Sri Guru Granth Sahib
Displaying Ang 1215 of 1430
- 1
- 2
- 3
- 4
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਅੰਮ੍ਰਿਤ ਨਾਮੁ ਮਨਹਿ ਆਧਾਰੋ ॥
Anmrith Naam Manehi Aadhhaaro ||
The Ambrosial Nectar of the Naam, the Name of the Lord, is the Support of the mind.
ਸਾਰੰਗ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧
Raag Sarang Guru Arjan Dev
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
Jin Dheeaa This Kai Kurabaanai Gur Poorae Namasakaaro ||1|| Rehaao ||
I am a sacrifice to the One who gave it to me; I humbly bow to the Perfect Guru. ||1||Pause||
ਸਾਰੰਗ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧
Raag Sarang Guru Arjan Dev
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥
Boojhee Thrisanaa Sehaj Suhaelaa Kaam Krodhh Bikh Jaaro ||
My thirst is quenched, and I have been intuitively embellished. The poisons of sexual desire and anger have been burnt away.
ਸਾਰੰਗ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੨
Raag Sarang Guru Arjan Dev
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥
Aae N Jaae Basai Eih Thaahar Jeh Aasan Nirankaaro ||1||
This mind does not come and go; it abides in that place, where the Formless Lord sits. ||1||
ਸਾਰੰਗ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੩
Raag Sarang Guru Arjan Dev
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥
Eaekai Paragatt Eaekai Gupathaa Eaekai Dhhundhhookaaro ||
The One Lord is manifest and radiant; the One Lord is hidden and mysterious. The One Lord is abysmal darkness.
ਸਾਰੰਗ (ਮਃ ੫) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੩
Raag Sarang Guru Arjan Dev
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥
Aadh Madhh Anth Prabh Soee Kahu Naanak Saach Beechaaro ||2||31||54||
From the beginning, throughout the middle and until the end, is God. Says Nanak, reflect on the Truth. ||2||31||54||
ਸਾਰੰਗ (ਮਃ ੫) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥
Bin Prabh Rehan N Jaae Gharee ||
Without God, I cannot survive, even for an instant.
ਸਾਰੰਗ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੫
Raag Sarang Guru Arjan Dev
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥
Sarab Sookh Thaahoo Kai Pooran Jaa Kai Sukh Hai Haree ||1|| Rehaao ||
One who finds joy in the Lord finds total peace and perfection. ||1||Pause||
ਸਾਰੰਗ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੫
Raag Sarang Guru Arjan Dev
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥
Mangal Roop Praan Jeevan Dhhan Simarath Anadh Ghanaa ||
God is the Embodiment of bliss, the Breath of Life and Wealth; remembering Him in meditation, I am blessed with absolute bliss.
ਸਾਰੰਗ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੫
Raag Sarang Guru Arjan Dev
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥
Vadd Samarathh Sadhaa Sadh Sangae Gun Rasanaa Kavan Bhanaa ||1||
He is utterly All-powerful, with me forever and ever; what tongue can utter His Glorious Praises? ||1||
ਸਾਰੰਗ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੬
Raag Sarang Guru Arjan Dev
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥
Thhaan Pavithraa Maan Pavithraa Pavithr Sunan Kehanehaarae ||
His Place is sacred, and His Glory is sacred; sacred are those who listen and speak of Him.
ਸਾਰੰਗ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੭
Raag Sarang Guru Arjan Dev
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥
Kahu Naanak Thae Bhavan Pavithraa Jaa Mehi Santh Thumhaarae ||2||32||55||
Says Nanak, that dwelling is sacred, in which Your Saints live. ||2||32||55||
ਸਾਰੰਗ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੭
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਰਸਨਾ ਜਪਤੀ ਤੂਹੀ ਤੂਹੀ ॥
Rasanaa Japathee Thoohee Thoohee ||
My tongue chants Your Name, Your Name.
ਸਾਰੰਗ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੮
Raag Sarang Guru Arjan Dev
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
Maath Garabh Thum Hee Prathipaalak Mrith Manddal Eik Thuhee ||1|| Rehaao ||
In the mother's womb, You sustained me, and in this mortal world, You alone help me. ||1||Pause||
ਸਾਰੰਗ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੮
Raag Sarang Guru Arjan Dev
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥
Thumehi Pithaa Thum Hee Fun Maathaa Thumehi Meeth Hith Bhraathaa ||
You are my Father, and You are my Mother; You are my Loving Friend and Sibling.
ਸਾਰੰਗ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੯
Raag Sarang Guru Arjan Dev
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
Thum Paravaar Thumehi Aadhhaaraa Thumehi Jeea Praanadhaathaa ||1||
You are my Family, and You are my Support. You are the Giver of the Breath of Life. ||1||
ਸਾਰੰਗ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੯
Raag Sarang Guru Arjan Dev
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥
Thumehi Khajeenaa Thumehi Jareenaa Thum Hee Maanik Laalaa ||
You are my Treasure, and You are my Wealth. You are my Gems and Jewels.
ਸਾਰੰਗ (ਮਃ ੫) (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੦
Raag Sarang Guru Arjan Dev
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
Thumehi Paarajaath Gur Thae Paaeae Tho Naanak Bheae Nihaalaa ||2||33||56||
You are the wish-fulfilling Elysian Tree. Nanak has found You through the Guru, and now he is enraptured. ||2||33||56||
ਸਾਰੰਗ (ਮਃ ੫) (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥
Jaahoo Kaahoo Apuno Hee Chith Aavai ||
Wherever he goes, his consciousness turns to his own.
ਸਾਰੰਗ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੧
Raag Sarang Guru Arjan Dev
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥
Jo Kaahoo Ko Chaero Hovath Thaakur Hee Pehi Jaavai ||1|| Rehaao ||
Whoever is a chaylaa (a servant) goes only to his Lord and Master. ||1||Pause||
ਸਾਰੰਗ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੨
Raag Sarang Guru Arjan Dev
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥
Apanae Pehi Dhookh Apunae Pehi Sookhaa Apanae Hee Pehi Birathhaa ||
He shares his sorrows, his joys and his condition only with his own.
ਸਾਰੰਗ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੨
Raag Sarang Guru Arjan Dev
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥
Apunae Pehi Maan Apunae Pehi Thaanaa Apanae Hee Pehi Arathhaa ||1||
He obtains honor from his own, and strength from his own; he gets an advantage from his own. ||1||
ਸਾਰੰਗ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੩
Raag Sarang Guru Arjan Dev
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥
Kin Hee Raaj Joban Dhhan Milakhaa Kin Hee Baap Mehathaaree ||
Some have regal power, youth, wealth and property; some have a father and a mother.
ਸਾਰੰਗ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੪
Raag Sarang Guru Arjan Dev
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥
Sarab Thhok Naanak Gur Paaeae Pooran Aas Hamaaree ||2||34||57||
I have obtained all things, O Nanak, from the Guru. My hopes have been fulfilled. ||2||34||57||
ਸਾਰੰਗ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਝੂਠੋ ਮਾਇਆ ਕੋ ਮਦ ਮਾਨੁ ॥
Jhootho Maaeiaa Ko Madh Maan ||
False is intoxication and pride in Maya.
ਸਾਰੰਗ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੫
Raag Sarang Guru Arjan Dev
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥
Dhhroh Moh Dhoor Kar Bapurae Sang Gopaalehi Jaan ||1|| Rehaao ||
Get rid of your fraud and attachment, O wretched mortal, and remember that the Lord of the World is with you. ||1||Pause||
ਸਾਰੰਗ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੫
Raag Sarang Guru Arjan Dev
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥
Mithhiaa Raaj Joban Ar Oumarae Meer Malak Ar Khaan ||
False are royal powers, youth, nobility, kings, rulers and aristocrats.
ਸਾਰੰਗ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੬
Raag Sarang Guru Arjan Dev
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥
Mithhiaa Kaapar Sugandhh Chathuraaee Mithhiaa Bhojan Paan ||1||
False are the fine clothes, perfumes and clever tricks; false are the foods and drinks. ||1||
ਸਾਰੰਗ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੬
Raag Sarang Guru Arjan Dev
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥
Dheen Bandhharo Dhaas Dhaasaro Santheh Kee Saaraan ||
O Patron of the meek and the poor, I am the slave of Your slaves; I seek the Sanctuary of Your Saints.
ਸਾਰੰਗ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੭
Raag Sarang Guru Arjan Dev
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥
Maangan Maango Hoe Achinthaa Mil Naanak Kae Har Praan ||2||35||58||
I humbly ask, I beg of You, please relieve my anxiety; O Lord of Life, please unite Nanak with Yourself. ||2||35||58||
ਸਾਰੰਗ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੭
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੫
ਅਪੁਨੀ ਇਤਨੀ ਕਛੂ ਨ ਸਾਰੀ ॥
Apunee Eithanee Kashhoo N Saaree ||
By himself, the mortal cannot accomplish anything.
ਸਾਰੰਗ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੮
Raag Sarang Guru Arjan Dev
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥
Anik Kaaj Anik Dhhaavarathaa Ourajhiou Aan Janjaaree ||1|| Rehaao ||
He runs around chasing all sorts of projects, engrossed in other entanglements. ||1||Pause||
ਸਾਰੰਗ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੯
Raag Sarang Guru Arjan Dev
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥
Dhious Chaar Kae Dheesehi Sangee Oohaan Naahee Jeh Bhaaree ||
His companions of these few days will not be there when he is in trouble.
ਸਾਰੰਗ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੫ ਪੰ. ੧੯
Raag Sarang Guru Arjan Dev