Sri Guru Granth Sahib
Displaying Ang 122 of 1430
- 1
- 2
- 3
- 4
ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥
Maaeiaa Mohu Eis Manehi Nachaaeae Anthar Kapatt Dhukh Paavaniaa ||4||
The love of Maya makes this mind dance, and the deceit within makes people suffer in pain. ||4||
ਮਾਝ (ਮਃ ੩) ਅਸਟ (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧
Raag Maajh Guru Amar Das
ਗੁਰਮੁਖਿ ਭਗਤਿ ਜਾ ਆਪਿ ਕਰਾਏ ॥
Guramukh Bhagath Jaa Aap Karaaeae ||
When the Lord inspires one to become Gurmukh, and perform devotional worship,
ਮਾਝ (ਮਃ ੩) ਅਸਟ (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧
Raag Maajh Guru Amar Das
ਤਨੁ ਮਨੁ ਰਾਤਾ ਸਹਜਿ ਸੁਭਾਏ ॥
Than Man Raathaa Sehaj Subhaaeae ||
Then his body and mind are attuned to His Love with intuitive ease.
ਮਾਝ (ਮਃ ੩) ਅਸਟ (੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੨
Raag Maajh Guru Amar Das
ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥
Baanee Vajai Sabadh Vajaaeae Guramukh Bhagath Thhaae Paavaniaa ||5||
The Word of His Bani vibrates, and the Word of His Shabad resounds, for the Gurmukh whose devotional worship is accepted. ||5||
ਮਾਝ (ਮਃ ੩) ਅਸਟ (੨੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੨
Raag Maajh Guru Amar Das
ਬਹੁ ਤਾਲ ਪੂਰੇ ਵਾਜੇ ਵਜਾਏ ॥
Bahu Thaal Poorae Vaajae Vajaaeae ||
One may beat upon and play all sorts of instruments,
ਮਾਝ (ਮਃ ੩) ਅਸਟ (੨੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੩
Raag Maajh Guru Amar Das
ਨਾ ਕੋ ਸੁਣੇ ਨ ਮੰਨਿ ਵਸਾਏ ॥
Naa Ko Sunae N Mann Vasaaeae ||
But no one will listen, and no one will enshrine it in the mind.
ਮਾਝ (ਮਃ ੩) ਅਸਟ (੨੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੩
Raag Maajh Guru Amar Das
ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥
Maaeiaa Kaaran Pirr Bandhh Naachai Dhoojai Bhaae Dhukh Paavaniaa ||6||
For the sake of Maya, they set the stage and dance, but they are in love with duality, and they obtain only sorrow. ||6||
ਮਾਝ (ਮਃ ੩) ਅਸਟ (੨੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੩
Raag Maajh Guru Amar Das
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥
Jis Anthar Preeth Lagai So Mukathaa ||
Those whose inner beings are attached to the Lord's Love are liberated.
ਮਾਝ (ਮਃ ੩) ਅਸਟ (੨੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੪
Raag Maajh Guru Amar Das
ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥
Eindhree Vas Sach Sanjam Jugathaa ||
They control their sexual desires, and their lifestyle is the self-discipline of Truth.
ਮਾਝ (ਮਃ ੩) ਅਸਟ (੨੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੪
Raag Maajh Guru Amar Das
ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥
Gur Kai Sabadh Sadhaa Har Dhhiaaeae Eaehaa Bhagath Har Bhaavaniaa ||7||
Through the Word of the Guru's Shabad, they meditate forever on the Lord. This devotional worship is pleasing to the Lord. ||7|
ਮਾਝ (ਮਃ ੩) ਅਸਟ (੨੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੫
Raag Maajh Guru Amar Das
ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥
Guramukh Bhagath Jug Chaarae Hoee ||
To live as Gurmukh is devotional worship, throughout the four ages.
ਮਾਝ (ਮਃ ੩) ਅਸਟ (੨੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੫
Raag Maajh Guru Amar Das
ਹੋਰਤੁ ਭਗਤਿ ਨ ਪਾਏ ਕੋਈ ॥
Horath Bhagath N Paaeae Koee ||
This devotional worship is not obtained by any other means.
ਮਾਝ (ਮਃ ੩) ਅਸਟ (੨੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੬
Raag Maajh Guru Amar Das
ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥
Naanak Naam Gur Bhagathee Paaeeai Gur Charanee Chith Laavaniaa ||8||20||21||
O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||
ਮਾਝ (ਮਃ ੩) ਅਸਟ (੨੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੬
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੨
ਸਚਾ ਸੇਵੀ ਸਚੁ ਸਾਲਾਹੀ ॥
Sachaa Saevee Sach Saalaahee ||
Serve the True One, and praise the True One.
ਮਾਝ (ਮਃ ੩) ਅਸਟ (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੭
Raag Maajh Guru Amar Das
ਸਚੈ ਨਾਇ ਦੁਖੁ ਕਬ ਹੀ ਨਾਹੀ ॥
Sachai Naae Dhukh Kab Hee Naahee ||
With the True Name, pain shall never afflict you.
ਮਾਝ (ਮਃ ੩) ਅਸਟ (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੭
Raag Maajh Guru Amar Das
ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥
Sukhadhaathaa Saevan Sukh Paaein Guramath Mann Vasaavaniaa ||1||
Those who serve the Giver of peace find peace. They enshrine the Guru's Teachings within their minds. ||1||
ਮਾਝ (ਮਃ ੩) ਅਸਟ (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੭
Raag Maajh Guru Amar Das
ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥
Ho Vaaree Jeeo Vaaree Sukh Sehaj Samaadhh Lagaavaniaa ||
I am a sacrifice, my soul is a sacrifice, to those who intuitively enter into the peace of Samaadhi.
ਮਾਝ (ਮਃ ੩) ਅਸਟ (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੮
Raag Maajh Guru Amar Das
ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥
Jo Har Saevehi Sae Sadhaa Sohehi Sobhaa Surath Suhaavaniaa ||1|| Rehaao ||
Those who serve the Lord are always beautiful. The glory of their intuitive awareness is beautiful. ||1||Pause||
ਮਾਝ (ਮਃ ੩) ਅਸਟ (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੯
Raag Maajh Guru Amar Das
ਸਭੁ ਕੋ ਤੇਰਾ ਭਗਤੁ ਕਹਾਏ ॥
Sabh Ko Thaeraa Bhagath Kehaaeae ||
All call themselves Your devotees,
ਮਾਝ (ਮਃ ੩) ਅਸਟ (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੯
Raag Maajh Guru Amar Das
ਸੇਈ ਭਗਤ ਤੇਰੈ ਮਨਿ ਭਾਏ ॥
Saeee Bhagath Thaerai Man Bhaaeae ||
But they alone are Your devotees, who are pleasing to Your mind.
ਮਾਝ (ਮਃ ੩) ਅਸਟ (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੦
Raag Maajh Guru Amar Das
ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥
Sach Baanee Thudhhai Saalaahan Rang Raathae Bhagath Karaavaniaa ||2||
Through the True Word of Your Bani, they praise You; attuned to Your Love, they worship You with devotion. ||2||
ਮਾਝ (ਮਃ ੩) ਅਸਟ (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੦
Raag Maajh Guru Amar Das
ਸਭੁ ਕੋ ਸਚੇ ਹਰਿ ਜੀਉ ਤੇਰਾ ॥
Sabh Ko Sachae Har Jeeo Thaeraa ||
All are Yours, O Dear True Lord.
ਮਾਝ (ਮਃ ੩) ਅਸਟ (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੦
Raag Maajh Guru Amar Das
ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥
Guramukh Milai Thaa Chookai Faeraa ||
Meeting the Gurmukh, this cycle of reincarnation comes to an end.
ਮਾਝ (ਮਃ ੩) ਅਸਟ (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੧
Raag Maajh Guru Amar Das
ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥
Jaa Thudhh Bhaavai Thaa Naae Rachaavehi Thoon Aapae Naao Japaavaniaa ||3||
When it pleases Your Will, then we merge in the Name. You Yourself inspire us to chant the Name. ||3||
ਮਾਝ (ਮਃ ੩) ਅਸਟ (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੧
Raag Maajh Guru Amar Das
ਗੁਰਮਤੀ ਹਰਿ ਮੰਨਿ ਵਸਾਇਆ ॥
Guramathee Har Mann Vasaaeiaa ||
Through the Guru's Teachings, I enshrine the Lord within my mind.
ਮਾਝ (ਮਃ ੩) ਅਸਟ (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੨
Raag Maajh Guru Amar Das
ਹਰਖੁ ਸੋਗੁ ਸਭੁ ਮੋਹੁ ਗਵਾਇਆ ॥
Harakh Sog Sabh Mohu Gavaaeiaa ||
Pleasure and pain, and all emotional attachments are gone.
ਮਾਝ (ਮਃ ੩) ਅਸਟ (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੨
Raag Maajh Guru Amar Das
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥
Eikas Sio Liv Laagee Sadh Hee Har Naam Mann Vasaavaniaa ||4||
I am lovingly centered on the One Lord forever. I enshrine the Lord's Name within my mind. ||4||
ਮਾਝ (ਮਃ ੩) ਅਸਟ (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੨
Raag Maajh Guru Amar Das
ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥
Bhagath Rang Raathae Sadhaa Thaerai Chaaeae ||
Your devotees are attuned to Your Love; they are always joyful.
ਮਾਝ (ਮਃ ੩) ਅਸਟ (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੩
Raag Maajh Guru Amar Das
ਨਉ ਨਿਧਿ ਨਾਮੁ ਵਸਿਆ ਮਨਿ ਆਏ ॥
No Nidhh Naam Vasiaa Man Aaeae ||
The nine treasures of the Naam come to dwell within their minds.
ਮਾਝ (ਮਃ ੩) ਅਸਟ (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੩
Raag Maajh Guru Amar Das
ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥
Poorai Bhaag Sathigur Paaeiaa Sabadhae Mael Milaavaniaa ||5||
By perfect destiny, they find the True Guru, and through the Word of the Shabad, they are united in the Lord's Union. ||5||
ਮਾਝ (ਮਃ ੩) ਅਸਟ (੨੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੪
Raag Maajh Guru Amar Das
ਤੂੰ ਦਇਆਲੁ ਸਦਾ ਸੁਖਦਾਤਾ ॥
Thoon Dhaeiaal Sadhaa Sukhadhaathaa ||
You are Merciful, and always the Giver of peace.
ਮਾਝ (ਮਃ ੩) ਅਸਟ (੨੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੪
Raag Maajh Guru Amar Das
ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥
Thoon Aapae Maelihi Guramukh Jaathaa ||
You Yourself unite us; You are known only to the Gurmukhs.
ਮਾਝ (ਮਃ ੩) ਅਸਟ (੨੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੫
Raag Maajh Guru Amar Das
ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥
Thoon Aapae Dhaevehi Naam Vaddaaee Naam Rathae Sukh Paavaniaa ||6||
You Yourself bestow the glorious greatness of the Naam; attuned to the Naam, we find peace. ||6||
ਮਾਝ (ਮਃ ੩) ਅਸਟ (੨੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੫
Raag Maajh Guru Amar Das
ਸਦਾ ਸਦਾ ਸਾਚੇ ਤੁਧੁ ਸਾਲਾਹੀ ॥
Sadhaa Sadhaa Saachae Thudhh Saalaahee ||
Forever and ever, O True Lord, I praise You.
ਮਾਝ (ਮਃ ੩) ਅਸਟ (੨੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੬
Raag Maajh Guru Amar Das
ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥
Guramukh Jaathaa Dhoojaa Ko Naahee ||
As Gurmukh, I know no other at all.
ਮਾਝ (ਮਃ ੩) ਅਸਟ (੨੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੬
Raag Maajh Guru Amar Das
ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥
Eaekas Sio Man Rehiaa Samaaeae Man Manniai Manehi Milaavaniaa ||7||
My mind remains immersed in the One Lord; my mind surrenders to Him, and in my mind I meet Him. ||7||
ਮਾਝ (ਮਃ ੩) ਅਸਟ (੨੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੬
Raag Maajh Guru Amar Das
ਗੁਰਮੁਖਿ ਹੋਵੈ ਸੋ ਸਾਲਾਹੇ ॥
Guramukh Hovai So Saalaahae ||
One who becomes Gurmukh, praises the Lord.
ਮਾਝ (ਮਃ ੩) ਅਸਟ (੨੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੭
Raag Maajh Guru Amar Das
ਸਾਚੇ ਠਾਕੁਰ ਵੇਪਰਵਾਹੇ ॥
Saachae Thaakur Vaeparavaahae ||
Our True Lord and Master is Carefree.
ਮਾਝ (ਮਃ ੩) ਅਸਟ (੨੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੭
Raag Maajh Guru Amar Das
ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥
Naanak Naam Vasai Man Anthar Gur Sabadhee Har Maelaavaniaa ||8||21||22||
O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||
ਮਾਝ (ਮਃ ੩) ਅਸਟ (੨੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੭
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੨
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥
Thaerae Bhagath Sohehi Saachai Dharabaarae ||
Your devotees look beautiful in the True Court.
ਮਾਝ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੮
Raag Maajh Guru Amar Das
ਗੁਰ ਕੈ ਸਬਦਿ ਨਾਮਿ ਸਵਾਰੇ ॥
Gur Kai Sabadh Naam Savaarae ||
Through the Word of the Guru's Shabad, they are adorned with the Naam.
ਮਾਝ (ਮਃ ੩) ਅਸਟ (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੯
Raag Maajh Guru Amar Das
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥
Sadhaa Anandh Rehehi Dhin Raathee Gun Kehi Gunee Samaavaniaa ||1||
They are forever in bliss, day and night; chanting the Glorious Praises of the Lord, they merge with the Lord of Glory. ||1||
ਮਾਝ (ਮਃ ੩) ਅਸਟ (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨ ਪੰ. ੧੯
Raag Maajh Guru Amar Das