Sri Guru Granth Sahib
Displaying Ang 1207 of 1430
- 1
- 2
- 3
- 4
ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥
Chithavan Chithavo Pria Preeth Bairaagee Kadh Paavo Har Dharasaaee ||
I think thoughts of Him; I miss the Love of my Beloved. When will I obtain the Blessed Vision of the Lord's Darshan?
ਸਾਰੰਗ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧
Raag Sarang Guru Arjan Dev
ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
Jathan Karo Eihu Man Nehee Dhheerai Kooo Hai Rae Santh Milaaee ||1||
I try, but this mind is not encouraged. Is there any Saint who can lead me to God? ||1||
ਸਾਰੰਗ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧
Raag Sarang Guru Arjan Dev
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
Jap Thap Sanjam Punn Sabh Homo This Arapo Sabh Sukh Jaanee ||
Chanting, penance, self-control, good deeds and charity - I sacrifice all these in fire; I dedicate all peace and places to Him.
ਸਾਰੰਗ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੨
Raag Sarang Guru Arjan Dev
ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
Eaek Nimakh Pria Dharas Dhikhaavai This Santhan Kai Bal Jaanee ||2||
One who helps me to behold the Blessed Vision of my Beloved, for even an instant - I am a sacrifice to that Saint. ||2||
ਸਾਰੰਗ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੩
Raag Sarang Guru Arjan Dev
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
Karo Nihoraa Bahuth Baenathee Saevo Dhin Rainaaee ||
I offer all my prayers and entreaties to him; I serve him, day and night.
ਸਾਰੰਗ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੩
Raag Sarang Guru Arjan Dev
ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥
Maan Abhimaan Ho Sagal Thiaago Jo Pria Baath Sunaaee ||3||
I have renounced all pride and egotism; he tells me the stories of my Beloved. ||3||
ਸਾਰੰਗ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੪
Raag Sarang Guru Arjan Dev
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥
Dhaekh Charithr Bhee Ho Bisaman Gur Sathigur Purakh Milaaee ||
I am wonder-struck, gazing upon the wondrous play of God. The Guru, the True Guru, has led me to meet the Primal Lord.
ਸਾਰੰਗ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੪
Raag Sarang Guru Arjan Dev
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
Prabh Rang Dhaeiaal Mohi Grih Mehi Paaeiaa Jan Naanak Thapath Bujhaaee ||4||1||15||
I have found God, my Merciful Loving Lord, within the home of my own heart. O Nanak, the fire within me has been quenched. ||4||1||15||
ਸਾਰੰਗ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੫
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੭
ਰੇ ਮੂੜ੍ਹ੍ਹੇ ਤੂ ਕਿਉ ਸਿਮਰਤ ਅਬ ਨਾਹੀ ॥
Rae Moorrhae Thoo Kio Simarath Ab Naahee ||
You fool, why are you not meditating on the Lord now?
ਸਾਰੰਗ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੬
Raag Sarang Guru Arjan Dev
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
Narak Ghor Mehi Ouradhh Thap Karathaa Nimakh Nimakh Gun Gaanhee ||1|| Rehaao ||
In the awful hell of the fire of the womb, you did penance, upside-down; each and every instant, you sang His Glorious Praises. ||1||Pause||
ਸਾਰੰਗ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੬
Raag Sarang Guru Arjan Dev
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
Anik Janam Bhramatha Hee Aaeiou Maanas Janam Dhulabhaahee ||
You wandered through countless incarnations, until finally you attained this priceless human birth.
ਸਾਰੰਗ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੭
Raag Sarang Guru Arjan Dev
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
Garabh Jon Shhodd Jo Nikasiou Tho Laago An Thaanhee ||1||
Leaving the womb, you were born, and when you came out, you became attached to other places. ||1||
ਸਾਰੰਗ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੮
Raag Sarang Guru Arjan Dev
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
Karehi Buraaee Thagaaee Dhin Rain Nihafal Karam Kamaahee ||
You practiced evil and fraud day and night, and did useless deeds.
ਸਾਰੰਗ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੮
Raag Sarang Guru Arjan Dev
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
Kan Naahee Thuh Gaahan Laagae Dhhaae Dhhaae Dhukh Paanhee ||2||
You thrash the straw, but it has no wheat; running around and hurrying, you obtain only pain. ||2||
ਸਾਰੰਗ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੯
Raag Sarang Guru Arjan Dev
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥
Mithhiaa Sang Koorr Lapattaaeiou Ourajh Pariou Kusamaanhee ||
The false person is attached to falsehood; he is entangled with transitory things.
ਸਾਰੰਗ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੦
Raag Sarang Guru Arjan Dev
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
Dhharam Raae Jab Pakaras Bavarae Tho Kaal Mukhaa Outh Jaahee ||3||
And when the Righteous Judge of Dharma seizes you, O madman, you shall arise and depart with your face blackened. ||3||
ਸਾਰੰਗ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੦
Raag Sarang Guru Arjan Dev
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
So Miliaa Jo Prabhoo Milaaeiaa Jis Masathak Laekh Likhaanhee ||
He alone meets with God, whom God Himself meets, by such pre-ordained destiny written on his forehead.
ਸਾਰੰਗ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੧
Raag Sarang Guru Arjan Dev
ਕਹੁ ਨਾਨਕ ਤਿਨ੍ਹ੍ਹ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
Kahu Naanak Thinh Jan Balihaaree Jo Alip Rehae Man Maanhee ||4||2||16||
Says Nanak, I am a sacrifice to that humble being, who remains unattached within his mind. ||4||2||16||
ਸਾਰੰਗ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੭
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
Kio Jeevan Preetham Bin Maaee ||
How can I live without my Beloved, O my mother?
ਸਾਰੰਗ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੨
Raag Sarang Guru Arjan Dev
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
Jaa Kae Bishhurath Hoth Mirathakaa Grih Mehi Rehan N Paaee ||1|| Rehaao ||
Separated from Him, the mortal becomes a corpse, and is not allowed to remain within the house. ||1||Pause||
ਸਾਰੰਗ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੩
Raag Sarang Guru Arjan Dev
ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
Jeea Hanaeea Praan Ko Dhaathaa Jaa Kai Sang Suhaaee ||
He is the Giver of the soul, the heart, the breath of life. Being with Him, we are embellished with joy.
ਸਾਰੰਗ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੩
Raag Sarang Guru Arjan Dev
ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
Karahu Kirapaa Santhahu Mohi Apunee Prabh Mangal Gun Gaaee ||1||
Please bless me with Your Gace, O Saint, that I may sing the songs of joyful praise to my God. ||1||
ਸਾਰੰਗ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੪
Raag Sarang Guru Arjan Dev
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥
Charan Santhan Kae Maathhae Maerae Oopar Nainahu Dhhoor Baanshhaaeanaee ||
I touch my forehead to the feet of the Saints. My eyes long for their dust.
ਸਾਰੰਗ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੪
Raag Sarang Guru Arjan Dev
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
Jih Prasaadh Mileeai Prabh Naanak Bal Bal Thaa Kai Ho Jaaee ||2||3||17||
By His Grace, we meet God; O Nanak, I am a sacrifice, a sacrifice to Him. ||2||3||17||
ਸਾਰੰਗ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੫
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੭
ਉਆ ਅਉਸਰ ਕੈ ਹਉ ਬਲਿ ਜਾਈ ॥
Ouaa Aousar Kai Ho Bal Jaaee ||
I am a sacrifice to that occasion.
ਸਾਰੰਗ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੬
Raag Sarang Guru Arjan Dev
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
Aath Pehar Apanaa Prabh Simaran Vaddabhaagee Har Paanee ||1|| Rehaao ||
Twenty-four hours a day, I meditate in remembrance on my God; by great good fortune, I have found the Lord. ||1||Pause||
ਸਾਰੰਗ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੬
Raag Sarang Guru Arjan Dev
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
Bhalo Kabeer Dhaas Dhaasan Ko Ootham Sain Jan Naaee ||
Kabeer is good, the slave of the Lord's slaves; the humble barber Sain is sublime.
ਸਾਰੰਗ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੭
Raag Sarang Guru Arjan Dev
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
Ooch Thae Ooch Naamadhaeo Samadharasee Ravidhaas Thaakur Ban Aaee ||1||
Highest of the high is Naam Dayv, who looked upon all alike; Ravi Daas was in tune with the Lord. ||1||
ਸਾਰੰਗ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੭
Raag Sarang Guru Arjan Dev
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
Jeeo Pindd Than Dhhan Saadhhan Kaa Eihu Man Santh Raenaaee ||
My soul, body and wealth belong to the Saints; my mind longs for the dust of the Saints.
ਸਾਰੰਗ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੮
Raag Sarang Guru Arjan Dev
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
Santh Prathaap Bharam Sabh Naasae Naanak Milae Gusaaee ||2||4||18||
And by the radiant Grace of the Saints, all my doubts have been erased. O Nanak, I have met the Lord. ||2||4||18||
ਸਾਰੰਗ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੯
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੭
ਮਨੋਰਥ ਪੂਰੇ ਸਤਿਗੁਰ ਆਪਿ ॥
Manorathh Poorae Sathigur Aap ||
The True Guru fulfills the mind's desires.
ਸਾਰੰਗ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੭ ਪੰ. ੧੯
Raag Sarang Guru Arjan Dev