Sri Guru Granth Sahib
Displaying Ang 1229 of 1430
- 1
- 2
- 3
- 4
ਸਾਰੰਗ ਮਹਲਾ ੫ ਚਉਪਦੇ ਘਰੁ ੫
Saarang Mehalaa 5 Choupadhae Ghar 5
Saarang, Fifth Mehl, Chau-Padas, Fifth House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ਹਰਿ ਭਜਿ ਆਨ ਕਰਮ ਬਿਕਾਰ ॥
Har Bhaj Aan Karam Bikaar ||
Meditate, vibrate on the Lord; other actions are corrupt.
ਸਾਰੰਗ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੩
Raag Sarang Guru Arjan Dev
ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥
Maan Mohu N Bujhath Thrisanaa Kaal Gras Sansaar ||1|| Rehaao ||
Pride, attachment and desire are not quenched; the world is in the grip of death. ||1||Pause||
ਸਾਰੰਗ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੩
Raag Sarang Guru Arjan Dev
ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥
Khaath Peevath Hasath Sovath Aoudhh Bithee Asaar ||
Eating, drinking, laughing and sleeping, life passes uselessly.
ਸਾਰੰਗ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੩
Raag Sarang Guru Arjan Dev
ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥
Narak Oudhar Bhramanth Jalatho Jamehi Keenee Saar ||1||
The mortal wanders in reincarnation, burning in the hellish environment of the womb; in the end, he is destroyed by death. ||1||
ਸਾਰੰਗ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੪
Raag Sarang Guru Arjan Dev
ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥
Par Dhroh Karath Bikaar Nindhaa Paap Rath Kar Jhaar ||
He practices fraud, cruelty and slander against others; he sins, and washes his hands.
ਸਾਰੰਗ (ਮਃ ੫) (੧੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੪
Raag Sarang Guru Arjan Dev
ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥
Binaa Sathigur Boojh Naahee Tham Moh Mehaan Andhhaar ||2||
Without the True Guru, he has no understanding; he is lost in the utter darkness of anger and attachment. ||2||
ਸਾਰੰਗ (ਮਃ ੫) (੧੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੫
Raag Sarang Guru Arjan Dev
ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥
Bikh Thagouree Khaae Mootho Chith N Sirajanehaar ||
He takes the intoxicating drugs of cruelty and corruption, and is plundered. He is not conscious of the Creator Lord God.
ਸਾਰੰਗ (ਮਃ ੫) (੧੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੫
Raag Sarang Guru Arjan Dev
ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥
Gobindh Gupath Hoe Rehiou Niaaro Maathang Math Ahankaar ||3||
The Lord of the Universe is hidden and unattached. The mortal is like a wild elephant, intoxicated with the wine of egotism. ||3||
ਸਾਰੰਗ (ਮਃ ੫) (੧੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੬
Raag Sarang Guru Arjan Dev
ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥
Kar Kirapaa Prabh Santh Raakhae Charan Kamal Adhhaar ||
In His Mercy, God saves His Saints; they have the Support of His Lotus Feet.
ਸਾਰੰਗ (ਮਃ ੫) (੧੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੭
Raag Sarang Guru Arjan Dev
ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥
Kar Jor Naanak Saran Aaeiou Guopaal Purakh Apaar ||4||1||129||
With his palms pressed together, Nanak has come to the Sanctuary of the Primal Being, the Infinite Lord God. ||4||1||129||
ਸਾਰੰਗ (ਮਃ ੫) (੧੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੭
Raag Sarang Guru Arjan Dev
ਸਾਰਗ ਮਹਲਾ ੫ ਘਰੁ ੬ ਪੜਤਾਲ
Saarag Mehalaa 5 Ghar 6 Parrathaala
Saarang, Fifth Mehl, Sixth House, Partaal:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ਸੁਭ ਬਚਨ ਬੋਲਿ ਗੁਨ ਅਮੋਲ ॥
Subh Bachan Bol Gun Amol ||
Chant His Sublime Word and His Priceless Glories.
ਸਾਰੰਗ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੦
Raag Sarang Guru Arjan Dev
ਕਿੰਕਰੀ ਬਿਕਾਰ ॥
Kinkaree Bikaar ||
Why are you indulding in corrupt actions?
ਸਾਰੰਗ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੦
Raag Sarang Guru Arjan Dev
ਦੇਖੁ ਰੀ ਬੀਚਾਰ ॥
Dhaekh Ree Beechaar ||
Look at this, see and understand!
ਸਾਰੰਗ (ਮਃ ੫) (੧੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੦
Raag Sarang Guru Arjan Dev
ਗੁਰ ਸਬਦੁ ਧਿਆਇ ਮਹਲੁ ਪਾਇ ॥
Gur Sabadh Dhhiaae Mehal Paae ||
Meditate on the Word of the Guru's Shabad, and attain the Mansion of the Lord's Presence.
ਸਾਰੰਗ (ਮਃ ੫) (੧੩੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੦
Raag Sarang Guru Arjan Dev
ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥
Har Sang Rang Karathee Mehaa Kael ||1|| Rehaao ||
Imbued with the Love of the Lord, you shall totally play with Him. ||1||Pause||
ਸਾਰੰਗ (ਮਃ ੫) (੧੩੦) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੧
Raag Sarang Guru Arjan Dev
ਸੁਪਨ ਰੀ ਸੰਸਾਰੁ ॥
Supan Ree Sansaar ||
The world is a dream.
ਸਾਰੰਗ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੧
Raag Sarang Guru Arjan Dev
ਮਿਥਨੀ ਬਿਸਥਾਰੁ ॥
Mithhanee Bisathhaar ||
Its expanse is false.
ਸਾਰੰਗ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੧
Raag Sarang Guru Arjan Dev
ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
Sakhee Kaae Mohi Mohilee Pria Preeth Ridhai Mael ||1||
O my companion, why are you so enticed by the Enticer? Enshrine the Love of Your Beloved within your heart. ||1||
ਸਾਰੰਗ (ਮਃ ੫) (੧੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੧
Raag Sarang Guru Arjan Dev
ਸਰਬ ਰੀ ਪ੍ਰੀਤਿ ਪਿਆਰੁ ॥
Sarab Ree Preeth Piaar ||
He is total love and affection.
ਸਾਰੰਗ (ਮਃ ੫) (੧੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੨
Raag Sarang Guru Arjan Dev
ਪ੍ਰਭੁ ਸਦਾ ਰੀ ਦਇਆਰੁ ॥
Prabh Sadhaa Ree Dhaeiaar ||
God is always merciful.
ਸਾਰੰਗ (ਮਃ ੫) (੧੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੨
Raag Sarang Guru Arjan Dev
ਕਾਂਏਂ ਆਨ ਆਨ ਰੁਚੀਐ ॥
Kaaneaen Aan Aan Rucheeai ||
Others - why are you involved with others?
ਸਾਰੰਗ (ਮਃ ੫) (੧੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੨
Raag Sarang Guru Arjan Dev
ਹਰਿ ਸੰਗਿ ਸੰਗਿ ਖਚੀਐ ॥
Har Sang Sang Khacheeai ||
Remain involved with the Lord.
ਸਾਰੰਗ (ਮਃ ੫) (੧੩੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev
ਜਉ ਸਾਧਸੰਗ ਪਾਏ ॥
Jo Saadhhasang Paaeae ||
When you join the Saadh Sangat, the Company of the Holy,
ਸਾਰੰਗ (ਮਃ ੫) (੧੩੦) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev
ਕਹੁ ਨਾਨਕ ਹਰਿ ਧਿਆਏ ॥
Kahu Naanak Har Dhhiaaeae ||
Says Nanak, meditate on the Lord.
ਸਾਰੰਗ (ਮਃ ੫) (੧੩੦) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev
ਅਬ ਰਹੇ ਜਮਹਿ ਮੇਲ ॥੨॥੧॥੧੩੦॥
Ab Rehae Jamehi Mael ||2||1||130||
Now, your association with death is ended. ||2||1||130||
ਸਾਰੰਗ (ਮਃ ੫) (੧੩੦) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ਕੰਚਨਾ ਬਹੁ ਦਤ ਕਰਾ ॥
Kanchanaa Bahu Dhath Karaa ||
You may make donations of gold,
ਸਾਰੰਗ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੪
Raag Sarang Guru Arjan Dev
ਭੂਮਿ ਦਾਨੁ ਅਰਪਿ ਧਰਾ ॥
Bhoom Dhaan Arap Dhharaa ||
And give away land in charity
ਸਾਰੰਗ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੪
Raag Sarang Guru Arjan Dev
ਮਨ ਅਨਿਕ ਸੋਚ ਪਵਿਤ੍ਰ ਕਰਤ ॥
Man Anik Soch Pavithr Karath ||
And purify your mind in various ways,
ਸਾਰੰਗ (ਮਃ ੫) (੧੩੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੫
Raag Sarang Guru Arjan Dev
ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥
Naahee Rae Naam Thul Man Charan Kamal Laagae ||1|| Rehaao ||
But none of this is equal to the Lord's Name. Remain attached to the Lord's Lotus Feet. ||1||Pause||
ਸਾਰੰਗ (ਮਃ ੫) (੧੩੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੫
Raag Sarang Guru Arjan Dev
ਚਾਰਿ ਬੇਦ ਜਿਹਵ ਭਨੇ ॥
Chaar Baedh Jihav Bhanae ||
You may recite the four Vedas with your tongue,
ਸਾਰੰਗ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੫
Raag Sarang Guru Arjan Dev
ਦਸ ਅਸਟ ਖਸਟ ਸ੍ਰਵਨ ਸੁਨੇ ॥
Dhas Asatt Khasatt Sravan Sunae ||
And listen to the eighteen Puraanas and the six Shaastras with your ears,
ਸਾਰੰਗ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੬
Raag Sarang Guru Arjan Dev
ਨਹੀ ਤੁਲਿ ਗੋਬਿਦ ਨਾਮ ਧੁਨੇ ॥
Nehee Thul Gobidh Naam Dhhunae ||
But these are not equal to the celestial melody of the Naam, the Name of the Lord of the Universe.
ਸਾਰੰਗ (ਮਃ ੫) (੧੩੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੬
Raag Sarang Guru Arjan Dev
ਮਨ ਚਰਨ ਕਮਲ ਲਾਗੇ ॥੧॥
Man Charan Kamal Laagae ||1||
Remain attached to the Lord's Lotus Feet. ||1||
ਸਾਰੰਗ (ਮਃ ੫) (੧੩੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੬
Raag Sarang Guru Arjan Dev
ਬਰਤ ਸੰਧਿ ਸੋਚ ਚਾਰ ॥
Barath Sandhh Soch Chaar ||
You may observe fasts, and say your prayers, purify yourself
ਸਾਰੰਗ (ਮਃ ੫) (੧੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੭
Raag Sarang Guru Arjan Dev
ਕ੍ਰਿਆ ਕੁੰਟਿ ਨਿਰਾਹਾਰ ॥
Kiraaa Kuntt Niraahaar ||
And do good deeds; you may go on pilgrimages everywhere and eat nothing at all.
ਸਾਰੰਗ (ਮਃ ੫) (੧੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੭
Raag Sarang Guru Arjan Dev
ਅਪਰਸ ਕਰਤ ਪਾਕਸਾਰ ॥
Aparas Karath Paakasaar ||
You may cook your food without touching anyone;
ਸਾਰੰਗ (ਮਃ ੫) (੧੩੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੭
Raag Sarang Guru Arjan Dev
ਨਿਵਲੀ ਕਰਮ ਬਹੁ ਬਿਸਥਾਰ ॥
Nivalee Karam Bahu Bisathhaar ||
You may make a great show of cleansing techniques,
ਸਾਰੰਗ (ਮਃ ੫) (੧੩੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੭
Raag Sarang Guru Arjan Dev
ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥
Dhhoop Dheep Karathae Har Naam Thul N Laagae ||
And burn incense and devotional lamps, but none of these are equal to the Lord's Name.
ਸਾਰੰਗ (ਮਃ ੫) (੧੩੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੮
Raag Sarang Guru Arjan Dev
ਰਾਮ ਦਇਆਰ ਸੁਨਿ ਦੀਨ ਬੇਨਤੀ ॥
Raam Dhaeiaar Sun Dheen Baenathee ||
O Merciful Lord, please hear the prayer of the meek and the poor.
ਸਾਰੰਗ (ਮਃ ੫) (੧੩੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੮
Raag Sarang Guru Arjan Dev
ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥
Dhaehu Dharas Nain Paekho Jan Naanak Naam Misatt Laagae ||2||2||131||
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
ਸਾਰੰਗ (ਮਃ ੫) (੧੩੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੮
Raag Sarang Guru Arjan Dev
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯
ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥
Raam Raam Raam Jaap Ramath Raam Sehaaee ||1|| Rehaao ||
Meditate on the Lord, Raam, Raam, Raam. The Lord is your Help and Support. ||1||Pause||
ਸਾਰੰਗ (ਮਃ ੫) (੧੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੯
Raag Sarang Guru Arjan Dev