Sri Guru Granth Sahib
Displaying Ang 1212 of 1430
- 1
- 2
- 3
- 4
ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥
Kahu Naanak Dharas Paekh Sukh Paaeiaa Sabh Pooran Hoee Aasaa ||2||15||38||
Says Nanak, gazing upon the Blessed Vision of His Darshan, I have found peace, and all my hopes have been fulfilled. ||2||15||38||
ਸਾਰੰਗ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੨
ਚਰਨਹ ਗੋਬਿੰਦ ਮਾਰਗੁ ਸੁਹਾਵਾ ॥
Charaneh Gobindh Maarag Suhaavaa ||
The most beautiful path for the feet is to follow the Lord of the Universe.
ਸਾਰੰਗ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੨
Raag Sarang Guru Arjan Dev
ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥
Aan Maarag Jaethaa Kishh Dhhaaeeai Thaetho Hee Dhukh Haavaa ||1|| Rehaao ||
The more you walk on any other path, the more you suffer in pain. ||1||Pause||
ਸਾਰੰਗ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੨
Raag Sarang Guru Arjan Dev
ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥
Naethr Puneeth Bheae Dharas Paekhae Hasath Puneeth Ttehalaavaa ||
The eyes are sanctified, gazing upon the Blessed Vision of the Lord's Darshan. Serving Him, the hands are sanctified.
ਸਾਰੰਗ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੩
Raag Sarang Guru Arjan Dev
ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥
Ridhaa Puneeth Ridhai Har Basiou Masath Puneeth Santh Dhhooraavaa ||1||
The heart is sanctified, when the Lord abides within the heart; that forehead which touches the dust of the feet of the Saints is sanctified. ||1||
ਸਾਰੰਗ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੩
Raag Sarang Guru Arjan Dev
ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥
Sarab Nidhhaan Naam Har Har Kai Jis Karam Likhiaa Thin Paavaa ||
All treasures are in the Name of the Lord, Har, Har; he alone obtains it, who has it written in his karma.
ਸਾਰੰਗ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੪
Raag Sarang Guru Arjan Dev
ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥
Jan Naanak Ko Gur Pooraa Bhaettiou Sukh Sehajae Anadh Bihaavaa ||2||16||39||
Servant Nanak has met with the Perfect Guru; he passes his life-night in peace, poise and pleasure. ||2||16||39||
ਸਾਰੰਗ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੨
ਧਿਆਇਓ ਅੰਤਿ ਬਾਰ ਨਾਮੁ ਸਖਾ ॥
Dhhiaaeiou Anth Baar Naam Sakhaa ||
Meditate on the Naam, the Name of the Lord; at the very last instant, it shall be your Help and Support.
ਸਾਰੰਗ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੫
Raag Sarang Guru Arjan Dev
ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥
Jeh Maath Pithaa Suth Bhaaee N Pahuchai Thehaa Thehaa Thoo Rakhaa ||1|| Rehaao ||
In that place where your mother, father, children and siblings shall be of no use to you at all, there, the Name alone shall save you. ||1||Pause||
ਸਾਰੰਗ (ਮਃ ੫) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੬
Raag Sarang Guru Arjan Dev
ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥
Andhh Koop Grih Mehi Thin Simariou Jis Masathak Laekh Likhaa ||
He alone meditates on the Lord in the deep dark pit of his own household, upon whose forehead such destiny is written.
ਸਾਰੰਗ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੬
Raag Sarang Guru Arjan Dev
ਖੂਲ੍ਹ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥
Khoolhae Bandhhan Mukath Gur Keenee Sabh Thoohai Thuhee Dhikhaa ||1||
His bonds are loosened, and the Guru liberates him. He sees You, O Lord, everywhere. ||1||
ਸਾਰੰਗ (ਮਃ ੫) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੭
Raag Sarang Guru Arjan Dev
ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥
Anmrith Naam Peeaa Man Thripathiaa Aaghaaeae Rasan Chakhaa ||
Drinking in the Ambrosial Nectar of the Naam, his mind is satisfied. Tasting it, his tongue is satiated.
ਸਾਰੰਗ (ਮਃ ੫) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੮
Raag Sarang Guru Arjan Dev
ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥
Kahu Naanak Sukh Sehaj Mai Paaeiaa Gur Laahee Sagal Thikhaa ||2||17||40||
Says Nanak, I have obtained celestial peace and poise; the Guru has quenched all my thirst. ||2||17||40||
ਸਾਰੰਗ (ਮਃ ੫) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੨
ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥
Gur Mil Aisae Prabhoo Dhhiaaeiaa ||
Meeting the Guru, I meditate on God in such a way,
ਸਾਰੰਗ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੯
Raag Sarang Guru Arjan Dev
ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥
Bhaeiou Kirapaal Dhaeiaal Dhukh Bhanjan Lagai N Thaathee Baaeiaa ||1|| Rehaao ||
That He has become kind and compassionate to me. He is the Destroyer of pain; He does not allow the hot wind to even touch me. ||1||Pause||
ਸਾਰੰਗ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੦
Raag Sarang Guru Arjan Dev
ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥
Jaethae Saas Saas Ham Laethae Thaethae Hee Gun Gaaeiaa ||
With each and every breath I take, I sing the Glorious Praises of the Lord.
ਸਾਰੰਗ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੦
Raag Sarang Guru Arjan Dev
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥
Nimakh N Bishhurai Gharee N Bisarai Sadh Sangae Jath Jaaeiaa ||1||
He is not separated from me, even for an instant, and I never forget Him. He is always with me, wherever I go. ||1||
ਸਾਰੰਗ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੧
Raag Sarang Guru Arjan Dev
ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥
Ho Bal Bal Bal Bal Charan Kamal Ko Bal Bal Gur Dharasaaeiaa ||
I am a sacrifice, a sacrifice, a sacrifice, a sacrifice to His Lotus Feet. I am a sacrifice, a sacrifice to the Blessed Vision of the Guru's Darshan.
ਸਾਰੰਗ (ਮਃ ੫) (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੧
Raag Sarang Guru Arjan Dev
ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥
Kahu Naanak Kaahoo Paravaahaa Jo Sukh Saagar Mai Paaeiaa ||2||18||41||
Says Nanak, I do not care about anything else; I have found the Lord, the Ocean of peace. ||2||18||41||
ਸਾਰੰਗ (ਮਃ ੫) (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੨
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੨
ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥
Maerai Man Sabadh Lago Gur Meethaa ||
The Word of the Guru's Shabad seems so sweet to my mind.
ਸਾਰੰਗ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੩
Raag Sarang Guru Arjan Dev
ਖੁਲ੍ਹ੍ਹਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥
Khulihou Karam Bhaeiou Paragaasaa Ghatt Ghatt Har Har Ddeethaa ||1|| Rehaao ||
My karma has been activated, and the Divine Radiance of the Lord, Har, Har, is manifest in each and every heart. ||1||Pause||
ਸਾਰੰਗ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੪
Raag Sarang Guru Arjan Dev
ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥
Paarabreham Aajonee Sanbho Sarab Thhaan Ghatt Beethaa ||
The Supreme Lord God, beyond birth, Self-existent, is seated within every heart everywhere.
ਸਾਰੰਗ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੪
Raag Sarang Guru Arjan Dev
ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥
Bhaeiou Paraapath Anmrith Naamaa Bal Bal Prabh Charaneethaa ||1||
I have come to obtain the Ambrosial Nectar of the Naam, the Name of the Lord. I am a sacrifice, a sacrifice to the Lotus Feet of God. ||1||
ਸਾਰੰਗ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੫
Raag Sarang Guru Arjan Dev
ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥
Sathasangath Kee Raen Mukh Laagee Keeeae Sagal Theerathh Majaneethaa ||
I anoint my forehead with the dust of the Society of the Saints; it is as if I have bathed at all the sacred shrines of pilgrimage.
ਸਾਰੰਗ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੬
Raag Sarang Guru Arjan Dev
ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥
Kahu Naanak Rang Chalool Bheae Hai Har Rang N Lehai Majeethaa ||2||19||42||
Says Nanak, I am dyed in the deep crimson color of His Love; the Love of my Lord shall never fade away. ||2||19||42||
ਸਾਰੰਗ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੨
ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥
Har Har Naam Dheeou Gur Saathhae ||
The Guru has given me the Name of the Lord, Har, Har, as my Companion.
ਸਾਰੰਗ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੭
Raag Sarang Guru Arjan Dev
ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥
Nimakh Bachan Prabh Heearai Basiou Sagal Bhookh Maeree Laathhae ||1|| Rehaao ||
If the Word of God dwells within my heart for even an instant, all my hunger is relieved. ||1||Pause||
ਸਾਰੰਗ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੭
Raag Sarang Guru Arjan Dev
ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥
Kirapaa Nidhhaan Gun Naaeik Thaakur Sukh Samooh Sabh Naathhae ||
O Treasure of Mercy, Master of Excellence, my Lord and Master, Ocean of peace, Lord of all.
ਸਾਰੰਗ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੮
Raag Sarang Guru Arjan Dev
ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥
Eaek Aas Mohi Thaeree Suaamee Aour Dhutheeaa Aas Biraathhae ||1||
My hopes rest in You alone, O my Lord and Master; hope in anything else is useless. ||1||
ਸਾਰੰਗ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੯
Raag Sarang Guru Arjan Dev
ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥
Nain Thripathaasae Dhaekh Dharasaavaa Gur Kar Dhhaarae Maerai Maathhae ||
My eyes were satisfied and fulfilled, gazing upon the Blessed Vision of His Darshan, when the Guru placed His Hand on my forehead.
ਸਾਰੰਗ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੨ ਪੰ. ੧੯
Raag Sarang Guru Arjan Dev