Sri Guru Granth Sahib
Displaying Ang 1224 of 1430
- 1
- 2
- 3
- 4
ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥
Naanak Dhaas Dharas Prabh Jaachai Man Than Ko Aadhhaar ||2||78||101||
Slave Nanak asks for the Blessed Vision of God. It is the Support of his mind and body. ||2||78||101||
ਸਾਰੰਗ (ਮਃ ੫) (੧੦੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਮੈਲਾ ਹਰਿ ਕੇ ਨਾਮ ਬਿਨੁ ਜੀਉ ॥
Mailaa Har Kae Naam Bin Jeeo ||
Without the Name of the Lord, the soul is polluted.
ਸਾਰੰਗ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧
Raag Sarang Guru Arjan Dev
ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥
Thin Prabh Saachai Aap Bhulaaeiaa Bikhai Thagouree Peeo ||1|| Rehaao ||
The True Lord God has Himself administered the intoxicating drug of corruption, and led the mortal astray. ||1||Pause||
ਸਾਰੰਗ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੨
Raag Sarang Guru Arjan Dev
ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥
Kott Janam Bhramatha Bahu Bhaanthee Thhith Nehee Kathehoo Paaee ||
Wandering through millions of incarnations in countless ways, he does not find stability anywhere.
ਸਾਰੰਗ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੨
Raag Sarang Guru Arjan Dev
ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥
Pooraa Sathigur Sehaj N Bhaettiaa Saakath Aavai Jaaee ||1||
The faithless cynic does not intuitively meet with the Perfect True Guru; he continues coming and going in reincarnation. ||1||
ਸਾਰੰਗ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੩
Raag Sarang Guru Arjan Dev
ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥
Raakh Laehu Prabh Sanmrithh Dhaathae Thum Prabh Agam Apaar ||
Please save me, O All-powerful Lord God, O Great Giver; O God, You are Inaccessible and Infinite.
ਸਾਰੰਗ (ਮਃ ੫) (੧੦੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੩
Raag Sarang Guru Arjan Dev
ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥
Naanak Dhaas Thaeree Saranaaee Bhavajal Outhariou Paar ||2||79||102||
Slave Nanak seeks Your Sanctuary, to cross over the terrible world-ocean, and reach the other shore. ||2||79||102||
ਸਾਰੰਗ (ਮਃ ੫) (੧੦੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਰਮਣ ਕਉ ਰਾਮ ਕੇ ਗੁਣ ਬਾਦ ॥
Raman Ko Raam Kae Gun Baadh ||
To chant the Glorious Praises of the Lord is Sublime.
ਸਾਰੰਗ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੫
Raag Sarang Guru Arjan Dev
ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥
Saadhhasang Dhhiaaeeai Paramaesar Anmrith Jaa Kae Suaadh ||1|| Rehaao ||
In the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
ਸਾਰੰਗ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੫
Raag Sarang Guru Arjan Dev
ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥
Simarath Eaek Achuth Abinaasee Binasae Maaeiaa Maadh ||
Meditating in remembrance on the One Unmoving, Eternal, Unchanging Lord God, the intoxication of Maya wears off.
ਸਾਰੰਗ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੬
Raag Sarang Guru Arjan Dev
ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥
Sehaj Anadh Anehadh Dhhun Baanee Bahur N Bheae Bikhaadh ||1||
One who is blessed with intuitive peace and poise, and the vibrations of the Unstruck Celestial Bani, never suffers again. ||1||
ਸਾਰੰਗ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੬
Raag Sarang Guru Arjan Dev
ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥
Sanakaadhik Brehamaadhik Gaavath Gaavath Suk Prehilaadh ||
Even Brahma and his sons sing God's Praises; Sukdayv and Prahlaad sing His Praises as well.
ਸਾਰੰਗ (ਮਃ ੫) (੧੦੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੭
Raag Sarang Guru Arjan Dev
ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥
Peevath Amio Manohar Har Ras Jap Naanak Har Bisamaadh ||2||80||103||
Drinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
ਸਾਰੰਗ (ਮਃ ੫) (੧੦੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਕੀਨ੍ਹ੍ਹੇ ਪਾਪ ਕੇ ਬਹੁ ਕੋਟ ॥
Keenhae Paap Kae Bahu Kott ||
He commits many millions of sins.
ਸਾਰੰਗ (ਮਃ ੫) (੧੦੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੯
Raag Sarang Guru Arjan Dev
ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥
Dhinas Rainee Thhakath Naahee Kathehi Naahee Shhott ||1|| Rehaao ||
Day and night, he does not get tired of them, and he never finds release. ||1||Pause||
ਸਾਰੰਗ (ਮਃ ੫) (੧੦੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੯
Raag Sarang Guru Arjan Dev
ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥
Mehaa Bajar Bikh Biaadhhee Sir Outhaaee Pott ||
He carries on his head a terrible, heavy load of sin and corruption.
ਸਾਰੰਗ (ਮਃ ੫) (੧੦੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੦
Raag Sarang Guru Arjan Dev
ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥
Oughar Geeaaan Khinehi Bheethar Jamehi Graasae Jhott ||1||
In an instant, he is exposed. The Messenger of Death seizes him by his hair. ||1||
ਸਾਰੰਗ (ਮਃ ੫) (੧੦੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੦
Raag Sarang Guru Arjan Dev
ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥
Pas Paraeth Ousatt Garadhhabh Anik Jonee Laett ||
He is consigned to countless forms of reincarnation, into beasts, ghosts, camels and donkeys.
ਸਾਰੰਗ (ਮਃ ੫) (੧੦੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੧
Raag Sarang Guru Arjan Dev
ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥
Bhaj Saadhhasang Gobindh Naanak Kashh N Laagai Faett ||2||81||104||
Vibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
ਸਾਰੰਗ (ਮਃ ੫) (੧੦੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੧
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਅੰਧੇ ਖਾਵਹਿ ਬਿਸੂ ਕੇ ਗਟਾਕ ॥
Andhhae Khaavehi Bisoo Kae Gattaak ||
He is so blind! He is eating loads of poison.
ਸਾਰੰਗ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੨
Raag Sarang Guru Arjan Dev
ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥
Nain Sravan Sareer Sabh Huttiou Saas Gaeiou Thath Ghaatt ||1|| Rehaao ||
His eyes, ears and body are totally exhausted; he shall lose his breath in an instant. ||1||Pause||
ਸਾਰੰਗ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੨
Raag Sarang Guru Arjan Dev
ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥
Anaathh Ranjaan Oudhar Lae Pokhehi Maaeiaa Geeaa Haatt ||
Making the poor suffer, he fills his belly, but the wealth of Maya shall not go with him.
ਸਾਰੰਗ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੩
Raag Sarang Guru Arjan Dev
ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥
Kilabikh Karath Karath Pashhuthaavehi Kabahu N Saakehi Shhaantt ||1||
Committing sinful mistakes again and again, he regrets and repents, but he can never give them up. ||1||
ਸਾਰੰਗ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੩
Raag Sarang Guru Arjan Dev
ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥
Nindhak Jamadhoothee Aae Sanghaariou Dhaevehi Moondd Oupar Mattaak ||
The Messenger of Death comes to slaughter the slanderer; he beats him on his head.
ਸਾਰੰਗ (ਮਃ ੫) (੧੦੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੪
Raag Sarang Guru Arjan Dev
ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥
Naanak Aapan Kattaaree Aapas Ko Laaee Man Apanaa Keeno Faatt ||2||82||105||
O Nanak, he cuts himself with his own dagger, and damages his own mind. ||2||82||105||
ਸਾਰੰਗ (ਮਃ ੫) (੧੦੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੫
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਟੂਟੀ ਨਿੰਦਕ ਕੀ ਅਧ ਬੀਚ ॥
Ttoottee Nindhak Kee Adhh Beech ||
The slanderer is destroyed in mid-stream.
ਸਾਰੰਗ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੬
Raag Sarang Guru Arjan Dev
ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥
Jan Kaa Raakhaa Aap Suaamee Baemukh Ko Aae Pehoochee Meech ||1|| Rehaao ||
Our Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
ਸਾਰੰਗ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੬
Raag Sarang Guru Arjan Dev
ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥
Ous Kaa Kehiaa Koe N Sunee Kehee N Baisan Paavai ||
No one listens to what he says; he is not allowed to sit anywhere.
ਸਾਰੰਗ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੭
Raag Sarang Guru Arjan Dev
ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥
Eehaan Dhukh Aagai Narak Bhunchai Bahu Jonee Bharamaavai ||1||
He suffers in pain here, and falls into hell hereafter. He wanders in endless reincarnations. ||1||
ਸਾਰੰਗ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੭
Raag Sarang Guru Arjan Dev
ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥
Pragatt Bhaeiaa Khanddee Brehamanddee Keethaa Apanaa Paaeiaa ||
He has become infamous across worlds and galaxies; he receives according to what he has done.
ਸਾਰੰਗ (ਮਃ ੫) (੧੦੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੮
Raag Sarang Guru Arjan Dev
ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥
Naanak Saran Nirabho Karathae Kee Anadh Mangal Gun Gaaeiaa ||2||83||106||
Nanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
ਸਾਰੰਗ (ਮਃ ੫) (੧੦੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੪
ਤ੍ਰਿਸਨਾ ਚਲਤ ਬਹੁ ਪਰਕਾਰਿ ॥
Thrisanaa Chalath Bahu Parakaar ||
Desire plays itself out in so many ways.
ਸਾਰੰਗ (ਮਃ ੫) (੧੦੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੪ ਪੰ. ੧੯
Raag Sarang Guru Arjan Dev