Sri Guru Granth Sahib
Displaying Ang 1196 of 1430
- 1
- 2
- 3
- 4
ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥
Naaraaein Suprasann Hoe Th Saevak Naamaa ||3||1||
If the Lord were totally pleased, then He would let Naam Dayv be His servant. ||3||1||
ਬਸੰਤੁ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧
Raag Basant Bhagat Namdev
ਲੋਭ ਲਹਰਿ ਅਤਿ ਨੀਝਰ ਬਾਜੈ ॥
Lobh Lehar Ath Neejhar Baajai ||
The tidal waves of greed constantly assault me.
ਬਸੰਤੁ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧
Raag Basant Bhagat Namdev
ਕਾਇਆ ਡੂਬੈ ਕੇਸਵਾ ॥੧॥
Kaaeiaa Ddoobai Kaesavaa ||1||
My body is drowning, O Lord. ||1||
ਬਸੰਤੁ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੨
Raag Basant Bhagat Namdev
ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥
Sansaar Samundhae Thaar Guobindhae ||
Please carry me across the world-ocean, O Lord of the Universe.
ਬਸੰਤੁ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੨
Raag Basant Bhagat Namdev
ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
Thaar Lai Baap Beethulaa ||1|| Rehaao ||
Carry me across, O Beloved Father. ||1||Pause||
ਬਸੰਤੁ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੨
Raag Basant Bhagat Namdev
ਅਨਿਲ ਬੇੜਾ ਹਉ ਖੇਵਿ ਨ ਸਾਕਉ ॥
Anil Baerraa Ho Khaev N Saako ||
I cannot steer my ship in this storm.
ਬਸੰਤੁ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੨
Raag Basant Bhagat Namdev
ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
Thaeraa Paar N Paaeiaa Beethulaa ||2||
I cannot find the other shore, O Beloved Lord. ||2||
ਬਸੰਤੁ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੩
Raag Basant Bhagat Namdev
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
Hohu Dhaeiaal Sathigur Mael Thoo Mo Ko ||
Please be merciful, and unite me with the True Guru;
ਬਸੰਤੁ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੩
Raag Basant Bhagat Namdev
ਪਾਰਿ ਉਤਾਰੇ ਕੇਸਵਾ ॥੩॥
Paar Outhaarae Kaesavaa ||3||
Carry me across, O Lord. ||3||
ਬਸੰਤੁ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੪
Raag Basant Bhagat Namdev
ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
Naamaa Kehai Ho Thar Bhee N Jaano ||
Says Naam Dayv, I do not know how to swim.
ਬਸੰਤੁ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੪
Raag Basant Bhagat Namdev
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥
Mo Ko Baah Dhaehi Baah Dhaehi Beethulaa ||4||2||
Give me Your Arm, give me Your Arm, O Beloved Lord. ||4||2||
ਬਸੰਤੁ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੪
Raag Basant Bhagat Namdev
ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥
Sehaj Aval Dhhoorr Manee Gaaddee Chaalathee ||
Slowly at first, the body-cart loaded with dust starts to move.
ਬਸੰਤੁ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੫
Raag Basant Bhagat Namdev
ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥
Peeshhai Thinakaa Lai Kar Haankathee ||1||
Later, it is driven on by the stick. ||1||
ਬਸੰਤੁ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੫
Raag Basant Bhagat Namdev
ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥
Jaisae Panakath Thhroottitt Haankathee ||
The body moves along like the ball of dung, driven on by the dung-beetle.
ਬਸੰਤੁ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੫
Raag Basant Bhagat Namdev
ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥
Sar Dhhovan Chaalee Laaddulee ||1|| Rehaao ||
The beloved soul goes down to the pool to wash itself clean. ||1||Pause||
ਬਸੰਤੁ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੬
Raag Basant Bhagat Namdev
ਧੋਬੀ ਧੋਵੈ ਬਿਰਹ ਬਿਰਾਤਾ ॥
Dhhobee Dhhovai Bireh Biraathaa ||
The washerman washes, imbued with the Lord's Love.
ਬਸੰਤੁ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੬
Raag Basant Bhagat Namdev
ਹਰਿ ਚਰਨ ਮੇਰਾ ਮਨੁ ਰਾਤਾ ॥੨॥
Har Charan Maeraa Man Raathaa ||2||
My mind is imbued with the Lord's Lotus Feet. ||2||
ਬਸੰਤੁ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੬
Raag Basant Bhagat Namdev
ਭਣਤਿ ਨਾਮਦੇਉ ਰਮਿ ਰਹਿਆ ॥
Bhanath Naamadhaeo Ram Rehiaa ||
Prays Naam Dayv, O Lord, You are All-pervading.
ਬਸੰਤੁ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੭
Raag Basant Bhagat Namdev
ਅਪਨੇ ਭਗਤ ਪਰ ਕਰਿ ਦਇਆ ॥੩॥੩॥
Apanae Bhagath Par Kar Dhaeiaa ||3||3||
Please be kind to Your devotee. ||3||3||
ਬਸੰਤੁ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੭
Raag Basant Bhagat Namdev
ਬਸੰਤੁ ਬਾਣੀ ਰਵਿਦਾਸ ਜੀ ਕੀ
Basanth Baanee Ravidhaas Jee Kee
Basant, The Word Of Ravi Daas Jee:
ਬਸੰਤੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੯੬
ਤੁਝਹਿ ਸੁਝੰਤਾ ਕਛੂ ਨਾਹਿ ॥
Thujhehi Sujhanthaa Kashhoo Naahi ||
You know nothing.
ਬਸੰਤੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੯
Raag Basant Bhagat Ravidas
ਪਹਿਰਾਵਾ ਦੇਖੇ ਊਭਿ ਜਾਹਿ ॥
Pehiraavaa Dhaekhae Oobh Jaahi ||
Seeing your clothes, you are so proud of yourself.
ਬਸੰਤੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੯
Raag Basant Bhagat Ravidas
ਗਰਬਵਤੀ ਕਾ ਨਾਹੀ ਠਾਉ ॥
Garabavathee Kaa Naahee Thaao ||
The proud bride shall not find a place with the Lord.
ਬਸੰਤੁ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੯
Raag Basant Bhagat Ravidas
ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥
Thaeree Garadhan Oopar Lavai Kaao ||1||
Above your head, the crow of death is cawing. ||1||
ਬਸੰਤੁ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੯
Raag Basant Bhagat Ravidas
ਤੂ ਕਾਂਇ ਗਰਬਹਿ ਬਾਵਲੀ ॥
Thoo Kaane Garabehi Baavalee ||
Why are you so proud? You are insane.
ਬਸੰਤੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੦
Raag Basant Bhagat Ravidas
ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥
Jaisae Bhaadho Khoonbaraaj Thoo This Thae Kharee Outhaavalee ||1|| Rehaao ||
Even the mushrooms of summer live longer than you. ||1||Pause||
ਬਸੰਤੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੦
Raag Basant Bhagat Ravidas
ਜੈਸੇ ਕੁਰੰਕ ਨਹੀ ਪਾਇਓ ਭੇਦੁ ॥
Jaisae Kurank Nehee Paaeiou Bhaedh ||
The deer does not know the secret;
ਬਸੰਤੁ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੧
Raag Basant Bhagat Ravidas
ਤਨਿ ਸੁਗੰਧ ਢੂਢੈ ਪ੍ਰਦੇਸੁ ॥
Than Sugandhh Dtoodtai Pradhaes ||
The musk is within its own body, but it searches for it outside.
ਬਸੰਤੁ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੧
Raag Basant Bhagat Ravidas
ਅਪ ਤਨ ਕਾ ਜੋ ਕਰੇ ਬੀਚਾਰੁ ॥
Ap Than Kaa Jo Karae Beechaar ||
Whoever reflects on his own body
ਬਸੰਤੁ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੧
Raag Basant Bhagat Ravidas
ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥
This Nehee Jamakankar Karae Khuaar ||2||
- the Messenger of Death does not abuse him. ||2||
ਬਸੰਤੁ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੧
Raag Basant Bhagat Ravidas
ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥
Puthr Kalathr Kaa Karehi Ahankaar ||
The man is so proud of his sons and his wife;
ਬਸੰਤੁ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੨
Raag Basant Bhagat Ravidas
ਠਾਕੁਰੁ ਲੇਖਾ ਮਗਨਹਾਰੁ ॥
Thaakur Laekhaa Maganehaar ||
His Lord and Master shall call for his account.
ਬਸੰਤੁ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੨
Raag Basant Bhagat Ravidas
ਫੇੜੇ ਕਾ ਦੁਖੁ ਸਹੈ ਜੀਉ ॥
Faerrae Kaa Dhukh Sehai Jeeo ||
The soul suffers in pain for the actions it has committed.
ਬਸੰਤੁ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੨
Raag Basant Bhagat Ravidas
ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥
Paashhae Kisehi Pukaarehi Peeo Peeo ||3||
Afterwards, whom shall you call, ""Dear, Dear.""||3||
ਬਸੰਤੁ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੩
Raag Basant Bhagat Ravidas
ਸਾਧੂ ਕੀ ਜਉ ਲੇਹਿ ਓਟ ॥
Saadhhoo Kee Jo Laehi Outt ||
If you seek the Support of the Holy,
ਬਸੰਤੁ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੩
Raag Basant Bhagat Ravidas
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥
Thaerae Mittehi Paap Sabh Kott Kott ||
Millions upon millions of your sins shall be totally erased.
ਬਸੰਤੁ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੩
Raag Basant Bhagat Ravidas
ਕਹਿ ਰਵਿਦਾਸ ਜਦ਼ ਜਪੈ ਨਾਮੁ ॥
Kehi Ravidhaas Juo Japai Naam ||
Says Ravi Daas, one who chants the Naam, the Name of the Lord,
ਬਸੰਤੁ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੪
Raag Basant Bhagat Ravidas
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥
This Jaath N Janam N Jon Kaam ||4||1||
Is not concerned with social class, birth and rebirth. ||4||1||
ਬਸੰਤੁ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੪
Raag Basant Bhagat Ravidas
ਬਸੰਤੁ ਕਬੀਰ ਜੀਉ
Basanth Kabeer Jeeou
Basant, Kabeer Jee:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੬
ਸੁਰਹ ਕੀ ਜੈਸੀ ਤੇਰੀ ਚਾਲ ॥
Sureh Kee Jaisee Thaeree Chaal ||
You walk like a cow.
ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੬
Raag Basant Bhagat Kabir
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
Thaeree Poonshhatt Oopar Jhamak Baal ||1||
The hair on your tail is shiny and lustrous. ||1||
ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੬
Raag Basant Bhagat Kabir
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
Eis Ghar Mehi Hai S Thoo Dtoondt Khaahi ||
Look around, and eat anything in this house.
ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੬
Raag Basant Bhagat Kabir
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
Aour Kis Hee Kae Thoo Math Hee Jaahi ||1|| Rehaao ||
But do not go out to any other. ||1||Pause||
ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੭
Raag Basant Bhagat Kabir
ਚਾਕੀ ਚਾਟਹਿ ਚੂਨੁ ਖਾਹਿ ॥
Chaakee Chaattehi Choon Khaahi ||
You lick the grinding bowl, and eat the flour.
ਬਸੰਤੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੭
Raag Basant Bhagat Kabir
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
Chaakee Kaa Cheethharaa Kehaan Lai Jaahi ||2||
Where have you taken the kitchen rags? ||2||
ਬਸੰਤੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੭
Raag Basant Bhagat Kabir
ਛੀਕੇ ਪਰ ਤੇਰੀ ਬਹੁਤੁ ਡੀਠਿ ॥
Shheekae Par Thaeree Bahuth Ddeeth ||
Your gaze is fixed on the basket in the cupboard.
ਬਸੰਤੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੮
Raag Basant Bhagat Kabir
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
Math Lakaree Sottaa Thaeree Parai Peeth ||3||
Watch out - a stick may strike you from behind. ||3||
ਬਸੰਤੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੮
Raag Basant Bhagat Kabir
ਕਹਿ ਕਬੀਰ ਭੋਗ ਭਲੇ ਕੀਨ ॥
Kehi Kabeer Bhog Bhalae Keen ||
Says Kabeer, you have over-indulged in your pleasures.
ਬਸੰਤੁ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੮
Raag Basant Bhagat Kabir
ਮਤਿ ਕੋਊ ਮਾਰੈ ਈਂਟ ਢੇਮ ॥੪॥੧॥
Math Kooo Maarai Eenatt Dtaem ||4||1||
Watch out - someone may throw a brick at you. ||4||1||
ਬਸੰਤੁ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧੯
Raag Basant Bhagat Kabir