Sri Guru Granth Sahib
Displaying Ang 1199 of 1430
- 1
- 2
- 3
- 4
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੯
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
Har Har Anmrith Naam Dhaehu Piaarae ||
O my Beloved Lord, Har, Har, please bless me with Your Ambrosial Name.
ਸਾਰੰਗ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧
ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
Jin Oopar Guramukh Man Maaniaa Thin Kae Kaaj Savaarae ||1|| Rehaao ||
Those whose minds are pleased to be Gurmukh - the Lord completes their projects. ||1||Pause||
ਸਾਰੰਗ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੨
Raag Sarang Guru Ram Das
ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥
Jo Jan Dheen Bheae Gur Aagai Thin Kae Dhookh Nivaarae ||
Those humble beings who become meek before the Guru-their pains are taken away.
ਸਾਰੰਗ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੨
Raag Sarang Guru Ram Das
ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥
Anadhin Bhagath Karehi Gur Aagai Gur Kai Sabadh Savaarae ||1||
Night and day, they perform devotional worship services to the Guru; they are embellished with the Word of the Guru's Shabad. ||1||
ਸਾਰੰਗ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੩
Raag Sarang Guru Ram Das
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥
Hiradhai Naam Anmrith Ras Rasanaa Ras Gaavehi Ras Beechaarae ||
Within their hearts is the ambrosial essence of the Naam, the Name of the Lord; they savor this essence, sing the praises of this essence, and contemplate this essence.
ਸਾਰੰਗ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੩
Raag Sarang Guru Ram Das
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹ੍ਹਿਆ ਓਇ ਪਾਵਹਿ ਮੋਖ ਦੁਆਰੇ ॥੨॥
Gur Parasaadh Anmrith Ras Cheenihaaa Oue Paavehi Mokh Dhuaarae ||2||
By Guru's Grace, they are aware of this ambrosial essence; they find the Gate of Salvation. ||2||
ਸਾਰੰਗ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੪
Raag Sarang Guru Ram Das
ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥
Sathigur Purakh Achal Achalaa Math Jis Dhrirrathaa Naam Adhhaarae ||
The True is the Primal Being, Unmoving and Unchanging. One who takes the Support of the Naam, the Name of the Lord - his intellect becomes focused and steady.
ਸਾਰੰਗ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੫
Raag Sarang Guru Ram Das
ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥
This Aagai Jeeo Dhaevo Apunaa Ho Sathigur Kai Balihaarae ||3||
I offer my soul to Him; I am a sacrifice to my True Guru. ||3||
ਸਾਰੰਗ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੫
Raag Sarang Guru Ram Das
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥
Manamukh Bhram Dhoojai Bhaae Laagae Anthar Agiaan Gubaarae ||
The self-willed manmukhs are stuck in doubt and attached to duality; the darkness of spiritual ignorance is within them.
ਸਾਰੰਗ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੬
Raag Sarang Guru Ram Das
ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥
Sathigur Dhaathaa Nadhar N Aavai Naa Ouravaar N Paarae ||4||
They do not see the True Guru, the Giver; they are not on this shore, or the other. ||4||
ਸਾਰੰਗ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੭
Raag Sarang Guru Ram Das
ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥
Sarabae Ghatt Ghatt Raviaa Suaamee Sarab Kalaa Kal Dhhaarae ||
Our Lord and Master is permeating and pervading each and every heart; He is supremely Potent to exercise His Might.
ਸਾਰੰਗ (ਮਃ ੪) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੭
Raag Sarang Guru Ram Das
ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥
Naanak Dhaasan Dhaas Kehath Hai Kar Kirapaa Laehu Oubaarae ||5||3||
Nanak, the slave of His slaves, says, please, be merciful and save me! ||5||3||
ਸਾਰੰਗ (ਮਃ ੪) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੮
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੯
ਗੋਬਿਦ ਕੀ ਐਸੀ ਕਾਰ ਕਮਾਇ ॥
Gobidh Kee Aisee Kaar Kamaae ||
This is the way to work for the Lord.
ਸਾਰੰਗ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੮
Raag Sarang Guru Ram Das
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
Jo Kishh Karae S Sath Kar Maanahu Guramukh Naam Rehahu Liv Laae ||1|| Rehaao ||
Whatever He does, accept that as true. As Gurmukh, remain lovingly absorbed in His Name. ||1||Pause||
ਸਾਰੰਗ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੯
Raag Sarang Guru Ram Das
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥
Gobidh Preeth Lagee Ath Meethee Avar Visar Sabh Jaae ||
The Love of the Lord of the Universe seems supremely sweet. Everything else is forgotten.
ਸਾਰੰਗ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੦
Raag Sarang Guru Ram Das
ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥
Anadhin Rehas Bhaeiaa Man Maaniaa Jothee Joth Milaae ||1||
Night and day, he is in ecstasy; his mind is pleased and appeased, and his light merges into the Light. ||1||
ਸਾਰੰਗ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੦
Raag Sarang Guru Ram Das
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥
Jab Gun Gaae Thab Hee Man Thripathai Saanth Vasai Man Aae ||
Singing the Glorious Praises of the Lord, his mind is satisfied. Peace and tranquility come to abide within his mind.
ਸਾਰੰਗ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੧
Raag Sarang Guru Ram Das
ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥
Gur Kirapaal Bheae Thab Paaeiaa Har Charanee Chith Laae ||2||
When the Guru becomes merciful, the mortal finds the Lord; he focuses his consciousness on the Lord's Lotus Feet. ||2||
ਸਾਰੰਗ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੧
Raag Sarang Guru Ram Das
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥
Math Pragaas Bhee Har Dhhiaaeiaa Giaan Thath Liv Laae ||
The intellect is enlightened, meditating on the Lord. He remains lovingly attuned to the essence of spiritual wisdom.
ਸਾਰੰਗ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੨
Raag Sarang Guru Ram Das
ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥
Anthar Joth Pragattee Man Maaniaa Har Sehaj Samaadhh Lagaae ||3||
The Divine Light radiates forth deep within his being; his mind is pleased and appeased. He merges intuitively into Celestial Samaadhi. ||3||
ਸਾਰੰਗ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੩
Raag Sarang Guru Ram Das
ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥
Hiradhai Kapatt Nith Kapatt Kamaavehi Mukhahu Har Har Sunaae ||
One whose heart is filled with falsehood, continues to practice falsehood, even while he teaches and preaches about the Lord.
ਸਾਰੰਗ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੩
Raag Sarang Guru Ram Das
ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥
Anthar Lobh Mehaa Gubaaraa Thuh Koottai Dhukh Khaae ||4||
Within him is the utter darkness of greed. He is thrashed like wheat, and suffers in pain. ||4||
ਸਾਰੰਗ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੪
Raag Sarang Guru Ram Das
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥
Jab Suprasann Bheae Prabh Maerae Guramukh Parachaa Laae ||
When my God is totally pleased, the mortal tunes in and becomes Gurmukh.
ਸਾਰੰਗ (ਮਃ ੪) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੪
Raag Sarang Guru Ram Das
ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥
Naanak Naam Niranjan Paaeiaa Naam Japath Sukh Paae ||5||4||
Nanak has obtained the Immaculate Naam, the Name of the Lord. Chanting the Naam, he has found peace. ||5||4||
ਸਾਰੰਗ (ਮਃ ੪) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੫
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੯
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
Maeraa Man Raam Naam Man Maanee ||
My mind is pleased and appeased by the Name of the Lord.
ਸਾਰੰਗ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੬
Raag Sarang Guru Ram Das
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
Maerai Heearai Sathigur Preeth Lagaaee Man Har Har Kathhaa Sukhaanee ||1|| Rehaao ||
The True Guru has implanted divine love within my heart. The Sermon of the Lord, Har, Har, is pleasing to my mind. ||1||Pause||
ਸਾਰੰਗ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੬
Raag Sarang Guru Ram Das
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
Dheen Dhaeiaal Hovahu Jan Oopar Jan Dhaevahu Akathh Kehaanee ||
Please be merciful to Your meek and humble servant; please bless Your humble servant with Your Unspoken Speech.
ਸਾਰੰਗ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੭
Raag Sarang Guru Ram Das
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
Santh Janaa Mil Har Ras Paaeiaa Har Man Than Meeth Lagaanee ||1||
Meeting with the humble Saints, I have found the sublime essence of the Lord. The Lord seems so sweet to my mind and body. ||1||
ਸਾਰੰਗ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੭
Raag Sarang Guru Ram Das
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ ॥
Har Kai Rang Rathae Bairaagee Jinh Guramath Naam Pashhaanee ||
They alone are unattached, who are imbued with the Lord's Love; through the Guru's Teachings, they realize the Naam, the Name of the Lord.
ਸਾਰੰਗ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੮
Raag Sarang Guru Ram Das
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
Purakhai Purakh Miliaa Sukh Paaeiaa Sabh Chookee Aavan Jaanee ||2||
Meeting with the Primal Being, one finds peace, and one's comings and goings in reincarnation are ended. ||2||
ਸਾਰੰਗ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੯
Raag Sarang Guru Ram Das
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
Nainee Birahu Dhaekhaa Prabh Suaamee Rasanaa Naam Vakhaanee ||
With my eyes, I gaze lovingly upon God, my Lord and Master. I chant His Name with my tongue.
ਸਾਰੰਗ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੯
Raag Sarang Guru Ram Das