Sri Guru Granth Sahib
Displaying Ang 1220 of 1430
- 1
- 2
- 3
- 4
ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥
Shhoddahu Kapatt Hoe Niravairaa So Prabh Sang Nihaarae ||
Abandon your deception, and go beyond vengeance; see God who is always with you.
ਸਾਰੰਗ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧
Raag Sarang Guru Arjan Dev
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥
Sach Dhhan Vanajahu Sach Dhhan Sanchahu Kabehoo N Aavahu Haarae ||1||
Deal only in this true wealth and gather in this true wealth, and you shall never suffer loss. ||1||
ਸਾਰੰਗ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧
Raag Sarang Guru Arjan Dev
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥
Khaath Kharachath Kishh Nikhuttath Naahee Aganath Bharae Bhanddaarae ||
Eating and consuming it, it is never exhausted; God's treasures are overflowing.
ਸਾਰੰਗ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੨
Raag Sarang Guru Arjan Dev
ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥
Kahu Naanak Sobhaa Sang Jaavahu Paarabreham Kai Dhuaarae ||2||57||80||
Says Nanak, you shall go home to the Court of the Supreme Lord God with honor and respect. ||2||57||80||
ਸਾਰੰਗ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੨
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੦
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥
Prabh Jee Mohi Kavan Anaathh Bichaaraa ||
O Dear God, I am wretched and helpless!
ਸਾਰੰਗ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੩
Raag Sarang Guru Arjan Dev
ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥
Kavan Mool Thae Maanukh Kariaa Eihu Parathaap Thuhaaraa ||1|| Rehaao ||
From what source did you create humans? This is Your Glorious Grandeur. ||1||Pause||
ਸਾਰੰਗ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੪
Raag Sarang Guru Arjan Dev
ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥
Jeea Praan Sarab Kae Dhaathae Gun Kehae N Jaahi Apaaraa ||
You are the Giver of the soul and the breath of life to all; Your Infinite Glories cannot be spoken.
ਸਾਰੰਗ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੪
Raag Sarang Guru Arjan Dev
ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥
Sabh Kae Preetham Srab Prathipaalak Sarab Ghattaan Aadhhaaraa ||1||
You are the Beloved Lord of all, the Cherisher of all, the Support of all hearts. ||1||
ਸਾਰੰਗ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੫
Raag Sarang Guru Arjan Dev
ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥
Koe N Jaanai Thumaree Gath Mith Aapehi Eaek Pasaaraa ||
No one knows Your state and extent. You alone created the expanse of the Universe.
ਸਾਰੰਗ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੫
Raag Sarang Guru Arjan Dev
ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥
Saadhh Naav Baithaavahu Naanak Bhav Saagar Paar Outhaaraa ||2||58||81||
Please, give me a seat in the boat of the Holy; O Nanak, thus I shall cross over this terrifying world-ocean, and reach the other shore. ||2||58||81||
ਸਾਰੰਗ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੦
ਆਵੈ ਰਾਮ ਸਰਣਿ ਵਡਭਾਗੀ ॥
Aavai Raam Saran Vaddabhaagee ||
One who comes to the Lord's Sanctuary is very fortunate.
ਸਾਰੰਗ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੭
Raag Sarang Guru Arjan Dev
ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥
Eaekas Bin Kishh Hor N Jaanai Avar Oupaav Thiaagee ||1|| Rehaao ||
He knows of no other than the One Lord. He has renounced all other efforts. ||1||Pause||
ਸਾਰੰਗ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੭
Raag Sarang Guru Arjan Dev
ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥
Man Bach Kram Aaraadhhai Har Har Saadhhasang Sukh Paaeiaa ||
He worships and adores the Lord, Har, Har, in thought, word and deed; in the Saadh Sangat, the Company of the Holy, he finds peace.
ਸਾਰੰਗ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੮
Raag Sarang Guru Arjan Dev
ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥
Anadh Binodh Akathh Kathhaa Ras Saachai Sehaj Samaaeiaa ||1||
He enjoys bliss and pleasure, and savors the Unspoken Speech of the Lord; he merges intuitively into the True Lord. ||1||
ਸਾਰੰਗ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੯
Raag Sarang Guru Arjan Dev
ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥
Kar Kirapaa Jo Apunaa Keeno Thaa Kee Ootham Baanee ||
Sublime and exalted is the speech of one whom the Lord, in His Mercy makes His Own.
ਸਾਰੰਗ (ਮਃ ੫) (੮੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੯
Raag Sarang Guru Arjan Dev
ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥
Saadhhasang Naanak Nisathareeai Jo Raathae Prabh Nirabaanee ||2||59||82||
Those who are imbued with God in the state of Nirvaanaa, O Nanak, are emancipated in the Saadh Sangat. ||2||59||82||
ਸਾਰੰਗ (ਮਃ ੫) (੮੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੦
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੦
ਜਾ ਤੇ ਸਾਧੂ ਸਰਣਿ ਗਹੀ ॥
Jaa Thae Saadhhoo Saran Gehee ||
Since I grasped hold of the Sanctuary of the Holy,
ਸਾਰੰਗ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੦
Raag Sarang Guru Arjan Dev
ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥
Saanth Sehaj Man Bhaeiou Pragaasaa Birathhaa Kashh N Rehee ||1|| Rehaao ||
My mind is illuminated with tranquility, peace and poise, and I am rid of all my pain. ||1||Pause||
ਸਾਰੰਗ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੧
Raag Sarang Guru Arjan Dev
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥
Hohu Kirapaal Naam Dhaehu Apunaa Binathee Eaeh Kehee ||
Please be merciful to me, O Lord, and bless me with Your Name; this is the prayer I offer to You.
ਸਾਰੰਗ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੧
Raag Sarang Guru Arjan Dev
ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥
Aan Biouhaar Bisarae Prabh Simarath Paaeiou Laabh Sehee ||1||
I have forgotten my other occupations; remembering God in meditation, I have obtained the true profit. ||1||
ਸਾਰੰਗ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੨
Raag Sarang Guru Arjan Dev
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥
Jeh Thae Oupajiou Thehee Samaano Saaee Basath Ahee ||
We shall merge again into the One from whom we came; He is the Essence of Being.
ਸਾਰੰਗ (ਮਃ ੫) (੮੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੩
Raag Sarang Guru Arjan Dev
ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥
Kahu Naanak Bharam Gur Khoeiou Jothee Joth Samehee ||2||60||83||
Says Nanak, the Guru has eradicated my doubt; my light has merged into the Light. ||2||60||83||
ਸਾਰੰਗ (ਮਃ ੫) (੮੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੩
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੦
ਰਸਨਾ ਰਾਮ ਕੋ ਜਸੁ ਗਾਉ ॥
Rasanaa Raam Ko Jas Gaao ||
O my tongue, sing the Praises of the Lord.
ਸਾਰੰਗ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੪
Raag Sarang Guru Arjan Dev
ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥
Aan Suaadh Bisaar Sagalae Bhalo Naam Suaao ||1|| Rehaao ||
Abandon all other tastes and flavors; the taste of the Naam, the Name of the Lord, is so sublime. ||1||Pause||
ਸਾਰੰਗ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੪
Raag Sarang Guru Arjan Dev
ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥
Charan Kamal Basaae Hiradhai Eaek Sio Liv Laao ||
Enshrine the Lord's Lotus Feet within your heart; let yourself be lovingly attuned to the One Lord.
ਸਾਰੰਗ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੫
Raag Sarang Guru Arjan Dev
ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥
Saadhhasangath Hohi Niramal Bahurr Jon N Aao ||1||
In the Saadh Sangat, the Company of the Holy, you shall become immaculate and pure; you shall not come to be reincarnated again. ||1||
ਸਾਰੰਗ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੫
Raag Sarang Guru Arjan Dev
ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥
Jeeo Praan Adhhaar Thaeraa Thoo Nithhaavae Thhaao ||
You are the Support of the soul and the breath of life; You are the Home of the homeless.
ਸਾਰੰਗ (ਮਃ ੫) (੮੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੬
Raag Sarang Guru Arjan Dev
ਸਾਸਿ ਸਾਸਿ ਸਮ੍ਹ੍ਹਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥
Saas Saas Samhaal Har Har Naanak Sadh Bal Jaao ||2||61||84||
With each and every breath, I dwell on the Lord, Har, Har; O Nanak, I am forever a sacrifice to Him. ||2||61||84||
ਸਾਰੰਗ (ਮਃ ੫) (੮੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੬
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੦
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
Baikunth Gobindh Charan Nith Dhhiaao ||
To meditate on the Lotus Feet of the Lord of the Universe is heaven for me.
ਸਾਰੰਗ (ਮਃ ੫) (੮੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੭
Raag Sarang Guru Arjan Dev
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥
Mukath Padhaarathh Saadhhoo Sangath Anmrith Har Kaa Naao ||1|| Rehaao ||
In the Saadh Sangat, the Company of the Holy, is the treasure of liberation and the Lord's Ambrosial Name. ||1||Pause||
ਸਾਰੰਗ (ਮਃ ੫) (੮੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੮
Raag Sarang Guru Arjan Dev
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥
Ootham Kathhaa Suneejai Sravanee Maeiaa Karahu Bhagavaan ||
O Lord God, please be kind to me, that I may hear with my ears Your Sublime and Exalted Sermon.
ਸਾਰੰਗ (ਮਃ ੫) (੮੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੮
Raag Sarang Guru Arjan Dev
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥
Aavath Jaath Dhooo Pakh Pooran Paaeeai Sukh Bisraam ||1||
My cycle of coming and going is finally completed, and I have attained peace and tranquility. ||1||
ਸਾਰੰਗ (ਮਃ ੫) (੮੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੦ ਪੰ. ੧੯
Raag Sarang Guru Arjan Dev