Sri Guru Granth Sahib
Displaying Ang 120 of 1430
- 1
- 2
- 3
- 4
ਮਨਸਾ ਮਾਰਿ ਸਚਿ ਸਮਾਣੀ ॥
Manasaa Maar Sach Samaanee ||
Subduing their desires, they merge with the True One;
ਮਾਝ (ਮਃ ੩) ਅਸਟ (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧
Raag Maajh Guru Amar Das
ਇਨਿ ਮਨਿ ਡੀਠੀ ਸਭ ਆਵਣ ਜਾਣੀ ॥
Ein Man Ddeethee Sabh Aavan Jaanee ||
They see in their minds that everyone comes and goes in reincarnation.
ਮਾਝ (ਮਃ ੩) ਅਸਟ (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧
Raag Maajh Guru Amar Das
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥
Sathigur Saevae Sadhaa Man Nihachal Nij Ghar Vaasaa Paavaniaa ||3||
Serving the True Guru, they become stable forever, and they obtain their dwelling in the home of the self. ||3||
ਮਾਝ (ਮਃ ੩) ਅਸਟ (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧
Raag Maajh Guru Amar Das
ਗੁਰ ਕੈ ਸਬਦਿ ਰਿਦੈ ਦਿਖਾਇਆ ॥
Gur Kai Sabadh Ridhai Dhikhaaeiaa ||
Through the Word of the Guru's Shabad, the Lord is seen within one's own heart.
ਮਾਝ (ਮਃ ੩) ਅਸਟ (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੨
Raag Maajh Guru Amar Das
ਮਾਇਆ ਮੋਹੁ ਸਬਦਿ ਜਲਾਇਆ ॥
Maaeiaa Mohu Sabadh Jalaaeiaa ||
Through the Shabad, I have burned my emotional attachment to Maya.
ਮਾਝ (ਮਃ ੩) ਅਸਟ (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੨
Raag Maajh Guru Amar Das
ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥੪॥
Sacho Sachaa Vaekh Saalaahee Gur Sabadhee Sach Paavaniaa ||4||
I gaze upon the Truest of the True, and I praise Him. Through the Word of the Guru's Shabad, I obtain the True One. ||4||
ਮਾਝ (ਮਃ ੩) ਅਸਟ (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੩
Raag Maajh Guru Amar Das
ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥
Jo Sach Raathae Thin Sachee Liv Laagee ||
Those who are attuned to Truth are blessed with the Love of the True One.
ਮਾਝ (ਮਃ ੩) ਅਸਟ (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੩
Raag Maajh Guru Amar Das
ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥
Har Naam Samaalehi Sae Vaddabhaagee ||
Those who praise the Lord's Name are very fortunate.
ਮਾਝ (ਮਃ ੩) ਅਸਟ (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੪
Raag Maajh Guru Amar Das
ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥
Sachai Sabadh Aap Milaaeae Sathasangath Sach Gun Gaavaniaa ||5||
Through the Word of His Shabad, the True One blends with Himself, those who join the True Congregation and sing the Glorious Praises of the True One. ||5||
ਮਾਝ (ਮਃ ੩) ਅਸਟ (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੪
Raag Maajh Guru Amar Das
ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥
Laekhaa Parreeai Jae Laekhae Vich Hovai ||
We could read the account of the Lord, if He were in any account.
ਮਾਝ (ਮਃ ੩) ਅਸਟ (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੫
Raag Maajh Guru Amar Das
ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥
Ouhu Agam Agochar Sabadh Sudhh Hovai ||
He is Inaccessible and Incomprehensible; through the Shabad, understanding is obtained.
ਮਾਝ (ਮਃ ੩) ਅਸਟ (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੫
Raag Maajh Guru Amar Das
ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥
Anadhin Sach Sabadh Saalaahee Hor Koe N Keemath Paavaniaa ||6||
Night and day, praise the True Word of the Shabad. There is no other way to know His Worth. ||6||
ਮਾਝ (ਮਃ ੩) ਅਸਟ (੧੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੫
Raag Maajh Guru Amar Das
ਪੜਿ ਪੜਿ ਥਾਕੇ ਸਾਂਤਿ ਨ ਆਈ ॥
Parr Parr Thhaakae Saanth N Aaee ||
People read and recite until they grow weary, but they do not find peace.
ਮਾਝ (ਮਃ ੩) ਅਸਟ (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੬
Raag Maajh Guru Amar Das
ਤ੍ਰਿਸਨਾ ਜਾਲੇ ਸੁਧਿ ਨ ਕਾਈ ॥
Thrisanaa Jaalae Sudhh N Kaaee ||
Consumed by desire, they have no understanding at all.
ਮਾਝ (ਮਃ ੩) ਅਸਟ (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੬
Raag Maajh Guru Amar Das
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥
Bikh Bihaajhehi Bikh Moh Piaasae Koorr Bol Bikh Khaavaniaa ||7||
They purchase poison, and they are thirsty with their fascination for poison. Telling lies, they eat poison. ||7||
ਮਾਝ (ਮਃ ੩) ਅਸਟ (੧੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੭
Raag Maajh Guru Amar Das
ਗੁਰ ਪਰਸਾਦੀ ਏਕੋ ਜਾਣਾ ॥
Gur Parasaadhee Eaeko Jaanaa ||
By Guru's Grace, I know the One.
ਮਾਝ (ਮਃ ੩) ਅਸਟ (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੭
Raag Maajh Guru Amar Das
ਦੂਜਾ ਮਾਰਿ ਮਨੁ ਸਚਿ ਸਮਾਣਾ ॥
Dhoojaa Maar Man Sach Samaanaa ||
Subduing my sense of duality, my mind is absorbed into the True One.
ਮਾਝ (ਮਃ ੩) ਅਸਟ (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੮
Raag Maajh Guru Amar Das
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥
Naanak Eaeko Naam Varathai Man Anthar Gur Parasaadhee Paavaniaa ||8||17||18||
O Nanak, the One Name is pervading deep within my mind; by Guru's Grace, I receive it. ||8||17||18||
ਮਾਝ (ਮਃ ੩) ਅਸਟ (੧੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੮
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੦
ਵਰਨ ਰੂਪ ਵਰਤਹਿ ਸਭ ਤੇਰੇ ॥
Varan Roop Varathehi Sabh Thaerae ||
In all colors and forms, You are pervading.
ਮਾਝ (ਮਃ ੩) ਅਸਟ (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੯
Raag Maajh Guru Amar Das
ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥
Mar Mar Janmehi Faer Pavehi Ghanaerae ||
People die over and over again; they are re-born, and make their rounds on the wheel of reincarnation.
ਮਾਝ (ਮਃ ੩) ਅਸਟ (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੯
Raag Maajh Guru Amar Das
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥
Thoon Eaeko Nihachal Agam Apaaraa Guramathee Boojh Bujhaavaniaa ||1||
You alone are Eternal and Unchanging, Inaccessible and Infinite. Through the Guru's Teachings, understanding is imparted. ||1||
ਮਾਝ (ਮਃ ੩) ਅਸਟ (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੯
Raag Maajh Guru Amar Das
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥
Ho Vaaree Jeeo Vaaree Raam Naam Mann Vasaavaniaa ||
I am a sacrifice, my soul is a sacrifice, to those who enshrine the Lord's Name in their minds.
ਮਾਝ (ਮਃ ੩) ਅਸਟ (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੦
Raag Maajh Guru Amar Das
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥
This Roop N Raekhiaa Varan N Koee Guramathee Aap Bujhaavaniaa ||1|| Rehaao ||
The Lord has no form, features or color. Through the Guru's Teachings, He inspires us to understand Him. ||1||Pause||
ਮਾਝ (ਮਃ ੩) ਅਸਟ (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੧
Raag Maajh Guru Amar Das
ਸਭ ਏਕਾ ਜੋਤਿ ਜਾਣੈ ਜੇ ਕੋਈ ॥
Sabh Eaekaa Joth Jaanai Jae Koee ||
The One Light is all-pervading; only a few know this.
ਮਾਝ (ਮਃ ੩) ਅਸਟ (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੧
Raag Maajh Guru Amar Das
ਸਤਿਗੁਰੁ ਸੇਵਿਐ ਪਰਗਟੁ ਹੋਈ ॥
Sathigur Saeviai Paragatt Hoee ||
Serving the True Guru, this is revealed.
ਮਾਝ (ਮਃ ੩) ਅਸਟ (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੨
Raag Maajh Guru Amar Das
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥
Gupath Paragatt Varathai Sabh Thhaaee Jothee Joth Milaavaniaa ||2||
In the hidden and in the obvious, He is pervading all places. Our light merges into the Light. ||2||
ਮਾਝ (ਮਃ ੩) ਅਸਟ (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੨
Raag Maajh Guru Amar Das
ਤਿਸਨਾ ਅਗਨਿ ਜਲੈ ਸੰਸਾਰਾ ॥
Thisanaa Agan Jalai Sansaaraa ||
The world is burning in the fire of desire,
ਮਾਝ (ਮਃ ੩) ਅਸਟ (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੩
Raag Maajh Guru Amar Das
ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥
Lobh Abhimaan Bahuth Ahankaaraa ||
In greed, arrogance and excessive ego.
ਮਾਝ (ਮਃ ੩) ਅਸਟ (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੩
Raag Maajh Guru Amar Das
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥
Mar Mar Janamai Path Gavaaeae Apanee Birathhaa Janam Gavaavaniaa ||3||
People die over and over again; they are re-born, and lose their honor. They waste away their lives in vain. ||3||
ਮਾਝ (ਮਃ ੩) ਅਸਟ (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੩
Raag Maajh Guru Amar Das
ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥
Gur Kaa Sabadh Ko Viralaa Boojhai ||
Those who understand the Word of the Guru's Shabad are very rare.
ਮਾਝ (ਮਃ ੩) ਅਸਟ (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੪
Raag Maajh Guru Amar Das
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥
Aap Maarae Thaa Thribhavan Soojhai ||
Those who subdue their egotism, come to know the three worlds.
ਮਾਝ (ਮਃ ੩) ਅਸਟ (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੪
Raag Maajh Guru Amar Das
ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥
Fir Ouhu Marai N Maranaa Hovai Sehajae Sach Samaavaniaa ||4||
Then, they die, never to die again. They are intuitively absorbed in the True One. ||4||
ਮਾਝ (ਮਃ ੩) ਅਸਟ (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੫
Raag Maajh Guru Amar Das
ਮਾਇਆ ਮਹਿ ਫਿਰਿ ਚਿਤੁ ਨ ਲਾਏ ॥
Maaeiaa Mehi Fir Chith N Laaeae ||
They do not focus their consciousness on Maya again.
ਮਾਝ (ਮਃ ੩) ਅਸਟ (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੫
Raag Maajh Guru Amar Das
ਗੁਰ ਕੈ ਸਬਦਿ ਸਦ ਰਹੈ ਸਮਾਏ ॥
Gur Kai Sabadh Sadh Rehai Samaaeae ||
They remain absorbed forever in the Word of the Guru's Shabad.
ਮਾਝ (ਮਃ ੩) ਅਸਟ (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੬
Raag Maajh Guru Amar Das
ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥
Sach Salaahae Sabh Ghatt Anthar Sacho Sach Suhaavaniaa ||5||
They praise the True One, who is contained deep within all hearts. They are blessed and exalted by the Truest of the True. ||5||
ਮਾਝ (ਮਃ ੩) ਅਸਟ (੧੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੬
Raag Maajh Guru Amar Das
ਸਚੁ ਸਾਲਾਹੀ ਸਦਾ ਹਜੂਰੇ ॥
Sach Saalaahee Sadhaa Hajoorae ||
Praise the True One, who is Ever-present.
ਮਾਝ (ਮਃ ੩) ਅਸਟ (੧੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੬
Raag Maajh Guru Amar Das
ਗੁਰ ਕੈ ਸਬਦਿ ਰਹਿਆ ਭਰਪੂਰੇ ॥
Gur Kai Sabadh Rehiaa Bharapoorae ||
Through the Word of the Guru's Shabad, He is pervading everywhere.
ਮਾਝ (ਮਃ ੩) ਅਸਟ (੧੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੭
Raag Maajh Guru Amar Das
ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥
Gur Parasaadhee Sach Nadharee Aavai Sachae Hee Sukh Paavaniaa ||6||
By Guru's Grace, we come to behold the True One; from the True One, peace is obtained. ||6||
ਮਾਝ (ਮਃ ੩) ਅਸਟ (੧੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੭
Raag Maajh Guru Amar Das
ਸਚੁ ਮਨ ਅੰਦਰਿ ਰਹਿਆ ਸਮਾਇ ॥
Sach Man Andhar Rehiaa Samaae ||
The True One permeates and pervades the mind within.
ਮਾਝ (ਮਃ ੩) ਅਸਟ (੧੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੮
Raag Maajh Guru Amar Das
ਸਦਾ ਸਚੁ ਨਿਹਚਲੁ ਆਵੈ ਨ ਜਾਇ ॥
Sadhaa Sach Nihachal Aavai N Jaae ||
The True One is Eternal and Unchanging; He does not come and go in reincarnation.
ਮਾਝ (ਮਃ ੩) ਅਸਟ (੧੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੮
Raag Maajh Guru Amar Das
ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥
Sachae Laagai So Man Niramal Guramathee Sach Samaavaniaa ||7||
Those who are attached to the True One are immaculate and pure. Through the Guru's Teachings, they merge in the True One. ||7||
ਮਾਝ (ਮਃ ੩) ਅਸਟ (੧੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੮
Raag Maajh Guru Amar Das
ਸਚੁ ਸਾਲਾਹੀ ਅਵਰੁ ਨ ਕੋਈ ॥
Sach Saalaahee Avar N Koee ||
Praise the True One, and no other.
ਮਾਝ (ਮਃ ੩) ਅਸਟ (੧੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੯
Raag Maajh Guru Amar Das
ਜਿਤੁ ਸੇਵਿਐ ਸਦਾ ਸੁਖੁ ਹੋਈ ॥
Jith Saeviai Sadhaa Sukh Hoee ||
Serving Him, eternal peace is obtained.
ਮਾਝ (ਮਃ ੩) ਅਸਟ (੧੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦ ਪੰ. ੧੯
Raag Maajh Guru Amar Das