Sri Guru Granth Sahib
Displaying Ang 123 of 1430
- 1
- 2
- 3
- 4
ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
Ho Vaaree Jeeo Vaaree Naam Sun Mann Vasaavaniaa ||
I am a sacrifice, my soul is a sacrifice, to those who hear and enshrine the Naam within their minds.
ਮਾਝ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧
Raag Maajh Guru Amar Das
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥
Har Jeeo Sachaa Oocho Oochaa Houmai Maar Milaavaniaa ||1|| Rehaao ||
The Dear Lord, the True One, the Highest of the High, subdues their ego and blends them with Himself. ||1||Pause||
ਮਾਝ (ਮਃ ੩) ਅਸਟ (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧
Raag Maajh Guru Amar Das
ਹਰਿ ਜੀਉ ਸਾਚਾ ਸਾਚੀ ਨਾਈ ॥
Har Jeeo Saachaa Saachee Naaee ||
True is the Dear Lord, and True is His Name.
ਮਾਝ (ਮਃ ੩) ਅਸਟ (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੨
Raag Maajh Guru Amar Das
ਗੁਰ ਪਰਸਾਦੀ ਕਿਸੈ ਮਿਲਾਈ ॥
Gur Parasaadhee Kisai Milaaee ||
By Guru's Grace, some merge with Him.
ਮਾਝ (ਮਃ ੩) ਅਸਟ (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੨
Raag Maajh Guru Amar Das
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥
Gur Sabadh Milehi Sae Vishhurrehi Naahee Sehajae Sach Samaavaniaa ||2||
Through the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||
ਮਾਝ (ਮਃ ੩) ਅਸਟ (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੨
Raag Maajh Guru Amar Das
ਤੁਝ ਤੇ ਬਾਹਰਿ ਕਛੂ ਨ ਹੋਇ ॥
Thujh Thae Baahar Kashhoo N Hoe ||
There is nothing beyond You;
ਮਾਝ (ਮਃ ੩) ਅਸਟ (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੩
Raag Maajh Guru Amar Das
ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥
Thoon Kar Kar Vaekhehi Jaanehi Soe ||
You are the One who does, sees, and knows.
ਮਾਝ (ਮਃ ੩) ਅਸਟ (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੩
Raag Maajh Guru Amar Das
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥
Aapae Karae Karaaeae Karathaa Guramath Aap Milaavaniaa ||3||
The Creator Himself acts, and inspires others to act. Through the Guru's Teachings, He blends us into Himself. ||3||
ਮਾਝ (ਮਃ ੩) ਅਸਟ (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੪
Raag Maajh Guru Amar Das
ਕਾਮਣਿ ਗੁਣਵੰਤੀ ਹਰਿ ਪਾਏ ॥
Kaaman Gunavanthee Har Paaeae ||
The virtuous soul-bride finds the Lord;
ਮਾਝ (ਮਃ ੩) ਅਸਟ (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੪
Raag Maajh Guru Amar Das
ਭੈ ਭਾਇ ਸੀਗਾਰੁ ਬਣਾਏ ॥
Bhai Bhaae Seegaar Banaaeae ||
She decorates herself with the Love and the Fear of God.
ਮਾਝ (ਮਃ ੩) ਅਸਟ (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੫
Raag Maajh Guru Amar Das
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥
Sathigur Saev Sadhaa Sohaagan Sach Oupadhaes Samaavaniaa ||4||
She who serves the True Guru is forever a happy soul-bride. She is absorbed in the true teachings. ||4||
ਮਾਝ (ਮਃ ੩) ਅਸਟ (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੫
Raag Maajh Guru Amar Das
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥
Sabadh Visaaran Thinaa Thour N Thaao ||
Those who forget the Word of the Shabad have no home and no place of rest.
ਮਾਝ (ਮਃ ੩) ਅਸਟ (੨੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੬
Raag Maajh Guru Amar Das
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥
Bhram Bhoolae Jio Sunnjai Ghar Kaao ||
They are deluded by doubt, like a crow in a deserted house.
ਮਾਝ (ਮਃ ੩) ਅਸਟ (੨੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੬
Raag Maajh Guru Amar Das
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥
Halath Palath Thinee Dhovai Gavaaeae Dhukhae Dhukh Vihaavaniaa ||5||
They forfeit both this world and the next, and they pass their lives suffering in pain and misery. ||5||
ਮਾਝ (ਮਃ ੩) ਅਸਟ (੨੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੬
Raag Maajh Guru Amar Das
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥
Likhadhiaa Likhadhiaa Kaagadh Mas Khoee ||
Writing on and on endlessly, they run out of paper and ink.
ਮਾਝ (ਮਃ ੩) ਅਸਟ (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੭
Raag Maajh Guru Amar Das
ਦੂਜੈ ਭਾਇ ਸੁਖੁ ਪਾਏ ਨ ਕੋਈ ॥
Dhoojai Bhaae Sukh Paaeae N Koee ||
Through the love with duality, no one has found peace.
ਮਾਝ (ਮਃ ੩) ਅਸਟ (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੭
Raag Maajh Guru Amar Das
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥
Koorr Likhehi Thai Koorr Kamaavehi Jal Jaavehi Koorr Chith Laavaniaa ||6||
They write falsehood, and they practice falsehood; they are burnt to ashes by focusing their consciousness on falsehood. ||6||
ਮਾਝ (ਮਃ ੩) ਅਸਟ (੨੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੮
Raag Maajh Guru Amar Das
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥
Guramukh Sacho Sach Likhehi Veechaar ||
The Gurmukhs write and reflect on Truth, and only Truth.
ਮਾਝ (ਮਃ ੩) ਅਸਟ (੨੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੮
Raag Maajh Guru Amar Das
ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥
Sae Jan Sachae Paavehi Mokh Dhuaar ||
The true ones find the gate of salvation.
ਮਾਝ (ਮਃ ੩) ਅਸਟ (੨੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੯
Raag Maajh Guru Amar Das
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥
Sach Kaagadh Kalam Masavaanee Sach Likh Sach Samaavaniaa ||7||
True is their paper, pen and ink; writing Truth, they are absorbed in the True One. ||7||
ਮਾਝ (ਮਃ ੩) ਅਸਟ (੨੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੯
Raag Maajh Guru Amar Das
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥
Maeraa Prabh Anthar Baithaa Vaekhai ||
My God sits deep within the self; He watches over us.
ਮਾਝ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੦
Raag Maajh Guru Amar Das
ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥
Gur Parasaadhee Milai Soee Jan Laekhai ||
Those who meet the Lord, by Guru's Grace, are acceptable.
ਮਾਝ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੦
Raag Maajh Guru Amar Das
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥
Naanak Naam Milai Vaddiaaee Poorae Gur Thae Paavaniaa ||8||22||23||
O Nanak, glorious greatness is received through the Naam, which is obtained through the Perfect Guru. ||8||22||23||
ਮਾਝ (ਮਃ ੩) ਅਸਟ (੨੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੦
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥
Aatham Raam Paragaas Gur Thae Hovai ||
The Divine Light of the Supreme Soul shines forth from the Guru.
ਮਾਝ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੧
Raag Maajh Guru Amar Das
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥
Houmai Mail Laagee Gur Sabadhee Khovai ||
The filth stuck to the ego is removed through the Word of the Guru's Shabad.
ਮਾਝ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੨
Raag Maajh Guru Amar Das
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥
Man Niramal Anadhin Bhagathee Raathaa Bhagath Karae Har Paavaniaa ||1||
One who is imbued with devotional worship to the Lord night and day becomes pure. Worshipping the Lord, He is obtained. ||1||
ਮਾਝ (ਮਃ ੩) ਅਸਟ (੨੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੨
Raag Maajh Guru Amar Das
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
Ho Vaaree Jeeo Vaaree Aap Bhagath Karan Avaraa Bhagath Karaavaniaa ||
I am a sacrifice, my soul is a sacrifice, to those who themselves worship the Lord, and inspire others to worship Him as well.
ਮਾਝ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੩
Raag Maajh Guru Amar Das
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
Thinaa Bhagath Janaa Ko Sadh Namasakaar Keejai Jo Anadhin Har Gun Gaavaniaa ||1|| Rehaao ||
I humbly bow to those devotees who chant the Glorious Praises of the Lord, night and day. ||1||Pause||
ਮਾਝ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੪
Raag Maajh Guru Amar Das
ਆਪੇ ਕਰਤਾ ਕਾਰਣੁ ਕਰਾਏ ॥
Aapae Karathaa Kaaran Karaaeae ||
The Creator Lord Himself is the Doer of deeds.
ਮਾਝ (ਮਃ ੩) ਅਸਟ (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਜਿਤੁ ਭਾਵੈ ਤਿਤੁ ਕਾਰੈ ਲਾਏ ॥
Jith Bhaavai Thith Kaarai Laaeae ||
As He pleases, He applies us to our tasks.
ਮਾਝ (ਮਃ ੩) ਅਸਟ (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
Poorai Bhaag Gur Saevaa Hovai Gur Saevaa Thae Sukh Paavaniaa ||2||
Through perfect destiny, we serve the Guru; serving the Guru, peace is found. ||2||
ਮਾਝ (ਮਃ ੩) ਅਸਟ (੨੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਮਰਿ ਮਰਿ ਜੀਵੈ ਤਾ ਕਿਛੁ ਪਾਏ ॥
Mar Mar Jeevai Thaa Kishh Paaeae ||
Those who die, and remain dead while yet alive, obtain it.
ਮਾਝ (ਮਃ ੩) ਅਸਟ (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਗੁਰ ਪਰਸਾਦੀ ਹਰਿ ਮੰਨਿ ਵਸਾਏ ॥
Gur Parasaadhee Har Mann Vasaaeae ||
By Guru's Grace, they enshrine the Lord within their minds.
ਮਾਝ (ਮਃ ੩) ਅਸਟ (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥
Sadhaa Mukath Har Mann Vasaaeae Sehajae Sehaj Samaavaniaa ||3||
Enshrining the Lord within their minds, they are liberated forever. With intuitive ease, they merge into the Lord. ||3||
ਮਾਝ (ਮਃ ੩) ਅਸਟ (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥
Bahu Karam Kamaavai Mukath N Paaeae ||
They perform all sorts of rituals, but they do not obtain liberation through them.
ਮਾਝ (ਮਃ ੩) ਅਸਟ (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੭
Raag Maajh Guru Amar Das
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥
Dhaesanthar Bhavai Dhoojai Bhaae Khuaaeae ||
They wander around the countryside, and in love with duality, they are ruined.
ਮਾਝ (ਮਃ ੩) ਅਸਟ (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੭
Raag Maajh Guru Amar Das
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥
Birathhaa Janam Gavaaeiaa Kapattee Bin Sabadhai Dhukh Paavaniaa ||4||
The deceitful lose their lives in vain; without the Word of the Shabad, they obtain only misery. ||4||
ਮਾਝ (ਮਃ ੩) ਅਸਟ (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੮
Raag Maajh Guru Amar Das
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
Those who restrain their wandering mind, keeping it steady and stable,
ਮਾਝ (ਮਃ ੩) ਅਸਟ (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੮
Raag Maajh Guru Amar Das
ਗੁਰ ਪਰਸਾਦੀ ਪਰਮ ਪਦੁ ਪਾਏ ॥
Gur Parasaadhee Param Padh Paaeae ||
Obtain the supreme status, by Guru's Grace.
ਮਾਝ (ਮਃ ੩) ਅਸਟ (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੯
Raag Maajh Guru Amar Das
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
Sathigur Aapae Mael Milaaeae Mil Preetham Sukh Paavaniaa ||5||
The True Guru Himself unites us in Union with the Lord. Meeting the Beloved, peace is obtained. ||5||
ਮਾਝ (ਮਃ ੩) ਅਸਟ (੨੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੯
Raag Maajh Guru Amar Das