Sri Guru Granth Sahib
Displaying Ang 1234 of 1430
- 1
- 2
- 3
- 4
ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥
Janam Janam Kae Kilavikh Bho Bhanjan Guramukh Eaeko Ddeethaa ||1|| Rehaao ||
It is the Destroyer of the sins, the guilt and fears of countless incarnations; the Gurmukh sees the One Lord. ||1||Pause||
ਸਾਰੰਗ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧
Raag Sarang Guru Amar Das
ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥
Kott Kottanthar Kae Paap Binaasan Har Saachaa Man Bhaaeiaa ||
Millions upon millions of sins are erased, when the mind comes to love the True Lord.
ਸਾਰੰਗ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧
Raag Sarang Guru Amar Das
ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥
Har Bin Avar N Soojhai Dhoojaa Sathigur Eaek Bujhaaeiaa ||1||
I do not know any other, except the Lord; the True Guru has revealed the One Lord to me. ||1||
ਸਾਰੰਗ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੨
Raag Sarang Guru Amar Das
ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥
Praem Padhaarathh Jin Ghatt Vasiaa Sehajae Rehae Samaaee ||
Those whose hearts are filled with the wealth of the Lord's Love, remain intuitively absorbed in Him.
ਸਾਰੰਗ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੩
Raag Sarang Guru Amar Das
ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥
Sabadh Rathae Sae Rang Chaloolae Raathae Sehaj Subhaaee ||2||
Imbued with the Shabad, they are dyed in the deep crimson color of His Love. They are imbued with the Lord's celestial peace and poise. ||2||
ਸਾਰੰਗ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੩
Raag Sarang Guru Amar Das
ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥
Rasanaa Sabadh Veechaar Ras Raathee Laal Bhee Rang Laaee ||
Contemplating the Shabad, the tongue is imbued with joy; embracing His Love, it is dyed a deep crimson.
ਸਾਰੰਗ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੪
Raag Sarang Guru Amar Das
ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥
Raam Naam Nihakaeval Jaaniaa Man Thripathiaa Saanth Aaee ||3||
I have come to know the Name of the Pure Detached Lord; my mind is satisfied and comforted. ||3||
ਸਾਰੰਗ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੪
Raag Sarang Guru Amar Das
ਪੰਡਿਤ ਪੜ੍ਹ੍ਹਿ ਪੜ੍ਹ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥
Panddith Parrih Parrih Monee Sabh Thhaakae Bhram Bhaekh Thhakae Bhaekhadhhaaree ||
The Pandits, the religious scholars, read and study, and all the silent sages have grown weary; they have grown weary of wearing their religious robes and wandering all around.
ਸਾਰੰਗ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੫
Raag Sarang Guru Amar Das
ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥
Gur Parasaadh Niranjan Paaeiaa Saachai Sabadh Veechaaree ||4||
By Guru's Grace, I have found the Immaculate Lord; I contemplate the True Word of the Shabad. ||4||
ਸਾਰੰਗ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੫
Raag Sarang Guru Amar Das
ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥
Aavaa Goun Nivaar Sach Raathae Saach Sabadh Man Bhaaeiaa ||
My coming and going in reincarnation is ended, and I am imbued with Truth; the True Word of the Shabad is pleasing to my mind.
ਸਾਰੰਗ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੬
Raag Sarang Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥
Sathigur Saev Sadhaa Sukh Paaeeai Jin Vichahu Aap Gavaaeiaa ||5||
Serving the True Guru, eternal peace is found, and self-conceit is eliminated from within. ||5||
ਸਾਰੰਗ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੭
Raag Sarang Guru Amar Das
ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥
Saachai Sabadh Sehaj Dhhun Oupajai Man Saachai Liv Laaee ||
Through the True Word of the Shabad, the celestial melody wells up, and the mind is lovingly focused on the True Lord.
ਸਾਰੰਗ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੭
Raag Sarang Guru Amar Das
ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥
Agam Agochar Naam Niranjan Guramukh Mann Vasaaee ||6||
The Immaculate Naam, the Name of the Inaccessible and Unfathomable Lord, abides in the mind of the Gurmukh. ||6||
ਸਾਰੰਗ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੮
Raag Sarang Guru Amar Das
ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥
Eaekas Mehi Sabh Jagatho Varathai Viralaa Eaek Pashhaanai ||
The whole world is contained in the One Lord. How rare are those who understand the One Lord.
ਸਾਰੰਗ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੮
Raag Sarang Guru Amar Das
ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥
Sabadh Marai Thaa Sabh Kishh Soojhai Anadhin Eaeko Jaanai ||7||
One who dies in the Shabad comes to know everything; night and day, he realizes the One Lord. ||7||
ਸਾਰੰਗ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੯
Raag Sarang Guru Amar Das
ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥
Jis No Nadhar Karae Soee Jan Boojhai Hor Kehanaa Kathhan N Jaaee ||
That humble being, upon whom the Lord casts His Glance of Grace, understands. Nothing else can be said.
ਸਾਰੰਗ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੦
Raag Sarang Guru Amar Das
ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥
Naanak Naam Rathae Sadhaa Bairaagee Eaek Sabadh Liv Laaee ||8||2||
O Nanak, those who are imbued with the Naam are forever detached from the world; they are lovingly attuned to the One Word of the Shabad. ||8||2||
ਸਾਰੰਗ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੦
Raag Sarang Guru Amar Das
ਸਾਰਗ ਮਹਲਾ ੩ ॥
Saarag Mehalaa 3 ||
Saarang, Third Mehl:
ਸਾਰੰਗ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩੪
ਮਨ ਮੇਰੇ ਹਰਿ ਕੀ ਅਕਥ ਕਹਾਣੀ ॥
Man Maerae Har Kee Akathh Kehaanee ||
O my mind, the Speech of the Lord is unspoken.
ਸਾਰੰਗ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੧
Raag Sarang Guru Amar Das
ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥
Har Nadhar Karae Soee Jan Paaeae Guramukh Viralai Jaanee ||1|| Rehaao ||
That humble being who is blessed by the Lord's Glance of Grace, obtains it. How rare is that Gurmukh who understands. ||1||Pause||
ਸਾਰੰਗ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੧
Raag Sarang Guru Amar Das
ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥
Har Gehir Ganbheer Gunee Geheer Gur Kai Sabadh Pashhaaniaa ||
The Lord is Deep, Profound and Unfathomable, the Ocean of Excellence; He is realized through the Word of the Guru's Shabad.
ਸਾਰੰਗ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੨
Raag Sarang Guru Amar Das
ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥
Bahu Bidhh Karam Karehi Bhaae Dhoojai Bin Sabadhai Bouraaniaa ||1||
Mortals do their deeds in all sorts of ways, in the love of duality; but without the Shabad, they are insane. ||1||
ਸਾਰੰਗ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੩
Raag Sarang Guru Amar Das
ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥
Har Naam Naavai Soee Jan Niramal Fir Mailaa Mool N Hoee ||
That humble being who bathes in the Lord's Name becomes immaculate; he never becomes polluted again.
ਸਾਰੰਗ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੩
Raag Sarang Guru Amar Das
ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥
Naam Binaa Sabh Jag Hai Mailaa Dhoojai Bharam Path Khoee ||2||
Without the Name, the whole world is polluted; wandering in duality, it loses its honor. ||2||
ਸਾਰੰਗ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੪
Raag Sarang Guru Amar Das
ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥
Kiaa Dhrirraan Kiaa Sangrehi Thiaagee Mai Thaa Boojh N Paaee ||
What should I grasp? What should I gather up or leave behind? I do not know.
ਸਾਰੰਗ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੫
Raag Sarang Guru Amar Das
ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥
Hohi Dhaeiaal Kirapaa Kar Har Jeeo Naamo Hoe Sakhaaee ||3||
O Dear Lord, Your Name is the Help and Support of those whom You bless with Your kindness and compassion. ||3||
ਸਾਰੰਗ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੫
Raag Sarang Guru Amar Das
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥
Sachaa Sach Dhaathaa Karam Bidhhaathaa Jis Bhaavai This Naae Laaeae ||
The True Lord is the True Giver, the Architect of Destiny; as He pleases, He links mortals to the Name.
ਸਾਰੰਗ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੬
Raag Sarang Guru Amar Das
ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥
Guroo Dhuaarai Soee Boojhai Jis No Aap Bujhaaeae ||4||
He alone comes to understand, who enters the Guru's Gate, whom the Lord Himself instructs. ||4||
ਸਾਰੰਗ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੬
Raag Sarang Guru Amar Das
ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥
Dhaekh Bisamaadh Eihu Man Nehee Chaethae Aavaa Goun Sansaaraa ||
Even gazing upon the wonders of the Lord, this mind does not think of Him. The world comes and goes in reincarnation.
ਸਾਰੰਗ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੭
Raag Sarang Guru Amar Das
ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥
Sathigur Saevae Soee Boojhai Paaeae Mokh Dhuaaraa ||5||
Serving the True Guru, the mortal comes to understand, and finds the Door of Salvation. ||5||
ਸਾਰੰਗ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੭
Raag Sarang Guru Amar Das
ਜਿਨ੍ਹ੍ਹ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥
Jinh Dhar Soojhai Sae Kadhae N Vigaarrehi Sathigur Boojh Bujhaaee ||
Those who understand the Lord's Court, never suffer separation from him. The True Guru has imparted this understanding.
ਸਾਰੰਗ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੮
Raag Sarang Guru Amar Das
ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥
Sach Sanjam Karanee Kirath Kamaavehi Aavan Jaan Rehaaee ||6||
They practice truth, self-restraint and good deeds; their comings and goings are ended. ||6||
ਸਾਰੰਗ (ਮਃ ੩) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੮
Raag Sarang Guru Amar Das
ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥
Sae Dhar Saachai Saach Kamaavehi Jin Guramukh Saach Adhhaaraa ||
In the Court of the True Lord, they practice Truth. The Gurmukhs take the Support of the True Lord.
ਸਾਰੰਗ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੯
Raag Sarang Guru Amar Das