Sri Guru Granth Sahib
Displaying Ang 1194 of 1430
- 1
- 2
- 3
- 4
ਹਣਵੰਤੁ ਜਾਗੈ ਧਰਿ ਲੰਕੂਰੁ ॥
Hanavanth Jaagai Dhhar Lankoor ||
Hanuman with his tail is awake and aware.
ਬਸੰਤੁ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧
Raag Basant Bhagat Kabir
ਸੰਕਰੁ ਜਾਗੈ ਚਰਨ ਸੇਵ ॥
Sankar Jaagai Charan Saev ||
Shiva is awake, serving at the Lord's Feet.
ਬਸੰਤੁ (ਭ. ਕਬੀਰ) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧
Raag Basant Bhagat Kabir
ਕਲਿ ਜਾਗੇ ਨਾਮਾ ਜੈਦੇਵ ॥੨॥
Kal Jaagae Naamaa Jaidhaev ||2||
Naam Dayv and Jai Dayv are awake in this Dark Age of Kali Yuga. ||2||
ਬਸੰਤੁ (ਭ. ਕਬੀਰ) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧
Raag Basant Bhagat Kabir
ਜਾਗਤ ਸੋਵਤ ਬਹੁ ਪ੍ਰਕਾਰ ॥
Jaagath Sovath Bahu Prakaar ||
There are many ways of being awake, and sleeping.
ਬਸੰਤੁ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧
Raag Basant Bhagat Kabir
ਗੁਰਮੁਖਿ ਜਾਗੈ ਸੋਈ ਸਾਰੁ ॥
Guramukh Jaagai Soee Saar ||
To be awake as Gurmukh is the most excellent way.
ਬਸੰਤੁ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੨
Raag Basant Bhagat Kabir
ਇਸੁ ਦੇਹੀ ਕੇ ਅਧਿਕ ਕਾਮ ॥
Eis Dhaehee Kae Adhhik Kaam ||
The most sublime of all the actions of this body,
ਬਸੰਤੁ (ਭ. ਕਬੀਰ) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੨
Raag Basant Bhagat Kabir
ਕਹਿ ਕਬੀਰ ਭਜਿ ਰਾਮ ਨਾਮ ॥੩॥੨॥
Kehi Kabeer Bhaj Raam Naam ||3||2||
Says Kabeer, is to meditate and vibrate on the Lord's Name. ||3||2||
ਬਸੰਤੁ (ਭ. ਕਬੀਰ) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੨
Raag Basant Bhagat Kabir
ਜੋਇ ਖਸਮੁ ਹੈ ਜਾਇਆ ॥
Joe Khasam Hai Jaaeiaa ||
The wife gives birth to her husband.
ਬਸੰਤੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੩
Raag Basant Bhagat Kabir
ਪੂਤਿ ਬਾਪੁ ਖੇਲਾਇਆ ॥
Pooth Baap Khaelaaeiaa ||
The son leads his father in play.
ਬਸੰਤੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੩
Raag Basant Bhagat Kabir
ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥
Bin Sravanaa Kheer Pilaaeiaa ||1||
Without breasts, the mother nurses her baby. ||1||
ਬਸੰਤੁ (ਭ. ਕਬੀਰ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੩
Raag Basant Bhagat Kabir
ਦੇਖਹੁ ਲੋਗਾ ਕਲਿ ਕੋ ਭਾਉ ॥
Dhaekhahu Logaa Kal Ko Bhaao ||
Behold, people! This is how it is in the Dark Age of Kali Yuga.
ਬਸੰਤੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੩
Raag Basant Bhagat Kabir
ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥
Suth Mukalaaee Apanee Maao ||1|| Rehaao ||
The son marries his mother. ||1||Pause||
ਬਸੰਤੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੪
Raag Basant Bhagat Kabir
ਪਗਾ ਬਿਨੁ ਹੁਰੀਆ ਮਾਰਤਾ ॥
Pagaa Bin Hureeaa Maarathaa ||
Without feet, the mortal jumps.
ਬਸੰਤੁ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੪
Raag Basant Bhagat Kabir
ਬਦਨੈ ਬਿਨੁ ਖਿਰ ਖਿਰ ਹਾਸਤਾ ॥
Badhanai Bin Khir Khir Haasathaa ||
Without a mouth, he bursts into laughter.
ਬਸੰਤੁ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੪
Raag Basant Bhagat Kabir
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
Nidhraa Bin Nar Pai Sovai ||
Without feeling sleepy, he lays down and sleeps.
ਬਸੰਤੁ (ਭ. ਕਬੀਰ) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੫
Raag Basant Bhagat Kabir
ਬਿਨੁ ਬਾਸਨ ਖੀਰੁ ਬਿਲੋਵੈ ॥੨॥
Bin Baasan Kheer Bilovai ||2||
Without a churn, the milk is churned. ||2||
ਬਸੰਤੁ (ਭ. ਕਬੀਰ) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੫
Raag Basant Bhagat Kabir
ਬਿਨੁ ਅਸਥਨ ਗਊ ਲਵੇਰੀ ॥
Bin Asathhan Goo Lavaeree ||
Without udders, the cow gives milk.
ਬਸੰਤੁ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੫
Raag Basant Bhagat Kabir
ਪੈਡੇ ਬਿਨੁ ਬਾਟ ਘਨੇਰੀ ॥
Paiddae Bin Baatt Ghanaeree ||
Without travelling, a long journey is made.
ਬਸੰਤੁ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੫
Raag Basant Bhagat Kabir
ਬਿਨੁ ਸਤਿਗੁਰ ਬਾਟ ਨ ਪਾਈ ॥
Bin Sathigur Baatt N Paaee ||
Without the True Guru, the path is not found.
ਬਸੰਤੁ (ਭ. ਕਬੀਰ) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੬
Raag Basant Bhagat Kabir
ਕਹੁ ਕਬੀਰ ਸਮਝਾਈ ॥੩॥੩॥
Kahu Kabeer Samajhaaee ||3||3||
Says Kabeer, see this, and understand. ||3||3||
ਬਸੰਤੁ (ਭ. ਕਬੀਰ) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੬
Raag Basant Bhagat Kabir
ਪ੍ਰਹਲਾਦ ਪਠਾਏ ਪੜਨ ਸਾਲ ॥
Prehalaadh Pathaaeae Parran Saal ||
Prahlaad was sent to school.
ਬਸੰਤੁ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੬
Raag Basant Bhagat Kabir
ਸੰਗਿ ਸਖਾ ਬਹੁ ਲੀਏ ਬਾਲ ॥
Sang Sakhaa Bahu Leeeae Baal ||
He took many of his friends along with him.
ਬਸੰਤੁ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੭
Raag Basant Bhagat Kabir
ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ ॥
Mo Ko Kehaa Parrhaavas Aal Jaal ||
He asked his teacher, ""Why do you teach me about worldly affairs?
ਬਸੰਤੁ (ਭ. ਕਬੀਰ) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੭
Raag Basant Bhagat Kabir
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥
Maeree Patteeaa Likh Dhaehu Sree Guopaal ||1||
Write the Name of the Dear Lord on my tablet.""||1||
ਬਸੰਤੁ (ਭ. ਕਬੀਰ) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੭
Raag Basant Bhagat Kabir
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
Nehee Shhoddo Rae Baabaa Raam Naam ||
O Baba, I will not forsake the Name of the Lord.
ਬਸੰਤੁ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੮
Raag Basant Bhagat Kabir
ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥
Maero Aour Parrhan Sio Nehee Kaam ||1|| Rehaao ||
I will not bother with any other lessons. ||1||Pause||
ਬਸੰਤੁ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੮
Raag Basant Bhagat Kabir
ਸੰਡੈ ਮਰਕੈ ਕਹਿਓ ਜਾਇ ॥
Sanddai Marakai Kehiou Jaae ||
Sanda and Marka went to the king to complain.
ਬਸੰਤੁ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੮
Raag Basant Bhagat Kabir
ਪ੍ਰਹਲਾਦ ਬੁਲਾਏ ਬੇਗਿ ਧਾਇ ॥
Prehalaadh Bulaaeae Baeg Dhhaae ||
He sent for Prahlaad to come at once.
ਬਸੰਤੁ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੯
Raag Basant Bhagat Kabir
ਤੂ ਰਾਮ ਕਹਨ ਕੀ ਛੋਡੁ ਬਾਨਿ ॥
Thoo Raam Kehan Kee Shhodd Baan ||
He said to him, "Stop uttering the Lord's Name.
ਬਸੰਤੁ (ਭ. ਕਬੀਰ) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੯
Raag Basant Bhagat Kabir
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
Thujh Thurath Shhaddaaoo Maero Kehiou Maan ||2||
I shall release you at once, if you obey my words.""||2||
ਬਸੰਤੁ (ਭ. ਕਬੀਰ) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੯
Raag Basant Bhagat Kabir
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
Mo Ko Kehaa Sathaavahu Baar Baar ||
Prahlaad answered, ""Why do you annoy me, over and over again?
ਬਸੰਤੁ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੦
Raag Basant Bhagat Kabir
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
Prabh Jal Thhal Gir Keeeae Pehaar ||
God created the water, land, hills and mountains.
ਬਸੰਤੁ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੦
Raag Basant Bhagat Kabir
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
Eik Raam N Shhoddo Gurehi Gaar ||
I shall not forsake the One Lord; if I did, I would be going against my Guru.
ਬਸੰਤੁ (ਭ. ਕਬੀਰ) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੦
Raag Basant Bhagat Kabir
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
Mo Ko Ghaal Jaar Bhaavai Maar Ddaar ||3||
You might as well throw me into the fire and kill me.""||3||
ਬਸੰਤੁ (ਭ. ਕਬੀਰ) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੧
Raag Basant Bhagat Kabir
ਕਾਢਿ ਖੜਗੁ ਕੋਪਿਓ ਰਿਸਾਇ ॥
Kaadt Kharrag Kopiou Risaae ||
The king became angry and drew his sword.
ਬਸੰਤੁ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੧
Raag Basant Bhagat Kabir
ਤੁਝ ਰਾਖਨਹਾਰੋ ਮੋਹਿ ਬਤਾਇ ॥
Thujh Raakhanehaaro Mohi Bathaae ||
"Show me your protector now!"
ਬਸੰਤੁ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੧
Raag Basant Bhagat Kabir
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
Prabh Thhanbh Thae Nikasae Kai Bisathhaar ||
So God emerged out of the pillar, and assumed a mighty form.
ਬਸੰਤੁ (ਭ. ਕਬੀਰ) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੨
Raag Basant Bhagat Kabir
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
Haranaakhas Shhaedhiou Nakh Bidhaar ||4||
He killed Harnaakhash, tearing him apart with his nails. ||4||
ਬਸੰਤੁ (ਭ. ਕਬੀਰ) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੨
Raag Basant Bhagat Kabir
ਓਇ ਪਰਮ ਪੁਰਖ ਦੇਵਾਧਿ ਦੇਵ ॥
Oue Param Purakh Dhaevaadhh Dhaev ||
The Supreme Lord God, the Divinity of the divine,
ਬਸੰਤੁ (ਭ. ਕਬੀਰ) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੨
Raag Basant Bhagat Kabir
ਭਗਤਿ ਹੇਤਿ ਨਰਸਿੰਘ ਭੇਵ ॥
Bhagath Haeth Narasingh Bhaev ||
For the sake of His devotee, assumed the form of the man-lion.
ਬਸੰਤੁ (ਭ. ਕਬੀਰ) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੩
Raag Basant Bhagat Kabir
ਕਹਿ ਕਬੀਰ ਕੋ ਲਖੈ ਨ ਪਾਰ ॥
Kehi Kabeer Ko Lakhai N Paar ||
Says Kabeer, no one can know the Lord's limits.
ਬਸੰਤੁ (ਭ. ਕਬੀਰ) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੩
Raag Basant Bhagat Kabir
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
Prehalaadh Oudhhaarae Anik Baar ||5||4||
He saves His devotees like Prahlaad over and over again. ||5||4||
ਬਸੰਤੁ (ਭ. ਕਬੀਰ) (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੩
Raag Basant Bhagat Kabir
ਇਸੁ ਤਨ ਮਨ ਮਧੇ ਮਦਨ ਚੋਰ ॥
Eis Than Man Madhhae Madhan Chor ||
Within the body and mind are thieves like sexual desire,
ਬਸੰਤੁ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੪
Raag Basant Bhagat Kabir
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥
Jin Giaan Rathan Hir Leen Mor ||
Which has stolen my jewel of spiritual wisdom.
ਬਸੰਤੁ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੪
Raag Basant Bhagat Kabir
ਮੈ ਅਨਾਥੁ ਪ੍ਰਭ ਕਹਉ ਕਾਹਿ ॥
Mai Anaathh Prabh Keho Kaahi ||
I am a poor orphan, O God; unto whom should I complain?
ਬਸੰਤੁ (ਭ. ਕਬੀਰ) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੪
Raag Basant Bhagat Kabir
ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥
Ko Ko N Bigootho Mai Ko Aahi ||1||
Who has not been ruined by sexual desire? What am I? ||1||
ਬਸੰਤੁ (ਭ. ਕਬੀਰ) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੫
Raag Basant Bhagat Kabir
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥
Maadhho Dhaarun Dhukh Sehiou N Jaae ||
O Lord, I cannot endure this agonizing pain.
ਬਸੰਤੁ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੫
Raag Basant Bhagat Kabir
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥
Maero Chapal Budhh Sio Kehaa Basaae ||1|| Rehaao ||
What power does my fickle mind have against it? ||1||Pause||
ਬਸੰਤੁ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੫
Raag Basant Bhagat Kabir
ਸਨਕ ਸਨੰਦਨ ਸਿਵ ਸੁਕਾਦਿ ॥
Sanak Sanandhan Siv Sukaadh ||
Sanak, Sanandan, Shiva and Suk Dayv
ਬਸੰਤੁ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੬
Raag Basant Bhagat Kabir
ਨਾਭਿ ਕਮਲ ਜਾਨੇ ਬ੍ਰਹਮਾਦਿ ॥
Naabh Kamal Jaanae Brehamaadh ||
Were born out of Brahma's naval chakra.
ਬਸੰਤੁ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੬
Raag Basant Bhagat Kabir
ਕਬਿ ਜਨ ਜੋਗੀ ਜਟਾਧਾਰਿ ॥
Kab Jan Jogee Jattaadhhaar ||
The poets and the Yogis with their matted hair
ਬਸੰਤੁ (ਭ. ਕਬੀਰ) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੬
Raag Basant Bhagat Kabir
ਸਭ ਆਪਨ ਅਉਸਰ ਚਲੇ ਸਾਰਿ ॥੨॥
Sabh Aapan Aousar Chalae Saar ||2||
All lived their lives with good behavior. ||2||
ਬਸੰਤੁ (ਭ. ਕਬੀਰ) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੭
Raag Basant Bhagat Kabir
ਤੂ ਅਥਾਹੁ ਮੋਹਿ ਥਾਹ ਨਾਹਿ ॥
Thoo Athhaahu Mohi Thhaah Naahi ||
You are Unfathomable; I cannot know Your depth.
ਬਸੰਤੁ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੭
Raag Basant Bhagat Kabir
ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥
Prabh Dheenaa Naathh Dhukh Keho Kaahi ||
O God, Master of the meek, unto whom should I tell my pains?
ਬਸੰਤੁ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੭
Raag Basant Bhagat Kabir
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥
Moro Janam Maran Dhukh Aathh Dhheer ||
Please rid me of the pains of birth and death, and bless me with peace.
ਬਸੰਤੁ (ਭ. ਕਬੀਰ) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੮
Raag Basant Bhagat Kabir
ਸੁਖ ਸਾਗਰ ਗੁਨ ਰਉ ਕਬੀਰ ॥੩॥੫॥
Sukh Saagar Gun Ro Kabeer ||3||5||
Kabeer utters the Glorious Praises of God, the Ocean of peace. ||3||5||
ਬਸੰਤੁ (ਭ. ਕਬੀਰ) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੮
Raag Basant Bhagat Kabir
ਨਾਇਕੁ ਏਕੁ ਬਨਜਾਰੇ ਪਾਚ ॥
Naaeik Eaek Banajaarae Paach ||
There is one merchant and five traders.
ਬਸੰਤੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੮
Raag Basant Bhagat Kabir
ਬਰਧ ਪਚੀਸਕ ਸੰਗੁ ਕਾਚ ॥
Baradhh Pacheesak Sang Kaach ||
The twenty-five oxen carry false merchandise.
ਬਸੰਤੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir
ਨਉ ਬਹੀਆਂ ਦਸ ਗੋਨਿ ਆਹਿ ॥
No Beheeaaan Dhas Gon Aahi ||
There are nine poles which hold the ten bags.
ਬਸੰਤੁ (ਭ. ਕਬੀਰ) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir
ਕਸਨਿ ਬਹਤਰਿ ਲਾਗੀ ਤਾਹਿ ॥੧॥
Kasan Behathar Laagee Thaahi ||1||
The body is tied by the seventy-two ropes. ||1||
ਬਸੰਤੁ (ਭ. ਕਬੀਰ) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
Mohi Aisae Banaj Sio Neheen Kaaj ||
I don't care at all about such commerce.
ਬਸੰਤੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir