Sri Guru Granth Sahib
Displaying Ang 1209 of 1430
- 1
- 2
- 3
- 4
ਸਾਰਗ ਮਹਲਾ ੫ ਦੁਪਦੇ ਘਰੁ ੪
Saarag Mehalaa 5 Dhupadhae Ghar 4
Saarang, Fifth Mehl, Du-Padas, Fourth House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ਮੋਹਨ ਘਰਿ ਆਵਹੁ ਕਰਉ ਜੋਦਰੀਆ ॥
Mohan Ghar Aavahu Karo Jodhareeaa ||
O my Fascinating Lord, I pray to You: come into my house.
ਸਾਰੰਗ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੩
Raag Sarang Guru Arjan Dev
ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
Maan Karo Abhimaanai Bolo Bhool Chook Thaeree Pria Chireeaa ||1|| Rehaao ||
I act in pride, and speak in pride. I am mistaken and wrong, but I am still Your hand-maiden, O my Beloved. ||1||Pause||
ਸਾਰੰਗ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੩
Raag Sarang Guru Arjan Dev
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥
Nikatt Suno Ar Paekho Naahee Bharam Bharam Dhukh Bhareeaa ||
I hear that You are near, but I cannot see You. I wander in suffering, deluded by doubt.
ਸਾਰੰਗ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੪
Raag Sarang Guru Arjan Dev
ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥
Hoe Kirapaal Gur Laahi Paaradho Milo Laal Man Hareeaa ||1||
The Guru has become merciful to me; He has removed the veils. Meeting with my Beloved, my mind blossoms forth in abundance. ||1||
ਸਾਰੰਗ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੪
Raag Sarang Guru Arjan Dev
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥
Eaek Nimakh Jae Bisarai Suaamee Jaano Kott Dhinas Lakh Bareeaa ||
If I were to forget my Lord and Master, even for an instant, it would be like millions of days, tens of thousands of years.
ਸਾਰੰਗ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੫
Raag Sarang Guru Arjan Dev
ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥
Saadhhasangath Kee Bheer Jo Paaee Tho Naanak Har Sang Mireeaa ||2||1||24||
When I joined the Saadh Sangat, the Company of the Holy, O Nanak, I met my Lord. ||2||1||24||
ਸਾਰੰਗ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ਅਬ ਕਿਆ ਸੋਚਉ ਸੋਚ ਬਿਸਾਰੀ ॥
Ab Kiaa Socho Soch Bisaaree ||
Now what should I think? I have given up thinking.
ਸਾਰੰਗ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੬
Raag Sarang Guru Arjan Dev
ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
Karanaa Saa Soee Kar Rehiaa Dhaehi Naao Balihaaree ||1|| Rehaao ||
You do whatever You wish to do. Please bless me with Your Name - I am a sacrifice to You. ||1||Pause||
ਸਾਰੰਗ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੭
Raag Sarang Guru Arjan Dev
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥
Chahu Dhis Fool Rehee Bikhiaa Bikh Gur Manthra Mookh Garurraaree ||
The poison of corruption is flowering forth in the four directions; I have taken the GurMantra as my antidote.
ਸਾਰੰਗ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੭
Raag Sarang Guru Arjan Dev
ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥
Haathh Dhaee Raakhiou Kar Apunaa Jio Jal Kamalaa Alipaaree ||1||
Giving me His Hand, He has saved me as His Own; like the lotus in the water, I remain unattached. ||1||
ਸਾਰੰਗ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੮
Raag Sarang Guru Arjan Dev
ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥
Ho Naahee Kishh Mai Kiaa Hosaa Sabh Thum Hee Kal Dhhaaree ||
I am nothing. What am I? You hold all in Your Power.
ਸਾਰੰਗ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੯
Raag Sarang Guru Arjan Dev
ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥
Naanak Bhaag Pariou Har Paashhai Raakh Santh Sadhakaaree ||2||2||25||
Nanak has run to Your Sanctuary, Lord; please save him, for the sake of Your Saints. ||2||2||25||
ਸਾਰੰਗ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੯
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ਅਬ ਮੋਹਿ ਸਰਬ ਉਪਾਵ ਬਿਰਕਾਤੇ ॥
Ab Mohi Sarab Oupaav Birakaathae ||
Now I have abandoned all efforts and devices.
ਸਾਰੰਗ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੦
Raag Sarang Guru Arjan Dev
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥
Karan Kaaran Samarathh Suaamee Har Eaekas Thae Maeree Gaathae ||1|| Rehaao ||
My Lord and Master is the All-powerful Creator, the Cause of causes, my only Saving Grace. ||1||Pause||
ਸਾਰੰਗ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੦
Raag Sarang Guru Arjan Dev
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥
Dhaekhae Naanaa Roop Bahu Rangaa An Naahee Thum Bhaanthae ||
I have seen numerous forms of incomparable beauty, but nothing is like You.
ਸਾਰੰਗ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੧
Raag Sarang Guru Arjan Dev
ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥
Aenehi Adhhaar Sarab Ko Thaakur Jeea Praan Sukhadhaathae ||1||
You give Your Support to all, O my Lord and Master; You are the Giver of peace, of the soul and the breath of life. ||1||
ਸਾਰੰਗ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੨
Raag Sarang Guru Arjan Dev
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥
Bhramatha Bhramatha Haar Jo Pariou Tho Gur Mil Charan Paraathae ||
Wandering, wandering, I grew so tired; meeting the Guru, I fell at His Feet.
ਸਾਰੰਗ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੨
Raag Sarang Guru Arjan Dev
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
Kahu Naanak Mai Sarab Sukh Paaeiaa Eih Sookh Bihaanee Raathae ||2||3||26||
Says Nanak, I have found total peace; this life-night of mine passes in peace. ||2||3||26||
ਸਾਰੰਗ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੩
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥
Ab Mohi Labadhhiou Hai Har Ttaekaa ||
Now I have found the Support of my Lord.
ਸਾਰੰਗ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੪
Raag Sarang Guru Arjan Dev
ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥
Gur Dhaeiaal Bheae Sukhadhaaee Andhhulai Maanik Dhaekhaa ||1|| Rehaao ||
The Guru, the Giver of peace, has become merciful to me. I was blind - I see the jewel of the Lord. ||1||Pause||
ਸਾਰੰਗ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੪
Raag Sarang Guru Arjan Dev
ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥
Kaattae Agiaan Thimar Niramaleeaa Budhh Bigaas Bibaekaa ||
I have cut away the darkness of ignorance and become immaculate; my discriminationg intellect has blossomed forth.
ਸਾਰੰਗ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੫
Raag Sarang Guru Arjan Dev
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥
Jio Jal Tharang Faen Jal Hoee Hai Saevak Thaakur Bheae Eaekaa ||1||
As the waves of water and the foam become water again, the Lord and His servant become One. ||1||
ਸਾਰੰਗ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੫
Raag Sarang Guru Arjan Dev
ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥
Jeh Thae Outhiou Theh Hee Aaeiou Sabh Hee Eaekai Eaekaa ||
He is taken in again, into what from which he came; all is one in the One Lord.
ਸਾਰੰਗ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੬
Raag Sarang Guru Arjan Dev
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥
Naanak Dhrisatt Aaeiou Srab Thaaee Praanapathee Har Samakaa ||2||4||27||
O Nanak, I have come to see the Master of the breath of life, all-pervading everywhere. ||2||4||27||
ਸਾਰੰਗ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੯
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥
Maeraa Man Eaekai Hee Pria Maangai ||
My mind longs for the One Beloved Lord.
ਸਾਰੰਗ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੭
Raag Sarang Guru Arjan Dev
ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥
Paekh Aaeiou Sarab Thhaan Dhaes Pria Rom N Samasar Laagai ||1|| Rehaao ||
I have looked everywhere in every country, but nothing equals even a hair of my Beloved. ||1||Pause||
ਸਾਰੰਗ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੮
Raag Sarang Guru Arjan Dev
ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥
Mai Neerae Anik Bhojan Bahu Binjan Thin Sio Dhrisatt N Karai Ruchaangai ||
All sorts of delicacies and dainties are placed before me, but I do not even want to look at them.
ਸਾਰੰਗ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੮
Raag Sarang Guru Arjan Dev
ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥
Har Ras Chaahai Pria Pria Mukh Ttaerai Jio Al Kamalaa Lobhaangai ||1||
I long for the sublime essence of the Lord, calling, ""Pri-o! Pri-o! - Beloved! Beloved!"", like the Bumble bee longing for the lotus flower. ||1||
ਸਾਰੰਗ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੯ ਪੰ. ੧੯
Raag Sarang Guru Arjan Dev