Sri Guru Granth Sahib
Displaying Ang 1201 of 1430
- 1
- 2
- 3
- 4
ਸਾਰੰਗ ਮਹਲਾ ੪ ॥
Saarang Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੧
ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥
Jap Man Nareharae Narehar Suaamee Har Sagal Dhaev Dhaevaa Sree Raam Raam Naamaa Har Preetham Moraa ||1|| Rehaao ||
O my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||
ਸਾਰੰਗ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧
Raag Sarang Guru Ram Das
ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥
Jith Grihi Gun Gaavathae Har Kae Gun Gaavathae Raam Gun Gaavathae Thith Grihi Vaajae Panch Sabadh Vadd Bhaag Mathhoraa ||
That household, in which the Glorious Praises of the Lord are sung, in which the Glorious Praises of the Lord are sung, in which His Glorious Praises are sung, where the Panch Shabad, the Five Primal Sounds, resound - great is the destiny written on the f
ਸਾਰੰਗ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੩
Raag Sarang Guru Ram Das
ਤਿਨ੍ਹ੍ਹ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ਹ੍ਹ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥
Thinh Jan Kae Sabh Paap Geae Sabh Dhokh Geae Sabh Rog Geae Kaam Krodhh Lobh Mohu Abhimaan Geae Thinh Jan Kae Har Maar Kadtae Panch Choraa ||1||
All the sins of that humble being are taken away, all the pains are taken away, all diseases are taken away; sexual desire, anger, greed, attachment and egotistical pride are taken away. The Lord drives the five thieves out of such a person of the Lord. |
ਸਾਰੰਗ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੪
Raag Sarang Guru Ram Das
ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥
Har Raam Bolahu Har Saadhhoo Har Kae Jan Saadhhoo Jagadhees Japahu Man Bachan Karam Har Har Aaraadhhoo Har Kae Jan Saadhhoo ||
Chant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.
ਸਾਰੰਗ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੫
Raag Sarang Guru Ram Das
ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥
Har Raam Bol Har Raam Bol Sabh Paap Gavaadhhoo ||
Chant the Name of the Lord, chant the Name of the Lord. It shall rid you of all your sins.
ਸਾਰੰਗ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੬
Raag Sarang Guru Ram Das
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥
Nith Nith Jaagaran Karahu Sadhaa Sadhaa Aanandh Jap Jagadheesuoraa ||
Continually and continuously remain awake and aware. You shall be in ecstasy forever and ever, meditating on the Lord of the Universe.
ਸਾਰੰਗ (ਮਃ ੪) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੭
Raag Sarang Guru Ram Das
ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥
Man Eishhae Fal Paavahu Sabhai Fal Paavahu Dhharam Arathh Kaam Mokh Jan Naanak Har Sio Milae Har Bhagath Thoraa ||2||2||9||
Servant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, sexual success and liberation. ||2||2||9||
ਸਾਰੰਗ (ਮਃ ੪) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੭
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੧
ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
Jap Man Maadhho Madhhusoodhano Har Sreerango Paramaesaro Sath Paramaesaro Prabh Antharajaamee ||
O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.
ਸਾਰੰਗ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੯
Raag Sarang Guru Ram Das
ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥
Sabh Dhookhan Ko Hanthaa Sabh Sookhan Ko Dhaathaa Har Preetham Gun Gaao ||1|| Rehaao ||
He is the Destroyer of all suffering, the Giver of all peace; sing the Praises of my Beloved Lord God. ||1||Pause||
ਸਾਰੰਗ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੯
Raag Sarang Guru Ram Das
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥
Har Ghatt Ghattae Ghatt Basathaa Har Jal Thhalae Har Basathaa Har Thhaan Thhaananthar Basathaa Mai Har Dhaekhan Ko Chaao ||
The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
ਸਾਰੰਗ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੦
Raag Sarang Guru Ram Das
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
Koee Aavai Santho Har Kaa Jan Santho Maeraa Preetham Jan Santho Mohi Maarag Dhikhalaavai ||
If only some Saint, some humble Saint of the Lord, my Holy Beloved, would come, to show me the way.
ਸਾਰੰਗ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੧
Raag Sarang Guru Ram Das
ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥
This Jan Kae Ho Mal Mal Dhhovaa Paao ||1||
I would wash and massage the feet of that humble being. ||1||
ਸਾਰੰਗ (ਮਃ ੪) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੨
Raag Sarang Guru Ram Das
ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥
Har Jan Ko Har Miliaa Har Saradhhaa Thae Miliaa Guramukh Har Miliaa ||
The Lord's humble servant meets the Lord, through his faith in the Lord; meeting the Lord, he becomes Gurmukh.
ਸਾਰੰਗ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੨
Raag Sarang Guru Ram Das
ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥
Maerai Man Than Aanandh Bheae Mai Dhaekhiaa Har Raao ||
My mind and body are in ecstasy; I have seen my Sovereign Lord King.
ਸਾਰੰਗ (ਮਃ ੪) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੩
Raag Sarang Guru Ram Das
ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥
Jan Naanak Ko Kirapaa Bhee Har Kee Kirapaa Bhee Jagadheesur Kirapaa Bhee ||
Servant Nanak has been blessed with Grace, blessed with the Lord's Grace, blessed with the Grace of the Lord of the Universe.
ਸਾਰੰਗ (ਮਃ ੪) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੪
Raag Sarang Guru Ram Das
ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥
Mai Anadhino Sadh Sadh Sadhaa Har Japiaa Har Naao ||2||3||10||
I meditate on the Lord, the Name of the Lord, night and day, forever, forever and ever. ||2||3||10||
ਸਾਰੰਗ (ਮਃ ੪) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੪
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੧
ਜਪਿ ਮਨ ਨਿਰਭਉ ॥
Jap Man Nirabho ||
O my mind, meditate on the Fearless Lord,
ਸਾਰੰਗ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੫
Raag Sarang Guru Ram Das
ਸਤਿ ਸਤਿ ਸਦਾ ਸਤਿ ॥
Sath Sath Sadhaa Sath ||
Who is True, True, Forever True.
ਸਾਰੰਗ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੬
Raag Sarang Guru Ram Das
ਨਿਰਵੈਰੁ ਅਕਾਲ ਮੂਰਤਿ ॥
Niravair Akaal Moorath ||
He is free of vengeance, the Image of the Undying,
ਸਾਰੰਗ (ਮਃ ੪) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੬
Raag Sarang Guru Ram Das
ਆਜੂਨੀ ਸੰਭਉ ॥
Aajoonee Sanbho ||
Beyond birth, Self-existent.
ਸਾਰੰਗ (ਮਃ ੪) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੬
Raag Sarang Guru Ram Das
ਮੇਰੇ ਮਨ ਅਨਦਿਨਦ਼ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥
Maerae Man Anadhinuo Dhhiaae Nirankaar Niraahaaree ||1|| Rehaao ||
O my mind, meditate night and day on the Formless, Self-sustaining Lord. ||1||Pause||
ਸਾਰੰਗ (ਮਃ ੪) (੧੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੬
Raag Sarang Guru Ram Das
ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥
Har Dharasan Ko Har Dharasan Ko Kott Kott Thaethees Sidhh Jathee Jogee Thatt Theerathh Parabhavan Karath Rehath Niraahaaree ||
For the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.
ਸਾਰੰਗ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੭
Raag Sarang Guru Ram Das
ਤਿਨ ਜਨ ਕੀ ਸੇਵਾ ਥਾਇ ਪਈ ਜਿਨ੍ਹ੍ਹ ਕਉ ਕਿਰਪਾਲ ਹੋਵਤੁ ਬਨਵਾਰੀ ॥੧॥
Thin Jan Kee Saevaa Thhaae Pee Jinh Ko Kirapaal Hovath Banavaaree ||1||
The service of the humble person is approved, unto whom the Lord of the World shows His Mercy. ||1||
ਸਾਰੰਗ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੮
Raag Sarang Guru Ram Das
ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥
Har Kae Ho Santh Bhalae Thae Ootham Bhagath Bhalae Jo Bhaavath Har Raam Muraaree ||
They alone are the good Saints of the Lord, the best and most exalted devotees, who are pleasing to their Lord.
ਸਾਰੰਗ (ਮਃ ੪) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੯
Raag Sarang Guru Ram Das
ਜਿਨ੍ਹ੍ਹ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ਹ੍ਹ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥
Jinh Kaa Ang Karai Maeraa Suaamee Thinh Kee Naanak Har Paij Savaaree ||2||4||11||
Those who have my Lord and Master on their side - O Nanak, the Lord saves their honor. ||2||4||11||
ਸਾਰੰਗ (ਮਃ ੪) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੧ ਪੰ. ੧੯
Raag Sarang Guru Ram Das