Sri Guru Granth Sahib
Displaying Ang 1195 of 1430
- 1
- 2
- 3
- 4
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
Jih Ghattai Mool Nith Badtai Biaaj || Rehaao ||
It depletes my capital, and the interest charges only increase. ||Pause||
ਬਸੰਤੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧
Raag Basant Bhagat Kabir
ਸਾਤ ਸੂਤ ਮਿਲਿ ਬਨਜੁ ਕੀਨ ॥
Saath Sooth Mil Banaj Keen ||
Weaving the seven threads together, they carry on their trade.
ਬਸੰਤੁ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧
Raag Basant Bhagat Kabir
ਕਰਮ ਭਾਵਨੀ ਸੰਗ ਲੀਨ ॥
Karam Bhaavanee Sang Leen ||
They are led on by the karma of their past actions.
ਬਸੰਤੁ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir
ਤੀਨਿ ਜਗਾਤੀ ਕਰਤ ਰਾਰਿ ॥
Theen Jagaathee Karath Raar ||
The three tax-collectors argue with them.
ਬਸੰਤੁ (ਭ. ਕਬੀਰ) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir
ਚਲੋ ਬਨਜਾਰਾ ਹਾਥ ਝਾਰਿ ॥੨॥
Chalo Banajaaraa Haathh Jhaar ||2||
The traders depart empty-handed. ||2||
ਬਸੰਤੁ (ਭ. ਕਬੀਰ) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir
ਪੂੰਜੀ ਹਿਰਾਨੀ ਬਨਜੁ ਟੂਟ ॥
Poonjee Hiraanee Banaj Ttoott ||
Their capital is exhausted, and their trade is ruined.
ਬਸੰਤੁ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir
ਦਹ ਦਿਸ ਟਾਂਡੋ ਗਇਓ ਫੂਟਿ ॥
Dheh Dhis Ttaanddo Gaeiou Foott ||
The caravan is scattered in the ten directions.
ਬਸੰਤੁ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir
ਕਹਿ ਕਬੀਰ ਮਨ ਸਰਸੀ ਕਾਜ ॥
Kehi Kabeer Man Sarasee Kaaj ||
Says Kabeer, O mortal, your tasks will be accomplished,
ਬਸੰਤੁ (ਭ. ਕਬੀਰ) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir
ਸਹਜ ਸਮਾਨੋ ਤ ਭਰਮ ਭਾਜ ॥੩॥੬॥
Sehaj Samaano Th Bharam Bhaaj ||3||6||
When you merge in the Celestial Lord; let your doubts run away. ||3||6||
ਬਸੰਤੁ (ਭ. ਕਬੀਰ) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir
ਬਸੰਤੁ ਹਿੰਡੋਲੁ ਘਰੁ ੨
Basanth Hinddol Ghar 2
Basant Hindol, Second House:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
Maathaa Joothee Pithaa Bhee Joothaa Joothae Hee Fal Laagae ||
The mother is impure, and the father is impure. The fruit they produce is impure.
ਬਸੰਤੁ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੫
Raag Basant Hindol Bhagat Kabir
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
Aavehi Joothae Jaahi Bhee Joothae Joothae Marehi Abhaagae ||1||
Impure they come, and impure they go. The unfortunate ones die in impurity. ||1||
ਬਸੰਤੁ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੬
Raag Basant Hindol Bhagat Kabir
ਕਹੁ ਪੰਡਿਤ ਸੂਚਾ ਕਵਨੁ ਠਾਉ ॥
Kahu Panddith Soochaa Kavan Thaao ||
Tell me, O Pandit, O religious scholar, which place is uncontaminated?
ਬਸੰਤੁ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੬
Raag Basant Hindol Bhagat Kabir
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
Jehaan Bais Ho Bhojan Khaao ||1|| Rehaao ||
Where should I sit to eat my meal? ||1||Pause||
ਬਸੰਤੁ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੬
Raag Basant Hindol Bhagat Kabir
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
Jihabaa Joothee Bolath Joothaa Karan Naethr Sabh Joothae ||
The tongue is impure, and its speech is impure. The eyes and ears are totally impure.
ਬਸੰਤੁ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੭
Raag Basant Hindol Bhagat Kabir
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
Eindhree Kee Jooth Outharas Naahee Breham Agan Kae Loothae ||2||
The impurity of the sexual organs does not depart; the Brahmin is burnt by the fire. ||2||
ਬਸੰਤੁ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੭
Raag Basant Hindol Bhagat Kabir
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
Agan Bhee Joothee Paanee Joothaa Joothee Bais Pakaaeiaa ||
The fire is impure, and the water is impure. The place where you sit and cook is impure.
ਬਸੰਤੁ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੮
Raag Basant Hindol Bhagat Kabir
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
Joothee Karashhee Parosan Laagaa Joothae Hee Baith Khaaeiaa ||3||
Impure is the ladle which serves the food. Impure is the one who sits down to eat it. ||3||
ਬਸੰਤੁ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੮
Raag Basant Hindol Bhagat Kabir
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
Gobar Joothaa Choukaa Joothaa Joothee Dheenee Kaaraa ||
Impure is the cow dung, and impure is the kitchen square. Impure are the lines that mark it off.
ਬਸੰਤੁ (ਭ. ਕਬੀਰ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੯
Raag Basant Hindol Bhagat Kabir
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
Kehi Kabeer Thaeee Nar Soochae Saachee Paree Bichaaraa ||4||1||7||
Says Kabeer, they alone are pure, who have obtained pure understanding. ||4||1||7||
ਬਸੰਤੁ (ਭ. ਕਬੀਰ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੯
Raag Basant Hindol Bhagat Kabir
ਰਾਮਾਨੰਦ ਜੀ ਘਰੁ ੧
Raamaanandh Jee Ghar 1
Raamaanand Jee, First House:
ਬਸੰਤੁ (ਭ. ਰਾਮਾਨੰਦ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਰਾਮਾਨੰਦ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ਕਤ ਜਾਈਐ ਰੇ ਘਰ ਲਾਗੋ ਰੰਗੁ ॥
Kath Jaaeeai Rae Ghar Laago Rang ||
Where should I go? My home is filled with bliss.
ਬਸੰਤੁ (ਭ. ਰਾਮਾਨੰਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੧
Raag Basant Hindol BhagatRamanand
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
Maeraa Chith N Chalai Man Bhaeiou Pang ||1|| Rehaao ||
My consciousness does not go out wandering. My mind has become crippled. ||1||Pause||
ਬਸੰਤੁ (ਭ. ਰਾਮਾਨੰਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੧
Raag Basant Hindol BhagatRamanand
ਏਕ ਦਿਵਸ ਮਨ ਭਈ ਉਮੰਗ ॥
Eaek Dhivas Man Bhee Oumang ||
One day, a desire welled up in my mind.
ਬਸੰਤੁ (ਭ. ਰਾਮਾਨੰਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੨
Raag Basant Hindol BhagatRamanand
ਘਸਿ ਚੰਦਨ ਚੋਆ ਬਹੁ ਸੁਗੰਧ ॥
Ghas Chandhan Choaa Bahu Sugandhh ||
I ground up sandalwood, along with several fragrant oils.
ਬਸੰਤੁ (ਭ. ਰਾਮਾਨੰਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੨
Raag Basant Hindol BhagatRamanand
ਪੂਜਨ ਚਾਲੀ ਬ੍ਰਹਮ ਠਾਇ ॥
Poojan Chaalee Breham Thaae ||
I went to God's place, and worshipped Him there.
ਬਸੰਤੁ (ਭ. ਰਾਮਾਨੰਦ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੩
Raag Basant Hindol BhagatRamanand
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
So Breham Bathaaeiou Gur Man Hee Maahi ||1||
That God showed me the Guru, within my own mind. ||1||
ਬਸੰਤੁ (ਭ. ਰਾਮਾਨੰਦ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੩
Raag Basant Hindol BhagatRamanand
ਜਹਾ ਜਾਈਐ ਤਹ ਜਲ ਪਖਾਨ ॥
Jehaa Jaaeeai Theh Jal Pakhaan ||
Wherever I go, I find water and stones.
ਬਸੰਤੁ (ਭ. ਰਾਮਾਨੰਦ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੩
Raag Basant Hindol BhagatRamanand
ਤੂ ਪੂਰਿ ਰਹਿਓ ਹੈ ਸਭ ਸਮਾਨ ॥
Thoo Poor Rehiou Hai Sabh Samaan ||
You are totally pervading and permeating in all.
ਬਸੰਤੁ (ਭ. ਰਾਮਾਨੰਦ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੪
Raag Basant Hindol BhagatRamanand
ਬੇਦ ਪੁਰਾਨ ਸਭ ਦੇਖੇ ਜੋਇ ॥
Baedh Puraan Sabh Dhaekhae Joe ||
I have searched through all the Vedas and the Puraanas.
ਬਸੰਤੁ (ਭ. ਰਾਮਾਨੰਦ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੪
Raag Basant Hindol BhagatRamanand
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
Oohaan Tho Jaaeeai Jo Eehaan N Hoe ||2||
I would go there, only if the Lord were not here. ||2||
ਬਸੰਤੁ (ਭ. ਰਾਮਾਨੰਦ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੪
Raag Basant Hindol BhagatRamanand
ਸਤਿਗੁਰ ਮੈ ਬਲਿਹਾਰੀ ਤੋਰ ॥
Sathigur Mai Balihaaree Thor ||
I am a sacrifice to You, O my True Guru.
ਬਸੰਤੁ (ਭ. ਰਾਮਾਨੰਦ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੫
Raag Basant Hindol BhagatRamanand
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
Jin Sakal Bikal Bhram Kaattae Mor ||
You have cut through all my confusion and doubt.
ਬਸੰਤੁ (ਭ. ਰਾਮਾਨੰਦ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੫
Raag Basant Hindol BhagatRamanand
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
Raamaanandh Suaamee Ramath Breham ||
Raamaanand's Lord and Master is the All-pervading Lord God.
ਬਸੰਤੁ (ਭ. ਰਾਮਾਨੰਦ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੫
Raag Basant Hindol BhagatRamanand
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
Gur Kaa Sabadh Kaattai Kott Karam ||3||1||
The Word of the Guru's Shabad eradicates the karma of millions of past actions. ||3||1||
ਬਸੰਤੁ (ਭ. ਰਾਮਾਨੰਦ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੫
Raag Basant Hindol BhagatRamanand
ਬਸੰਤੁ ਬਾਣੀ ਨਾਮਦੇਉ ਜੀ ਕੀ
Basanth Baanee Naamadhaeo Jee Kee
Basant, The Word Of Naam Dayv Jee:
ਬਸੰਤੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫
ਸਾਹਿਬੁ ਸੰਕਟਵੈ ਸੇਵਕੁ ਭਜੈ ॥
Saahib Sankattavai Saevak Bhajai ||
If the servant runs away when his master is in trouble,
ਬਸੰਤੁ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੭
Raag Basant Bhagat Namdev
ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥
Chirankaal N Jeevai Dhooo Kul Lajai ||1||
He will not have a long life, and he brings shame to all his family. ||1||
ਬਸੰਤੁ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੭
Raag Basant Bhagat Namdev
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥
Thaeree Bhagath N Shhoddo Bhaavai Log Hasai ||
I shall not abandon devotional worship of You, O Lord, even if the people laugh at me.
ਬਸੰਤੁ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੮
Raag Basant Bhagat Namdev
ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥
Charan Kamal Maerae Heearae Basain ||1|| Rehaao ||
The Lord's Lotus Feet abide within my heart. ||1||Pause||
ਬਸੰਤੁ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੮
Raag Basant Bhagat Namdev
ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥
Jaisae Apanae Dhhanehi Praanee Maran Maanddai ||
The mortal will even die for the sake of his wealth;
ਬਸੰਤੁ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥
Thaisae Santh Janaan Raam Naam N Shhaaddain ||2||
In the same way, the Saints do not forsake the Lord's Name. ||2||
ਬਸੰਤੁ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev
ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥
Gangaa Gaeiaa Godhaavaree Sansaar Kae Kaamaa ||
Pilgrimages to the Ganges, the Gaya and the Godawari are merely worldly affairs.
ਬਸੰਤੁ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev