Sri Guru Granth Sahib
Displaying Ang 1193 of 1430
- 1
- 2
- 3
- 4
ਜਾ ਕੈ ਕੀਨ੍ਹ੍ਹੈ ਹੋਤ ਬਿਕਾਰ ॥
Jaa Kai Keenhai Hoth Bikaar ||
He gathers up that which brings corruption;
ਬਸੰਤੁ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev
ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥
Sae Shhodd Chaliaa Khin Mehi Gavaar ||5||
Leaving them, the fool must depart in an instant. ||5||
ਬਸੰਤੁ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev
ਮਾਇਆ ਮੋਹਿ ਬਹੁ ਭਰਮਿਆ ॥
Maaeiaa Mohi Bahu Bharamiaa ||
He wanders in attachment to Maya.
ਬਸੰਤੁ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev
ਕਿਰਤ ਰੇਖ ਕਰਿ ਕਰਮਿਆ ॥
Kirath Raekh Kar Karamiaa ||
He acts in accordance with the karma of his past actions.
ਬਸੰਤੁ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev
ਕਰਣੈਹਾਰੁ ਅਲਿਪਤੁ ਆਪਿ ॥
Karanaihaar Alipath Aap ||
Only the Creator Himself remains detached.
ਬਸੰਤੁ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev
ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥
Nehee Laep Prabh Punn Paap ||6||
God is not affected by virtue or vice. ||6||
ਬਸੰਤੁ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev
ਰਾਖਿ ਲੇਹੁ ਗੋਬਿੰਦ ਦਇਆਲ ॥
Raakh Laehu Gobindh Dhaeiaal ||
Please save me, O Merciful Lord of the Universe!
ਬਸੰਤੁ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev
ਤੇਰੀ ਸਰਣਿ ਪੂਰਨ ਕ੍ਰਿਪਾਲ ॥
Thaeree Saran Pooran Kirapaal ||
I seek Your Sanctuary, O Perfect Compassionate Lord.
ਬਸੰਤੁ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev
ਤੁਝ ਬਿਨੁ ਦੂਜਾ ਨਹੀ ਠਾਉ ॥
Thujh Bin Dhoojaa Nehee Thaao ||
Without You, I have no other place of rest.
ਬਸੰਤੁ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev
ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥
Kar Kirapaa Prabh Dhaehu Naao ||7||
Please take pity on me, God, and bless me with Your Name. ||7||
ਬਸੰਤੁ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev
ਤੂ ਕਰਤਾ ਤੂ ਕਰਣਹਾਰੁ ॥
Thoo Karathaa Thoo Karanehaar ||
You are the Creator, and You are the Doer.
ਬਸੰਤੁ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev
ਤੂ ਊਚਾ ਤੂ ਬਹੁ ਅਪਾਰੁ ॥
Thoo Oochaa Thoo Bahu Apaar ||
You are High and Exalted, and You are totally Infinite.
ਬਸੰਤੁ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev
ਕਰਿ ਕਿਰਪਾ ਲੜਿ ਲੇਹੁ ਲਾਇ ॥
Kar Kirapaa Larr Laehu Laae ||
Please be merciful, and attach me to the hem of Your robe.
ਬਸੰਤੁ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev
ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥
Naanak Dhaas Prabh Kee Saranaae ||8||2||
Slave Nanak has entered the Sanctuary of God. ||8||2||
ਬਸੰਤੁ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੫
Raag Basant Guru Arjan Dev
ਬਸੰਤ ਕੀ ਵਾਰ ਮਹਲੁ ੫
Basanth Kee Vaar Mehal 5
Basant Kee Vaar, Fifth Mehl:
ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
Har Kaa Naam Dhhiaae Kai Hohu Hariaa Bhaaee ||
Meditate on the Lord's Name, and blossom forth in green abundance.
ਬਸੰਤੁ ਵਾਰ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥
Karam Likhanthai Paaeeai Eih Ruth Suhaaee ||
By your high destiny, you have been blessed with this wondrous spring of the soul.
ਬਸੰਤੁ ਵਾਰ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥
Van Thrin Thribhavan Mouliaa Anmrith Fal Paaee ||
See all the three worlds in bloom, and obtain the Fruit of Ambrosial Nectar.
ਬਸੰਤੁ ਵਾਰ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev
ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥
Mil Saadhhoo Sukh Oopajai Lathhee Sabh Shhaaee ||
Meeting with the Holy Saints, peace wells up, and all sins are erased.
ਬਸੰਤੁ ਵਾਰ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੮
Raag Basant Guru Arjan Dev
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥
Naanak Simarai Eaek Naam Fir Bahurr N Dhhaaee ||1||
O Nanak, remember in meditation the One Name, and you shall never again be consigned to the womb of reincarnation.. ||1||
ਬਸੰਤੁ ਵਾਰ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੮
Raag Basant Guru Arjan Dev
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
Panjae Badhhae Mehaabalee Kar Sachaa Dtoaa ||
The five powerful desires are bound down, when you lean on the True Lord.
ਬਸੰਤੁ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੯
Raag Basant Guru Arjan Dev
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
Aapanae Charan Japaaeian Vich Dhay Kharroaa ||
The Lord Himself leads us to dwell at His Feet. He stands right in our midst.
ਬਸੰਤੁ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੯
Raag Basant Guru Arjan Dev
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
Rog Sog Sabh Mitt Geae Nith Navaa Niroaa ||
All sorrows and sicknesses are eradicated, and you become ever-fresh and rejuvenated.
ਬਸੰਤੁ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੦
Raag Basant Guru Arjan Dev
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
Dhin Rain Naam Dhhiaaeidhaa Fir Paae N Moaa ||
Night and day, meditate on the Naam, the Name of the Lord. You shall never again die.
ਬਸੰਤੁ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੦
Raag Basant Guru Arjan Dev
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥
Jis Thae Oupajiaa Naanakaa Soee Fir Hoaa ||2||
And the One, from whom we came, O Nanak, into Him we merge once again. ||2||
ਬਸੰਤੁ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev
ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥
Kithhahu Oupajai Keh Rehai Keh Maahi Samaavai ||
Where do we come from? Where do we live? Where do we go in the end?
ਬਸੰਤੁ ਵਾਰ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥
Jeea Janth Sabh Khasam Kae Koun Keemath Paavai ||
All creatures belong to God, our Lord and Master. Who can place a value on Him?
ਬਸੰਤੁ ਵਾਰ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev
ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥
Kehan Dhhiaaein Sunan Nith Sae Bhagath Suhaavai ||
Those who meditate, listen and chant, those devotees are blessed and beautified.
ਬਸੰਤੁ ਵਾਰ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੨
Raag Basant Guru Arjan Dev
ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥
Agam Agochar Saahibo Dhoosar Lavai N Laavai ||
The Lord God is Inaccessible and Unfathomable; there is no other equal to Him.
ਬਸੰਤੁ ਵਾਰ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੨
Raag Basant Guru Arjan Dev
ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥
Sach Poorai Gur Oupadhaesiaa Naanak Sunaavai ||3||1||
The Perfect Guru has taught this Truth. Nanak proclaims it to the world. ||3||1||
ਬਸੰਤੁ ਵਾਰ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੩
Raag Basant Guru Arjan Dev
ਬਸੰਤੁ ਬਾਣੀ ਭਗਤਾਂ ਕੀ ॥
Basanth Baanee Bhagathaan Kee ||
Basant, The Word Of The Devotees,
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩
ਕਬੀਰ ਜੀ ਘਰੁ ੧
Kabeer Jee Ghar 1
Kabeer Jee, First House:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩
ਮਉਲੀ ਧਰਤੀ ਮਉਲਿਆ ਅਕਾਸੁ ॥
Moulee Dhharathee Mouliaa Akaas ||
The earth is in bloom, and the sky is in bloom.
ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੫
Raag Basant Bhagat Kabir
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
Ghatt Ghatt Mouliaa Aatham Pragaas ||1||
Each and every heart has blossomed forth, and the soul is illumined. ||1||
ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੫
Raag Basant Bhagat Kabir
ਰਾਜਾ ਰਾਮੁ ਮਉਲਿਆ ਅਨਤ ਭਾਇ ॥
Raajaa Raam Mouliaa Anath Bhaae ||
My Sovereign Lord King blossoms forth in countless ways.
ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੫
Raag Basant Bhagat Kabir
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
Jeh Dhaekho Theh Rehiaa Samaae ||1|| Rehaao ||
Wherever I look, I see Him there pervading. ||1||Pause||
ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੬
Raag Basant Bhagat Kabir
ਦੁਤੀਆ ਮਉਲੇ ਚਾਰਿ ਬੇਦ ॥
Dhutheeaa Moulae Chaar Baedh ||
The four Vedas blossom forth in duality.
ਬਸੰਤੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੬
Raag Basant Bhagat Kabir
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
Sinmrith Moulee Sio Kathaeb ||2||
The Simritees blossom forth, along with the Koran and the Bible. ||2||
ਬਸੰਤੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੬
Raag Basant Bhagat Kabir
ਸੰਕਰੁ ਮਉਲਿਓ ਜੋਗ ਧਿਆਨ ॥
Sankar Mouliou Jog Dhhiaan ||
Shiva blossoms forth in Yoga and meditation.
ਬਸੰਤੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੭
Raag Basant Bhagat Kabir
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
Kabeer Ko Suaamee Sabh Samaan ||3||1||
Kabeer's Lord and Master pervades in all alike. ||3||1||
ਬਸੰਤੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੭
Raag Basant Bhagat Kabir
ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥
Panddith Jan Maathae Parrih Puraan ||
The Pandits, the Hindu religious scholars, are intoxicated, reading the Puraanas.
ਬਸੰਤੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੭
Raag Basant Bhagat Kabir
ਜੋਗੀ ਮਾਤੇ ਜੋਗ ਧਿਆਨ ॥
Jogee Maathae Jog Dhhiaan ||
The Yogis are intoxicated in Yoga and meditation.
ਬਸੰਤੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੮
Raag Basant Bhagat Kabir
ਸੰਨਿਆਸੀ ਮਾਤੇ ਅਹੰਮੇਵ ॥
Sanniaasee Maathae Ahanmaev ||
The Sannyaasees are intoxicated in egotism.
ਬਸੰਤੁ (ਭ. ਕਬੀਰ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੮
Raag Basant Bhagat Kabir
ਤਪਸੀ ਮਾਤੇ ਤਪ ਕੈ ਭੇਵ ॥੧॥
Thapasee Maathae Thap Kai Bhaev ||1||
The penitents are intoxicated with the mystery of penance. ||1||
ਬਸੰਤੁ (ਭ. ਕਬੀਰ) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੮
Raag Basant Bhagat Kabir
ਸਭ ਮਦ ਮਾਤੇ ਕੋਊ ਨ ਜਾਗ ॥
Sabh Madh Maathae Kooo N Jaag ||
All are intoxicated with the wine of Maya; no one is awake and aware.
ਬਸੰਤੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੯
Raag Basant Bhagat Kabir
ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
Sang Hee Chor Ghar Musan Laag ||1|| Rehaao ||
The thieves are with them, plundering their homes. ||1||Pause||
ਬਸੰਤੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੯
Raag Basant Bhagat Kabir
ਜਾਗੈ ਸੁਕਦੇਉ ਅਰੁ ਅਕੂਰੁ ॥
Jaagai Sukadhaeo Ar Akoor ||
Suk Dayv and Akrur are awake and aware.
ਬਸੰਤੁ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੯
Raag Basant Bhagat Kabir