Sri Guru Granth Sahib
Displaying Ang 1208 of 1430
- 1
- 2
- 3
- 4
ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
Sagal Padhaarathh Simaran Jaa Kai Aath Pehar Maerae Man Jaap ||1|| Rehaao ||
All wealth and treasures are obtained by remembering Him in meditation; twenty-four hours a day, O my mind, meditate on Him. ||1||Pause||
ਸਾਰੰਗ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧
Raag Sarang Guru Arjan Dev
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥
Anmrith Naam Suaamee Thaeraa Jo Peevai This Hee Thripathaas ||
Your Name is Ambrosial Nectar, O my Lord and Master. Whoever drinks it in is satisfied.
ਸਾਰੰਗ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧
Raag Sarang Guru Arjan Dev
ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
Janam Janam Kae Kilabikh Naasehi Aagai Dharageh Hoe Khalaas ||1||
The sins of countless incarnations are erased, and hereafter, he shall be saved and redeemed in the Court of the Lord. ||1||
ਸਾਰੰਗ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੨
Raag Sarang Guru Arjan Dev
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥
Saran Thumaaree Aaeiou Karathae Paarabreham Pooran Abinaas ||
I have come to Your Sanctuary, O Creator, O Perfect Supreme Eternal Lord God.
ਸਾਰੰਗ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੩
Raag Sarang Guru Arjan Dev
ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
Kar Kirapaa Thaerae Charan Dhhiaavo Naanak Man Than Dharas Piaas ||2||5||19||
Please be kind to me, that I may meditate on Your Lotus Feet. O Nanak, my mind and body thirst for the Blessed Vision of Your Darshan. ||2||5||19||
ਸਾਰੰਗ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੩
Raag Sarang Guru Arjan Dev
ਸਾਰਗ ਮਹਲਾ ੫ ਘਰੁ ੩
Saarag Mehalaa 5 Ghar 3
Saarang, Fifth Mehl, Third House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੮
ਮਨ ਕਹਾ ਲੁਭਾਈਐ ਆਨ ਕਉ ॥
Man Kehaa Lubhaaeeai Aan Ko ||
O my mind, why are you lured away by otherness?
ਸਾਰੰਗ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੬
Raag Sarang Guru Arjan Dev
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
Eeth Ooth Prabh Sadhaa Sehaaee Jeea Sang Thaerae Kaam Ko ||1|| Rehaao ||
Here and hereafter, God is forever your Help and Support. He is your soul-mate; He will help you succeed. ||1||Pause||
ਸਾਰੰਗ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੬
Raag Sarang Guru Arjan Dev
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
Anmrith Naam Pria Preeth Manohar Eihai Aghaavan Paann Ko ||
The Name of your Beloved Lover, the Fascinating Lord, is Ambrosial Nectar. Drinking it in, you shall find satisfaction.
ਸਾਰੰਗ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੭
Raag Sarang Guru Arjan Dev
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
Akaal Moorath Hai Saadhh Santhan Kee Thaahar Neekee Dhhiaan Ko ||1||
The Being of Immortal Manifestation is found in the Saadh Sangat, the Company of the Holy. Meditate on Him in that most sublime place. ||1||
ਸਾਰੰਗ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੭
Raag Sarang Guru Arjan Dev
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
Baanee Manthra Mehaa Purakhan Kee Manehi Outhaaran Maann Ko ||
The Bani, the Word of the Supreme Lord God, is the greatest Mantra of all. It eradicates pride from the mind.
ਸਾਰੰਗ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੮
Raag Sarang Guru Arjan Dev
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
Khoj Lehiou Naanak Sukh Thhaanaan Har Naamaa Bisraam Ko ||2||1||20||
Searching, Nanak found the home of peace and bliss in the Name of the Lord. ||2||1||20||
ਸਾਰੰਗ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੮
ਮਨ ਸਦਾ ਮੰਗਲ ਗੋਬਿੰਦ ਗਾਇ ॥
Man Sadhaa Mangal Gobindh Gaae ||
O my mind, sing forever the Songs of Joy of the Lord of the Universe.
ਸਾਰੰਗ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੯
Raag Sarang Guru Arjan Dev
ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
Rog Sog Thaerae Mittehi Sagal Agh Nimakh Heeai Har Naam Dhhiaae ||1|| Rehaao ||
All your disease, sorrow and sin will be erased, if you meditate on the Lord's Name, even for an instant. ||1||Pause||
ਸਾਰੰਗ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੯
Raag Sarang Guru Arjan Dev
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥
Shhodd Siaanap Bahu Chathuraaee Saadhhoo Saranee Jaae Paae ||
Abandon all your clever tricks; go and enter the Sanctuary of the Holy.
ਸਾਰੰਗ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੦
Raag Sarang Guru Arjan Dev
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
Jo Hoe Kirapaal Dheen Dhukh Bhanjan Jam Thae Hovai Dhharam Raae ||1||
When the Lord, the Destroyer of the pains of the poor becomes merciful, the Messenger of Death is changed into the Righteous Judge of Dharma. ||1||
ਸਾਰੰਗ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੧
Raag Sarang Guru Arjan Dev
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥
Eaekas Bin Naahee Ko Dhoojaa Aan N Beeou Lavai Laae ||
Without the One Lord, there is no other at all. No one else can equal Him.
ਸਾਰੰਗ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੧
Raag Sarang Guru Arjan Dev
ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
Maath Pithaa Bhaaee Naanak Ko Sukhadhaathaa Har Praan Saae ||2||2||21||
The Lord is Nanak's Mother, Father and Sibling, the Giver of Peace, his Breath of Life. ||2||2||21||
ਸਾਰੰਗ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੨
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੮
ਹਰਿ ਜਨ ਸਗਲ ਉਧਾਰੇ ਸੰਗ ਕੇ ॥
Har Jan Sagal Oudhhaarae Sang Kae ||
The Lord's humble servant saves those who accompany him.
ਸਾਰੰਗ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੩
Raag Sarang Guru Arjan Dev
ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
Bheae Puneeth Pavithr Man Janam Janam Kae Dhukh Harae ||1|| Rehaao ||
Their minds are sanctified and rendered pure, and they are rid of the pains of countless incarnations. ||1||Pause||
ਸਾਰੰਗ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੩
Raag Sarang Guru Arjan Dev
ਮਾਰਗਿ ਚਲੇ ਤਿਨ੍ਹ੍ਹੀ ਸੁਖੁ ਪਾਇਆ ਜਿਨ੍ਹ੍ਹ ਸਿਉ ਗੋਸਟਿ ਸੇ ਤਰੇ ॥
Maarag Chalae Thinhee Sukh Paaeiaa Jinh Sio Gosatt Sae Tharae ||
Those who walk on the path find peace; they are saved, along with those who speak with them.
ਸਾਰੰਗ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੪
Raag Sarang Guru Arjan Dev
ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
Booddath Ghor Andhh Koop Mehi Thae Saadhhoo Sang Paar Parae ||1||
Even those who are drowning in the horrible, deep dark pit are carried across in the Saadh Sangat, the Company of the Holy. ||1||
ਸਾਰੰਗ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੪
Raag Sarang Guru Arjan Dev
ਜਿਨ੍ਹ੍ਹ ਕੇ ਭਾਗ ਬਡੇ ਹੈ ਭਾਈ ਤਿਨ੍ਹ੍ਹ ਸਾਧੂ ਸੰਗਿ ਮੁਖ ਜੁਰੇ ॥
Jinh Kae Bhaag Baddae Hai Bhaaee Thinh Saadhhoo Sang Mukh Jurae ||
Those who have such high destiny turn their faces toward the Saadh Sangat.
ਸਾਰੰਗ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੫
Raag Sarang Guru Arjan Dev
ਤਿਨ੍ਹ੍ਹ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
Thinh Kee Dhhoor Baanshhai Nith Naanak Prabh Maeraa Kirapaa Karae ||2||3||22||
Nanak longs for the dust of their feet; O God, please shower Your Mercy on me! ||2||3||22||
ਸਾਰੰਗ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੫
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੮
ਹਰਿ ਜਨ ਰਾਮ ਰਾਮ ਰਾਮ ਧਿਆਂਏ ॥
Har Jan Raam Raam Raam Dhhiaaaneae ||
The humble servant of the Lord meditates on the Lord, Raam, Raam, Raam.
ਸਾਰੰਗ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੬
Raag Sarang Guru Arjan Dev
ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
Eaek Palak Sukh Saadhh Samaagam Kott Baikuntheh Paaneae ||1|| Rehaao ||
One who enjoys peace in the Company of the Holy, even for an instant, obtains millions of heavenly paradises. ||1||Pause||
ਸਾਰੰਗ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੭
Raag Sarang Guru Arjan Dev
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥
Dhulabh Dhaeh Jap Hoth Puneethaa Jam Kee Thraas Nivaarai ||
This human body, so difficult to obtain, is sanctified by meditating on the Lord. It takes away the fear of death.
ਸਾਰੰਗ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੭
Raag Sarang Guru Arjan Dev
ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥
Mehaa Pathith Kae Paathik Outharehi Har Naamaa Our Dhhaarai ||1||
Even the sins of terrible sinners are washed away, by cherishing the Lord's Name within the heart. ||1||
ਸਾਰੰਗ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੮
Raag Sarang Guru Arjan Dev
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥
Jo Jo Sunai Raam Jas Niramal Thaa Kaa Janam Maran Dhukh Naasaa ||
Whoever listens to the Immaculate Praises of the Lord - his pains of birth and death are dispelled.
ਸਾਰੰਗ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੮
Raag Sarang Guru Arjan Dev
ਕਹੁ ਨਾਨਕ ਪਾਈਐ ਵਡਭਾਗੀ ਮਨ ਤਨ ਹੋਇ ਬਿਗਾਸਾ ॥੨॥੪॥੨੩॥
Kahu Naanak Paaeeai Vaddabhaaganaee Man Than Hoe Bigaasaa ||2||4||23||
Says Nanak, the Lord is found by great good fortune, and then the mind and body blossom forth. ||2||4||23||
ਸਾਰੰਗ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੮ ਪੰ. ੧੯
Raag Sarang Guru Arjan Dev