Sri Guru Granth Sahib
Displaying Ang 12 of 1430
- 1
- 2
- 3
- 4
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
Thoo Aapae Karathaa Thaeraa Keeaa Sabh Hoe ||
You Yourself are the Creator. Everything that happens is by Your Doing.
ਸੋਪੁਰਖੁ ਆਸਾ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧
Raag Asa Guru Ram Das
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
Thudhh Bin Dhoojaa Avar N Koe ||
There is no one except You.
ਸੋਪੁਰਖੁ ਆਸਾ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧
Raag Asa Guru Ram Das
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
Thoo Kar Kar Vaekhehi Jaanehi Soe ||
You created the creation; You behold it and understand it.
ਸੋਪੁਰਖੁ ਆਸਾ (ਮਃ ੪) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧
Raag Asa Guru Ram Das
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥
Jan Naanak Guramukh Paragatt Hoe ||4||2||
O servant Nanak, the Lord is revealed through the Gurmukh, the Living Expression of the Guru's Word. ||4||2||
ਸੋਪੁਰਖੁ ਆਸਾ (ਮਃ ੪) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੨
Raag Asa Guru Ram Das
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਸੋਪੁਰਖੁ ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
Thith Saravararrai Bheelae Nivaasaa Paanee Paavak Thinehi Keeaa ||
In that pool, people have made their homes, but the water there is as hot as fire!
ਸੋਪੁਰਖੁ ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੨
Raag Asa Guru Nanak Dev
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
Pankaj Moh Pag Nehee Chaalai Ham Dhaekhaa Theh Ddoobeealae ||1||
In the swamp of emotional attachment, their feet cannot move. I have seen them drowning there. ||1||
ਸੋਪੁਰਖੁ ਆਸਾ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੩
Raag Asa Guru Nanak Dev
ਮਨ ਏਕੁ ਨ ਚੇਤਸਿ ਮੂੜ ਮਨਾ ॥
Man Eaek N Chaethas Moorr Manaa ||
In your mind, you do not remember the One Lord-you fool!
ਸੋਪੁਰਖੁ ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੪
Raag Asa Guru Nanak Dev
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
Har Bisarath Thaerae Gun Galiaa ||1|| Rehaao ||
You have forgotten the Lord; your virtues shall wither away. ||1||Pause||
ਸੋਪੁਰਖੁ ਆਸਾ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੪
Raag Asa Guru Nanak Dev
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
Naa Ho Jathee Sathee Nehee Parriaa Moorakh Mugadhhaa Janam Bhaeiaa ||
I am not celibate, nor truthful, nor scholarly. I was born foolish and ignorant into this world.
ਸੋਪੁਰਖੁ ਆਸਾ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੪
Raag Asa Guru Nanak Dev
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥
Pranavath Naanak Thin Kee Saranaa Jin Thoo Naahee Veesariaa ||2||3||
Prays Nanak, I seek the Sanctuary of those who have not forgotten You, O Lord! ||2||3||
ਸੋਪੁਰਖੁ ਆਸਾ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੫
Raag Asa Guru Nanak Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਸੋਪੁਰਖੁ ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨
ਭਈ ਪਰਾਪਤਿ ਮਾਨੁਖ ਦੇਹੁਰੀਆ ॥
Bhee Paraapath Maanukh Dhaehureeaa ||
This human body has been given to you.
ਸੋਪੁਰਖੁ ਆਸਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੬
Raag Asa Guru Arjan Dev
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
Gobindh Milan Kee Eih Thaeree Bareeaa ||
This is your chance to meet the Lord of the Universe.
ਸੋਪੁਰਖੁ ਆਸਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੬
Raag Asa Guru Arjan Dev
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
Avar Kaaj Thaerai Kithai N Kaam ||
Nothing else will work.
ਸੋਪੁਰਖੁ ਆਸਾ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੬
Raag Asa Guru Arjan Dev
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
Mil Saadhhasangath Bhaj Kaeval Naam ||1||
Join the Saadh Sangat, the Company of the Holy; vibrate and meditate on the Jewel of the Naam. ||1||
ਸੋਪੁਰਖੁ ਆਸਾ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੭
Raag Asa Guru Arjan Dev
ਸਰੰਜਾਮਿ ਲਾਗੁ ਭਵਜਲ ਤਰਨ ਕੈ ॥
Saranjaam Laag Bhavajal Tharan Kai ||
Make every effort to cross over this terrifying world-ocean.
ਸੋਪੁਰਖੁ ਆਸਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੭
Raag Asa Guru Arjan Dev
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
Janam Brithhaa Jaath Rang Maaeiaa Kai ||1|| Rehaao ||
You are squandering this life uselessly in the love of Maya. ||1||Pause||
ਸੋਪੁਰਖੁ ਆਸਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੮
Raag Asa Guru Arjan Dev
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
Jap Thap Sanjam Dhharam N Kamaaeiaa ||
I have not practiced meditation, self-discipline, self-restraint or righteous living.
ਸੋਪੁਰਖੁ ਆਸਾ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੮
Raag Gauri Deepkee Guru Nanak Dev
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
Saevaa Saadhh N Jaaniaa Har Raaeiaa ||
I have not served the Holy; I have not acknowledged the Lord, my King.
ਸੋਪੁਰਖੁ ਆਸਾ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੮
Raag Asa Guru Arjan Dev
ਕਹੁ ਨਾਨਕ ਹਮ ਨੀਚ ਕਰੰਮਾ ॥
Kahu Naanak Ham Neech Karanmaa ||
Says Nanak, my actions are contemptible!
ਸੋਪੁਰਖੁ ਆਸਾ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੯
Raag Asa Guru Arjan Dev
ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
Saran Parae Kee Raakhahu Saramaa ||2||4||
O Lord, I seek Your Sanctuary; please, preserve my honor! ||2||4||
ਸੋਪੁਰਖੁ ਆਸਾ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੯
Raag Asa Guru Arjan Dev
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
Sohilaa Raag Gourree Dheepakee Mehalaa 1
Sohilaa ~ The Song Of Praise. Raag Gauree Deepakee, First Mehl:
ਸੋਹਿਲਾ ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਹਿਲਾ ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
Jai Ghar Keerath Aakheeai Karathae Kaa Hoe Beechaaro ||
In that house where the Praises of the Creator are chanted and contemplated
ਸੋਹਿਲਾ ਗਉੜੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੧
Raag Gauri Deepkee Guru Nanak Dev
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
Thith Ghar Gaavahu Sohilaa Sivarihu Sirajanehaaro ||1||
-in that house, sing Songs of Praise; meditate and remember the Creator Lord. ||1||
ਸੋਹਿਲਾ ਗਉੜੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੧
Raag Gauri Deepkee Guru Nanak Dev
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
Thum Gaavahu Maerae Nirabho Kaa Sohilaa ||
Sing the Songs of Praise of my Fearless Lord.
ਸੋਹਿਲਾ ਗਉੜੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੨
Raag Gauri Deepkee Guru Nanak Dev
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
Ho Vaaree Jith Sohilai Sadhaa Sukh Hoe ||1|| Rehaao ||
I am a sacrifice to that Song of Praise which brings eternal peace. ||1||Pause||
ਸੋਹਿਲਾ ਗਉੜੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੨
Raag Gauri Deepkee Guru Nanak Dev
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
Nith Nith Jeearrae Samaaleean Dhaekhaigaa Dhaevanehaar ||
Day after day, He cares for His beings; the Great Giver watches over all.
ਸੋਹਿਲਾ ਗਉੜੀ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੩
Raag Gauri Deepkee Guru Nanak Dev
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
Thaerae Dhaanai Keemath Naa Pavai This Dhaathae Kavan Sumaar ||2||
Your Gifts cannot be appraised; how can anyone compare to the Giver? ||2||
ਸੋਹਿਲਾ ਗਉੜੀ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੩
Raag Gauri Deepkee Guru Nanak Dev
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
Sanbath Saahaa Likhiaa Mil Kar Paavahu Thael ||
The day of my wedding is pre-ordained. Come, gather together and pour the oil over the threshold.
ਸੋਹਿਲਾ ਗਉੜੀ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੪
Raag Gauri Deepkee Guru Nanak Dev
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
Dhaehu Sajan Aseesarreeaa Jio Hovai Saahib Sio Mael ||3||
My friends, give me your blessings, that I may merge with my Lord and Master. ||3||
ਸੋਹਿਲਾ ਗਉੜੀ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੪
Raag Gauri Deepkee Guru Nanak Dev
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
Ghar Ghar Eaeho Paahuchaa Sadharrae Nith Pavann ||
Unto each and every home, into each and every heart, this summons is sent out; the call comes each and every day.
ਸੋਹਿਲਾ ਗਉੜੀ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੫
Raag Gauri Deepkee Guru Nanak Dev
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
Sadhanehaaraa Simareeai Naanak Sae Dhih Aavann ||4||1||
Remember in meditation the One who summons us; O Nanak, that day is drawing near! ||4||1||
ਸੋਹਿਲਾ ਗਉੜੀ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੬
Raag Gauri Deepkee Guru Nanak Dev
ਰਾਗੁ ਆਸਾ ਮਹਲਾ ੧ ॥
Raag Aasaa Mehalaa 1 ||
Raag Aasaa, First Mehl:
ਸੋਹਿਲਾ ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
Shhia Ghar Shhia Gur Shhia Oupadhaes ||
There are six schools of philosophy, six teachers, and six sets of teachings.
ਸੋਹਿਲਾ ਗਉੜੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੬
Raag Asa Guru Nanak Dev
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
Gur Gur Eaeko Vaes Anaek ||1||
But the Teacher of teachers is the One, who appears in so many forms. ||1||
ਸੋਹਿਲਾ ਗਉੜੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੭
Raag Asa Guru Nanak Dev
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
Baabaa Jai Ghar Karathae Keerath Hoe ||
O Baba: that system in which the Praises of the Creator are sung
ਸੋਹਿਲਾ ਗਉੜੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੭
Raag Asa Guru Nanak Dev
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
So Ghar Raakh Vaddaaee Thoe ||1|| Rehaao ||
-follow that system; in it rests true greatness. ||1||Pause||
ਸੋਹਿਲਾ ਗਉੜੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੭
Raag Asa Guru Nanak Dev
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
Visueae Chasiaa Gharreeaa Peharaa Thhithee Vaaree Maahu Hoaa ||
The seconds, minutes and hours, days, weeks and months,
ਸੋਹਿਲਾ ਗਉੜੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੮
Raag Asa Guru Nanak Dev
ਸੂਰਜੁ ਏਕੋ ਰੁਤਿ ਅਨੇਕ ॥
Sooraj Eaeko Ruth Anaek ||
And the various seasons originate from the one sun;
ਸੋਹਿਲਾ ਗਉੜੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੮
Raag Asa Guru Nanak Dev