈ ਤੇਤੋ ਸੋਗ ॥
Kheelai Bigasai Thaetho Sog ||
The more she plays and enjoys, the more she suffers in sorrow.
ਬਸੰਤੁ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੩
Raag Basant Guru Nanak Dev
ਪ੍ਰਭ ਸਰਣਾਗਤਿ ਕੀਨ੍ਹ੍ਹਸਿ ਹੋਗ ॥੫॥
Prabh Saranaagath Keenhas Hog ||5||
But when she enters into the Sanctuary of God, whatever she wishes comes to pass. ||5||
ਬਸੰਤੁ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੩
Raag Basant Guru Nanak Dev
ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥
Kaaparr Pehiras Adhhik Seegaar ||
She wears beautiful clothes with all sorts of decorations.
ਬਸੰਤੁ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੩
Raag Basant Guru Nanak Dev
ਮਾਟੀ ਫੂਲੀ ਰੂਪੁ ਬਿਕਾਰੁ ॥
Maattee Foolee Roop Bikaar ||
But the flowers turn to dust, and her beauty leads her into evil.
ਬਸੰਤੁ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੪
Raag Basant Guru Nanak Dev
ਆਸਾ ਮਨਸਾ ਬਾਂਧੋ ਬਾਰੁ ॥
Aasaa Manasaa Baandhho Baar ||
Hope and desire have blocked the doorway.
ਬਸੰਤੁ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੪
Raag Basant Guru Nanak Dev
ਨਾਮ ਬਿਨਾ ਸੂਨਾ ਘਰੁ ਬਾਰੁ ॥੬॥
Naam Binaa Soonaa Ghar Baar ||6||
Without the Naam, one's hearth and home are deserted. ||6||
ਬਸੰਤੁ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੪
Raag Basant Guru Nanak Dev
ਗਾਛਹੁ ਪੁਤ੍ਰੀ ਰਾਜ ਕੁਆਰਿ ॥
Gaashhahu Puthree Raaj Kuaar ||
O princess, my daughter, run away from this place!
ਬਸੰਤੁ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੫
Raag Basant Guru Nanak Dev
ਨਾਮੁ ਭਣਹੁ ਸਚੁ ਦੋਤੁ ਸਵਾਰਿ ॥
Naam Bhanahu Sach Dhoth Savaar ||
Chant the True Name, and embellish your days.
ਬਸੰਤੁ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੫
Raag Basant Guru Nanak Dev
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥
Prio Saevahu Prabh Praem Adhhaar ||
Serve your Beloved Lord God, and lean on the Support of His Love.
ਬਸੰਤੁ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੫
Raag Basant Guru Nanak Dev
ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥
Gur Sabadhee Bikh Thiaas Nivaar ||7||
Through the Word of the Guru's Shabad, abandon your thirst for corruption and poison. ||7||
ਬਸੰਤੁ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੫
Raag Basant Guru Nanak Dev
ਮੋਹਨਿ ਮੋਹਿ ਲੀਆ ਮਨੁ ਮੋਹਿ ॥
Mohan Mohi Leeaa Man Mohi ||
My Fascinating Lord has fascinated my mind.
ਬਸੰਤੁ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੬
Raag Basant Guru Nanak Dev
ਗੁਰ ਕੈ ਸਬਦਿ ਪਛਾਨਾ ਤੋਹਿ ॥
Gur Kai Sabadh Pashhaanaa Thohi ||
Through the Word of the Guru's Shabad, I have realized You, Lord.
ਬਸੰਤੁ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੬
Raag Basant Guru Nanak Dev
ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥
Naanak Thaadtae Chaahehi Prabhoo Dhuaar ||
Nanak stands longingly at God's Door.
ਬਸੰਤੁ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੬
Raag Basant Guru Nanak Dev
ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥
Thaerae Naam Santhokhae Kirapaa Dhhaar ||8||1||
I am content and satisfied with Your Name; please shower me with Your Mercy. ||8||1||
ਬਸੰਤੁ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੭
Raag Basant Guru Nanak Dev
ਬਸੰਤੁ ਮਹਲਾ ੧ ॥
Basanth Mehalaa 1 ||
Basant, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੮੭
ਮਨੁ ਭੂਲਉ ਭਰਮਸਿ ਆਇ ਜਾਇ ॥
Man Bhoolo Bharamas Aae Jaae ||
The mind is deluded by doubt; it comes and goes in reincarnation.
ਬਸੰਤੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੭
Raag Basant Guru Nanak Dev
ਅਤਿ ਲੁਬਧ ਲੁਭਾਨਉ ਬਿਖਮ ਮਾਇ ॥
Ath Lubadhh Lubhaano Bikham Maae ||
It is lured by the poisonous lure of Maya.
ਬਸੰਤੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev
ਨਹ ਅਸਥਿਰੁ ਦੀਸੈ ਏਕ ਭਾਇ ॥
Neh Asathhir Dheesai Eaek Bhaae ||
It does not remain stable in the Love of the One Lord.
ਬਸੰਤੁ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev
ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥
Jio Meen Kunddaleeaa Kanth Paae ||1||
Like the fish, its neck is pierced by the hook. ||1||
ਬਸੰਤੁ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev
ਮਨੁ ਭੂਲਉ ਸਮਝਸਿ ਸਾਚ ਨਾਇ ॥
Man Bhoolo Samajhas Saach Naae ||
The deluded mind is instructed by the True Name.
ਬਸੰਤੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੯
Raag Basant Guru Nanak Dev
ਗੁਰ ਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ ॥
Gur Sabadh Beechaarae Sehaj Bhaae ||1|| Rehaao ||
It contemplates the Word of the Guru's Shabad, with intuitive ease. ||1||Pause||
ਬਸੰਤੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੯
Raag Basant Guru Nanak Dev