Sri Guru Granth Sahib
Displaying Ang 1198 of 1430
- 1
- 2
- 3
- 4
ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥
Ein Bidhh Har Mileeai Var Kaaman Dhhan Sohaag Piaaree ||
This is the way to meet your Husband Lord. Blessed is the soul-bride who is loved by her Husband Lord.
ਸਾਰੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧
Raag Sarang Guru Nanak Dev
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥
Jaath Baran Kul Sehasaa Chookaa Guramath Sabadh Beechaaree ||1||
Social class and status, race, ancestry and skepticism are eliminated, following the Guru's Teachings and contemplating the Word of the Shabad. ||1||
ਸਾਰੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੨
Raag Sarang Guru Nanak Dev
ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥
Jis Man Maanai Abhimaan N Thaa Ko Hinsaa Lobh Visaarae ||
One whose mind is pleased and appeased, has no egotistical pride. Violence and greed are forgotten.
ਸਾਰੰਗ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੨
Raag Sarang Guru Nanak Dev
ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥
Sehaj Ravai Var Kaaman Pir Kee Guramukh Rang Savaarae ||2||
The soul-bride intuitively ravishes and enjoys her Husband Lord; as Gurmukh, she is embellished by His Love. ||2||
ਸਾਰੰਗ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੩
Raag Sarang Guru Nanak Dev
ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥
Jaaro Aisee Preeth Kuttanb Sanabandhhee Maaeiaa Moh Pasaaree ||
Burn away any love of family and relatives, which increases your attachment to Maya.
ਸਾਰੰਗ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੪
Raag Sarang Guru Nanak Dev
ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥
Jis Anthar Preeth Raam Ras Naahee Dhubidhhaa Karam Bikaaree ||3||
One who does not savor the Lord's Love deep within, lives in duality and corruption. ||3||
ਸਾਰੰਗ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੪
Raag Sarang Guru Nanak Dev
ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥
Anthar Rathan Padhaarathh Hith Ka Dhurai N Laal Piaaree ||
His Love is a priceless jewel deep within my being; the Lover of my Beloved is not hidden.
ਸਾਰੰਗ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੫
Raag Sarang Guru Nanak Dev
ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥
Naanak Guramukh Naam Amolak Jug Jug Anthar Dhhaaree ||4||3||
O Nanak, as Gurmukh, enshrine the Priceless Naam deep within your being, all the ages through. ||4||3||
ਸਾਰੰਗ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੫
Raag Sarang Guru Nanak Dev
ਸਾਰੰਗ ਮਹਲਾ ੪ ਘਰੁ ੧
Saarang Mehalaa 4 Ghar 1
Saarang, Fourth Mehl, First House:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੮
ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥
Har Kae Santh Janaa Kee Ham Dhhoor ||
I am the dust of the feet of the humble Saints of the Lord.
ਸਾਰੰਗ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੮
Raag Sarang Guru Ram Das
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥
Mil Sathasangath Param Padh Paaeiaa Aatham Raam Rehiaa Bharapoor ||1|| Rehaao ||
Joining the Sat Sangat, the True Congregation, I have obtained the supreme status. The Lord, the Supreme Soul, is all-pervading everywhere. ||1||Pause||
ਸਾਰੰਗ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੮
Raag Sarang Guru Ram Das
ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥
Sathigur Santh Milai Saanth Paaeeai Kilavikh Dhukh Kaattae Sabh Dhoor ||
Meeting the Saintly True Guru, I have found peace and tranquility. Sins and painful mistakes are totally erased and taken away.
ਸਾਰੰਗ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੯
Raag Sarang Guru Ram Das
ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥
Aatham Joth Bhee Parafoolith Purakh Niranjan Dhaekhiaa Hajoor ||1||
The Divine Light of the soul radiates forth, gazing upon the Presence of the Immaculate Lord God. ||1||
ਸਾਰੰਗ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੯
Raag Sarang Guru Ram Das
ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥
Vaddai Bhaag Sathasangath Paaee Har Har Naam Rehiaa Bharapoor ||
By great good fortune, I have found the Sat Sangat; the Name of the Lord, Har, Har, is all-prevading everywhere.
ਸਾਰੰਗ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੦
Raag Sarang Guru Ram Das
ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥
Athasath Theerathh Majan Keeaa Sathasangath Pag Naaeae Dhhoor ||2||
I have taken my cleansing bath at the sixty-eight sacred shrines of pilgrimage, bathing in the dust of the feet of the True Congregation. ||2||
ਸਾਰੰਗ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੧
Raag Sarang Guru Ram Das
ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥
Dhuramath Bikaar Maleen Math Hoshhee Hiradhaa Kusudhh Laagaa Moh Koor ||
Evil-minded and corrupt, filthy-minded and shallow, with impure heart, attached to enticement and falsehood.
ਸਾਰੰਗ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੧
Raag Sarang Guru Ram Das
ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥
Bin Karamaa Kio Sangath Paaeeai Houmai Biaap Rehiaa Man Jhoor ||3||
Without good karma, how can I find the Sangat? Engrossed in egotism, the mortal remains stuck in regret. ||3||
ਸਾਰੰਗ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੨
Raag Sarang Guru Ram Das
ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥
Hohu Dhaeiaal Kirapaa Kar Har Jee Maago Sathasangath Pag Dhhoor ||
Be kind and show Your Mercy, O Dear Lord; I beg for the dust of the feet of the Sat Sangat.
ਸਾਰੰਗ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੩
Raag Sarang Guru Ram Das
ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥
Naanak Santh Milai Har Paaeeai Jan Har Bhaettiaa Raam Hajoor ||4||1||
O Nanak, meeting with the Saints, the Lord is attained. The Lord's humble servant obtains the Presence of the Lord. ||4||1||
ਸਾਰੰਗ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੩
Raag Sarang Guru Ram Das
ਸਾਰੰਗ ਮਹਲਾ ੪ ॥
Saarang Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੮
ਗੋਬਿੰਦ ਚਰਨਨ ਕਉ ਬਲਿਹਾਰੀ ॥
Gobindh Charanan Ko Balihaaree ||
I am a sacrifice to the Feet of the Lord of the Universe.
ਸਾਰੰਗ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੪
Raag Sarang Guru Ram Das
ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥
Bhavajal Jagath N Jaaee Tharanaa Jap Har Har Paar Outhaaree ||1|| Rehaao ||
I cannot swim across the terrifying world ocean. But chanting the Name of the Lord, Har, Har, I am carried across across. ||1||Pause||
ਸਾਰੰਗ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੪
Raag Sarang Guru Ram Das
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥
Hiradhai Pratheeth Banee Prabh Kaeree Saevaa Surath Beechaaree ||
Faith in God came to fill my heart; I serve Him intuitively, and contemplate Him.
ਸਾਰੰਗ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੫
Raag Sarang Guru Ram Das
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥੧॥
Anadhin Raam Naam Jap Hiradhai Sarab Kalaa Gunakaaree ||1||
Night and day, I chant the Lord's Name within my heart; it is all-powerful and virtuous. ||1||
ਸਾਰੰਗ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੬
Raag Sarang Guru Ram Das
ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ ਮਨਿ ਤਨਿ ਅਲਖ ਅਪਾਰੀ ॥
Prabh Agam Agochar Raviaa Srab Thaaee Man Than Alakh Apaaree ||
God is Inaccessible and Unfathomable, All-pervading everywhere, in all minds and bodies; He is Infinite and Invisible.
ਸਾਰੰਗ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੬
Raag Sarang Guru Ram Das
ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥੨॥
Gur Kirapaal Bheae Thab Paaeiaa Hiradhai Alakh Lakhaaree ||2||
When the Guru bebomes merciful, then the Unseen Lord is seen within the heart. ||2||
ਸਾਰੰਗ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੭
Raag Sarang Guru Ram Das
ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥
Anthar Har Naam Sarab Dhharaneedhhar Saakath Ko Dhoor Bhaeiaa Ahankaaree ||
Deep within the inner being is the Name of the Lord, the Support of the entire earth, but to the egotistical shaakta, the faithless cynic, He seems far away.
ਸਾਰੰਗ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੮
Raag Sarang Guru Ram Das
ਤ੍ਰਿਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ॥੩॥
Thrisanaa Jalath N Kabehoo Boojhehi Jooai Baajee Haaree ||3||
His burning desire is never quenched, and he loses the game of life in the gamble. ||3||
ਸਾਰੰਗ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੮
Raag Sarang Guru Ram Das
ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥
Oothath Baithath Har Gun Gaavehi Gur Kinchath Kirapaa Dhhaaree ||
Standing up and sitting down, the mortal sings the Glorious Praises of the Lord, when the Guru bestows even a tiny bit of His Grace.
ਸਾਰੰਗ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੯
Raag Sarang Guru Ram Das
ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥੪॥੨॥
Naanak Jin Ko Nadhar Bhee Hai Thin Kee Paij Savaaree ||4||2||
O Nanak, those who are blessed by His Glance of Grace - He saves and protects their honor. ||4||2||
ਸਾਰੰਗ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧੯
Raag Sarang Guru Ram Das