Sri Guru Granth Sahib
Displaying Ang 1197 of 1430
- 1
- 2
- 3
- 4
ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧
Raag Saarag Choupadhae Mehalaa 1 Ghar 1
Raag Saarang, Chau-Padas, First Mehl, First House:
ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੭
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੭
ਅਪੁਨੇ ਠਾਕੁਰ ਕੀ ਹਉ ਚੇਰੀ ॥
Apunae Thaakur Kee Ho Chaeree ||
I am the hand-maiden of my Lord and Master.
ਸਾਰੰਗ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੪
Raag Sarang Guru Nanak Dev
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
Charan Gehae Jagajeevan Prabh Kae Houmai Maar Nibaeree ||1|| Rehaao ||
I have grasped the Feet of God, the Life of the world. He has killed and eradicated my egotism. ||1||Pause||
ਸਾਰੰਗ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੪
Raag Sarang Guru Nanak Dev
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
Pooran Param Joth Paramaesar Preetham Praan Hamaarae ||
He is the Perfect, Supreme Light, the Supreme Lord God, my Beloved, my Breath of Life.
ਸਾਰੰਗ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੪
Raag Sarang Guru Nanak Dev
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
Mohan Mohi Leeaa Man Maeraa Samajhas Sabadh Beechaarae ||1||
The Fascinating Lord has fascinated my mind; contemplating the Word of the Shabad, I have come to understand. ||1||
ਸਾਰੰਗ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੫
Raag Sarang Guru Nanak Dev
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥
Manamukh Heen Hoshhee Math Jhoothee Man Than Peer Sareerae ||
The worthless self-willed manmukh, with false and shallow understanding - his mind and body are held in pain's grip.
ਸਾਰੰਗ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੬
Raag Sarang Guru Nanak Dev
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
Jab Kee Raam Rangeelai Raathee Raam Japath Man Dhheerae ||2||
Since I came to be imbued with the Love of my Beautiful Lord, I meditate on the Lord, and my mind is encouraged. ||2||
ਸਾਰੰਗ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੬
Raag Sarang Guru Nanak Dev
ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
Houmai Shhodd Bhee Bairaagan Thab Saachee Surath Samaanee ||
Abandoning egotism, I have become detached. And now, I absorb true intuitive understanding.
ਸਾਰੰਗ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੭
Raag Sarang Guru Nanak Dev
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲਦ਼ਕਾਨੀ ॥੩॥
Akul Niranjan Sio Man Maaniaa Bisaree Laaj Luokaanee ||3||
The mind is pleased and appeased by the Pure, Immaculate Lord; the opinions of other people are irrelevant. ||3||
ਸਾਰੰਗ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੭
Raag Sarang Guru Nanak Dev
ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
Bhoor Bhavikh Naahee Thum Jaisae Maerae Preetham Praan Adhhaaraa ||
There is no other like You, in the past or in the future, O my Beloved, my Breath of Life, my Support.
ਸਾਰੰਗ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੮
Raag Sarang Guru Nanak Dev
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
Har Kai Naam Rathee Sohaagan Naanak Raam Bhathaaraa ||4||1||
The soul-bride is imbued with the Name of the Lord; O Nanak, the Lord is her Husband. ||4||1||
ਸਾਰੰਗ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੮
Raag Sarang Guru Nanak Dev
ਸਾਰਗ ਮਹਲਾ ੧ ॥
Saarag Mehalaa 1 ||
Saarang, First Mehl:
ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੭
ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥
Har Bin Kio Reheeai Dhukh Biaapai ||
How can I survive without the Lord? I am suffering in pain.
ਸਾਰੰਗ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੯
Raag Sarang Guru Nanak Dev
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥
Jihavaa Saadh N Feekee Ras Bin Bin Prabh Kaal Santhaapai ||1|| Rehaao ||
My tongue does not taste - all is bland without the Lord's sublime essence. Without God, I suffer and die. ||1||Pause||
ਸਾਰੰਗ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੦
Raag Sarang Guru Nanak Dev
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥
Jab Lag Dharas N Parasai Preetham Thab Lag Bhookh Piaasee ||
As long as I do not attain the Blessed Vision of my Beloved, I remain hungry and thirsty.
ਸਾਰੰਗ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੦
Raag Sarang Guru Nanak Dev
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥
Dharasan Dhaekhath Hee Man Maaniaa Jal Ras Kamal Bigaasee ||1||
Gazing upon the Blessed Vision of His Darshan, my mind is pleased and appeased. The lotus blossoms forth in the water. ||1||
ਸਾਰੰਗ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੧
Raag Sarang Guru Nanak Dev
ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥
Oonav Ghanehar Garajai Barasai Kokil Mor Bairaagai ||
The low-hanging clouds crack with thunder and burst. The cuckoos and the peacocks are filled with passion,
ਸਾਰੰਗ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੧
Raag Sarang Guru Nanak Dev
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥
Tharavar Birakh Bihang Bhueiangam Ghar Pir Dhhan Sohaagai ||2||
Along with the birds in the trees, the bulls and the snakes. The soul-bride is happy when her Husband Lord returns home. ||2||
ਸਾਰੰਗ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੨
Raag Sarang Guru Nanak Dev
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥
Kuchil Kuroop Kunaar Kulakhanee Pir Kaa Sehaj N Jaaniaa ||
She is filthy and ugly, unfeminine and ill-mannered - she has no intuitive understanding of her Husband Lord.
ਸਾਰੰਗ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੩
Raag Sarang Guru Nanak Dev
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥
Har Ras Rang Rasan Nehee Thripathee Dhuramath Dhookh Samaaniaa ||3||
She is not satisfied by the sublime essence of her Lord's Love; she is evil-minded, immersed in her pain. ||3||
ਸਾਰੰਗ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੩
Raag Sarang Guru Nanak Dev
ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥
Aae N Jaavai Naa Dhukh Paavai Naa Dhukh Dharadh Sareerae ||
The soul-bride does not come and go in reincarnation or suffer in pain; her body is not touched by the pain of disease.
ਸਾਰੰਗ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੪
Raag Sarang Guru Nanak Dev
ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥
Naanak Prabh Thae Sehaj Suhaelee Prabh Dhaekhath Hee Man Dhheerae ||4||2||
O Nanak, she is intuitively embellished by God; seeing God, her mind is encouraged. ||4||2||
ਸਾਰੰਗ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੪
Raag Sarang Guru Nanak Dev
ਸਾਰਗ ਮਹਲਾ ੧ ॥
Saarag Mehalaa 1 ||
Saarang, First Mehl:
ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੭
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥
Dhoor Naahee Maero Prabh Piaaraa ||
My Beloved Lord God is not far away.
ਸਾਰੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੫
Raag Sarang Guru Nanak Dev
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
Sathigur Bachan Maero Man Maaniaa Har Paaeae Praan Adhhaaraa ||1|| Rehaao ||
My mind is pleased and appeased by the Word of the True Guru's Teachings. I have found the Lord, the Support of my breath of life. ||1||Pause||
ਸਾਰੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੫
Raag Sarang Guru Nanak Dev