Sri Guru Granth Sahib
Displaying Ang 1188 of 1430
- 1
- 2
- 3
- 4
ਮਨੁ ਭੂਲਉ ਭਰਮਸਿ ਭਵਰ ਤਾਰ ॥
Man Bhoolo Bharamas Bhavar Thaar ||
The mind, deluded by doubt, buzzes around like a bumble bee.
ਬਸੰਤੁ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev
ਬਿਲ ਬਿਰਥੇ ਚਾਹੈ ਬਹੁ ਬਿਕਾਰ ॥
Bil Birathhae Chaahai Bahu Bikaar ||
The holes of the body are worthless, if the mind is filled with such great desire for corrupt passions.
ਬਸੰਤੁ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev
ਮੈਗਲ ਜਿਉ ਫਾਸਸਿ ਕਾਮਹਾਰ ॥
Maigal Jio Faasas Kaamehaar ||
It is like the elephant, trapped by its own sexual desire.
ਬਸੰਤੁ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev
ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥
Karr Bandhhan Baadhhiou Sees Maar ||2||
It is caught and held tight by the chains, and beaten on its head. ||2||
ਬਸੰਤੁ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev
ਮਨੁ ਮੁਗਧੌ ਦਾਦਰੁ ਭਗਤਿਹੀਨੁ ॥
Man Mugadhha Dhaadhar Bhagathiheen ||
The mind is like a foolish frog, without devotional worship.
ਬਸੰਤੁ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev
ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥
Dhar Bhrasatt Saraapee Naam Been ||
It is cursed and condemned in the Court of the Lord, without the Naam, the Name of the Lord.
ਬਸੰਤੁ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev
ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥
Thaa Kai Jaath N Paathee Naam Leen ||
He has no class or honor, and no one even mentions his name.
ਬਸੰਤੁ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev
ਸਭਿ ਦੂਖ ਸਖਾਈ ਗੁਣਹ ਬੀਨ ॥੩॥
Sabh Dhookh Sakhaaee Guneh Been ||3||
That person who lacks virtue - all of his pains and sorrows are his only companions. ||3||
ਬਸੰਤੁ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev
ਮਨੁ ਚਲੈ ਨ ਜਾਈ ਠਾਕਿ ਰਾਖੁ ॥
Man Chalai N Jaaee Thaak Raakh ||
His mind wanders out, and cannot be brought back or restrained.
ਬਸੰਤੁ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev
ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥
Bin Har Ras Raathae Path N Saakh ||
Without being imbued with the sublime essence of the Lord, it has no honor or credit.
ਬਸੰਤੁ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev
ਤੂ ਆਪੇ ਸੁਰਤਾ ਆਪਿ ਰਾਖੁ ॥
Thoo Aapae Surathaa Aap Raakh ||
You Yourself are the Listener, Lord, and You Yourself are our Protector.
ਬਸੰਤੁ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev
ਧਰਿ ਧਾਰਣ ਦੇਖੈ ਜਾਣੈ ਆਪਿ ॥੪॥
Dhhar Dhhaaran Dhaekhai Jaanai Aap ||4||
You are the Support of the earth; You Yourself behold and understand it. ||4||
ਬਸੰਤੁ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev
ਆਪਿ ਭੁਲਾਏ ਕਿਸੁ ਕਹਉ ਜਾਇ ॥
Aap Bhulaaeae Kis Keho Jaae ||
When You Yourself make me wander, unto whom can I complain?
ਬਸੰਤੁ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev
ਗੁਰੁ ਮੇਲੇ ਬਿਰਥਾ ਕਹਉ ਮਾਇ ॥
Gur Maelae Birathhaa Keho Maae ||
Meeting the Guru, I will tell Him of my pain, O my mother.
ਬਸੰਤੁ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev
ਅਵਗਣ ਛੋਡਉ ਗੁਣ ਕਮਾਇ ॥
Avagan Shhoddo Gun Kamaae ||
Abandoning my worthless demerits, now I practice virtue.
ਬਸੰਤੁ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev
ਗੁਰ ਸਬਦੀ ਰਾਤਾ ਸਚਿ ਸਮਾਇ ॥੫॥
Gur Sabadhee Raathaa Sach Samaae ||5||
Imbued with the Word of the Guru's Shabad, I am absorbed in the True Lord. ||5||
ਬਸੰਤੁ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev
ਸਤਿਗੁਰ ਮਿਲਿਐ ਮਤਿ ਊਤਮ ਹੋਇ ॥
Sathigur Miliai Math Ootham Hoe ||
Meeting with the True Guru, the intellect is elevated and exalted.
ਬਸੰਤੁ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev
ਮਨੁ ਨਿਰਮਲੁ ਹਉਮੈ ਕਢੈ ਧੋਇ ॥
Man Niramal Houmai Kadtai Dhhoe ||
The mind becomes immaculate, and egotism is washed away.
ਬਸੰਤੁ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev
ਸਦਾ ਮੁਕਤੁ ਬੰਧਿ ਨ ਸਕੈ ਕੋਇ ॥
Sadhaa Mukath Bandhh N Sakai Koe ||
He is liberated forever, and no one can put him in bondage.
ਬਸੰਤੁ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev
ਸਦਾ ਨਾਮੁ ਵਖਾਣੈ ਅਉਰੁ ਨ ਕੋਇ ॥੬॥
Sadhaa Naam Vakhaanai Aour N Koe ||6||
He chants the Naam forever, and nothing else. ||6||
ਬਸੰਤੁ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev
ਮਨੁ ਹਰਿ ਕੈ ਭਾਣੈ ਆਵੈ ਜਾਇ ॥
Man Har Kai Bhaanai Aavai Jaae ||
The mind comes and goes according to the Will of the Lord.
ਬਸੰਤੁ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev
ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥
Sabh Mehi Eaeko Kishh Kehan N Jaae ||
The One Lord is contained amongst all; nothing else can be said.
ਬਸੰਤੁ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev
ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥
Sabh Hukamo Varathai Hukam Samaae ||
The Hukam of His Command pervades everywhere, and all merge in His Command.
ਬਸੰਤੁ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev
ਦੂਖ ਸੂਖ ਸਭ ਤਿਸੁ ਰਜਾਇ ॥੭॥
Dhookh Sookh Sabh This Rajaae ||7||
Pain and pleasure all come by His Will. ||7||
ਬਸੰਤੁ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev
ਤੂ ਅਭੁਲੁ ਨ ਭੂਲੌ ਕਦੇ ਨਾਹਿ ॥
Thoo Abhul N Bhoola Kadhae Naahi ||
You are infallible; You never make mistakes.
ਬਸੰਤੁ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev
ਗੁਰ ਸਬਦੁ ਸੁਣਾਏ ਮਤਿ ਅਗਾਹਿ ॥
Gur Sabadh Sunaaeae Math Agaahi ||
Those who listen to the Word of the Guru's Shabad - their intellects become deep and profound.
ਬਸੰਤੁ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev
ਤੂ ਮੋਟਉ ਠਾਕੁਰੁ ਸਬਦ ਮਾਹਿ ॥
Thoo Motto Thaakur Sabadh Maahi ||
You, O my Great Lord and Master, are contained in the Shabad.
ਬਸੰਤੁ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev
ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥
Man Naanak Maaniaa Sach Salaahi ||8||2||
O Nanak, my mind is pleased, praising the True Lord. ||8||2||
ਬਸੰਤੁ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੦
Raag Basant Guru Nanak Dev
ਬਸੰਤੁ ਮਹਲਾ ੧ ॥
Basanth Mehalaa 1 ||
Basant, First Mehl:
ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੮੮
ਦਰਸਨ ਕੀ ਪਿਆਸ ਜਿਸੁ ਨਰ ਹੋਇ ॥
Dharasan Kee Piaas Jis Nar Hoe ||
That person, who thirsts for the Blessed Vision of the Lord's Darshan
ਬਸੰਤੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੦
Raag Basant Guru Nanak Dev
ਏਕਤੁ ਰਾਚੈ ਪਰਹਰਿ ਦੋਇ ॥
Eaekath Raachai Parehar Dhoe ||
Is absorbed in the One Lord, leaving duality behind.
ਬਸੰਤੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੧
Raag Basant Guru Nanak Dev
ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥
Dhoor Dharadh Mathh Anmrith Khaae ||
His pains are taken away, as he churns and drinks in the Ambrosial Nectar.
ਬਸੰਤੁ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੧
Raag Basant Guru Nanak Dev
ਗੁਰਮੁਖਿ ਬੂਝੈ ਏਕ ਸਮਾਇ ॥੧॥
Guramukh Boojhai Eaek Samaae ||1||
The Gurmukh understands, and merges in the One Lord. ||1||
ਬਸੰਤੁ (ਮਃ ੧) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੧
Raag Basant Guru Nanak Dev
ਤੇਰੇ ਦਰਸਨ ਕਉ ਕੇਤੀ ਬਿਲਲਾਇ ॥
Thaerae Dharasan Ko Kaethee Bilalaae ||
So many cry out for Your Darshan, Lord.
ਬਸੰਤੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੨
Raag Basant Guru Nanak Dev
ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ ॥
Viralaa Ko Cheenas Gur Sabadh Milaae ||1|| Rehaao ||
How rare are those who realize the Word of the Guru's Shabad and merge with Him. ||1||Pause||
ਬਸੰਤੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੨
Raag Basant Guru Nanak Dev
ਬੇਦ ਵਖਾਣਿ ਕਹਹਿ ਇਕੁ ਕਹੀਐ ॥
Baedh Vakhaan Kehehi Eik Keheeai ||
The Vedas say that we should chant the Name of the One Lord.
ਬਸੰਤੁ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੨
Raag Basant Guru Nanak Dev
ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥
Ouhu Baeanth Anth Kin Leheeai ||
He is endless; who can find His limits?
ਬਸੰਤੁ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੩
Raag Basant Guru Nanak Dev
ਏਕੋ ਕਰਤਾ ਜਿਨਿ ਜਗੁ ਕੀਆ ॥
Eaeko Karathaa Jin Jag Keeaa ||
There is only One Creator, who created the world.
ਬਸੰਤੁ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੩
Raag Basant Guru Nanak Dev
ਬਾਝੁ ਕਲਾ ਧਰਿ ਗਗਨੁ ਧਰੀਆ ॥੨॥
Baajh Kalaa Dhhar Gagan Dhhareeaa ||2||
Without any pillars, He supports the earth and the sky. ||2||
ਬਸੰਤੁ (ਮਃ ੧) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੩
Raag Basant Guru Nanak Dev
ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥
Eaeko Giaan Dhhiaan Dhhun Baanee ||
Spiritual wisdom and meditation are contained in the melody of the Bani, the Word of the One Lord.
ਬਸੰਤੁ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੪
Raag Basant Guru Nanak Dev
ਏਕੁ ਨਿਰਾਲਮੁ ਅਕਥ ਕਹਾਣੀ ॥
Eaek Niraalam Akathh Kehaanee ||
The One Lord is Untouched and Unstained; His story is unspoken.
ਬਸੰਤੁ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੪
Raag Basant Guru Nanak Dev
ਏਕੋ ਸਬਦੁ ਸਚਾ ਨੀਸਾਣੁ ॥
Eaeko Sabadh Sachaa Neesaan ||
The Shabad, the Word, is the Insignia of the One True Lord.
ਬਸੰਤੁ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੪
Raag Basant Guru Nanak Dev
ਪੂਰੇ ਗੁਰ ਤੇ ਜਾਣੈ ਜਾਣੁ ॥੩॥
Poorae Gur Thae Jaanai Jaan ||3||
Through the Perfect Guru, the Knowing Lord is known. ||3||
ਬਸੰਤੁ (ਮਃ ੧) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੫
Raag Basant Guru Nanak Dev
ਏਕੋ ਧਰਮੁ ਦ੍ਰਿੜੈ ਸਚੁ ਕੋਈ ॥
Eaeko Dhharam Dhrirrai Sach Koee ||
There is only one religion of Dharma; let everyone grasp this truth.
ਬਸੰਤੁ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੫
Raag Basant Guru Nanak Dev
ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥
Guramath Pooraa Jug Jug Soee ||
Through the Guru's Teachings, one becomes perfect, all the ages through.
ਬਸੰਤੁ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੫
Raag Basant Guru Nanak Dev
ਅਨਹਦਿ ਰਾਤਾ ਏਕ ਲਿਵ ਤਾਰ ॥
Anehadh Raathaa Eaek Liv Thaar ||
Imbued with the Unmanifest Celestial Lord, and lovingly absorbed in the One,
ਬਸੰਤੁ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੬
Raag Basant Guru Nanak Dev
ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥
Ouhu Guramukh Paavai Alakh Apaar ||4||
The Gurmukh attains the invisible and infinite. ||4||
ਬਸੰਤੁ (ਮਃ ੧) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੬
Raag Basant Guru Nanak Dev
ਏਕੋ ਤਖਤੁ ਏਕੋ ਪਾਤਿਸਾਹੁ ॥
Eaeko Thakhath Eaeko Paathisaahu ||
There is one celestial throne, and One Supreme King.
ਬਸੰਤੁ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੬
Raag Basant Guru Nanak Dev
ਸਰਬੀ ਥਾਈ ਵੇਪਰਵਾਹੁ ॥
Sarabee Thhaaee Vaeparavaahu ||
The Independent Lord God is pervading all places.
ਬਸੰਤੁ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੭
Raag Basant Guru Nanak Dev
ਤਿਸ ਕਾ ਕੀਆ ਤ੍ਰਿਭਵਣ ਸਾਰੁ ॥
This Kaa Keeaa Thribhavan Saar ||
The three worlds are the creation of that Sublime Lord.
ਬਸੰਤੁ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੭
Raag Basant Guru Nanak Dev
ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
Ouhu Agam Agochar Eaekankaar ||5||
The One Creator of the Creation is Unfathomable and Incomprehensible. ||5||
ਬਸੰਤੁ (ਮਃ ੧) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੭
Raag Basant Guru Nanak Dev
ਏਕਾ ਮੂਰਤਿ ਸਾਚਾ ਨਾਉ ॥
Eaekaa Moorath Saachaa Naao ||
His Form is One, and True is His Name.
ਬਸੰਤੁ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੭
Raag Basant Guru Nanak Dev
ਤਿਥੈ ਨਿਬੜੈ ਸਾਚੁ ਨਿਆਉ ॥
Thithhai Nibarrai Saach Niaao ||
True justice is administered there.
ਬਸੰਤੁ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੮
Raag Basant Guru Nanak Dev
ਸਾਚੀ ਕਰਣੀ ਪਤਿ ਪਰਵਾਣੁ ॥
Saachee Karanee Path Paravaan ||
Those who practice Truth are honored and accepted.
ਬਸੰਤੁ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੮
Raag Basant Guru Nanak Dev
ਸਾਚੀ ਦਰਗਹ ਪਾਵੈ ਮਾਣੁ ॥੬॥
Saachee Dharageh Paavai Maan ||6||
They are honored in the Court of the True Lord. ||6||
ਬਸੰਤੁ (ਮਃ ੧) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੮
Raag Basant Guru Nanak Dev
ਏਕਾ ਭਗਤਿ ਏਕੋ ਹੈ ਭਾਉ ॥
Eaekaa Bhagath Eaeko Hai Bhaao ||
Devotional worship of the One Lord is the expression of love for the One Lord.
ਬਸੰਤੁ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੯
Raag Basant Guru Nanak Dev
ਬਿਨੁ ਭੈ ਭਗਤੀ ਆਵਉ ਜਾਉ ॥
Bin Bhai Bhagathee Aavo Jaao ||
Without the Fear of God and devotional worship of Him, the mortal comes and goes in reincarnation.
ਬਸੰਤੁ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੯
Raag Basant Guru Nanak Dev
ਗੁਰ ਤੇ ਸਮਝਿ ਰਹੈ ਮਿਹਮਾਣੁ ॥
Gur Thae Samajh Rehai Mihamaan ||
One who obtains this understanding from the Guru dwells like an honored guest in this world.
ਬਸੰਤੁ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੯
Raag Basant Guru Nanak Dev