Sri Guru Granth Sahib
Displaying Ang 1227 of 1430
- 1
- 2
- 3
- 4
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਮਾਈ ਰੀ ਮਾਤੀ ਚਰਣ ਸਮੂਹ ॥
Maaee Ree Maathee Charan Samooh ||
O mother, I am totally intoxicated with the Lord's Feet.
ਸਾਰੰਗ (ਮਃ ੫) (੧੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧
Raag Sarang Guru Arjan Dev
ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥
Eaekas Bin Ho Aan N Jaano Dhutheeaa Bhaao Sabh Looh ||1|| Rehaao ||
I know of none other than the Lord. I have totally burnt off my sense of duality. ||1||Pause||
ਸਾਰੰਗ (ਮਃ ੫) (੧੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧
Raag Sarang Guru Arjan Dev
ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥
Thiaag Guopaal Avar Jo Karanaa Thae Bikhiaa Kae Khooh ||
To abandon the Lord of the World, and become involved with anything else, is to fall into the pit of corruption.
ਸਾਰੰਗ (ਮਃ ੫) (੧੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੨
Raag Sarang Guru Arjan Dev
ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥
Dharas Piaas Maeraa Man Mohiou Kaadtee Narak Thae Dhhooh ||1||
My mind is enticed, thirsty for the Blessed Vision of His Darshan. He has lifted me up and out of hell. ||1||
ਸਾਰੰਗ (ਮਃ ੫) (੧੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੩
Raag Sarang Guru Arjan Dev
ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥
Santh Prasaadh Miliou Sukhadhaathaa Binasee Houmai Hooh ||
By the Grace of the Saints, I have met the Lord, the Giver of peace; the noise of egotism has been stilled.
ਸਾਰੰਗ (ਮਃ ੫) (੧੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੩
Raag Sarang Guru Arjan Dev
ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥
Raam Rang Raathae Dhaas Naanak Mouliou Man Than Jooh ||2||95||118||
Slave Nanak is imbued with the Love of the Lord; the forests of his mind and body have blossomed forth. ||2||95||118||
ਸਾਰੰਗ (ਮਃ ੫) (੧੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਬਿਨਸੇ ਕਾਚ ਕੇ ਬਿਉਹਾਰ ॥
Binasae Kaach Kae Biouhaar ||
The false dealings are finished.
ਸਾਰੰਗ (ਮਃ ੫) (੧੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੫
Raag Sarang Guru Arjan Dev
ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥
Raam Bhaj Mil Saadhhasangath Eihai Jag Mehi Saar ||1|| Rehaao ||
Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||
ਸਾਰੰਗ (ਮਃ ੫) (੧੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੫
Raag Sarang Guru Arjan Dev
ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥
Eeth Ooth N Ddol Kathehoo Naam Hiradhai Dhhaar ||
Here and hereafter, you shall never waver; enshrine the Naam, the Name of the Lord, within your heart.
ਸਾਰੰਗ (ਮਃ ੫) (੧੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੫
Raag Sarang Guru Arjan Dev
ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥
Gur Charan Bohithh Miliou Bhaagee Outhariou Sansaar ||1||
The boat of the Guru's Feet is found by great good fortune; it shall carry you across the world-ocean. ||1||
ਸਾਰੰਗ (ਮਃ ੫) (੧੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੬
Raag Sarang Guru Arjan Dev
ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥
Jal Thhal Meheeal Poor Rehiou Sarab Naathh Apaar ||
The Infinite Lord is totally permeating and pervading the water, the land and the sky.
ਸਾਰੰਗ (ਮਃ ੫) (੧੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੬
Raag Sarang Guru Arjan Dev
ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥
Har Naam Anmrith Peeo Naanak Aan Ras Sabh Khaar ||2||96||119||
Drink in the Ambrosial Nectar of the Lord's Name; O Nanak, all other tastes are bitter. ||2||96||119||
ਸਾਰੰਗ (ਮਃ ੫) (੧੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੭
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਤਾ ਤੇ ਕਰਣ ਪਲਾਹ ਕਰੇ ॥
Thaa Thae Karan Palaah Karae ||
You whine and cry
ਸਾਰੰਗ (ਮਃ ੫) (੧੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੮
Raag Sarang Guru Arjan Dev
ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥
Mehaa Bikaar Moh Madh Maatha Simarath Naahi Harae ||1|| Rehaao ||
- you are intoxicated with the great corruption of attachment and pride, but you do not remember the Lord in meditation. ||1||Pause||
ਸਾਰੰਗ (ਮਃ ੫) (੧੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੮
Raag Sarang Guru Arjan Dev
ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥
Saadhhasang Japathae Naaraaein Thin Kae Dhokh Jarae ||
Those who meditate on the Lord in the Saadh Sangat, the Company of the Holy - the guilt of their minstakes is burnt away.
ਸਾਰੰਗ (ਮਃ ੫) (੧੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੯
Raag Sarang Guru Arjan Dev
ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥
Safal Dhaeh Dhhann Oue Janamae Prabh Kai Sang Ralae ||1||
Fruitful is the body, and blessed is the birth of those who merge with God. ||1||
ਸਾਰੰਗ (ਮਃ ੫) (੧੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੯
Raag Sarang Guru Arjan Dev
ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥
Chaar Padhaarathh Asatt Dhasaa Sidhh Sabh Oopar Saadhh Bhalae ||
The four great blessings, and the eighteen supernatural spiritual powers - above all these are the Holy Saints.
ਸਾਰੰਗ (ਮਃ ੫) (੧੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੦
Raag Sarang Guru Arjan Dev
ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥
Naanak Dhaas Dhhoor Jan Baanshhai Oudhharehi Laag Palae ||2||97||120||
Slave Nanak longs for the dust of the feet of the humble; attached to the hem of His robe, he is saved. ||2||97||120||
ਸਾਰੰਗ (ਮਃ ੫) (੧੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੦
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਹਰਿ ਕੇ ਨਾਮ ਕੇ ਜਨ ਕਾਂਖੀ ॥
Har Kae Naam Kae Jan Kaankhee ||
The Lord's humble servants yearn for the Lord's Name.
ਸਾਰੰਗ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੧
Raag Sarang Guru Arjan Dev
ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥
Man Than Bachan Eaehee Sukh Chaahath Prabh Dharas Dhaekhehi Kab Aakhee ||1|| Rehaao ||
In thought, word and deed, they long for this peace, to gaze with their eyes upon the Blessed Vision of God's Darshan. ||1||Pause||
ਸਾਰੰਗ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੨
Raag Sarang Guru Arjan Dev
ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥
Thoo Baeanth Paarabreham Suaamee Gath Thaeree Jaae N Laakhee ||
You are Endless, O God, my Supreme Lord and Master; Your state cannot be known.
ਸਾਰੰਗ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੨
Raag Sarang Guru Arjan Dev
ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥
Charan Kamal Preeth Man Baedhhiaa Kar Sarabas Anthar Raakhee ||1||
My mind is pierced through by the Love of Your Lotus Feet; this is everything to me - I enshrine it deep within my being. ||1||
ਸਾਰੰਗ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੩
Raag Sarang Guru Arjan Dev
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥
Baedh Puraan Simrith Saadhhoo Jan Eih Baanee Rasanaa Bhaakhee ||
In the Vedas, the Puraanas and the Simritees, the humble and the Holy chant this Bani with their tongues.
ਸਾਰੰਗ (ਮਃ ੫) (੧੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੪
Raag Sarang Guru Arjan Dev
ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥
Jap Raam Naam Naanak Nisathareeai Hor Dhutheeaa Birathhee Saakhee ||2||98||121||
Chanting the Lord's Name, O Nanak, I am emancipated; other teachings of duality are useless. ||2||98||121||
ਸਾਰੰਗ (ਮਃ ੫) (੧੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੪
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਮਾਖੀ ਰਾਮ ਕੀ ਤੂ ਮਾਖੀ ॥
Maakhee Raam Kee Thoo Maakhee ||
A fly! You are just a fly, created by the Lord.
ਸਾਰੰਗ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੫
Raag Sarang Guru Arjan Dev
ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥
Jeh Dhuragandhh Thehaa Thoo Baisehi Mehaa Bikhiaa Madh Chaakhee ||1|| Rehaao ||
Wherever it stinks, you land there; you suck in the most toxic stench. ||1||Pause||
ਸਾਰੰਗ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੫
Raag Sarang Guru Arjan Dev
ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥
Kithehi Asathhaan Thoo Ttikan N Paavehi Eih Bidhh Dhaekhee Aakhee ||
You don't stay put anywhere; I have seen this with my eyes.
ਸਾਰੰਗ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੬
Raag Sarang Guru Arjan Dev
ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥
Santhaa Bin Thai Koe N Shhaaddiaa Santh Parae Gobidh Kee Paakhee ||1||
You have not spared anyone, except the Saints - the Saints are on the side of the Lord of the Universe. ||1||
ਸਾਰੰਗ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੭
Raag Sarang Guru Arjan Dev
ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥
Jeea Janth Sagalae Thai Mohae Bin Santhaa Kinai N Laakhee ||
You have enticed all beings and creatures; no one knows You, except the Saints.
ਸਾਰੰਗ (ਮਃ ੫) (੧੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੭
Raag Sarang Guru Arjan Dev
ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥
Naanak Dhaas Har Keerathan Raathaa Sabadh Surath Sach Saakhee ||2||99||122||
Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
ਸਾਰੰਗ (ਮਃ ੫) (੧੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੭
ਮਾਈ ਰੀ ਕਾਟੀ ਜਮ ਕੀ ਫਾਸ ॥
Maaee Ree Kaattee Jam Kee Faas ||
O mother, the noose of Death has been cut away.
ਸਾਰੰਗ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੯
Raag Sarang Guru Arjan Dev
ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥
Har Har Japath Sarab Sukh Paaeae Beechae Grasath Oudhaas ||1|| Rehaao ||
Chanting the Name of the Lord, Har, Har, I have found total peace. I remain unattached in the midst of my household. ||1||Pause||
ਸਾਰੰਗ (ਮਃ ੫) (੧੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੭ ਪੰ. ੧੯
Raag Sarang Guru Arjan Dev