Sri Guru Granth Sahib
Displaying Ang 1202 of 1430
- 1
- 2
- 3
- 4
ਸਾਰਗ ਮਹਲਾ ੪ ਪੜਤਾਲ ॥
Saarag Mehalaa 4 Parrathaal ||
Saarang, Fourth Mehl, Partaal:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੨
ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥
Jap Man Govindh Har Govindh Gunee Nidhhaan Sabh Srisatt Kaa Prabho Maerae Man Har Bol Har Purakh Abinaasee ||1|| Rehaao ||
O my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
ਸਾਰੰਗ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧
Raag Sarang Guru Ram Das
ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥
Har Kaa Naam Anmrith Har Har Harae So Peeai Jis Raam Piaasee ||
The Name of the Lord is the Ambrosial Nectar, Har, Har, Har. He alone drinks it in, whom the Lord inspires to drink it.
ਸਾਰੰਗ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੩
Raag Sarang Guru Ram Das
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥
Har Aap Dhaeiaal Dhaeiaa Kar Maelai Jis Sathiguroo So Jan Har Har Anmrith Naam Chakhaasee ||1||
The Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
ਸਾਰੰਗ (ਮਃ ੪) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੩
Raag Sarang Guru Ram Das
ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥
Jo Jan Saevehi Sadh Sadhaa Maeraa Har Harae Thin Kaa Sabh Dhookh Bharam Bho Jaasee ||
Those who serve my Lord, forever and ever - all their pain, doubt and fear are taken away.
ਸਾਰੰਗ (ਮਃ ੪) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੪
Raag Sarang Guru Ram Das
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥
Jan Naanak Naam Leae Thaan Jeevai Jio Chaathrik Jal Peeai Thripathaasee ||2||5||12||
Servant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
ਸਾਰੰਗ (ਮਃ ੪) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੫
Raag Sarang Guru Ram Das
ਸਾਰਗ ਮਹਲਾ ੪ ॥
Saarag Mehalaa 4 ||
Saarang, Fourth Mehl:
ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੨
ਜਪਿ ਮਨ ਸਿਰੀ ਰਾਮੁ ॥
Jap Man Siree Raam ||
O my mind, meditate on the Supreme Lord.
ਸਾਰੰਗ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das
ਰਾਮ ਰਮਤ ਰਾਮੁ ॥
Raam Ramath Raam ||
The Lord, the Lord is All-pervading.
ਸਾਰੰਗ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das
ਸਤਿ ਸਤਿ ਰਾਮੁ ॥
Sath Sath Raam ||
True, True is the Lord.
ਸਾਰੰਗ (ਮਃ ੪) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥
Bolahu Bheeaa Sadh Raam Raam Raam Rav Rehiaa Sarabagae ||1|| Rehaao ||
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
ਸਾਰੰਗ (ਮਃ ੪) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥
Raam Aapae Aap Aapae Sabh Karathaa Raam Aapae Aap Aap Sabhath Jagae ||
The Lord Himself is Himself the Creator of all. The Lord Himself is Himself pervading the whole world.
ਸਾਰੰਗ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੭
Raag Sarang Guru Ram Das
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥
Jis Aap Kirapaa Karae Maeraa Raam Raam Raam Raae So Jan Raam Naam Liv Laagae ||1||
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
ਸਾਰੰਗ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੮
Raag Sarang Guru Ram Das
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥
Raam Naam Kee Oupamaa Dhaekhahu Har Santhahu Jo Bhagath Janaan Kee Path Raakhai Vich Kalijug Agae ||
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
ਸਾਰੰਗ (ਮਃ ੪) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੯
Raag Sarang Guru Ram Das
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥
Jan Naanak Kaa Ang Keeaa Maerai Raam Raae Dhusaman Dhookh Geae Sabh Bhagae ||2||6||13||
My Sovereign Lord King has taken servant Nanak's side; his enemies and attackers have all run away. ||2||6||13||
ਸਾਰੰਗ (ਮਃ ੪) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੯
Raag Sarang Guru Ram Das
ਸਾਰੰਗ ਮਹਲਾ ੫ ਚਉਪਦੇ ਘਰੁ ੧
Saarang Mehalaa 5 Choupadhae Ghar 1
Saarang, Fifth Mehl, Chau-Padas, First House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੨
ਸਤਿਗੁਰ ਮੂਰਤਿ ਕਉ ਬਲਿ ਜਾਉ ॥
Sathigur Moorath Ko Bal Jaao ||
I am a sacrifice to the Image of the True Guru.
ਸਾਰੰਗ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੨
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥
Anthar Piaas Chaathrik Jio Jal Kee Safal Dharasan Kadh Paano ||1|| Rehaao ||
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
ਸਾਰੰਗ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੨
Raag Sarang Guru Arjan Dev
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥
Anaathhaa Ko Naathh Sarab Prathipaalak Bhagath Vashhal Har Naao ||
He is the Master of the masterless, the Cherisher of all. He is the Lover of the devotees of His Name.
ਸਾਰੰਗ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੩
Raag Sarang Guru Arjan Dev
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥
Jaa Ko Koe N Raakhai Praanee This Thoo Dhaehi Asaraao ||1||
That mortal, whom no one can protect - You bless him with Your Support, O Lord. ||1||
ਸਾਰੰਗ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੩
Raag Sarang Guru Arjan Dev
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥
Nidhhariaa Dhhar Nigathiaa Gath Nithhaaviaa Thoo Thhaao ||
Support of the unsupported, Saving Grace of the unsaved, Home of the homeless.
ਸਾਰੰਗ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੪
Raag Sarang Guru Arjan Dev
ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥
Dheh Dhis Jaano Thehaan Thoo Sangae Thaeree Keerath Karam Kamaao ||2||
Wherever I go in the ten directions, You are there with me. The only thing I do is sing the Kirtan of Your Praises. ||2||
ਸਾਰੰਗ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੪
Raag Sarang Guru Arjan Dev
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥
Eaekas Thae Laakh Laakh Thae Eaekaa Thaeree Gath Mith Kehi N Sakaao ||
From Your Oneness, You become tens of thousands, and from tens of thousands, You become One. I cannot describe Your state and extent.
ਸਾਰੰਗ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੫
Raag Sarang Guru Arjan Dev
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥
Thoo Baeanth Thaeree Mith Nehee Paaeeai Sabh Thaero Khael Dhikhaao ||3||
You are Infinite - Your value cannot be appraised. Everything I see is Your play. ||3||
ਸਾਰੰਗ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੬
Raag Sarang Guru Arjan Dev
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥
Saadhhan Kaa Sang Saadhh Sio Gosatt Har Saadhhan Sio Liv Laao ||
I speak with the Company of the Holy; I am in love with the Holy people of the Lord.
ਸਾਰੰਗ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੬
Raag Sarang Guru Arjan Dev
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥
Jan Naanak Paaeiaa Hai Guramath Har Dhaehu Dharas Man Chaao ||4||1||
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
ਸਾਰੰਗ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੭
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੨
ਹਰਿ ਜੀਉ ਅੰਤਰਜਾਮੀ ਜਾਨ ॥
Har Jeeo Antharajaamee Jaan ||
The Dear Lord is the Inner-knower, the Searcher of hearts.
ਸਾਰੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੮
Raag Sarang Guru Arjan Dev
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥
Karath Buraaee Maanukh Thae Shhapaaee Saakhee Bhooth Pavaan ||1|| Rehaao ||
The mortal does evil deeds, and hides from others, but like the air, the Lord is present everywhere. ||1||Pause||
ਸਾਰੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੮
Raag Sarang Guru Arjan Dev
ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥
Baisana Naam Karath Khatt Karamaa Anthar Lobh Joothaan ||
You call yourself a devotee of Vishnu and you practice the six rituals, but your inner being is polluted with greed.
ਸਾਰੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੯
Raag Sarang Guru Arjan Dev
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥
Santh Sabhaa Kee Nindhaa Karathae Ddoobae Sabh Agiaan ||1||
Those who slander the Society of the Saints, shall all be drowned in their ignorance. ||1||
ਸਾਰੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੯
Raag Sarang Guru Arjan Dev